ਪੜਚੋਲ ਕਰੋ

Abdu Rozik ਨੇ ਅਮੀਰਾ ਨਾਲ ਕਿਉਂ ਤੋੜਿਆ ਰਿਸ਼ਤਾ ? ਵਿਆਹ ਟੁੱਟਣ ਦੀ ਅਸਲ ਵਜ੍ਹਾ ਦਾ ਹੋਇਆ ਖੁਲਾਸਾ

Abdu Rozik: 'ਛੋਟੇ ਭਾਈਜਾਨ' ਦੇ ਨਾਂ ਨਾਲ ਮਸ਼ਹੂਰ ਤਾਜਿਕਸਤਾਨੀ ਗਾਇਕ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਅਬਦੁ ਰੋਜ਼ਿਕ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਕੁਝ ਮਹੀਨੇ

Abdu Rozik: 'ਛੋਟੇ ਭਾਈਜਾਨ' ਦੇ ਨਾਂ ਨਾਲ ਮਸ਼ਹੂਰ ਤਾਜਿਕਸਤਾਨੀ ਗਾਇਕ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਅਬਦੁ ਰੋਜ਼ਿਕ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਕੁਝ ਮਹੀਨੇ ਪਹਿਲਾਂ ਹੀ ਅਬਦੂ ਰੋਜ਼ਿਕ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਅਬਦੂ ਰੋਜ਼ਿਕ ਨੇ ਆਪਣੀ ਮੰਗੇਤਰ ਨਾਲ ਮੰਗਣੀ ਕਰ ਲਈ ਸੀ ਅਤੇ ਇਸ ਦੀਆਂ ਕਈ ਪੋਸਟਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਸਨ। ਹਾਲਾਂਕਿ, ਹੁਣ ਅਬਦੂ  ਨੇ ਅਮੀਰਾ ਨਾਲ ਆਪਣੇ ਵਿਆਹ ਨੂੰ ਤੋੜ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਵਿਆਹ ਨਹੀਂ ਕਰ ਰਹੇ। ਜਿਵੇਂ ਹੀ ਪ੍ਰਸ਼ੰਸਕਾਂ ਨੂੰ ਇਹ ਖਬਰ ਮਿਲੀ ਤਾਂ ਸਾਰੇ ਨਿਰਾਸ਼ ਹੋ ਗਏ।  

ਅਬਦੁ ਰੋਜ਼ਿਕ ਨੇ ਆਪਣਾ ਵਿਆਹ ਕਿਉਂ ਤੋੜਿਆ?

ਅਬਦੂ ਰੋਜ਼ਿਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਬਦੂ ਕਹਿ ਰਿਹਾ ਹੈ ਕਿ ਕਈ ਲੋਕ ਰਿਸ਼ਤੇ ਟੁੱਟਣ ਦੀ ਗੱਲ ਕਰ ਰਹੇ ਹਨ। ਅਬਦੂ ਨੇ ਕਿਹਾ ਕਿ ਹਾਂ, ਜ਼ਿੰਦਗੀ ਵਿਚ ਅਜਿਹਾ ਹੁੰਦਾ ਹੈ, ਕਿਉਂਕਿ ਜਦੋਂ ਤੁਸੀਂ ਇਕ-ਦੂਜੇ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹੋ, ਤਾਂ ਤੁਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਸਮਝਦੇ ਹੋ, ਪਰ ਤੁਸੀਂ ਲੋਕ ਮੈਨੂੰ ਪਹਿਲਾਂ ਵਾਂਗ ਸਪੋਰਟ ਕਰਦੇ ਹੋ ਅਤੇ ਪਿਆਰ ਕਰਦੇ ਹੋ।

View this post on Instagram
 
A post shared by Abduroziq Official (@abdu_rozik)

ਸੱਭਿਆਚਾਰਕ ਮਤਭੇਦ ਕਾਰਨ ਅਬਦੁ-ਅਮੀਰਾ ਵੱਖ ਹੋ ਗਏ

ਤੁਹਾਡੇ ਵਿੱਚੋਂ ਬਹੁਤ ਸਾਰੇ ਇਹ ਵੀ ਕਹਿ ਰਹੇ ਹਨ ਕਿ ਇਹ ਸਭ ਕੁਝ ਫੇਮ ਲਈ ਕੀਤਾ ਗਿਆ ਹੈ, ਪਰ ਜੇ ਇਹ ਸਭ ਫੇਮ ਲਈ ਹੁੰਦਾ ਤਾਂ ਮੈਂ ਆਪਣੀ ਪਤਨੀ ਨਾਲ ਬੈਠ ਕੇ ਇਸ ਨੂੰ ਸੁਲਝਾ ਲੈਂਦਾ। ਮੈਂ ਹੁਣ ਅੱਗੇ ਵਧਣਾ ਚਾਹੁੰਦਾ ਹਾਂ। ਅਬਦੂ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਆਪਣੇ ਰਿਸ਼ਤੇ ਨੂੰ ਸਮਾਂ ਦਿੱਤਾ ਤਾਂ ਇਸ ਵਿੱਚ ਸੱਭਿਆਚਾਰਕ ਮਤਭੇਦ ਪੈਦਾ ਹੋਣ ਲੱਗੇ ਅਤੇ ਇਸ ਲਈ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਭਾਵੇਂ ਜੋ ਵੀ ਹੋਵੇ, ਮੈਂ ਆਪਣੀ ਜ਼ਿੰਦਗੀ ਵਿਚ ਹਰ ਚੀਜ਼ ਦਾ ਦਲੇਰੀ ਨਾਲ ਸਾਹਮਣਾ ਕਰਦਾ ਹਾਂ।

Read MOre: Rishabh Pant IND vs BAN: ਚੇਨਈ ਟੈਸਟ ਦੇ ਪਹਿਲੇ ਦਿਨ ਹੰਗਾਮਾ, ਲਿਟਨ ਦਾਸ ਨਾਲ ਭਿੜ ਗਏ ਰਿਸ਼ਭ ਪੰਤ, ਜਾਣੋ ਮਾਮਲਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
Heart Attack: ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
Advertisement
ABP Premium

ਵੀਡੀਓਜ਼

Akali Dal |  'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲਸੁਖਬੀਰ ਬਾਦਲ ਨੂੰ ਨਰਾਇਣ ਸਿੰਘ ਚੌੜਾ ਨੇ ਡੰਗ ਲਿਆ, ਸੁਖਬੀਰ ਪਹਿਲਾਂ ਇਨ੍ਹਾਂ ਦੇ ਹੱਕ 'ਚ ਬੋਲਦੇ ਸੀ,ਨਰੈਣ ਸਿੰਘ ਚੌੜਾ ਦਾ ਨਿਕਲਿਆ UP ਲਿੰਕ ! ਅਦਾਲਤ ਨੇ ਪੁਲਸ ਨੂੰ ਦਿੱਤਾ ਰਿਮਾਂਡSukhbir Badal ਨੇ ਗੁਨਾਹ ਕਬੂਲ ਕਰ ਲਏ ਤਾਂ ਸਰਕਾਰ ਉਸ ਖ਼ਿਲਾਫ਼ ਕਿਉਂ ਨਹੀਂ ਕਰਦੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
Heart Attack: ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
Punjab News: ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'',  ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'', ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਪੰਜਾਬ ਮਿਊਂਸਿਪਲ ਚੋਣਾਂ ਲਈ 'ਆਪ' ਅੱਜ ਬਣਾਏਗੀ ਰਣਨੀਤੀ, ਮੁੱਖ ਮੰਤਰੀ ਦੀ ਅਗਵਾਈ ਹੇਠ ਹੋਵੇਗੀ ਮੀਟਿੰਗ
ਪੰਜਾਬ ਮਿਊਂਸਿਪਲ ਚੋਣਾਂ ਲਈ 'ਆਪ' ਅੱਜ ਬਣਾਏਗੀ ਰਣਨੀਤੀ, ਮੁੱਖ ਮੰਤਰੀ ਦੀ ਅਗਵਾਈ ਹੇਠ ਹੋਵੇਗੀ ਮੀਟਿੰਗ
Punjab News: ਪੰਜਾਬ ਦੇ ਇਸ ਸ਼ਹਿਰ 'ਚ ਹਿੰਦੂ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 16 ਦਸੰਬਰ ਨੂੰ ਬੰਦ ਰਹੇਗਾ ਸ਼ਹਿਰ ?
ਪੰਜਾਬ ਦੇ ਇਸ ਸ਼ਹਿਰ 'ਚ ਹਿੰਦੂ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 16 ਦਸੰਬਰ ਨੂੰ ਬੰਦ ਰਹੇਗਾ ਸ਼ਹਿਰ ?
ਕਰਨਾਟਕ ਦੇ ਸਾਬਕਾ CM ਐਸਐਮ ਕ੍ਰਿਸ਼ਨਾ ਦਾ ਦੇਹਾਂਤ, ਪ੍ਰਿਯਾਂਕ ਖੜਗੇ ਨੇ ਜਤਾਇਆ ਦੁੱਖ
ਕਰਨਾਟਕ ਦੇ ਸਾਬਕਾ CM ਐਸਐਮ ਕ੍ਰਿਸ਼ਨਾ ਦਾ ਦੇਹਾਂਤ, ਪ੍ਰਿਯਾਂਕ ਖੜਗੇ ਨੇ ਜਤਾਇਆ ਦੁੱਖ
Embed widget