ਪੜਚੋਲ ਕਰੋ
(Source: ECI/ABP News)
ਐਕਟਰਸ ਪੂਨਮ ਪਾਂਡੇ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ, ਜਾਣੋ ਕੀ ਹੈ ਮਾਮਲਾ
ਗੋਆ ਪੁਲਿਸ ਨੇ ਦੱਸਿਆ ਕਿ ਐਕਟਰਸ ਪੂਨਮ ਪਾਂਡੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਖਿਲਾਫ ਬੁੱਧਵਾਰ ਨੂੰ ਐਫਆਈਆਰ ਦਰਜ ਕੀਤੀ ਸੀ।
![ਐਕਟਰਸ ਪੂਨਮ ਪਾਂਡੇ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ, ਜਾਣੋ ਕੀ ਹੈ ਮਾਮਲਾ Actress Poonam Pandey taken into police custody, find out what's the matter ਐਕਟਰਸ ਪੂਨਮ ਪਾਂਡੇ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ, ਜਾਣੋ ਕੀ ਹੈ ਮਾਮਲਾ](https://static.abplive.com/wp-content/uploads/sites/5/2020/11/05220029/Poonam-Pandey.jpg?impolicy=abp_cdn&imwidth=1200&height=675)
ਪਣਜੀ: ਅਦਾਕਾਰਾ ਪੂਨਮ ਪਾਂਡੇ ਨੂੰ ਗੋਆ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪਾਂਡੇ ਖਿਲਾਫ ਗੋਆ ਦੇ ਕੈਨਕੋਨਾ ਪਿੰਡ ਦੇ ਚਪੋਲੀ ਡੈਮ 'ਤੇ ਸ਼ੂਟ ਦੌਰਾਨ ਅਸ਼ਲੀਲਤਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਸੂਬੇ ਦੇ ਡੈਮ ਦਾ ਪ੍ਰਬੰਧਨ ਕਰਨ ਵਾਲੇ ਜਲ ਸਰੋਤ ਵਿਭਾਗ ਵਲੋਂ ਕੀਤੀ ਗਈ ਸੀ।
ਡਿਪਟੀ ਸੁਪਰਡੈਂਟ ਆਫ ਪੁਲਿਸ ਨੈਲਸਨ ਅਲਬੂਕਰਕ ਨੇ ਕਿਹਾ ਕਿ ਪਾਂਡੇ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਅਧਿਕਾਰੀ ਨੇ ਕਿਹਾ, “ਪਾਂਡੇ ਖ਼ਿਲਾਫ਼ ਇੰਟਰਨੈੱਟ 'ਤੇ ਇੱਕ ਵਾਇਰਲ ਵੀਡੀਓ ਵਿੱਚ ਵੇਖਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਪਾਂਡੇ ਖ਼ਿਲਾਫ਼ ਅਸ਼ਲੀਲ ਇਸ਼ਾਰੇ, ਸਰਕਾਰੀ ਜਾਇਦਾਦ ਦੀ ਉਲੰਘਣਾ ਕਰਨ ਅਤੇ ਅਸ਼ਲੀਲ ਵੀਡੀਓ ਸ਼ੂਟਿੰਗ ਕਰ ਫੈਲਾਉ ਲਈ ਕੇਸ ਦਰਜ ਕੀਤਾ ਗਿਆ ਹੈ।”
ਕਾਂਗਰਸ ਅਤੇ ਗੋਆ ਫਾਰਵਰਡ ਪਾਰਟੀ (ਜੀਐਫਪੀ) ਵਰਗੀਆਂ ਪਾਰਟੀਆਂ ਨੇ ਅਜਿਹੀਆਂ ਵੀਡੀਓ ਸ਼ੂਟ ਕਰਨ ਲਈ ਸਰਕਾਰੀ ਜਾਇਦਾਦ ਦੀ ਦੁਰਵਰਤੋਂ 'ਤੇ ਸਵਾਲ ਚੁੱਕੇ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Actress Poonam Pandey detained by Goa Police for allegedly trespassing into a government property, shooting an obscene video in coastal state: official
— Press Trust of India (@PTI_News) November 5, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)