ਪੜਚੋਲ ਕਰੋ

ਜਨਮਦਿਨ 'ਤੇ ਜਾਣੋ ਐਸ਼ਵਰਿਆ ਦੀਆਂ 20 ਕਹਾਣੀਆਂ

ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਅੱਜ 43 ਸਾਲਾਂ ਦੀ ਹੋ ਗਈ ਹੈ। ਐਸ਼ ਅੱਜ ਦਾ ਦਿਨ ਪਰਿਵਾਰ ਤੇ ਦੋਸਤਾਂ ਨਾਲ ਮੁੰਬਈ ਵਿੱਚ ਮਨਾਏਗੀ। ਇਸ ਮੌਕੇ ਜਾਣੋ ਐਸ਼ ਬਾਰੇ 20 ਦਿਲਚਸਪ ਕਹਾਣੀਆਂ। 1. 1973 ਵਿੱਚ ਮੰਗਲੌਰ 'ਚ ਐਸ਼ਵਰਿਆ ਦਾ ਜਨਮ ਹੋਇਆ। ਉਨ੍ਹਾਂ ਦੇ ਪਿਤਾ ਕ੍ਰਿਸ਼ਨਰਾਜ ਹਨ। ਮੰਗਲੌਰ ਤੋਂ ਬਾਅਦ ਐਸ਼ ਕੁਝ ਸਮਾਂ ਹੈਦਰਾਬਾਦ ਵਿੱਚ ਪੜ੍ਹੀ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ। 2. ਐਸ਼ਵਰਿਆ ਨੂੰ ਸ਼ੁਰੂਆਤ ਤੋਂ ਹੀ ਮਾਡਲਿੰਗ ਦਾ ਸ਼ੌਂਕ ਸੀ। ਜਦ ਉਹ ਨੌਵੀਂ ਕਲਾਸ ਵਿੱਚ ਸੀ, ਉਨ੍ਹਾਂ ਨੇ ਆਪਣੀ ਪਹਿਲੀ ਮਸ਼ਹੂਰੀ ਕੀਤੀ ਸੀ। ਇਹ ਇੱਕ ਪੈਨਸਿਲ ਲਈ ਸੀ। 3. ਜਦ ਐਸ਼ ਸਕੂਲ ਵਿੱਚ ਸੀ ਤਾਂ ਇੱਕ ਵਾਰ ਰੇਖਾ ਉਨ੍ਹਾਂ ਨੂੰ ਕਿਸੇ ਦੁਕਾਨ 'ਤੇ ਮਿਲੀ ਸੀ। ਉਸ ਸਮੇਂ ਰੇਖਾ ਨੇ ਐਸ਼ ਦੀ ਖੂਬਸੂਰਤੀ ਦੀ ਖੂਬ ਤਾਰੀਫ ਕੀਤੀ ਸੀ। ਰੇਖਾ ਨੇ ਇਹ ਵੀ ਕਿਹਾ ਸੀ ਕਿ ਜਨਮ ਤੋਂ ਪਹਿਲਾਂ ਐਸ਼ ਦੀ ਮਾਤਾ ਨੇ ਉਨ੍ਹਾਂ ਦੀ ਤਸਵੀਰ ਵੇਖੀ ਸੀ, ਜਿਸ ਕਰਕੇ ਐਸ਼ ਇੰਨੀ ਖੂਬਸੂਰਤ ਨਿਕਲੀ। aa aish5 4. ਐਸ਼ਵਰਿਆ ਮਿਸ ਇੰਡੀਆ ਨਹੀਂ ਬਣ ਸਕੀ ਸੀ। ਸੁਸ਼ਮਿਤਾ ਸੇਨ ਤੋਂ ਫਾਈਨਲ ਰਾਉਂਡ ਵਿੱਚ ਉਹ ਹਾਰ ਗਈ ਸੀ ਹਾਲਾਂਕਿ ਐਸ਼ ਨੂੰ ਬਾਲੀਵੁੱਡ ਵਿੱਚ ਉਨ੍ਹਾਂ ਤੋਂ ਵੱਧ ਕਾਮਯਾਬੀ ਮਿਲੀ ਸੀ। 5. ਐਸ਼ ਭਾਵੇਂ ਹੀ ਮਿਸ ਇੰਡੀਆ ਨਾ ਬਣ ਸਕੀ ਹੋਵੇ, ਪਰ ਉਸੇ ਸਾਲ ਉਸ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। 6. 1997 ਵਿੱਚ ਐਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਨੀ ਰਤਨਮ ਦੀ ਤਾਮਿਲ ਫਿਲਮ ਈਰੂਵਰ ਤੋਂ ਕੀਤੀ ਸੀ। ਐਸ਼ ਨੂੰ ਤਾਮਿਲ ਨਹੀਂ ਆਉਂਦੀ ਸੀ, ਉਸ ਦੇ ਬਾਵਜੂਦ ਇਹ ਫਿਲਮ ਸੂਪਰ ਹਿੱਟ ਰਹੀ। 7. ਉਸੇ ਸਾਲ ਐਸ਼ਵਰਿਆ ਨੂੰ ਬਾਲੀਵੁੱਡ ਫਿਲਮ ਔਰ ਪਿਆਰ ਹੋ ਗਿਆ ਵੀ ਮਿਲੀ। ਫਿਲਮ ਵਿੱਚ ਉਨ੍ਹਾਂ ਨਾਲ ਬੌਬੀ ਦਿਓਲ ਸਨ, ਫਿਲਮ ਕਾਮਯਾਬ ਨਹੀਂ ਹੋ ਸਕੀ ਸੀ। aish9 8. ਫਿਰ ਐਸ਼ਵਰਿਆ ਨੇ ਫਿਲਮ ਜੋਸ਼ ਕੀਤੀ ਜਿਸ ਵਿੱਚ ਸ਼ਾਹਰੁਖ ਖਾਨ ਨੇ ਉਨ੍ਹਾਂ ਦੇ ਭਰਾ ਦਾ ਕਿਰਦਾਰ ਨਿਭਾਇਆ। ਇਹ ਰੋਲ ਪਹਿਲਾਂ ਸਲਮਾਨ ਖਾਨ ਨੇ ਕਰਨਾ ਸੀ ਪਰ ਉਹ ਸਕ੍ਰੀਨ 'ਤੇ ਵੀ ਐਸ਼ ਦੇ ਭਰਾ ਨਹੀਂ ਬਣਨਾ ਚਾਹੁੰਦੇ ਸਨ। 9. ਇਹ ਵੀ ਐਸ਼ ਦੇ ਹੱਕ ਵਿੱਚ ਰਿਹਾ ਕਿਉਂਕਿ ਐਸ਼ ਨੂੰ ਵੇਖਦੇ ਹੀ ਸਲਮਾਨ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ। ਉਸ ਸਮੇਂ ਸਲਮਾਨ ਦਾ ਉਨ੍ਹਾਂ ਦੀ ਗਰਲਫਰੈਂਡ ਸੋਮੀ ਅਲੀ ਨਾਲ ਬ੍ਰੇਕ-ਅਪ ਹੋਇਆ ਸੀ। ਸਲਮਾਨ ਦੇ ਦਿਲ ਨੂੰ ਐਸ਼ ਦਾ ਸਹਾਰਾ ਮਿਲ ਗਿਆ ਤੇ ਐਸ਼ ਨੂੰ ਆਪਣੇ ਕਰੀਅਰ ਲਈ ਸਲਮਾਨ ਦਾ ਸਹਾਰਾ। 10. ਉਸ ਤੋਂ ਬਾਅਦ ਸਲਮਾਨ ਨੇ ਸਿਫਾਰਸ਼ ਕਰ ਐਸ਼ਵਰਿਆ ਨੂੰ ਫਿਲਮ 'ਐ ਦਿਲ ਦੇ ਚੁਕੇ ਸਨਮ' ਦੁਆਈ। ਫਿਲਮ ਸੂਪਰ ਹਿੱਟ ਰਹੀ ਤੇ ਐਸ਼ ਨੂੰ ਬੈਸਟ ਅਦਾਕਾਰਾ ਦਾ ਐਵਾਰਡ ਵੀ ਮਿਲਿਆ। 11. ਆਨਸਕ੍ਰੀਨ ਹਿੱਟ ਫਿਲਮ ਤੋਂ ਬਾਅਦ ਆਫਸਕ੍ਰੀਨ ਵੀ ਦੋਹਾਂ ਦੀ ਕੈਮਿਸਟਰੀ ਵਧ ਗਈ। ਦੋਵੇਂ ਖੁੱਲ੍ਹੇਆਮ ਮਿਲਣ ਜੁਲਣ ਲੱਗੇ ਤੇ ਇਨ੍ਹਾਂ ਦੇ ਪਿਆਰ ਦਾ ਚਰਚਾ ਆਮ ਹੋ ਗਿਆ। 12. ਇੱਕ ਦਿਨ ਸਲਮਾਨ ਨੇ ਆਪਣੇ ਘਰ ਵਿੱਚ ਸਾਰੇ ਦੋਸਤਾਂ ਨੂੰ ਇੱਕ ਖਾਸ ਐਲਾਨ ਕਰਨ ਲਈ ਬੁਲਾਇਆ। ਸਭ ਨੂੰ ਲੱਗ ਰਿਹਾ ਸੀ ਕਿ ਸਲਮਾਨ ਤੇ ਐਸ਼ ਆਪਣੇ ਵਿਆਹ ਦਾ ਐਲਾਨ ਕਰਨਗੇ ਪਰ ਉਸ ਰਾਤ ਨਾ ਸਲਮਾਨ ਆਇਆ ਤੇ ਨਾ ਹੀ ਐਸ਼ਵਰਿਆ। aishwarya 13. 2001 ਵਿੱਚ ਸਲਮਾਨ ਐਸ਼ ਦੇ ਘਰ ਦੇ ਬਾਹਰ ਜ਼ੋਰ ਨਾਲ ਚਿਲਾਉਣ ਲੱਗੇ ਤੇ ਖੂਬ ਤਮਾਸ਼ਾ ਕੀਤਾ। ਇਸ ਲਈ ਐਸ਼ ਦੇ ਪਿਤਾ ਨੇ ਸਲਮਾਨ ਦੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ। ਸੁਣਿਆ ਹੈ ਉਨ੍ਹਾਂ ਦਾ ਬ੍ਰੇਕ-ਅਪ ਹੋ ਗਿਆ ਸੀ। 14. 2002 ਵਿੱਚ ਹੋਏ ਫਿਲਮਫੇਅਰ ਐਵਾਰਡ ਦੌਰਾਨ ਐਸ਼ ਦੇ ਹੱਥ ਵਿੱਚ ਪਲਾਸਟਰ ਤੇ ਅੱਖਾਂ 'ਤੇ ਕਈ ਨਿਸ਼ਾਨ ਵੀ ਸਨ। 15. ਐਸ਼ ਨੇ ਕੁਝ ਸਮੇਂ ਬਾਅਦ ਮੀਡੀਆ ਨੂੰ ਦੱਸਿਆ ਕਿ ਸਲਮਾਨ ਖਾਨ ਉਨ੍ਹਾਂ ਨਾਲ ਕੁੱਟਮਾਰ ਕਰਦੇ ਸੀ। ਉਨ੍ਹਾਂ ਕਿਹਾ, ਸਲਮਾਨ ਮੈਨੂੰ ਬ੍ਰੇਕ-ਅਪ ਤੋਂ ਬਾਅਦ ਵੀ ਪ੍ਰੇਸ਼ਾਨ ਕਰਦਾ ਹੈ। ਜੇ ਮੈਂ ਉਸ ਦਾ ਫੋਨ ਨਹੀਂ ਉਠਾਉਂਦੀ ਹਾਂ, ਤਾਂ ਮੈਨੂੰ ਕੁੱਟਦਾ ਹੈ ਤੇ ਖੁਦ ਨੂੰ ਵੀ ਨੁਕਸਾਨ ਪਹੁਚਾਉਂਦਾ ਹੈ। 16. ਸਲਮਾਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਿਵੇਕ ਓਬਰਾਏ ਆਏ ਪਰ ਇਹ ਰਿਸ਼ਤਾ ਵੱਧ ਸਮਾਂ ਨਹੀਂ ਚੱਲਿਆ। ਮਾਡਲਿੰਗ ਦੇ ਦਿਨਾਂ ਵਿੱਚ ਵੀ ਐਸ਼ ਦਾ ਬੁਆਏਫਰੈਂਡ ਸੀ ਜਿਸ ਦਾ ਨਾਮ ਰਾਜੀਵ ਮੂਲਚੰਦਾਨੀ ਸੀ। aish 17. ਐਸ਼ ਨੂੰ ਉਨ੍ਹਾਂ ਦਾ ਸੱਚਾ ਪਿਆਰ ਫਿਲਮ ਗੁਰੂ ਦੀ ਸ਼ੂਟਿੰਗ ਦੌਰਾਨ ਮਿਲਿਆ। ਅਭਿਸ਼ੇਕ ਬੱਚਨ ਸੀ ਉਹ ਜਿਨ੍ਹਾਂ ਨਾਲ ਉਨ੍ਹਾਂ ਨੇ ਵਿਆਹ ਵੀ ਕਰਾਇਆ। ਉਸ ਤੋਂ ਪਹਿਲਾਂ ਮੰਗਲੀਕ ਹੋਣ ਕਾਰਨ ਕਿਹਾ ਜਾਂਦਾ ਹੈ ਕਿ ਐਸ਼ ਦਾ ਦਰਖਤ ਨਾਲ ਵਿਆਹ ਕਰਾਇਆ ਗਿਆ ਸੀ। 18. ਐਸ਼ਵਰਿਆ ਨੂੰ ਅਭਿਸ਼ੇਕ ਲਈ ਖਾਣਾ ਬਣਾਉਣਾ ਬੇਹੱਦ ਪਸੰਦ ਹੈ। aish18 19. ਐਸ਼ਵਰਿਆ ਇੱਕ ਕਲਾਸੀਕਲੀ ਟਰੇਂਡ ਡਾਂਸਰ ਹੈ। ਉਹ ਪਹਿਲੀ ਭਾਰਤੀ ਅਦਾਕਾਰਾ ਹੈ ਜੋ ਓਪਰਾ ਵਿਨਫਰੇ ਦੇ ਸ਼ੋਅ 'ਤੇ ਗਈ ਹੈ। 20. ਐਸ਼ ਉਹ ਪਹਿਲੀ ਇੰਡਿਅਨ ਸੈਲੇਬ੍ਰਿਟੀ ਹੈ ਜਿਸ ਦਾ ਪੁਤਲਾ ਮੈਡਮ ਟੂਸਾਡਸ ਲੰਡਨ ਵਿੱਚ ਲगाਇਆ ਗਿਆ ਸੀ।

ਟਾਪ ਹੈਡਲਾਈਨ

SAD News: ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
Entertainment Breaking: ਮਨੋਰੰਜਨ ਜਗਤ 'ਚ ਦਹਿਸ਼ਤ ਦਾ ਮਾਹੌਲ, ਅਕਸ਼ੈ ਕੁਮਾਰ ਦੇ ਘਰ 'ਤੇ ਲੱਗਾ ਬੁਲੇਟਪਰੂਫ ਸ਼ੀਸ਼ਾ, ਸਲਮਾਨ ਦੀ ਸੁਰੱਖਿਆ 'ਚ MP5 ਸਬਮਸ਼ੀਨ ਗਨ ਤਾਇਨਾਤ...
ਮਨੋਰੰਜਨ ਜਗਤ 'ਚ ਦਹਿਸ਼ਤ ਦਾ ਮਾਹੌਲ, ਅਕਸ਼ੈ ਕੁਮਾਰ ਦੇ ਘਰ 'ਤੇ ਲੱਗਾ ਬੁਲੇਟਪਰੂਫ ਸ਼ੀਸ਼ਾ, ਸਲਮਾਨ ਦੀ ਸੁਰੱਖਿਆ 'ਚ MP5 ਸਬਮਸ਼ੀਨ ਗਨ ਤਾਇਨਾਤ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: 'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
'ਭਾਜਪਾ' ਨੂੰ ਵੱਡਾ ਝਟਕਾ, 3 ਸਾਬਕਾ ਚੇਅਰਪਰਸਨਾਂ ਨੇ ਛੱਡਿਆ ਪਾਰਟੀ ਦਾ ਸਾਥ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ?
Holidays in Punjab: ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
Political News: ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Embed widget