ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Irrfan Khan: ਇਰਫਾਨ ਖਾਨ ਦੇ ਬੇਟੇ ਬਾਬਿਲ ਨੇ ਬਚਪਨ ਦੀਆਂ ਦਰਦਨਾਕ ਯਾਦਾਂ ਕੀਤੀਆਂ ਸ਼ੇਅਰ, ਦੱਸਿਆ ਕਿਵੇਂ ਪਾਪਾ ਤੋਂ ਹੋਏ ਦੂਰ...?

Irrfan Khan Son Babil Khan Traumatic Childhood: ਬਾਲੀਵੁੱਡ ਦੇ ਦਿੱਗਜ ਅਤੇ ਮਰਹੂਮ ਅਭਿਨੇਤਾ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਨੇ ਹਾਲ ਹੀ ਵਿੱਚ MensXP ਨੂੰ ਦਿੱਤੇ ਇੱਕ ਇੰਟਰਵਿਊ ਵਿੱਚ

Irrfan Khan Son Babil Khan Traumatic Childhood: ਬਾਲੀਵੁੱਡ ਦੇ ਦਿੱਗਜ ਅਤੇ ਮਰਹੂਮ ਅਭਿਨੇਤਾ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਨੇ ਹਾਲ ਹੀ ਵਿੱਚ MensXP ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਬਚਪਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਦੇ ਮਸ਼ਹੂਰ ਹੋਣ ਕਾਰਨ ਉਹ ਬਚਪਨ ਵਿੱਚ ਹੀ ਉਨ੍ਹਾਂ ਤੋਂ ਦੂਰ ਹੋ ਗਏ ਸਨ। ਅਜਿਹਾ ਇਸ ਲਈ ਹੁੰਦਾ ਸੀ ਕਿਉਂਕਿ ਭੀੜ ਉਸ ਦੇ ਪਿਤਾ ਇਰਫਾਨ ਖਾਨ ਨੂੰ ਉਸ ਤੋਂ ਦੂਰ ਖਿੱਚਦੀ ਸੀ।

ਬਾਬਿਲ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਦਾ ਪਿਤਾ 10 ਮਿੰਟ ਲਈ ਵੀ ਉਸ ਤੋਂ ਦੂਰ ਚਲਾ ਜਾਂਦਾ ਹੈ ਤਾਂ ਉਸ ਬੱਚੇ ਲਈ ਬਹੁਤ ਬੁਰਾ ਹੁੰਦਾ ਹੈ ਜੋ ਉਸ ਸਮੇਂ ਆਪਣੇ ਪਿਤਾ ਦਾ ਹੱਥ ਫੜ ਰਿਹਾ ਹੋਵੇ। ਅਜਿਹਾ ਇਸ ਲਈ ਹੈ ਕਿਉਂਕਿ ਉਸ ਸਮੇਂ ਉਹ ਉਸਦਾ ਸਾਰਾ ਸੰਸਾਰ ਹੁੁੰਦੇ ਹਨ। ਦੱਸ ਦੇਈਏ ਕਿ ਬਾਬਿਲ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਪਿਤਾ ਇਰਫਾਨ ਬਾਰੇ ਭਾਵੁਕ ਗੱਲਾਂ ਸ਼ੇਅਰ ਕਰ ਚੁੱਕੇ ਹਨ। ਉਸ ਦੀਆਂ ਗੱਲਾਂ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਆਪਣੇ ਪਿਤਾ ਨੂੰ ਕਿੰਨਾ ਯਾਦ ਕਰਦਾ ਹੈ।

ਬਾਬਲ ਨੇ ਖੋਲ੍ਹਿਆ ਯਾਦਾਂ ਦਾ ਡੱਬਾ 

ਬਾਬਿਲ ਨੇ ਕਿਹਾ, ''ਜਦੋਂ ਇੱਕ ਬਾਡੀਗਾਰਡ ਬੱਚੇ ਦਾ ਹੱਥ ਪਿਤਾ ਤੋਂ ਛੁਡਵਾ ਕੇ ਦੂਰ ਚਲਾ ਜਾਂਦਾ ਹੈ ਕਿਉਂਕਿ ਭੀੜ ਉਨ੍ਹਾਂ ਵੱਲ ਵਧ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਦੁਖਦਾਈ ਹੈ। ਮੈਂ ਸਰੀਰਕ ਤੌਰ 'ਤੇ ਆਪਣੇ ਪਿਤਾ ਤੋਂ ਦੂਰ ਸੀ ਕਿਉਂਕਿ ਉਨ੍ਹਾਂ ਨੂੰ ਕਾਫੀ ਸ਼ੂਟਿੰਗ ਕਰਨੀ ਪੈਂਦੀ ਸੀ। ਪਰ ਜਦੋਂ ਉਹ ਮੇਰੇ ਨੇੜੇ ਸੀ ਤਾਂ ਉਹ ਮੈਨੂੰ ਬਹੁਤ ਆਪਣੇਪਣ ਦਾ ਅਹਿਸਾਸ ਮਹਿਸੂਸ ਕਰਵਾਉਂਦੇ ਸੀ।

View this post on Instagram
 
A post shared by Babil (@babil.i.k)

ਇਸ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਇਸ ਅਸੁਰੱਖਿਆ ਦੀ ਭਾਵਨਾ ਕਾਰਨ ਹੀ ਉਹ ਲੋਕਾਂ ਨੂੰ ਖੁਸ਼ ਕਰਨ ਵਾਲਾ ਬਣ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਉਸ ਦੇ ਪਿਤਾ ਇੱਕ ਮਹੀਨੇ ਦੀ ਸ਼ੂਟਿੰਗ ਲਈ ਘਰੋਂ ਬਾਹਰ ਸਨ ਅਤੇ 15 ਦਿਨ ਤੱਕ ਉਨ੍ਹਾਂ ਕੋਲ ਰਹੇ। ਉਸਨੇ ਕਿਹਾ ਕਿ ਇੱਕ ਮਸ਼ਹੂਰ ਵਿਅਕਤੀ ਦਾ ਬੱਚਾ ਹੋਣ ਦੀ ਇਹ ਕੀਮਤ ਉਸਨੂੰ ਚੁਕਾਉਣੀ ਪਈ। ਹਾਲਾਂਕਿ, ਉਸਨੇ ਇਹ ਵੀ ਦੱਸਿਆ ਕਿ ਜਦੋਂ ਪਿਤਾ ਉਸਦੇ ਨਾਲ ਸਨ, ਉਹ ਦਿਨ ਉਸਦੇ ਲਈ ਖਾਸ ਸਨ।

ਫਿਲਮ 'ਕਲਾ' ਰਾਹੀਂ ਬਾਬਿਲ ਨੇ ਬਾਲੀਵੁੱਡ 'ਚ ਐਂਟਰੀ ਕੀਤੀ 

ਬਾਬਿਲ ਦੀ ਗੱਲ ਕਰੀਏ ਤਾਂ ਉਹ ਇੱਕ ਚੰਗਾ ਅਭਿਨੇਤਾ ਹੈ ਅਤੇ ਉਸਨੇ ਆਪਣੀ ਪਹਿਲੀ ਫਿਲਮ 'ਕਲਾ' ਨਾਲ ਇਹ ਸਾਬਤ ਕਰ ਦਿੱਤਾ ਸੀ। ਇਸ ਦੇ ਲਈ ਉਨ੍ਹਾਂ ਨੂੰ ਬੈਸਟ ਡੈਬਿਊਟੈਂਟ ਦੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਫਿਲਮ ਤੋਂ ਬਾਅਦ ਉਹ ਹਾਲ ਹੀ 'ਚ ਨੈੱਟਫਲਿਕਸ ਦੀ ਸੀਰੀਜ਼ 'ਦਿ ਰੇਲਵੇ ਮੈਨ' 'ਚ ਵੀ ਨਜ਼ਰ ਆਏ, ਜਿਸ 'ਚ ਉਨ੍ਹਾਂ ਦੇ ਕੰਮ ਦੀ ਤਾਰੀਫ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਬਾਬਿਲ 'ਫਰਾਈਡੇ ਨਾਈਟ ਪਲਾਨ' 'ਚ ਵੀ ਨਜ਼ਰ ਆ ਚੁੱਕੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
Advertisement
ABP Premium

ਵੀਡੀਓਜ਼

ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ  112 ਭਾਰਤੀ ਡਿਪੋਰਟ  ਹੋ ਕੇ ਆਏ ਭਾਰਤ116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ  ਅੰਮ੍ਰਿਤਸਰ ਪੰਹੁਚ ਕੀਤਾ...ਪਵਿੱਤਰ ਧਰਤੀ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ। CM  ਮਾਨ ਦੀ ਕੇਂਦਰ ਨੂੰ ਚਿਤਾਵਨੀ!ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ  ਪੰਨੂ ਦੀ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਤੀਜਾ ਜਹਾਜ਼ ਪਹੁੰਚਿਆ ਅੰਮ੍ਰਿਤਸਰ, 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਭੇਜੇ ਘਰ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਸਵੇਰੇ-ਸਵੇਰੇ ਦਿੱਲੀ ਸਣੇ ਕੰਬਿਆ ਪੂਰਾ ਉੱਤਰ ਭਾਰਤ, 4 ਦੀ ਤੀਬਰਤਾ ਨਾਲ ਆਇਆ ਭੂਚਾਲ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਬਦਲ ਲਓ ਆਪਣਾ ਨਮਕ, ਨਹੀਂ ਤਾਂ ਘੱਟ ਜਾਵੇਗਾ ਬੀਪੀ, ਵੱਧ ਜਾਵੇਗਾ Stroke ਦਾ ਖਤਰਾ- ਸਟੱਡੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
ਪੰਜਾਬ ‘ਚ AAP ਆਗੂ ਤੇ ਪਤਨੀ ‘ਤੇ ਜਾਨਲੇਵਾ ਹਮਲਾ, ਮਹਿਲਾ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਫਰਵਰੀ 2025
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਕੈਨੇਡਾ ਤੋਂ ਮਾੜੀ ਖਬਰ! ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
ਅੰਮ੍ਰਿਤਸਰ 'ਚ ਲੈਂਡ ਕਰੇਗਾ ਟਰੰਪ ਦਾ ਤੀਜਾ ਜਹਾਜ਼, ਜਾਣੋ ਕਿਹੜੇ-ਕਿਹੜੇ ਸੂਬੇ ਦੇ ਹੋਣਗੇ ਨੌਜਵਾਨ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
YouTube ‘ਤੇ ਸ਼ੇਅਰ ਮਾਰਕੀਟ ਦੀ ਜਾਣਕਾਰੀ ਖੋਜਣਾ ਡਾਕਟਰ ਨੂੰ ਪਿਆ ਮਹਿੰਗਾ! ਇੱਕ ਗਲਤੀ ਤੇ ਉੱਡ ਗਏ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.