ਪੜਚੋਲ ਕਰੋ

Bollywood Movie: ਕੋਈ ਕਾਰ 'ਚ ਤੇ ਕੋਈ ਛੱਤ 'ਤੇ ਹੋਇਆ ਇੰਟੀਮੇਟ, ਇਨ੍ਹਾਂ ਫਿਲਮਾਂ 'ਚ ਬੇਸ਼ਰਮੀ ਦੀ ਹੱਦ ਹੋਈ ਪਾਰ 

Bollywood Movie Intimate Scenes: ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਇੰਟੀਮੇਟ ਸੀਨਜ਼ ਨੇ ਸੁਰਖੀਆਂ ਬਟੋਰੀਆਂ ਸਨ। ਫਿਲਮ 'ਚ ਰਾਜ ਤੋਂ ਲੈ ਕੇ ਮਰਡਰ ਤੱਕ ਕਾਫੀ ਇੰਟੀਮੇਟ ਸੀਨ ਦੇਖਣ ਨੂੰ ਮਿਲੇ ਹਨ। ਮੱਲਿਕਾ ਸ਼ੇਰਾਵਤ,

Bollywood Movie Intimate Scenes: ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਇੰਟੀਮੇਟ ਸੀਨਜ਼ ਨੇ ਸੁਰਖੀਆਂ ਬਟੋਰੀਆਂ ਸਨ। ਫਿਲਮ 'ਚ ਰਾਜ ਤੋਂ ਲੈ ਕੇ ਮਰਡਰ ਤੱਕ ਕਾਫੀ ਇੰਟੀਮੇਟ ਸੀਨ ਦੇਖਣ ਨੂੰ ਮਿਲੇ ਹਨ। ਮੱਲਿਕਾ ਸ਼ੇਰਾਵਤ, ਇਮਰਾਨ ਹਾਸ਼ਮੀ ਤੋਂ ਲੈ ਕੇ ਵਿਦਿਆ ਬਾਲਨ, ਨਸੀਰੂਦੀਨ ਸ਼ਾਹ ਤੱਕ ਦੇ ਲਵ ਮੇਕਿੰਗ ਸੀਨ ਵਾਇਰਲ ਹੋਏ ਸਨ।

ਮਡਰ ਵਿੱਚ ਛੱਤ 'ਤੇ ਸ਼ੂਟ ਹੋਇਆ ਸੀ ਇੰਟੀਮੇਟ ਸੀਨ 

ਮੱਲਿਕਾ ਸ਼ੇਰਾਵਤ ਅਤੇ ਇਮਰਾਨ ਹਾਸ਼ਮੀ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਦੋਵਾਂ ਨੂੰ ਮਡਰ ਕਰਦਿਆਂ ਦੇਖਿਆ ਗਿਆ। ਇਸ ਫਿਲਮ 'ਚ ਕਾਫੀ ਬੋਲਡ ਸੀਨ ਸਨ। ਉਨ੍ਹਾਂ ਦੇ ਲਵ ਮੇਕਿੰਗ ਸੀਨਜ਼ ਚਰਚਾ 'ਚ ਰਹੇ ਸਨ। ਇਮਰਾਨ ਅਤੇ ਮੱਲਿਕਾ ਦਾ ਇੱਕ ਇੰਟੀਮੇਟ ਸੀਨ ਛੱਤ 'ਤੇ ਸ਼ੂਟ ਕੀਤਾ ਗਿਆ ਸੀ, ਜਿਸ ਦੀ ਸਭ ਤੋਂ ਜ਼ਿਆਦਾ ਚਰਚਾ ਹੋਈ ਸੀ।

ਵਿਦਿਆ ਬਾਲਨ ਦੀ ਫਿਲਮ 'ਦ ਡਰਟੀ ਪਿਕਚਰ' ਕਾਫੀ ਸੁਰਖੀਆਂ 'ਚ ਰਹੀ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ। ਇਸ ਫਿਲਮ 'ਚ ਵਿਦਿਆ ਨੇ ਨਸੀਰੂਦੀਨ ਸ਼ਾਹ ਨਾਲ ਕਾਰ 'ਚ ਇੰਟੀਮੇਟ ਸੀਨ ਕੀਤਾ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਮਾਲਿਨੀ ਸ਼ਰਮਾ ਅਤੇ ਡੀਨੋ ਮੋਰਿਆ ਨੇ ਫਿਲਮ ਰਾਜ਼ ਵਿੱਚ ਇੱਕ ਲਵ ਮੇਕਿੰਗ ਸੀਨ ਦਿੱਤਾ ਹੈ। ਉਨ੍ਹਾਂ ਨੇ ਜੰਗਲ ਵਿੱਚ ਖੁੱਲੇ ਅਸਮਾਨ ਵਿੱਚ ਇੱਕ ਇੰਟੀਮੇਟ ਸੀਨ ਦਿੱਤਾ।

ਗਾਰਡਨ 'ਚ ਦਿਖਾਇਆ ਗਿਆ ਬੋਲਡ ਸੀਨ 
 
ਫਿਲਮ ਹੇਟ ਸਟੋਰੀ 'ਚ ਅਦਾਕਾਰਾ ਪਾਓਲੀ ਡੈਮ ਨੇ ਬੋਲਡ ਸੀਨ ਦਿੱਤਾ ਸੀ। ਫਿਲਮ ਨੇ ਭਾਵੇਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਇੰਟੀਮੇਟ ਸੀਨਜ਼ ਦੀ ਕਾਫੀ ਚਰਚਾ ਹੋਈ। ਗਾਰਡਨ ਵਿੱਚ ਅਦਾਕਾਰਾ ਦੇ ਇੰਟੀਮੇਟ ਸੀਨ ਨੇ ਉਸ ਨੂੰ ਬਾਲੀਵੁੱਡ ਦੀ ਸਭ ਤੋਂ ਬੋਲਡ ਅਭਿਨੇਤਰੀਆਂ ਵਿੱਚੋਂ ਇੱਕ ਬਣਾ ਦਿੱਤਾ।

'ਆਸ਼ਿਕ ਬਨਾਇਆ ਆਪਨੇ'

ਅਨਿਲ ਕਪੂਰ ਅਤੇ ਡਿੰਪਲ ਕਪਾਡੀਆ ਦੀ ਕੈਮਿਸਟਰੀ ਨੇ ਫਿਲਮ 'ਜਾਨਬਾਜ਼' 'ਚ ਲੋਕਾਂ ਦਾ ਦਿਲ ਜਿੱਤ ਲਿਆ ਸੀ। ਇਸ ਫਿਲਮ 'ਚ ਦੋਹਾਂ ਦੇ ਕਈ ਇੰਟੀਮੇਟ ਸੀਨ ਦੇਖਣ ਨੂੰ ਮਿਲੇ ਸਨ। ਫਿਲਮ 'ਆਸ਼ਿਕ ਬਨਾਇਆ ਆਪਨੇ' 'ਚ ਕਈ ਬੋਲਡ ਸੀਨ ਵੀ ਦੇਖਣ ਨੂੰ ਮਿਲੇ ਸਨ। ਅਦਾਕਾਰਾ ਤਨੁਸ਼੍ਰੀ ਦੱਤਾ ਅਤੇ ਇਮਰਾਨ ਹਾਸ਼ਮੀ ਵਿਚਕਾਰ ਨੇੜਤਾ ਦਿਖਾਈ ਦਿੱਤੀ। ਫਿਲਮ ਦਾ ਗੀਤ ਆਸ਼ਿਕ ਬਨਾਇਆ ਕਾਫੀ ਵਾਇਰਲ ਹੋਇਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ

Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ

Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!

ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ

ABP Premium

ਵੀਡੀਓਜ਼

Rice Miller ਐਸੋਸੀਏਸ਼ਨ ਨੇ ਲਿਆ ਵੱਡਾ ਫੈਸਲਾ, ਝੋਨੇ ਦੀ ਫ਼ਸਲ ਦੀ ਖਰੀਦ 'ਚ ਪਿਆ ਅੜਿਕਾਉਮੀਦਵਾਰਾਂ ਨੂੰ NOC ਦੇ ਰਹੇ ਅਧਿਕਾਰੀਆਂ ਦਾ ਅਨੌਖਾ ਢੰਗਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਸਪਤਾਲ ਦਾਖਲਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, 15 ਤਰੀਕ ਨੂੰ 13 ਹਜ਼ਾਰ 937 ਪੰਚਾਇਤਾਂ ਲਈ ਹੋਣਗੀਆਂ ਚੋਣਾਂ

ਜੇਕਰ ਛਿੜ ਗਈ ਤੀਜੀ World War ਤਾਂ ਕੌਣ ਕਿਸ ਦਾ ਦੇਵੇਗਾ ਸਾਥ? ਨਤੀਜਿਆਂ ਤੋਂ ਮੁੱਖ ਖਿਡਾਰੀਆਂ ਤੱਕ, AI ਨੇ ਦਿੱਤੇ ਇਹ ਜਵਾਬ

Iran Israel War: ਕੀ ਮੱਧ ਪੂਰਬ ਵਿੱਚ ਸ਼ੁਰੂ ਹੋਏਗਾ ਮਹਾਯੁੱਧ? ਇਜ਼ਰਾਈਲ ਲਏਗਾ ਬਦਲਾ, ਜਾਣੋ ਕਿੰਨਾ ਵਿਨਾਸ਼ਕਾਰੀ ਹੋਏਗਾ ਅੰਜਾਮ?

ਗੋਵਿੰਦਾ ਨੂੰ ਅੱਜ ਹਸਪਤਾਲ ਤੋਂ ਮਿਲੇਗੀ ਛੁੱਟੀ? ਪਤਨੀ ਨੇ ਪੋਸਟ ਪਾ ਕੇ ਸਿਹਤ ਬਾਰੇ ਕੀਤਾ ਵੱਡਾ ਖੁਲਾਸਾ

Embed widget