ਪੜਚੋਲ ਕਰੋ

Dalljiet Kaur : ਦਲਜੀਤ ਕੌਰ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਹਨੀਮੂਨ ਤੋਂ ਸ਼ੇਅਰ ਕੀਤੀ ਪਹਿਲੀ ਸੈਲਫੀ

Dalljiet Kaur First Selfie With Nikhil Patel After Marriage : ਟੀਵੀ ਅਦਾਕਾਰਾ ਦਲਜੀਤ ਕੌਰ ਨੇ ਅਮਰੀਕਾ ਸਥਿਤ ਕਾਰੋਬਾਰੀ ਨਿਖਿਲ ਪਟੇਲ ਨਾਲ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਹੁਣ ਅਦਾਕਾਰਾ

Dalljiet Kaur First Selfie With Nikhil Patel After Marriage : ਟੀਵੀ ਅਦਾਕਾਰਾ ਦਲਜੀਤ ਕੌਰ ਨੇ ਅਮਰੀਕਾ ਸਥਿਤ ਕਾਰੋਬਾਰੀ ਨਿਖਿਲ ਪਟੇਲ ਨਾਲ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਹੁਣ ਅਦਾਕਾਰਾ ਹਨੀਮੂਨ ਦਾ ਆਨੰਦ ਮਾਣ ਰਹੀ ਹੈ। ਅਜਿਹੇ 'ਚ ਅਦਾਕਾਰਾ ਦੀ ਹਨੀਮੂਨ ਤੋਂ ਪਹਿਲੀ ਸੈਲਫੀ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਸ ਸੈਲਫੀ 'ਚ ਦਲਜੀਤ ਕੌਨ ਆਪਣੇ ਪਤੀ ਨਿਖਿਲ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਹ ਫੋਟੋ ਆਪਣੀ ਇੰਸਟਾ ਸਟੋਰੀ ਤੋਂ ਸ਼ੇਅਰ ਕੀਤੀ ਹੈ, ਨਾਲ ਹੀ ਲਿਖਿਆ ਹੈ- ਸਾਡੇ ਹਨੀਮੂਨ ਦੀਆਂ ਕਈ ਸੈਲਫੀਜ਼ 'ਚੋਂ ਇਹ ਪਹਿਲੀ ਸੈਲਫੀ ਹੈ।
 
View this post on Instagram
 
A post shared by DALLJIET KAUR PATEL ੴ (@kaurdalljiet)

ਦਲਜੀਤ ਕੌਰ ਅਤੇ ਨਿਖਿਲ ਪਟੇਲ ਨੇ ਸਾਂਝਾ ਕੀਤਾ ਇੱਕ ਪਿਆਰਾ ਵੀਡੀਓ 

ਇਸ ਦੌਰਾਨ ਦਲਜੀਤ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ 'ਚ ਨਿਖਿਲ ਦਲਜੀਤ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਨ। 

ਖਾਸ ਗੱਲ ਇਹ ਹੈ ਕਿ ਦਿਲਜੀਤ ਨਿਖਿਲ ਦੇ ਨਾਲ ਹੋਟਲ ਦੀ ਟਰਾਲੀ 'ਚ ਬੈਠ ਕੇ ਜਾਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਹੱਥ ਹਿਲਾ ਕੇ ਬਾਏ ਬਾਏ ਵੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ- 'ਦੁਨੀਆਂ ਭਰ ਦੇ ਬਹੁਤ ਸਾਰੇ ਸਾਹਸੀ ਸਥਾਨਾਂ ਵਿੱਚੋਂ ਇੱਕ, ਪਹਿਲੀ ਵਾਰ ਅਸੀਂ ਮਿਸਟਰ ਐਂਡ ਮਿਸੇਜ਼ ਪਟੇਲ ਬਣ ਕੇ ਚੱਲ ਪਏ।
 
ਇਸ ਕਿਊਟ ਵੀਡੀਓ ਨੂੰ ਦੇਖ ਕੇ ਸਾਰੇ ਸੈਲੇਬਸ ਨੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਟੀਵੀ ਅਭਿਨੇਤਰੀ ਨਿਸ਼ਾ ਰਾਵਲ ਤੋਂ ਲੈ ਕੇ ਪਵਿੱਤਰਾ ਪੂਨੀਆ ਤੱਕ ਸੈਲੇਬਸ ਕਮੈਂਟ ਕਰਦੇ ਨਜ਼ਰ ਆਏ।
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ

Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ

PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ

Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ

for smartphones
and tablets

ਵੀਡੀਓਜ਼

Harsimrat Badal| 'ਸਾਡੇ ਬੱਚਿਆਂ 'ਤੇ NSA ਲਾ ਕੇ ਜੇਲ੍ਹ ਭੇਜਿਆ ਜਾ ਰਿਹਾ'Poppy Husk Recovered| ਬਰਨਾਲਾ ਪੁਲਿਸ ਨੇ 19 ਕੁਇੰਟਲ ਭੁੱਕੀ ਬਰਾਮਦ ਕੀਤੀAmritsar wheat Fire| ਕਣਕ ਦੀ ਫਸਲ ਸਣੇ ਕਈ ਏਕੜ ਨਾੜ ਸੜ ਕੇ ਸੁਆਹDeath in Canada| ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ
Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ
Sonam Bajwa: ਸੋਨਮ ਬਾਜਵਾ ਨੇ ਬੈੱਡਰੂਮ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ, ਦਿੱਤੇ ਇੰਨੇਂ ਹੌਟ ਪੋਜ਼, ਤਸਵੀਰਾਂ ਦੇਖ ਫੈਨਜ਼ ਨੇ ਦਿੱਤੇ ਅਜਿਹੇ ਰਿਐਕਸ਼ਨ
ਸੋਨਮ ਬਾਜਵਾ ਨੇ ਬੈੱਡਰੂਮ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ, ਦਿੱਤੇ ਇੰਨੇਂ ਹੌਟ ਪੋਜ਼, ਤਸਵੀਰਾਂ ਦੇਖ ਫੈਨਜ਼ ਨੇ ਦਿੱਤੇ ਅਜਿਹੇ ਰਿਐਕਸ਼ਨ
AC Consumption: ਜੇਕਰ ਰਾਤ ਭਰ ਚੱਲੇ 1.5 ਟਨ AC, ਤਾਂ ਕਿੰਨਾ ਆਵੇਗਾ ਬਿਜਲੀ ਦਾ ਬਿੱਲ, 3 ਜਾਂ 5 ਸਟਾਰ ਕਿਸ ਵਿਚ ਹੋਵੇਗੀ ਬਚਤ?  ਜਾਣੋ ਵੇਰਵੇ

Punjab politics: ਗੁਰਦਾਸਪੁਰ ਆਲਿਓ ਥੋਡੇ ਵਾਲੇ ਦੀ ਤਾਂ ਕਾਂਗਰਸ ਨੇ CM ਬਨਣ ਵਾਲੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ-ਮਾਨ

Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ

Embed widget