ਪੜਚੋਲ ਕਰੋ
Advertisement
Emmy Awards 2020: 'ਵੌਚਮੈਨ' ਨੂੰ ਮਿਲੀਆਂ 26 ਨੌਮੀਨੇਸ਼ਨਜ਼, ਇੱਥੇ ਵੇਖੋ ਪੂਰੀ ਲਿਸਟ
ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਕਰਕੇ ਜ਼ਿਆਦਾਤਰ ਵੱਡੇ ਪ੍ਰੋਗਰਾਮ ਨਹੀਂ ਕੀਤੇ ਜਾ ਰਹੇ। ਸਮਾਜਿਕ ਦੂਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ ਐਮੀ ਐਵਾਰਡ ਵੀ ਕਰਵਾਏ ਜਾ ਰਿਹਾ ਹੈ।
ਨਵੀਂ ਦਿੱਲੀ: ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਕਰਕੇ ਜ਼ਿਆਦਾਤਰ ਵੱਡੇ ਪ੍ਰੋਗਰਾਮ ਨਹੀਂ ਕੀਤੇ ਜਾ ਰਹੇ। ਸਮਾਜਿਕ ਦੂਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ Emmy ਐਵਾਰਡ ਵੀ ਕਰਵਾਏ ਜਾ ਰਹੇ ਹਨ। ਹਾਲ ਹੀ ਵਿੱਚ ਐਮੀ ਐਵਾਰਡਾਂ ਲਈ ਨੌਮੀਨੇਸ਼ਨ ਜਾਰੀ ਕੀਤੇ ਗਏ ਹਨ। 72ਵੇਂ ਐਮੀ ਐਵਾਰਡਾਂ ਦਾ ਐਲਾਨ 20 ਸਤੰਬਰ ਨੂੰ ਕੀਤਾ ਜਾਏਗਾ।
ਜਾਣਕਾਰੀ ਮੁਤਾਬਕ, ਸਾਰੇ ਨੌਮੀਨੀਜ਼ ਨੂੰ ਪੱਤਰ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਘਰ ਰਹਿ ਕੇ ਸਮਾਰੋਹਾਂ ਵਿੱਚ ਹਿੱਸਾ ਲੈਣ ਲਈ ਤਿਆਰ ਕਰਨ ਲਈ ਕਿਹਾ ਗਿਆ ਹੈ। ਐਮੀ ਦੇ ਨਿਰਮਾਤਾ ਨੇ ਕਿਹਾ, "ਅਸੀਂ ਟੈਕਨੀਸ਼ੀਅਨ, ਨਿਰਮਾਤਾ ਤੇ ਲੇਖਕ ਜਿੰਮੀ ਕਿਮਲ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਇਸ ਨੂੰ ਵਧੀਆ ਬਣਾਉਣ ਲਈ ਤਕਨਾਲੋਜੀ ਤੇ ਬਿਹਤਰੀਨ ਕੈਮਰਾ- ਲਾਈਟਾਂ ਦੀ ਵਰਤੋਂ ਕਰ ਰਹੇ ਹਾਂ। ਅਸੀਂ ਯੂਨੀਕ ਆਨਸਕ੍ਰੀਨ ਮੂਮੈਂਟਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਇਹ ਹੈ ਨੌਮੀਨੇਸ਼ਨਜ਼ ਦੀ ਪੂਰੀ ਲਿਸਟ ਡ੍ਰਾਮਾ ਸੀਰੀਜ਼: ਬੇਟਰ ਸੇਲ ਸੋਲ ਦ ਕ੍ਰਾਊਨ ਦ ਹੈਂਡਮੇਡਸ ਟੇਲ ਕਿਲਿੰਗ ਇਵ ਦ ਮੰਡੋਲੌਰਿਅਨ ਓਜ਼ਾਰਕ ਸਟ੍ਰੈਂਜ ਥਿੰਗਸ ਸਕਸੇਸ਼ਨ ਕਾਮੇਡੀ: ਕਰਬ ਯੌਰ ਇੰਥੀਯਾਜ਼ਮ ਡੈਡ ਟੂ ਮੀ ਦ ਗੁੱਡ ਪਲੇਸ ਇੰਸਿਕਓਰ ਦ ਕੋਮੋਨੇਸਕਾਈ ਮੈਖਡ ਦ ਮਾਵੇਲਸ ਮਿਸੇਜ ਮੈਸਲ ਸਚਿੱਤਸ ਕ੍ਰੀਕ ਵ੍ਹੱਟ ਵੀ ਟੂ ਇਮ ਦ ਸ਼ੈਡੋਜ਼ ਮਿੰਨੀ ਸੀਰੀਜ਼: ਲਿਟੀਲ ਫਾਈਰਸ ਐਰੀਵੇਅਰ ਮਿਸੈਜ਼ ਅਮੇਰੀਕਾ ਅਨਬਿਲੇਵਬਲ ਅਨੋਰਥੋਡੌਕਸ ਵੌਚਮੈਨ ਟੀਵੀ ਫਿਲਮ: ਅਮੇਰੀਕਨ ਸਨ ਬੈਡ ਐਜੁਕੇਸ਼ਨ Dolly parton's heartstrings: these old bones El Camino: A Breaking Bad Movie unbreakable kimmy schmidt kimmy vs. the reverend ਮੋਸਟ ਨੋਮੀਨੇਟਿਡ ਸੀਰੀਜ਼: ਵੌਚਮੈਨ- 26 the marvelous mrs. maisel-20 ਸਕਸੈਸ਼ਨ- 18 ਓਜ਼ਾਰਕ - 18 ਮੈਂਡੋਲੌਰਿਅਨ - 15 ਚਿੱਟਸ ਕ੍ਰੀਕ - 15 ਸੈਟਰਡੇਅ ਨਾਈਟ ਲਾਈਵ - 15 ਦ ਕ੍ਰਾਊਨ- 13 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Emmy Awards ceremony to be held online due to pandemichttps://t.co/jtaH1bBWKn@AFPgraphics pic.twitter.com/K3nJpYQZXo
— AFP news agency (@AFP) July 30, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement