ਪੜਚੋਲ ਕਰੋ

ਮਨੋਰੰਜਨ ਦੀ ਖਬਰ, ਸਿਰਫ 2 ਮਿੰਟ 'ਚ

1….ਦੱਖਣ ਭਾਰਤੀ ਅਭਿਨੇਤਰੀ ਮੀਰਾ ਜੈਸਮਿਨ ਮੁਤਾਬਕ ਦੇਸ਼ ਵਿੱਚ ਮਹਿਲਾਵਾਂ ਤੇ ਸਰੀਰਿਕ ਹਮਲੇ ਕਰਨ ਵਾਲੇ ਮਰਦਾਂ ਨੂੰ ਸਜ਼ਾ ਦੇਣ ਦਾ ਇੱਕ ਹੀ ਦਰਦਨਾਕ ਰਾਹ ਹੈ ਕਿ ਉਹਨਾਂ ਨੂੰ ਨੰਪੁਸਕ ਬਣਾ ਦਿੱਤਾ ਜਾਵੇ। ਅਭਿਨੇਤਰੀ ਮੁਤਾਬਕ ਮੌਜੂਦਾ ਕਾਨੂੰਨ ਅਜਿਹੇ ਅਪਰਾਧਾਂ ਨਾਲ ਨਜਿਠਣ ਲਈ ਕਾਫੀ ਨਹੀਂ ਹਨ। 2…ਭਾਰਤੀ ਗੀਤਕਾਰ ਅਤੇ ਰਾਜਸਭਾ ਦੇ ਸਾਬਕਾ ਸਾਂਸਦ ਜਾਵੇਦ ਅਖਤਰ ਮੁਤਾਬਕ ਇਹ ਕਹਿਣਾ 'ਬੇਵਕੂਫੀ' ਹੋਵੇਗੀ ਕਿ ਨੋਟਬੰਦੀ ਕਾਰਨ 'ਰੌਕ ਆਨ 2' ਚੰਗੀ ਕਮਾਈ ਨਹੀਂ ਕਰ ਸਕੀ। ਜਾਵੇਦ ਨੇ ਿਹਾ ਜੇਕਰ ਮੈਂ ਕਿਹਾ ਕਿ ਨੋਟਬੰਦੀ ਕਾਰਨ ਸਿਰਫ ਇੱਕ ਹੀ ਫਿਲਮ ਪ੍ਰਭਾਵਿਤ ਹੋਈ ਤਾਂ ਇਹ 'ਬੇਵਕੂਫੀ' ਵਾਲਾ ਬਿਆਨ ਹੋਵੇਗਾ। 3…ਫਿਲਮਕਾਰ ਮਹੇਸ਼ ਭੱਟ ਗੌਰੀ ਸ਼ਿੰਦੇ ਨਿਰਦੇਸ਼ਿਤ ਫਿਲਮ 'ਡਿਅਰ ਜ਼ਿੰਦਗੀ' ਵਿੱਚ ਆਪਣੀ ਬੇਟੀ ਆਲੀਆ ਦਾ ਕੰਮ ਵੇਖ ਹੈਰਾਨ ਹਨ। ਇੱਕ ਕਿਤਾਬ ਦੀ ਲਾਂਚ ਮੌਕੇ ਉਹਨਾਂ ਕਿਹਾ ਗੌਰੀ ਅਤੇ ਆਲੀਆ ਦਾ ਕੰਮ ਵੇਖ ਹੈਰਾਨ ਹਾਂ ।ਇਹ ਇੱਕ ਅਲਗ ਤਰ੍ਹਾਂ ਦੀ ਫਿਲਮ ਹੈ, 'ਡਿਅਰ ਜ਼ਿੰਦਗੀ' ਭਾਰਤੀ ਸਿਨੇਮਾ ਲਈ ਮਾਣ ਹੈ। 4….ਮਹਿਲਾਵਾਂ ਵਿਰੁੱਧ ਅਪਰਾਧ ਤੇ ਅਧਾਰਿਤ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ 'ਪਿੰਕ' ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ 'ਚ ਇੱਕ ਵਿਸ਼ੇਸ਼ ਸਕ੍ਰੀਨਿੰਗ ਲਈ ਇਨਵਾਈਟ ਕੀਤਾ ਗਿਆ ਹੈ। ਅਮਿਤਾਭ ਨੇ ਟਵਿੱਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ । 5….ਫਿਲਮ 'ਫੋਰਸ 2' ਦੀ ਸਫਲਤਾ ਦੇ ਬਾਅਦ ਅਭਿਨੇਤਾ ਜੌਹਨ ਅਬਰਾਹਿਮ ਨੇ 'ਫੋਰਸ 3' ਲਈ ਡਲਦ ਹੀ ਕੰਮ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਜੌਹਨ ਅਤੇ ਸੋਨਾਕਸ਼ੀ ਦੀ 'ਫੋਰਸ 2' ਨੇ ਬਾਕਸ ਆਫਿਸ ਤੇ ਚੰਗੀ ਕਮਾਈ ਕੀਤੀ ਹੈ। ਜਿਸਦੀ ਸਕਸੇਸ ਪਾਰਟੀ 'ਚ ਜੌਹਨ ਨੇ ਕਿਹਾ ਅਸੀਂ ਯਕੀਨੀ ਤੌਰ ਤੇ 'ਫੋਰਸ 3' ਬਣਾਵਾਂਗੇ। 6…. ਫਿਲਮ 'ਵਜ੍ਹਾ ਤੁਮ ਹੋ' ਦੀ ਰਿਲੀਜ਼ ਲਈ ਤਿਆਰ ਫਿਲਮਕਾਰ ਵਿਸ਼ਾਲ ਪਾਂਡਿਆ ਨੇ ਦੱਸਿਆ ਕਿ ਲੋਕ ਮੇਰੇ ਕੋਲ ਆ ਕੇ ਕਹਿੰਦੇ ਹਨ ਕਿ ਇਹ ਬੋਲਡ ਵਿਸ਼ੇ ਤੇ ਅਧਾਰਿਤ ਬੋਲਡ ਫਿਲਮ ਹੈ ਪਰ ਮੈਂ ਸਪੱਸ਼ਟ ਕਰ ਦਵਾਂ ਕਿ ਇਸ ਵਿੱਚ ਮਹਿਜ਼ ਇੱਕ ਮਿਨਟ ਦਾ ਬੋਲਡ ਸੀਨ ਹੈ ਬਾਕੀ ਦੀ ਫਿਲਮ ਥ੍ਰਿਲਰ ਨਾਲ ਇੱਕ ਮਜ਼ਬੂਤ ਕਹਾਣੀ ਹੈ। 7…ਅਦਾਕਾਰਾ ਨਰਗਿਸ ਫਾਖਰੀ ਨੇ ਚੰਡੀਗਡ਼ ਵਿੱਚ ਇੰਡੋ ਅਮਰੀਕਨ ਫਿਲਮ '5 ਵੈਡਿੰਗਸ' ਦੀ ਸ਼ੂਟਿੰਗ ਕੀਤੀ। ਜਿਸ ਦੌਰਾਨ ਨਰਗਿਸ ਇੱਕ ਪੰਜਾਬੀ ਦੁਲਹਨ ਬਣੀ ਵਖਾਈ ਦਿੱਤੀ। ਫਿਲਮ ਵਿੱਚ ਫਾਖਰੀ ਦੇ ਨਾਲ ਰਾਜ ਕੁਮਾਰ ਰਾਓ ਦਿਖਣਗੇ। 8...ਬਾਕਸ ਆਫਿਸ ‘ਤੇ ਫਿਲਮ ‘ਡਿਅਰ ਜ਼ਿੰਦਗੀ’ ਨੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 8.75 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਫਿਲਮ ਤੇ ਵੀ ਨੋਟਬੰਦੀ ਦਾ ਅਸਰ ਪੈਣ ਦਾ ਖਦਸ਼ਾ ਸੀ ਪਰ ਬਾਕਸ ਆਫਿਸ ਕੁਲੈਕਸ਼ਨ ਕੁਝ ਹੋਰ ਹੀ ਕਹਾਣੀ ਦੱਸ ਰਹੀ ਹੈ। 9….ਬੀਨੂੰ ਢਿੱਲੋਂ ਨੇ ਇਕ ਤਸਵੀਰ ਫੇਸਬੁੱਕ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਨਾਲ ਐਮੀ ਵਿਰਕ ਨਜ਼ਰ ਆ ਰਹੇ ਹਨ ਤੇ ਤਸਵੀਰ 'ਚ ਲਿਖਿਆ ਹੈ, 'ਆਉਣ ਵਾਲੀ 14 ਜੁਲਾਈ 2017 ਨੂੰ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਹੁਤ ਵੱਡਾ ਤੋਹਫਾ'। ਕਿਆਸ ਲਗਾ ਜਾ ਰਹੇ ਹਨ ਕਿ ਇਹ 'ਬੰਬੂਕਾਟ 2' ਦੀ ਰਿਲੀਜ਼ ਡੇਟ ਹੋ ਸਕਦੀ ਹੈ। 10….ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਦੀ ਆਗਾਮੀ ਫਿਲਮ 'ਰਈਸ' ਦਾ ਟ੍ਰੇਲਰ 7 ਦਸੰਬਰ ਨੂੰ 9 ਸ਼ਹਿਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਜਿਸ ਦੌਰਾਨ ਸ਼ਾਹਰੁਖ ਆਪਣੇ ਫੈਨਜ਼ ਨਾਲ ਗਲ ਵੀ ਕਰਨਗੇ। ਟ੍ਰੇਲਰ ਨੂੰ 3500 ਸਕ੍ਰੀਨਸ ਤੇ ਦਿਖਾਇਆ ਜਾਵੇਗਾ। ਪਹਿਲੀ ਵਾਰ ਇੰਨੀਆਂ ਸਕ੍ਰੀਨਜ਼ ਤੇ ਕਿਸੇ ਫਿਲਮ ਦਾ ਟ੍ਰੇਲਰ ਦਿਖੇਗਾ।

ਟਾਪ ਹੈਡਲਾਈਨ

ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget