ਪੜਚੋਲ ਕਰੋ

Esha Deol: ਈਸ਼ਾ ਦਿਓਲ ਨੂੰ ਪੀਰੀਅਡਜ਼ ਦੌਰਾਨ ਮੰਦਰ ਜਾਣ ਤੋਂ ਸੀ ਮਨਾਹੀ, ਅਦਾਕਾਰਾ ਬੋਲੀ- 'ਸਕੂਲ ਤੋਂ ਮਿਲੀ ਸੈਕਸ ਐਜੂਕੇਸ਼ਨ'

Esha Deol: ਹਿੰਦੀ ਸਿਨੇਮਾ ਜਗਤ ਦੇ ਸੁਪਰਸਟਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਦੱਸ ਦੇਈਏ ਕਿ ਧੂਮ, ਦਸ ਅਤੇ ਨੋ ਐਂਟਰੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ

Esha Deol: ਹਿੰਦੀ ਸਿਨੇਮਾ ਜਗਤ ਦੇ ਸੁਪਰਸਟਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਦੱਸ ਦੇਈਏ ਕਿ ਧੂਮ, ਦਸ ਅਤੇ ਨੋ ਐਂਟਰੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਖਾਸ ਇੰਟਰਵਿਊ ਦੌਰਾਨ ਆਪਣੇ ਨਿੱਜੀ ਅਤੇ ਪੇਸ਼ੇਵਰ ਅਨੁਭਵਾਂ ਬਾਰੇ ਗੱਲ ਕੀਤੀ।

ਪੀਰੀਅਡਜ਼ ਬਾਰੇ ਕੋਈ ਗੱਲ ਨਹੀਂ ਕਰਦਾ ਸੀ

ਈਸ਼ਾ ਨੇ Hauterrfly ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਸ 'ਤੇ ਕਾਫੀ ਪਾਬੰਦੀਆਂ ਲਗਾਈਆਂ ਗਈਆਂ ਸਨ। ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਔਰਤਾਂ ਹੀ ਚਲਾਉਂਦੀਆਂ ਹਨ। ਈਸ਼ਾ ਨੇ ਕਿਹਾ ਕਿ ਉਹ ਆਪਣੀ ਮਾਂ, ਦਾਦੀ (ਜਯਾ ਚੱਕਰਵਰਤੀ) ਅਤੇ ਆਪਣੀ ਆਂਟੀ ਦੇ ਵਿਚਕਾਰ ਰਹਿ ਕੇ ਵੱਡੀ ਹੋਈ ਹੈ। ਉਸ ਸਮੇਂ ਉਸ ਦੇ ਘਰ ਕੋਈ ਵੀ ਪੀਰੀਅਡਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦਾ ਸੀ।

Read MOre: Karan Johar: ਕਰਨ ਜੌਹਰ ਦੇ ਸਵਾਲ 'ਤੇ ਸ਼ਰਮਸਾਰ ਹੋਈ ਮਲਾਇਕਾ ਅਰੋੜਾ, ਨਿਰਦੇਸ਼ਕ ਨੇ ਪ੍ਰਾਈਵੇਟ ਪਾਰਟ ਬਾਰੇ ਪੁੱਛਿਆ...

ਈਸ਼ਾ ਨੇ ਕਿਹਾ ਕਿ ਪੀਰੀਅਡਸ ਦੌਰਾਨ ਸਾਨੂੰ ਮੰਦਰ 'ਚ ਜਾ ਕੇ ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਸੀ। ਜਦੋਂ ਮਾਹਵਾਰੀ ਖਤਮ ਹੋ ਜਾਂਦੀ ਸੀ, ਤਾਂ ਵਾਲ ਧੋ ਕੇ ਹੀ ਪੂਜਾ ਕੀਤੀ ਜਾ ਸਕਦੀ ਸੀ। ਇਹ ਕੇਵਲ ਇੱਕ ਰੂੜੀਵਾਦੀ ਤਰੀਕਾ ਹੈ ਅਤੇ ਮੈਂ ਇਸਦਾ ਪਾਲਣ ਕਰਦੀ ਹਾਂ। ਈਸ਼ਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਸਕੂਲ ਤੋਂ ਸੈਕਸ ਐਜੂਕੇਸ਼ਨ ਬਾਰੇ ਜਾਣਕਾਰੀ ਮਿਲੀ।

ਇਨ੍ਹਾਂ ਫਿਲਮਾਂ 'ਚ ਨਜ਼ਰ ਆਈ ਸੀ ਈਸ਼ਾ 

ਈਸ਼ਾ ਨੇ ਆਪਣਾ ਬਾਲੀਵੁੱਡ ਡੈਬਿਊ 'ਕੋਈ ਮੇਰੇ ਦਿਲ ਸੇ ਪੂਛੇ' ਨਾਲ ਕੀਤਾ ਸੀ।  ਬਾਅਦ ਵਿੱਚ ਉਨ੍ਹਾਂ ਨੂੰ ਨਾ ਤੁਮ ਜਾਨੋ ਨਾ ਹਮ, ਕਿਆ ਦਿਲ ਨੇ ਕਹਾ, ਕੁਛ ਤੋ ਹੈ, ਚੁਰਾ ਲਿਆ ਹੈ ਤੁਮਨੇ ਅਤੇ ਐਲਓਸੀ: ਕਾਰਗਿਲ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਯੁਵਾ, ਧੂਮ, ਇੰਸਾਨ, ਕਾਲ, ਦਸ ਅਤੇ ਨੋ ਐਂਟਰੀ ਵਰਗੀਆਂ ਮਸ਼ਹੂਰ ਫਿਲਮਾਂ ਵਿੱਚ ਵੀ ਕੰਮ ਕੀਤਾ। ਈਸ਼ਾ ਆਖਰੀ ਵਾਰ 2021 ਦੀ ਸ਼ੌਰਟ ਫਿਲਮ ਏਕ ਦੁਆ ਵਿੱਚ ਨਜ਼ਰ ਆਈ ਸੀ। ਉਹ ਅਜੇ ਦੇਵਗਨ ਦੀ 2022 ਦੀ ਥ੍ਰਿਲਰ ਸੀਰੀਜ਼ ਰੁਦਰ: ਦ ਐਜ ਆਫ ਡਾਰਕਨੇਸ ਅਤੇ ਸੁਨੀਲ ਸ਼ੈਟੀ ਸਟਾਰਰ ਸ਼ੋਅ ਹੰਟਰ: ਟੂਟੇਗਾ ਨਹੀਂ ਤੋੜੇਗਾ ਵਿੱਚ ਵੀ ਦਿਖਾਈ ਦਿੱਤੀ।

Read More: Death: ਮਸ਼ਹੂਰ ਗਾਇਕ ਨੂੰ ਆਇਆ ਹਾਰਟ ਅਟੈਕ, ਡਰਾਈਵਿੰਗ ਕਰਦੇ ਸਮੇਂ ਨਿਕਲੀ ਜਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਨਾਲ ਮੋਦੀ ਦੀ ਯਾਰੀ ਆਈ ਕੰਮ ! ਚੀਨ, ਕੈਨੇਡਾ ਤੇ ਮੈਕਸੀਕੋ ਨੂੰ ਦਿੱਤਾ ਟੈਰਿਫ ਝਟਕਾ, ਭਾਰਤ ਨੂੰ ਰੱਖਿਆ ਸੂਚੀ ਤੋਂ ਬਾਹਰ, ਜਾਣੋ ਕੀ ਹੋਵੇਗਾ ਫ਼ਾਇਦਾ ?

Trade War: ਟਰੂਡੋ ਨੇ ਮੋੜੀ ਟਰੰਪੀ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ

CM Mann on Budget 2025: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਕਿਉਂ ਸਿੱਖੀ ਛੱਡਕੇ ਲੋਕ ਅਪਨਾ ਰਹੇ ਹੋਰ ਧਰਮ! ਲੱਖਾਂ ਸਿਧਾਣਾ ਨੇ ਸੁਣਾਈਆਂ ਖਰੀਆਂCM ਭਗਵੰਤ ਮਾਨ ਨੇ ਮੀਕਾ ਸਿੰਘ ਨਾਲ ਗਾਇਆ ਛੱਲਾ! ਦੇਖੋ ਝੂਮਦੇ ਮੁੱਖ ਮੰਤਰੀ ਦੀ ਵੀਡੀਓ...ਡਾ. ਅੰਬੇਦਕਰ ਮੂਰਤੀ ਵਿਵਾਦ ਦੀ ਜਾਂਚ ਲਈ ਅੰਮ੍ਰਿਤਸਰ ਪਹੁੰਚਿਆ ਭਾਜਪਾ ਵਫ਼ਦ  ਭਗਵੰਤ ਮਾਨ ਤੇ ਚੁੱਕੇ ਸਵਾਲਆਪ ਵਿਧਾਇਕ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ਹੈਕ, ਨਜ਼ਰ ਆ ਰਹੀਆਂ ਅਜੀਬ ਪੋਸਟਾਂ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਨਾਲ ਮੋਦੀ ਦੀ ਯਾਰੀ ਆਈ ਕੰਮ ! ਚੀਨ, ਕੈਨੇਡਾ ਤੇ ਮੈਕਸੀਕੋ ਨੂੰ ਦਿੱਤਾ ਟੈਰਿਫ ਝਟਕਾ, ਭਾਰਤ ਨੂੰ ਰੱਖਿਆ ਸੂਚੀ ਤੋਂ ਬਾਹਰ, ਜਾਣੋ ਕੀ ਹੋਵੇਗਾ ਫ਼ਾਇਦਾ ?
ਟਰੰਪ ਨਾਲ ਮੋਦੀ ਦੀ ਯਾਰੀ ਆਈ ਕੰਮ ! ਚੀਨ, ਕੈਨੇਡਾ ਤੇ ਮੈਕਸੀਕੋ ਨੂੰ ਦਿੱਤਾ ਟੈਰਿਫ ਝਟਕਾ, ਭਾਰਤ ਨੂੰ ਰੱਖਿਆ ਸੂਚੀ ਤੋਂ ਬਾਹਰ, ਜਾਣੋ ਕੀ ਹੋਵੇਗਾ ਫ਼ਾਇਦਾ ?
Trade War: ਟਰੂਡੋ ਨੇ ਮੋੜੀ ਟਰੰਪੀ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
Trade War: ਟਰੂਡੋ ਨੇ ਮੋੜੀ ਟਰੰਪੀ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
CM Mann on Budget 2025: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਬੋਲੇ CM ਮਾਨ- ਪੰਜਾਬ ਨੂੰ ਕੀਤਾ ਗਿਆ ਅਣਦੇਖਿਆ; ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ...
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਨੂੰ ਬਜਟ 'ਚ ਪੂਰੀ ਤਰ੍ਹਾਂ ਕੀਤਾ ਗਿਆ ਨਜ਼ਰਅੰਦਾਜ਼, ਭੜਕਿਆ ਇਹ ਆਗੂ, ਗੁੱਸੇ 'ਚ ਬੋਲਿਆ...

Basant Panchami 2025 Date: 2 ਜਾਂ 3 ਫਰਵਰੀ ਕਦੋਂ ਮਨਾਈ ਜਾਏਗੀ ਬਸੰਤ ਪੰਚਮੀ ? ਜਾਣੋ ਤਰੀਕ, ਸ਼ੁਭ ਸਮਾਂ, ਮਹੱਤਵ ਅਤੇ ਭੋਗ ਵਿਧੀ
2 ਜਾਂ 3 ਫਰਵਰੀ ਕਦੋਂ ਮਨਾਈ ਜਾਏਗੀ ਬਸੰਤ ਪੰਚਮੀ ? ਜਾਣੋ ਤਰੀਕ, ਸ਼ੁਭ ਸਮਾਂ, ਮਹੱਤਵ ਅਤੇ ਭੋਗ ਵਿਧੀ
AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ

8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ

Embed widget