ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Heeramandi Release Date: 'ਹੀਰਾਮੰਡੀ' ਦੀ ਰਿਲੀਜ਼ ਡੇਟ ਦਾ ਖੁਲਾਸਾ, ਜਾਣੋ ਸੰਜੇ ਲੀਲਾ ਭੰਸਾਲੀ ਦੀ ਇਹ ਸੀਰੀਜ਼ ਕਦੋਂ ਅਤੇ ਕਿੱਥੇ ਸਕੋਗੇ ਦੇਖ ?

Heeramandi Release: ਸੰਜੇ ਲੀਲਾ ਭੰਸਾਲੀ ਦੀ ਅਪਕਮਿੰਗ OTT ਫਿਲਮ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਦੀ ਚਰਚਾ ਤੇਜ਼ ਹੋ ਗਈ ਹੈ। ਵੈੱਬ ਸੀਰੀਜ਼ 'ਚ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਰਿਚਾ ਚੱਢਾ, ਅਦਿਤੀ ਰਾਓ ਹੈਦਰੀ, ਸੰਜੀਦਾ ਸ਼ੇਖ

Heeramandi Release: ਸੰਜੇ ਲੀਲਾ ਭੰਸਾਲੀ ਦੀ ਅਪਕਮਿੰਗ OTT ਫਿਲਮ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਦੀ ਚਰਚਾ ਤੇਜ਼ ਹੋ ਗਈ ਹੈ। ਵੈੱਬ ਸੀਰੀਜ਼ 'ਚ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਰਿਚਾ ਚੱਢਾ, ਅਦਿਤੀ ਰਾਓ ਹੈਦਰੀ, ਸੰਜੀਦਾ ਸ਼ੇਖ ਅਤੇ ਸ਼ਰਮੀਨ ਸਹਿਗਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਹਾਲ ਹੀ 'ਚ ਇਸ ਸੀਰੀਜ਼ ਦੀ ਕਾਸਟ ਦਾ ਪਹਿਲਾ ਲੁੱਕ ਅਤੇ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ 'ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ' ਦੀ ਰਿਲੀਜ਼ ਦਾ ਹੋਰ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਖਿਰਕਾਰ ਸੀਰੀਜ਼ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਕਦੋਂ ਅਤੇ ਕਿੱਥੇ OTT 'ਤੇ ਰਿਲੀਜ਼ ਹੋਣ ਜਾ ਰਹੀ ਹੈ।

'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਦੀ ਰਿਲੀਜ਼ ਡੇਟ ਦਾ ਅਨੋਖੇ ਤਰੀਕੇ ਨਾਲ ਐਲਾਨ

ਮਲਟੀ-ਸਟਾਰਰ ਸੀਰੀਜ਼ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਨੂੰ ਲੈ ਕੇ ਕਾਫੀ ਚਰਚਾ ਹੈ। ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ ਇਸ ਸੀਰੀਜ਼ ਦੇ ਸ਼ਾਨਦਾਰ ਸੈੱਟਾਂ ਅਤੇ ਇਸਦੀ ਸਟਾਰ ਕਾਸਟ ਨੇ ਪ੍ਰਸ਼ੰਸਕਾਂ ਵਿੱਚ ਸੀਰੀਜ਼ ਲਈ ਉਤਸ਼ਾਹ ਵਧਾ ਦਿੱਤਾ ਹੈ। ਹੁਣ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' ਦੀ ਰਿਲੀਜ਼ ਡੇਟ ਦਾ ਐਲਾਨ ਵੀ ਅਨੋਖੇ ਤਰੀਕੇ ਨਾਲ ਕੀਤਾ ਗਿਆ।

View this post on Instagram
 
A post shared by Digital marketng agency (@thestageofindia)

ਇਸ ਦਿਨ ਸਟ੍ਰੀਮ ਹੋਏਗੀ 'ਹੀਰਾਮੰਡੀ: ਦਿ ਡਾਇਮੰਡ ਬਜ਼ਾਰ' 

ਦਰਅਸਲ, ਸੀਰੀਜ਼ ਦੀ ਪ੍ਰੀਮੀਅਰ ਡੇਟ ਦਾ ਐਲਾਨ ਦੱਖਣੀ ਮੁੰਬਈ ਦੇ ਮਹਾਲਕਸ਼ਮੀ ਰੇਸ ਕੋਰਸ 'ਤੇ ਆਯੋਜਿਤ ਇਕ ਸ਼ਾਨਦਾਰ ਡਰੋਨ ਲਾਈਟ ਸ਼ੋਅ ਪ੍ਰੋਗਰਾਮ ਦੌਰਾਨ ਕੀਤਾ ਗਿਆ। ਇਸ ਦੌਰਾਨ 1,000 ਡਰੋਨਾਂ ਦੇ ਉੱਡਣ ਦਾ ਦ੍ਰਿਸ਼ ਬਹੁਤ ਹੀ ਜਾਦੂਈ ਸੀ, ਜਿਸ ਨੇ ਉੱਥੇ ਮੌਜੂਦ ਭੀੜ ਨੂੰ ਕਾਫੀ ਉਤਸ਼ਾਹਿਤ ਕੀਤਾ। ਡਰੋਨ ਦੇ ਜ਼ਰੀਏ ਅਸਮਾਨ ਵਿੱਚ ਡਾਇਮੰਡ ਬਜ਼ਾਰ ਦੀ ਦੁਨੀਆ ਦੀ ਇੱਕ ਮਨਮੋਹਕ ਝਲਕ ਦਿਖਾਈ ਗਈ। ਤੁਹਾਨੂੰ ਦੱਸ ਦੇਈਏ ਕਿ ਨੈੱਟਫਲਿਕਸ ਇੰਡੀਆ ਸੀਰੀਜ਼ 1 ਮਈ ਨੂੰ ਸਟ੍ਰੀਮ ਕੀਤੀ ਜਾਵੇਗੀ।

ਸੰਜੇ ਲੀਲਾ ਭੰਸਾਲੀ ਨੇ ਕੀ ਕਿਹਾ ?

ਇਸ ਸ਼ੋਅ ਦੀ ਸਟਾਰ ਕਾਸਟ ਦੇ ਨਾਲ, ਸ਼ਰਮੀਨ ਸਹਿਗਲ ਅਤੇ ਸੰਜੀਦਾ ਸ਼ੇਖ, ਭੰਸਾਲੀ ਪ੍ਰੋਡਕਸ਼ਨ ਦੀ ਸੀਈਓ ਪ੍ਰੇਰਨਾ ਸਿੰਘ ਅਤੇ ਨੈੱਟਫਲਿਕਸ ਇੰਡੀਆ 'ਤੇ ਸੀਰੀਜ਼ ਦੀ ਡਾਇਰੈਕਟਰ ਤਾਨਿਆ ਬਾਮੀ ਵੀ ਮੌਜੂਦ ਸਨ। ਪ੍ਰੀਮੀਅਰ ਦੀ ਤਾਰੀਖ ਦੀ ਘੋਸ਼ਣਾ ਕਰਦੇ ਹੋਏ, ਨਿਰਮਾਤਾ ਅਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਕਿਹਾ, "ਮੈਂ 'ਹੀਰਾਮੰਡੀ: ਦ ਡਾਇਮੰਡ ਬਜ਼ਾਰ' ਦੀ ਦੁਨੀਆ ਨੂੰ ਨੈੱਟਫਲਿਕਸ 'ਤੇ ਲਿਆਉਣ ਲਈ ਉਨ੍ਹਾਂ ਦੇ ਜਨੂੰਨ ਅਤੇ ਸਮਰਪਣ ਲਈ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ। ਇਸ ਨੂੰ 1 ਮਈ ਨੂੰ ਰਿਲੀਜ਼ ਕਰਨ ਦੇ ਨਾਲ, ਅਸੀਂ ਦੁਨੀਆ ਭਰ ਦੇ ਦਰਸ਼ਕਾਂ ਵੱਲੋਂ ਇਸ ਨੂੰ ਦੇਖਣ ਦੀ ਉਡੀਕ ਨਹੀਂ ਕਰ ਸਕਦੇ।"

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਨੂੰ ਟੱਕਰਿਆ ਬਰਾਬਰ ਦਾ ਲੀਡਰ! ਮੀਡੀਆ ਦੇ ਸਾਹਮਣੇ ਹੱਥ ਫੜ੍ਹ ਰੋਕਿਆ, ਕਿਹਾ ਐਵੇਂ ਗਲਤ ਗੱਲ ਨਾ ਬੋਲ...
ਟਰੰਪ ਨੂੰ ਟੱਕਰਿਆ ਬਰਾਬਰ ਦਾ ਲੀਡਰ! ਮੀਡੀਆ ਦੇ ਸਾਹਮਣੇ ਹੱਥ ਫੜ੍ਹ ਰੋਕਿਆ, ਕਿਹਾ ਐਵੇਂ ਗਲਤ ਗੱਲ ਨਾ ਬੋਲ...
Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Punjab News: ਲੁਧਿਆਣਾ ਪੱਛਮੀ ਤੋਂ ਖਾਲੀ ਹੋਈ ਸੀਟ 'ਤੇ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਬਣਾਇਆ ਉਮੀਦਵਾਰ
Punjab News: ਲੁਧਿਆਣਾ ਪੱਛਮੀ ਤੋਂ ਖਾਲੀ ਹੋਈ ਸੀਟ 'ਤੇ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਬਣਾਇਆ ਉਮੀਦਵਾਰ
VueNow founder Arrested: ਈਡੀ ਦਾ ਵੱਡਾ ਐਕਸ਼ਨ, VueNow ਕੰਪਨੀ ਦਾ ਫਾਊਂਡਰ ਗ੍ਰਿਫ਼ਤਾਰ, ਨਿਵੇਸ਼ਕਾਂ 'ਚ ਹਾਹਾਕਾਰ
VueNow founder Arrested: ਈਡੀ ਦਾ ਵੱਡਾ ਐਕਸ਼ਨ, VueNow ਕੰਪਨੀ ਦਾ ਫਾਊਂਡਰ ਗ੍ਰਿਫ਼ਤਾਰ, ਨਿਵੇਸ਼ਕਾਂ 'ਚ ਹਾਹਾਕਾਰ
Advertisement
ABP Premium

ਵੀਡੀਓਜ਼

Trump | USA| ਡੋਨਾਲਡ ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਹੋਏਗਾ ਸਭ ਤੋਂ ਵੱਧ ਨੁਕਸਾਨ|ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀFarmer Protest| ਕੇਂਦਰ ਨਾਲ ਅਗਲੀ ਮੀਟਿੰਗ ਤੋਂ ਪਹਿਲਾਂ ਹੋਵੇਗਾ ਐਕਸ਼ਨ, Sarwan Singh Pandher ਨੇ ਕਰਤਾ ਐਲਾਨBhai Amritpal Singh| ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣਗੇ ਅੰਮ੍ਰਿਤਪਾਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਨੂੰ ਟੱਕਰਿਆ ਬਰਾਬਰ ਦਾ ਲੀਡਰ! ਮੀਡੀਆ ਦੇ ਸਾਹਮਣੇ ਹੱਥ ਫੜ੍ਹ ਰੋਕਿਆ, ਕਿਹਾ ਐਵੇਂ ਗਲਤ ਗੱਲ ਨਾ ਬੋਲ...
ਟਰੰਪ ਨੂੰ ਟੱਕਰਿਆ ਬਰਾਬਰ ਦਾ ਲੀਡਰ! ਮੀਡੀਆ ਦੇ ਸਾਹਮਣੇ ਹੱਥ ਫੜ੍ਹ ਰੋਕਿਆ, ਕਿਹਾ ਐਵੇਂ ਗਲਤ ਗੱਲ ਨਾ ਬੋਲ...
Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Punjab News: ਲੁਧਿਆਣਾ ਪੱਛਮੀ ਤੋਂ ਖਾਲੀ ਹੋਈ ਸੀਟ 'ਤੇ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਬਣਾਇਆ ਉਮੀਦਵਾਰ
Punjab News: ਲੁਧਿਆਣਾ ਪੱਛਮੀ ਤੋਂ ਖਾਲੀ ਹੋਈ ਸੀਟ 'ਤੇ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਬਣਾਇਆ ਉਮੀਦਵਾਰ
VueNow founder Arrested: ਈਡੀ ਦਾ ਵੱਡਾ ਐਕਸ਼ਨ, VueNow ਕੰਪਨੀ ਦਾ ਫਾਊਂਡਰ ਗ੍ਰਿਫ਼ਤਾਰ, ਨਿਵੇਸ਼ਕਾਂ 'ਚ ਹਾਹਾਕਾਰ
VueNow founder Arrested: ਈਡੀ ਦਾ ਵੱਡਾ ਐਕਸ਼ਨ, VueNow ਕੰਪਨੀ ਦਾ ਫਾਊਂਡਰ ਗ੍ਰਿਫ਼ਤਾਰ, ਨਿਵੇਸ਼ਕਾਂ 'ਚ ਹਾਹਾਕਾਰ
Punjab News: 27 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਜਾਰੀ ਹੋਇਆ ਨੋਟੀਫਿਕੇਸ਼ਨ
Punjab News: 27 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਜਾਰੀ ਹੋਇਆ ਨੋਟੀਫਿਕੇਸ਼ਨ
US Gold Card: ਅਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਦੇਣੇ ਪੈਣਗੇ 5 ਮਿਲੀਅਨ ਡਾਲਰ, ਜਾਣੋ ਟਰੰਪ ਦੀ ਨਵੀਂ 'ਗੋਲਡ ਕਾਰਡ' ਯੋਜਨਾ ਬਾਰੇ
US Gold Card: ਅਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਦੇਣੇ ਪੈਣਗੇ 5 ਮਿਲੀਅਨ ਡਾਲਰ, ਜਾਣੋ ਟਰੰਪ ਦੀ ਨਵੀਂ 'ਗੋਲਡ ਕਾਰਡ' ਯੋਜਨਾ ਬਾਰੇ
Punjab News: ਮੋਹਾਲੀ ਦੀ ਸੁਸਾਇਟੀ 'ਚ ਫਾਇਰਿੰਗ, ਗੱਡੀ ਟਕਰਾਉਣ ਤੋਂ ਬਾਅਦ ਹੰਗਾਮਾ, 25 ਨੌਜਵਾਨ ਗ੍ਰਿਫਤਾਰ, ਗੈਰਕਾਨੂੰਨੀ ਹਥਿਆਰ ਅਤੇ ਮੋਬਾਇਲ ਜ਼ਬਤ
Punjab News: ਮੋਹਾਲੀ ਦੀ ਸੁਸਾਇਟੀ 'ਚ ਫਾਇਰਿੰਗ, ਗੱਡੀ ਟਕਰਾਉਣ ਤੋਂ ਬਾਅਦ ਹੰਗਾਮਾ, 25 ਨੌਜਵਾਨ ਗ੍ਰਿਫਤਾਰ, ਗੈਰਕਾਨੂੰਨੀ ਹਥਿਆਰ ਅਤੇ ਮੋਬਾਇਲ ਜ਼ਬਤ
Punjab News: ਪੰਜਾਬੀਆਂ ਲਈ ਅਹਿਮ ਖਬਰ, ਇਨ੍ਹਾਂ ਲੋਕਾਂ ਲਈ 50-50 ਹਜ਼ਾਰ ਦੀ ਰਾਸ਼ੀ ਦਾ ਹੋਇਆ ਐਲਾਨ; ਜਾਣੋ ਕਿਉਂ...?
Punjab News: ਪੰਜਾਬੀਆਂ ਲਈ ਅਹਿਮ ਖਬਰ, ਇਨ੍ਹਾਂ ਲੋਕਾਂ ਲਈ 50-50 ਹਜ਼ਾਰ ਦੀ ਰਾਸ਼ੀ ਦਾ ਹੋਇਆ ਐਲਾਨ; ਜਾਣੋ ਕਿਉਂ...?
Embed widget