ਪੜਚੋਲ ਕਰੋ

ਜਾਨ ਅਬਰਾਹਿਮ ਦੇ 'ਪਰਮਾਣੂੰ' ਦਾ ਬਾਕਸ ਆਫਿਸ 'ਤੇ ਜ਼ਬਰਦਸਤ ਧਮਾਕਾ

ਮੁੰਬਈ: ਜਾਨ ਅਬਰਾਹਿਮ ਦੀ ਫ਼ਿਲਮ 'ਪਰਮਾਣੂ: ਦ ਸਟੋਰੀ ਆਫ਼ ਪੋਖਰਣ' ਨੇ ਰਿਲੀਜ਼ ਤੋਂ ਦੂਜੇ ਦਿਨ ਹੀ ਬਾਕਸ ਆਫਿਸ 'ਤੇ ਮਜ਼ਬੂਤ ਪਕੜ ਬਣਾ ਲਈ ਹੈ। ਜਿੱਥੇ ਫਿਲਮ ਨੇ ਪਹਿਲੇ ਦਿਨ 4.82 ਕਰੋੜ ਰੁਪਏ ਦੀ ਕਮਾਈ ਕੀਤੀ ਉਥੇ ਹੀ ਦੂਜੇ ਦਿਨ ਫ਼ਿਲਮ ਦੀ ਕਮਾਈ ਵਧ ਕੇ 7.64 ਕਰੋੜ ਰੁਪਏ 'ਤੇ ਪਹੁੰਚ ਗਈ। ਇਹ ਅੰਕੜੇ ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿੱਟਰ 'ਤੇ ਸਾਂਝੇ ਕੀਤੇ ਹਨ। ਪਹਿਲੇ ਦੋ ਦਿਨਾਂ 'ਚ ਫ਼ਿਲਮ ਦੀ ਕਮਾਈ 12.46 ਕਰੋੜ ਹੋ ਗਈ ਹੈ। ਹਾਲਾਂਕਿ ਤਰਨ ਆਦਰਸ਼ ਨੇ ਇਹ ਵੀ ਅੰਦਾਜ਼ਾ ਲਾਇਆ ਕਿ ਐਤਵਾਰ ਨੂੰ ਆਈਪੀਐਲ ਦਾ ਫਾਈਨਲ ਹੋਣ ਕਾਰਨ ਬਾਕਸ ਆਫਿਸ 'ਤੇ ਫਿਲਮ ਨੂੰ ਨੁਕਸਾਨ ਪਹੁੰਚ ਸਕਦਾ ਹੈ। https://twitter.com/taran_adarsh/status/1000597032418000898 ਦੱਸ ਦਈਏ ਕਿ 'ਪਰਮਾਣੂ: ਦ ਸਟੋਰੀ ਆਫ਼ ਪੋਖਰਨ' ਭਾਰਤ 'ਚ 1935 ਸਕਰੀਨਜ਼ 'ਤੇ ਰਿਲੀਜ਼ ਹੋਈ ਹੈ। ਫ਼ਿਲਮ 'ਚ ਜਾਨ ਅਬਰਾਹਿਮ, ਬੋਮਨ ਇਰਾਨੀ ਤੇ ਡਾਇਨਾ ਪੇਂਟੀ ਜਿਹੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਸਮੀਖੀਅਕਾਂ ਨੇ ਇਸ ਫਿਲਮ ਨੂੰ ਬਿਹਤਰੀਨ ਕਰਾਰ ਦਿੱਤਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਉਬਲਦੇ ਪਾਣੀ 'ਚ ਡਿੱਗਿਆ 5 ਸਾਲਾ ਮਾਸੂਮ, ਮੱਚ ਗਿਆ ਚੀਕ-ਚੀਹਾੜਾ; ਵਾਪਰਿਆ ਭਿਆਨਕ ਹਾਦਸਾ

Pension ਨੂੰ ਲੈਕੇ ਅਦਾਲਤ ਦਾ ਵੱਡਾ ਫੈਸਲਾ, ਜਾਣੋ

ਦੰਦਾਂ ਦੀ ਸਿਹਤ ਲਈ ਆਯੁਰਵੇਦ ਦਾ ਨਵਾਂ ਰਾਜ਼, ਪਤੰਜਲੀ ਦਾ ਦੰਤ ਕਾਂਤੀ ਗੰਡੂਸ਼ ਤੇਲ ਸਿਹਤਮੰਦ ਮੁਸਕਾਨ ਤੇ ਮਜਬੂਤ ਮਸੂੜਿਆਂ ਦਾ ਦਾਅਵਾ

Punjabi Singer: ਪੰਜਾਬੀ ਗਾਇਕਾ ਦਾ ਬੈਂਕ 'ਚੋਂ ਗਾਇਬ ਹੋਇਆ 9.50 ਲੱਖ, ਚੱਲ ਰਿਹਾ ਬੱਚਤ ਖਾਤਾ ਵੀ ਬਲਾਕ; ਮੈਨੇਜਰ ਸਣੇ RBI ਨੇ ਨਹੀਂ ਦਿੱਤਾ ਜਵਾਬ: ਮੱਚਿਆ ਹਾਹਾਕਾਰ...
ਪੰਜਾਬੀ ਗਾਇਕਾ ਦਾ ਬੈਂਕ 'ਚੋਂ ਗਾਇਬ ਹੋਇਆ 9.50 ਲੱਖ, ਚੱਲ ਰਿਹਾ ਬੱਚਤ ਖਾਤਾ ਵੀ ਬਲਾਕ; ਮੈਨੇਜਰ ਸਣੇ RBI ਨੇ ਨਹੀਂ ਦਿੱਤਾ ਜਵਾਬ: ਮੱਚਿਆ ਹਾਹਾਕਾਰ...

ਵੀਡੀਓਜ਼

ਭਾਜਪਾ ਵਰਕਰਾਂ ਰਾਹੁਲ ਗਾਂਧੀ ਦਾ ਸਾੜਿਆ ਪੁਤਲਾ, ਮੁਆਫੀ ਦੀ ਕੀਤੀ ਮੰਗ
ਰੁੱਸੇ ਅਕਾਲੀ ਲੀਡਰਾਂ ਬਾਰੇ ਆਹ ਵੱਡੀ ਗੱਲ੍ਹ ਕਹਿ ਗਏ ਸੁੱਚਾ ਸਿੰਘ ਲੰਗਾਹ
ਰਵਨੀਤ ਬਿੱਟੂ ਦਾ ਰਾਹੁਲ ਗਾਂਧੀ 'ਤੇ ਪਲਟਵਾਰ, ਸੁਣਾਈਆਂ ਸਿੱਧੀਆਂ
ਮਜੀਠੀਆ ਨੇ ਕਿਵੇਂ ਕੇਕ ਕੱਟ ਕਿ ਮਨਾਈ ਰਿਹਾਈ ਦੀ ਖੁਸ਼ੀ
ਪੰਜਾਬ ਦੇ ਤਾਪਮਾਨ 'ਚ ਹੋਇਆ ਵਾਧਾ, ਇਨਾ ਜ਼ਿਲ੍ਹਿਆਂ 'ਚ ਪਵੇਗੀ ਅਜੇ ਵੀ ਧੁੰਦ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਉਬਲਦੇ ਪਾਣੀ 'ਚ ਡਿੱਗਿਆ 5 ਸਾਲਾ ਮਾਸੂਮ, ਮੱਚ ਗਿਆ ਚੀਕ-ਚੀਹਾੜਾ; ਵਾਪਰਿਆ ਭਿਆਨਕ ਹਾਦਸਾ
ਉਬਲਦੇ ਪਾਣੀ 'ਚ ਡਿੱਗਿਆ 5 ਸਾਲਾ ਮਾਸੂਮ, ਮੱਚ ਗਿਆ ਚੀਕ-ਚੀਹਾੜਾ; ਵਾਪਰਿਆ ਭਿਆਨਕ ਹਾਦਸਾ
Pension ਨੂੰ ਲੈਕੇ ਅਦਾਲਤ ਦਾ ਵੱਡਾ ਫੈਸਲਾ, ਜਾਣੋ
Pension ਨੂੰ ਲੈਕੇ ਅਦਾਲਤ ਦਾ ਵੱਡਾ ਫੈਸਲਾ, ਜਾਣੋ
ਦੰਦਾਂ ਦੀ ਸਿਹਤ ਲਈ ਆਯੁਰਵੇਦ ਦਾ ਨਵਾਂ ਰਾਜ਼, ਪਤੰਜਲੀ ਦਾ ਦੰਤ ਕਾਂਤੀ ਗੰਡੂਸ਼ ਤੇਲ ਸਿਹਤਮੰਦ ਮੁਸਕਾਨ ਤੇ ਮਜਬੂਤ ਮਸੂੜਿਆਂ ਦਾ ਦਾਅਵਾ
ਦੰਦਾਂ ਦੀ ਸਿਹਤ ਲਈ ਆਯੁਰਵੇਦ ਦਾ ਨਵਾਂ ਰਾਜ਼, ਪਤੰਜਲੀ ਦਾ ਦੰਤ ਕਾਂਤੀ ਗੰਡੂਸ਼ ਤੇਲ ਸਿਹਤਮੰਦ ਮੁਸਕਾਨ ਤੇ ਮਜਬੂਤ ਮਸੂੜਿਆਂ ਦਾ ਦਾਅਵਾ
Punjabi Singer: ਪੰਜਾਬੀ ਗਾਇਕਾ ਦਾ ਬੈਂਕ 'ਚੋਂ ਗਾਇਬ ਹੋਇਆ 9.50 ਲੱਖ, ਚੱਲ ਰਿਹਾ ਬੱਚਤ ਖਾਤਾ ਵੀ ਬਲਾਕ; ਮੈਨੇਜਰ ਸਣੇ RBI ਨੇ ਨਹੀਂ ਦਿੱਤਾ ਜਵਾਬ: ਮੱਚਿਆ ਹਾਹਾਕਾਰ...
ਪੰਜਾਬੀ ਗਾਇਕਾ ਦਾ ਬੈਂਕ 'ਚੋਂ ਗਾਇਬ ਹੋਇਆ 9.50 ਲੱਖ, ਚੱਲ ਰਿਹਾ ਬੱਚਤ ਖਾਤਾ ਵੀ ਬਲਾਕ; ਮੈਨੇਜਰ ਸਣੇ RBI ਨੇ ਨਹੀਂ ਦਿੱਤਾ ਜਵਾਬ: ਮੱਚਿਆ ਹਾਹਾਕਾਰ...
Punjab News: ਪੰਜਾਬ 'ਚ ਲੋਕਾਂ ਵਿਚਾਲੇ ਮੱਚਿਆ ਹਾਹਾਕਾਰ, ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ; ਨਵੇਂ ਬਿਜਲੀ ਬਿੱਲ ਸਿਸਟਮ ਤਹਿਤ ਸਾਰੇ...

ਸਵੇਰ ਦੇ ਨਾਸ਼ਤੇ 'ਚ ਬਣਾਓ ਆਹ ਚੀਜ਼ਾਂ, ਕੰਟਰੋਲ 'ਚ ਰਹੇਗਾ BP ਅਤੇ Heart ਵੀ ਰਹੇਗਾ healthy

Punjab Weather Today: ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਕਹਿਰ, ਜਾਣੋ ਕਿੰਨੇ ਦਿਨ ਲੋਕ ਹੋਣਗੇ ਪਰੇਸ਼ਾਨ? ਵੈਸਟਰਨ ਡਿਸਟਰਬੈਂਸ ਐਕਟਿਵ ਹੁੰਦੇ ਹੀ ਇਸ ਦਿਨ ਵਰ੍ਹੇਗਾ ਮੀਂਹ...
ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਕਹਿਰ, ਜਾਣੋ ਕਿੰਨੇ ਦਿਨ ਲੋਕ ਹੋਣਗੇ ਪਰੇਸ਼ਾਨ? ਵੈਸਟਰਨ ਡਿਸਟਰਬੈਂਸ ਐਕਟਿਵ ਹੁੰਦੇ ਹੀ ਇਸ ਦਿਨ ਵਰ੍ਹੇਗਾ ਮੀਂਹ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, ਹੁਣ ਹਰ ਮਹੀਨੇ ਤਨਖਾਹ 'ਚੋਂ ਕੱਟੇ ਜਾਣਗੇ ਇੰਨੇ ਰੁਪਏ! ਜਾਣੋ ਵਜ੍ਹਾ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, ਹੁਣ ਹਰ ਮਹੀਨੇ ਤਨਖਾਹ 'ਚੋਂ ਕੱਟੇ ਜਾਣਗੇ ਇੰਨੇ ਰੁਪਏ! ਜਾਣੋ ਵਜ੍ਹਾ...
Embed widget