ਪੜਚੋਲ ਕਰੋ
Advertisement
ਕੰਗਨਾ ਵੱਲੋਂ ਸਰਕਾਰ ਨੂੰ ਬੇਨਤੀ, ਕਿਹਾ- ਕਰਨ ਜੌਹਰ ਤੋਂ ਵਾਪਸ ਲਿਆ ਜਾਵੇ ਪਦਮਸ਼੍ਰੀ
ਕੰਗਨਾ ਰਨੌਤ ਨੇ ਭਾਰਤ ਸਰਕਾਰ ਤੋਂ ਕਰਨ ਜੌਹਰ ਦਾ ਪਦਮਸ਼੍ਰੀ ਸਨਮਾਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ਿਲਮ 'ਗੁੰਜਨ ਸਕਸੈਨਾ' ਰਾਹੀਂ ਕਰਨ ਨੇ ਸਾਡੀ ਸੈਨਾ ਦਾ ਅਪਮਾਨ ਕੀਤਾ ਹੈ।
ਮੁੰਬਈ: ਅੱਜ-ਕੱਲ੍ਹ ਕੰਗਨਾ ਰਨੌਤ ਨੇ ਕਰਨ ਜੌਹਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਆਏ ਦਿਨ ਹੀ ਕੰਗਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਰਨ ਖਿਲਾਫ ਭੜਾਸ ਕੱਢਦੀ ਰਹਿੰਦੀ ਹੈ। ਹੁਣ ਕੰਗਨਾ ਨੇ ਹਾਲ ਹੀ 'ਚ ਕਰਨ ਜੌਹਰ ਦੀ ਪ੍ਰੋਡਿਊਸ ਕੀਤੀ ਫ਼ਿਲਮ 'ਗੁੰਜਨ ਸਕਸੈਨਾ: ਦ ਕਾਰਗਿਲ ਗਰਲ' ਲਈ ਕਰਨ 'ਤੇ ਨਿਸ਼ਾਨਾ ਸਾਧਿਆ ਹੈ।
ਦੱਸ ਦਈਏ ਕਿ ਹੁਣ ਕੰਗਨਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰਨ ਤੋਂ ਪਦਮਸ਼੍ਰੀ ਵਾਪਸ ਲੈਣ। ਉਨ੍ਹਾਂ ਨੇ ਕਰਨ 'ਤੇ ਐਂਟੀ ਨੈਸ਼ਨਲ ਫ਼ਿਲਮ ਬਣਾਉਣ ਦੇ ਇਲਜ਼ਾਮ ਲਗਾਏ ਹਨ। ਉਸ ਨੇ ਇਹ ਵੀ ਕਿਹਾ ਕਿ ਕਰਨ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਤੇ ਸੁਸ਼ਾਂਤ ਦਾ ਕਰੀਅਰ ਤਬਾਹ ਕੀਤਾ।
ਇੱਥੇ ਵੇਖੋ ਕੰਗਨਾ ਰਨੌਤ ਦਾ ਟਵੀਟ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I request government of India to take KJO’s PadmaShri back,he openly intimidated me and asked me to leave the industry on an international platform,conspired to sabotage Sushanth’s career,he supported Pakistan during Uri battle and now antinational film against our Army. https://t.co/KEgVEDpMrF
— Kangana Ranaut (@KanganaTeam) August 18, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement