ਪੜਚੋਲ ਕਰੋ
ਧੋਨੀ ਦੇ ਬੱਲੇ ਨੇ ਮਚਾਇਆ ਧਮਾਲ !

ਮੁੰਬਈ: ਕ੍ਰਿਕੇਟਰ ਧੋਨੀ ਦੀ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਐਮ ਐਸ ਧੋਨੀ: ਦ ਅਨਟੋਲਡ ਸਟੋਰੀ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ ਪਹਿਲੇ ਚਾਰ ਦਿਨਾਂ ਵਿੱਚ 74.51 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ। ਇਸ ਕਲੈਕਸ਼ਨ ਨਾਲ ਫਿਲਮ ਨੇ ਕਈ ਨਵੇਂ ਰਿਕਾਰਡ ਬਣਾ ਲਏ ਹਨ।
ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਨੇ ਕੀਤਾ ਹੈ ਤੇ ਇਸ ਵਿੱਚ ਅਦਾਕਾਰੀ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਹੈ। ਦਰਸ਼ਕਾਂ ਨੂੰ ਫਿਲਮ ਕਾਫੀ ਮੋਟੀਵੇਸ਼ਨਲ ਲੱਗ ਰਹੀ ਹੈ।
ਸਭ ਤੋਂ ਪਹਿਲਾਂ ਇਹ ਫਿਲਮ ਹਾਈਐਸਟ ਓਪਨਿੰਗ ਵੀਕੈਂਡ ਦੇਣ ਵਾਲੀ ਪਹਿਲੀ ਬਾਇਓਪਿਕ ਬਣ ਗਈ ਹੈ। ਦੂਜਾ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮਾਂ ਵਿੱਚੋਂ ਦੂਜੇ ਨੰਬਰ 'ਤੇ ਆ ਗਈ ਹੈ। ਇਸ ਫਿਲਮ ਨੇ ਸ਼ਾਹਰੁਖ ਖਾਨ ਦੀ 'ਫੈਨ' ਤੇ ਅਕਸ਼ੇ ਕੁਮਾਰ ਦੀ 'ਰੁਸਤਮ' ਨੂੰ ਵੀ ਪਿੱਛੇ ਛੱਡ ਦਿੱਤਾ ਹੈ।#MSDhoniTheUntoldStory has a STRONG Mon. Passes the 'Mon test'... Fri 21.30 cr, Sat 20.60 cr, Sun 24.10 cr, Mon 8.51 cr. Total: ₹ 74.51 cr.
— taran adarsh (@taran_adarsh) 4 October 2016
ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਨੇ ਕੀਤਾ ਹੈ ਤੇ ਇਸ ਵਿੱਚ ਅਦਾਕਾਰੀ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਹੈ। ਦਰਸ਼ਕਾਂ ਨੂੰ ਫਿਲਮ ਕਾਫੀ ਮੋਟੀਵੇਸ਼ਨਲ ਲੱਗ ਰਹੀ ਹੈ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















