ਪੜਚੋਲ ਕਰੋ

Priyanka Chopra Birthday Gift: Nick Jonas ਨੇ 13 ਲੱਖ ਦਾ ਗਿਫਟ ਭੇਜ ਕੇ Priyanka Chopra ਦੇ ਜਨਮ ਦਿਨ ਨੂੰ ਬਣਾਇਆ ਖਾਸ, ਜਾਣੋ ਕੀ ਦਿੱਤਾ

ਨਿੱਕ ਪ੍ਰਿਯੰਕਾ ਨੂੰ ਮਹਿੰਗੇ ਤੋਹਫੇ ਦੇਣ ਲਈ ਮਸ਼ਹੂਰ ਹੈ। ਜਦੋਂ ਉਸਨੂੰ ਵਿਆਹ ਲਈ ਪ੍ਰਿਯੰਕਾ ਲਈ ਪੂਰਾ ਸਟੋਰ ਬੰਦ ਕਰਵਾ ਕੇ ਸਿਰਫ ਇੱਕ ਪ੍ਰਿਯੰਕਾ ਲਈ ਇੱਕ ਕਰੋੜ ਦੀ ਇੱਕ ਰਿੰਗ ਖਰੀਦੀ ਤੇ ਵਿਆਹ ਤੋਂ ਬਾਅਦ ਵੀ ਇੱਕ ਲਗਜ਼ਰੀ ਕਾਰ ਗਿਫਟ ਕੀਤੀ ਸੀ।

Priyanka Chopra Birthday: ਪ੍ਰਿਅੰਕਾ ਚੋਪੜਾ 18 ਜੁਲਾਈ ਨੂੰ 39 ਸਾਲ ਦੀ ਹੋ ਗਈ। ਉਨ੍ਹਾਂ ਆਪਣਾ ਜਨਮਦਿਨ ਲੰਡਨ ਵਿੱਚ ਮਨਾਇਆ ਜਿੱਥੇ ਉਹ ਅੱਜ ਕੱਲ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਪ੍ਰਿਅੰਕਾ ਨੇ ਇਸ ਮੌਕੇ ਆਪਣੇ ਪਤੀ ਨਿਕ ਜੋਨਸ ਨੂੰ ਮਿੱਸ ਕੀਤਾ ਪਰ ਨਿਕ ਨੇ ਦੂਰ ਬੈਠ ਕੇ ਵੀ ਉਨ੍ਹਾਂ ਜਨਮਦਿਨ ਖਾਸ ਬਣਾਇਆ। ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਪੋਸਟ ਕੀਤੀ, ਜਿਸ ਵਿੱਚ ਉਸ ਨੇ ਨਿਕ ਦੁਆਰਾ ਭੇਜੇ ਤੋਹਫੇ ਨੂੰ ਦਿਖਾਇਆ। ਇਸ ਫੋਟੋ ਵਿੱਚ ਇਕ ਵਾਈਨ ਦੀ ਬੋਤਲ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਈਨ ਦੀ ਕੀਮਤ ਲੱਖਾਂ ਵਿੱਚ ਹੈ।

ਹਾਂ, ਜਿਹੜੀ ਵਾਈਨ ਨਿਕ ਨੇ ਤੋਹਫੇ ਵਜੋਂ ਪ੍ਰਿਯੰਕਾ ਨੂੰ ਭੇਜੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸਦੀ ਕੀਮਤ 131,375 ਰੁਪਏ ਹੈ। ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਕਿਹੜੀ ਵਾਈਨ ਹੈ ਜੋ ਇੰਨੀ ਮਹਿੰਗੀ ਹੈ, ਫਿਰ ਤੁਹਾਨੂੰ ਦੱਸ ਦੇਈਏ ਕਿ ਇਸ ਵਾਈਨ ਦਾ ਨਾਮ 1982 Chateau Mouton Rothschild ਵਾਈਨ ਹੈ, ਜਿਸਦੀ 750 ਮਿਲੀਲੀਟਰ ਦੀ ਬੋਤਲ ਦੀ ਕੀਮਤ 10000-13000 ਬ੍ਰਿਟਿਸ਼ ਪੌਂਡ ਅਰਥਾਤ ਲਗਭਗ 13 ਲੱਖ ਰੁਪਏ ਹੈ। ਇਕ ਕਿਸਮ ਦੀ ਸੁੱਕੀ ਵਾਈਨ ਅਤੇ ਇਹ ਵਿਸ਼ਵ ਦੇ ਐਬੀ ਦੁਰਲੱਭ ਵਾਈਨ ਵਿਚ ਸ਼ਾਮਲ ਹੁੰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਨਿਕ ਪ੍ਰਿਯੰਕਾ ਨੂੰ ਮਹਿੰਗੇ ਤੋਹਫੇ ਦੇਣ ਲਈ ਮਸ਼ਹੂਰ ਹੈ। ਜਦੋਂ ਉਸਨੂੰ ਵਿਆਹ ਲਈ ਪ੍ਰਿਯੰਕਾ ਨੂੰ ਪ੍ਰਸਤਾਵ ਕੀਤਾ ਤਾਂ ਉਨ੍ਹਾਂ ਪੂਰਾ ਸਟੋਰ ਬੰਦ ਕਰਵਾ ਕੇ ਸਿਰਫ ਇੱਕ ਪ੍ਰਿਯੰਕਾ ਲਈ ਇੱਕ ਕਰੋੜ ਦੀ ਇੱਕ ਰਿੰਗ ਖਰੀਦੀ ਸੀ। ਇਸ ਤੋਂ ਇਲਾਵਾ ਵਿਆਹ ਤੋਂ ਬਾਅਦ ਵੀ ਨਿਕ ਨੇ ਪ੍ਰਿਯੰਕਾ ਨੂੰ ਇਕ ਲਗਜ਼ਰੀ ਕਾਰ ਗਿਫਟ ਕੀਤੀ ਸੀ। ਪ੍ਰਿਯੰਕਾ ਨੇ ਇਸ ਕਾਰ ਦੀਆਂ ਤਸਵੀਰਾਂ ਸ਼ੇਅਰ ਕਰਕੇ ਨਿਕ ਦਾ ਧੰਨਵਾਦ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਨਿਕ ਤੇ ਪ੍ਰਿਯੰਕਾ ਦਾ ਵਿਆਹ ਦਸੰਬਰ 2018 ਵਿੱਚ ਹੋਇਆ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਰਾਜਸਥਾਨ ਦੇ ਉਮੈਦ ਭਵਨ ਪੈਲੇਸ ਵਿਖੇ ਕੀਤੀਆਂ ਗਈਆਂ। ਦੋਵੇਂ ਵਿਆਹ ਈਸਾਈ ਅਤੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਏ ਸਨ।

ਦੋਵਾਂ ਦੀ ਪਹਿਲੀ ਮੁਲਾਕਾਤ ਬਾਰੇ ਗੱਲ ਕਰੀਏ ਤਾਂ ਉਹ ਇੱਕ ਐਵਾਰਡ ਨਾਈਟ ਤੋਂ ਕੁਝ ਸਮਾਂ ਪਹਿਲਾਂ ਮਿਲੇ ਸਨ, ਜਦੋਂ ਨਿਕ ਨੇ ਪ੍ਰਿਯੰਕਾ ਨੂੰ ਪ੍ਰੋਗਰਾਮ ਵਿੱਚ ਦੇਖਿਆ ਤਾਂ ਉਹ ਪ੍ਰਿਅੰਕਾ ਲਈ ਦੀਵਾਨਾ ਹੋ ਗਿਆ ਸੀ। ਨਿਕ ਨੇ ਪ੍ਰਿੰਅਕਾ ਨੂੰ ਸੋਸ਼ਲ ਮੀਡੀਆ 'ਤੇ ਸਿੱਧਾ ਸੁਨੇਹਾ ਭੇਜਿਆ ਸੀ ਪਰ ਪ੍ਰਿਯੰਕਾ ਨੇ ਉਸ ਨੂੰ ਕਿਹਾ ਕਿ ਇੱਥੇ ਉਨ੍ਹਾਂ ਦੀ ਟੀਮ ਸੁਨੇਹਾ ਦੇਖ ਸਕਦੀ ਹੈ, ਇਸ ਲਈ ਉਸਨੂੰ ਫੋਨ 'ਤੇ ਮੈਸੇਜ ਕਰੋ। ਇੱਥੋਂ ਹੀ ਦੋਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਅਤੇ ਵਿਆਹ ਹੋਇਆ।

ਇਹ ਵੀ ਪੜ੍ਹੋ: Organs Donate: ਫੈਸਲੇ ਨੂੰ ਸਲਾਮ: ਦੁਨੀਆ ਛੱਡਣ ਮਗਰੋਂ 13 ਸਾਲਾ ਬੱਚੀ ਨੇ ਚੰਡੀਗੜ੍ਹ ਤੇ ਮੁੰਬਈ ਦੇ ਛੇ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?
Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?
ਭਾਰਤੀ ਫੌਜ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਇਨ੍ਹਾਂ ਅਹੁਦਿਆਂ ਲਈ ਹੋਵੇਗਾ ਲਾਗੂ
ਭਾਰਤੀ ਫੌਜ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਇਨ੍ਹਾਂ ਅਹੁਦਿਆਂ ਲਈ ਹੋਵੇਗਾ ਲਾਗੂ
Advertisement
ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?
Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?
ਭਾਰਤੀ ਫੌਜ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਇਨ੍ਹਾਂ ਅਹੁਦਿਆਂ ਲਈ ਹੋਵੇਗਾ ਲਾਗੂ
ਭਾਰਤੀ ਫੌਜ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਇਨ੍ਹਾਂ ਅਹੁਦਿਆਂ ਲਈ ਹੋਵੇਗਾ ਲਾਗੂ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ
ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ
Embed widget