ਪੜਚੋਲ ਕਰੋ

Watch: ਵਿਆਹ ਤੋਂ ਬਾਅਦ ਪਹਿਲਾ ਨਵਾਂ ਸਾਲ ਮਨਾਉਣ ਨਿਕਲੇ ਰਣਦੀਪ ਹੁੱਡਾ, ਜਾਣੋ ਕਿਉਂ ਬਣੇ ਚਰਚਾ ਦਾ ਵਿਸ਼ਾ

Randeep Hooda-Lin Laishram Vacation: ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਨਵੀਂ ਦੁਲਹਨ ਲਿਨ ਲੈਸ਼ਰਾਮ ਰੰਗ ਨਾਲ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਦਾ ਆਨੰਦ ਮਾਣ ਰਹੇ ਹਨ। ਇਸ ਜੋੜੇ ਨੇ 29 ਨਵੰਬਰ ਨੂੰ ਮਨੀਪੁਰ

Randeep Hooda-Lin Laishram Vacation: ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਨਵੀਂ ਦੁਲਹਨ ਲਿਨ ਲੈਸ਼ਰਾਮ ਰੰਗ ਨਾਲ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਦਾ ਆਨੰਦ ਮਾਣ ਰਹੇ ਹਨ। ਇਸ ਜੋੜੇ ਨੇ 29 ਨਵੰਬਰ ਨੂੰ ਮਨੀਪੁਰ ਵਿੱਚ ਇੱਕ ਰਵਾਇਤੀ ਵਿਆਹ ਸਮਾਗਮ ਵਿੱਚ ਸੱਤ ਫੇਰੇ ਲਏ। ਉਦੋਂ ਤੋਂ, ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਬਣ ਗਏ ਹਨ।

ਫਿਲਹਾਲ ਇਹ ਜੋੜਾ ਵਿਆਹ ਤੋਂ ਬਾਅਦ ਆਪਣਾ ਪਹਿਲਾ ਨਵਾਂ ਸਾਲ ਇਕੱਠੇ ਸੈਲੀਬ੍ਰੇਟ ਕਰੇਗਾ ਅਤੇ ਇਸ ਦੇ ਲਈ ਇਹ ਜੋੜਾ ਮੁੰਬਈ ਤੋਂ ਬਾਹਰ ਨਿਕਲਿਆ ਹੈ। ਨਵੇਂ ਵਿਆਹੇ ਜੋੜੇ ਨੂੰ ਅੱਜ ਸਵੇਰੇ ਏਅਰਪੋਰਟ 'ਤੇ ਦੇਖਿਆ ਗਿਆ।

ਰਣਦੀਪ-ਲਿਨ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਨਿਕਲੇ

ਬਾਲੀਵੁੱਡ ਦੇ ਕਈ ਸੈਲੇਬਸ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਨਿਕਲ ਚੁੱਕੇ ਹਨ। ਉੱਥੇ ਹੀ ਨਵੇਂ ਵਿਆਹੇ ਜੋੜੇ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਵੀ ਵਿਆਹ ਤੋਂ ਬਾਅਦ ਆਪਣਾ ਪਹਿਲਾ ਨਵਾਂ ਸਾਲ ਮਨਾਉਣ ਲਈ ਰਵਾਨਾ ਹੋਏ ਹਨ। ਇਸ ਜੋੜੇ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਲਿਨ ਅਤੇ ਰਣਦੀਪ ਕਾਫੀ ਕੂਲ ਅਤੇ ਸਟਾਈਲਿਸ਼ ਲੱਗ ਰਹੇ ਸਨ।

View this post on Instagram
 
A post shared by Instant Bollywood (@instantbollywood)

ਲਿਨ ਨੇ ਆਪਣੇ ਡੈਸ਼ਿੰਗ ਲੁੱਕ ਨਾਲ ਲਾਈਮਲਾਈਟ ਲੁੱਟੀ

ਖਾਸ ਤੌਰ 'ਤੇ ਲਿਨ ਨੇ ਸਫੈਦ ਕ੍ਰੌਪ ਟਾਪ ਅਤੇ ਸਫੇਦ ਪੈਂਟ ਦੇ ਨਾਲ ਪੇਸਟਲ ਹਰੇ ਰੰਗ ਦੀ ਕਮੀਜ਼ ਵਿੱਚ ਸਭ ਦਾ ਧਿਆਨ ਖਿੱਚਿਆ। ਆਪਣੇ ਏਅਰਪੋਰਟ ਲੁੱਕ ਨੂੰ ਪੂਰਾ ਕਰਨ ਲਈ, ਲਿਨ ਨੇ ਭੂਰੇ ਰੰਗ ਦਾ ਟੋਟ ਬੈਗ ਕੈਰੀ ਕੀਤਾ। ਜਦੋਂ ਕਿ ਸਰਬਜੀਤ ਅਦਾਕਾਰ ਨੇ ਹਲਕੇ ਪੇਸਟਲ ਰੰਗ ਦੀ ਕਮੀਜ਼ ਅਤੇ ਜੈਤੂਨ ਹਰੇ ਰੰਗ ਦੀ ਪੈਂਟ ਪਾਈ ਸੀ। ਉਸ ਨੇ ਕਾਲੇ ਸਨਗਲਾਸ ਅਤੇ ਭੂਰੇ ਰੰਗ ਦੀ ਕੈਪ ਨਾਲ ਆਪਣਾ ਲੁੱਕ ਪੂਰਾ ਕੀਤਾ।

ਲਿਨ ਨੇ ਆਪਣੇ ਪਤੀ ਰਣਦੀਪ ਲਈ ਦਿਖਾਇਆ ਕੇਅਰਿੰਗ ਨੇਚਰ

ਰਣਦੀਪ ਅਤੇ ਲਿਨ ਦਾ ਏਅਰਪੋਰਟ ਲੁੱਕ ਕਾਫ਼ੀ ਡੈਸ਼ਿੰਗ ਸੀ ਪਰ ਜਿਸ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਸੀ ਲਿਨ ਦਾ ਆਪਣੇ ਪਤੀ ਰਣਦੀਪ ਲਈ ਦੇਖਭਾਲ ਕਰਨ ਵਾਲਾ ਸੁਭਾਅ। ਦਰਅਸਲ, ਇਸ ਦੌਰਾਨ ਲਿਨ ਆਪਣੇ ਪਤੀ ਦੇ ਵਾਲ ਠੀਕ ਕਰਦੀ ਨਜ਼ਰ ਆਈ। ਇਸ ਦੌਰਾਨ ਨਵੇਂ ਵਿਆਹੇ ਜੋੜੇ ਨੇ ਪੈਪਸ ਲਈ ਪੋਜ਼ ਵੀ ਦਿੱਤੇ।

ਕੌਣ ਹੈ ਰਣਦੀਪ ਦੀ ਪਤਨੀ ਲਿਨ?

ਦੱਸ ਦੇਈਏ ਕਿ ਲਿਨ ਇੱਕ ਅਭਿਨੇਤਰੀ, ਮਾਡਲ ਅਤੇ ਕਾਰੋਬਾਰੀ ਔਰਤ ਹੈ ਅਤੇ ਉਸਦਾ ਜਨਮ ਮਨੀਪੁਰ ਵਿੱਚ ਹੋਇਆ। ਆਪਣੇ ਕਰੀਅਰ ਵਿੱਚ ਲਿਨ ਨੇ ਕਈ ਫੈਸ਼ਨ ਸ਼ੋਅਜ਼ ਵਿੱਚ ਰੈਂਪ ਵਾਕ ਕਰਕੇ ਮਾਡਲਿੰਗ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ਹੈ। ਉਸਨੇ 2008 ਵਿੱਚ ਮਿਸ ਨਾਰਥ ਈਸਟ ਮੁਕਾਬਲੇ ਵਿੱਚ ਆਪਣੇ ਰਾਜ ਦੀ ਨੁਮਾਇੰਦਗੀ ਕੀਤੀ ਅਤੇ ਪਹਿਲੀ ਰਨਰ-ਅੱਪ ਦੀ ਪੋਜ਼ਿਸ਼ਨ ਹਾਸਲ ਕੀਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ

Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ

Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ

Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ

Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ

ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ

Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ

Embed widget