ਪੜਚੋਲ ਕਰੋ

Shocking: ਸੈੱਟ 'ਤੇ ਅਭਿਨੇਤਰੀ ਨਾਲ ਬਲਾਤਕਾਰ... ਪਰ ਪੁਲਿਸ ਕੋਲ ਦਰਜ ਨਹੀਂ ਕਰਵਾਈ ਗਈ ਸ਼ਿਕਾਇਤ, ਜਾਣੋ ਕੀ ਸੀ ਕਾਰਨ?

Shocking: ਹਿੰਦੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਵਾਂਗ ਉਨ੍ਹਾਂ ਦੀ ਮਾਂ ਸੋਨੀ ਰਾਜ਼ਦਾਨ ਵੀ ਬਾਲੀਵੁੱਡ ਦੀ ਖੂਬਸੂਰਤ ਹੀਰੋਇਨ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਨਾਲ ਵੀ ਪ੍ਰਸ਼ੰਸਕਾਂ ਦਾ

Shocking: ਹਿੰਦੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਵਾਂਗ ਉਨ੍ਹਾਂ ਦੀ ਮਾਂ ਸੋਨੀ ਰਾਜ਼ਦਾਨ ਵੀ ਬਾਲੀਵੁੱਡ ਦੀ ਖੂਬਸੂਰਤ ਹੀਰੋਇਨ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਨਾਲ ਵੀ ਪ੍ਰਸ਼ੰਸਕਾਂ ਦਾ ਮਨ ਮੋਹਿਆ। ਉਨ੍ਹਾਂ  'ਮੰਡੀ', 'ਸਾਰਾਂਸ਼', 'ਡੈਡੀ', 'ਸੜਕ', 'ਪੇਜ 3', 'ਰਾਜ਼ੀ' ਅਤੇ 'ਵਾਰ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਵਿਚਾਲੇ ਇੱਕ ਅਜਿਹਾ ਖੁਲਾਸਾ ਹੋਇਆ ਹੈ, ਜਿਸ ਨੇ ਫੈਨਜ਼ ਦੇ ਵੀ ਹੋਸ਼ ਉੱਡਾ ਦਿੱਤੇ ਹਨ। 

ਦਰਅਸਲ, ਸੋਨੀ ਰਾਜ਼ਦਾਨ ਨੂੰ ਆਪਣੇ ਅਦਾਕਾਰੀ ਕਰੀਅਰ ਦੌਰਾਨ ਕਈ ਕੌੜੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਵਾਰ ਇੱਕ ਫਿਲਮ ਦੇ ਸੈੱਟ 'ਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਘਟਨਾ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਖੁਦ ਸੋਨੀ ਰਾਜ਼ਦਾਨ ਨੇ ਕੀਤਾ ਹੈ।

ਸੋਨੀ ਰਾਜ਼ਦਾਨ ਨਾਲ ਹੋਈ ਸੀ ਬਲਾਤਕਾਰ ਦੀ ਕੋਸ਼ਿਸ਼ 

ਸਾਲ 2018 ਵਿੱਚ, ਜਦੋਂ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾ ਕੇ ਬਾਲੀਵੁੱਡ ਵਿੱਚ #MeToo ਮੁਹਿੰਮ ਦੀ ਸ਼ੁਰੂਆਤ ਕੀਤੀ, ਤਾਂ ਕਈ ਅਭਿਨੇਤਰੀਆਂ ਨੇ ਆਪਣੀਆਂ ਕਹਾਣੀਆਂ ਸੁਣਾਈਆਂ। ਇਨ੍ਹਾਂ 'ਚ ਸੋਨੀ ਰਾਜ਼ਦਾਨ ਵੀ ਸ਼ਾਮਲ ਹੈ। ਉਨ੍ਹਾਂ ਨੇ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਇਕ ਵਾਰ ਫਿਲਮ ਦੇ ਸੈੱਟ 'ਤੇ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋਨੀ ਨੇ ਕਿਹਾ ਸੀ, "ਮੇਰੇ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਉਸ ਸਮੇਂ ਮੈਂ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਕਿਸੇ ਨੇ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਖੁਸ਼ਕਿਸਮਤੀ ਨਾਲ ਉਹ ਸਫਲ ਨਹੀਂ ਹੋ ਸਕਿਆ।"

Read MOre: Tarak Mehta Ka Oolta Chashma: ‘ਤਾਰਕ ਮਹਿਤਾ’ ਸ਼ੋਅ ਦੇ ਫੈਨਜ਼ ਲਈ ਬੁਰੀ ਖਬਰ, ਸੋਨੂੰ ਭਿੜੇ ਉਰਫ ਪਲਕ ਸਿੰਧਵਾਨੀ ਨੇ ਛੱਡਿਆ ਸ਼ੋਅ

ਸੋਨੀ ਰਾਜ਼ਦਾਨ ਨੇ ਪੁਲਿਸ ਕੋਲ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ?

ਸੋਨੀ ਰਾਜ਼ਦਾਨ ਨੇ ਵੀ ਇਸੇ ਗੱਲਬਾਤ 'ਚ ਖੁਲਾਸਾ ਕੀਤਾ ਸੀ ਕਿ ਉਸ ਨੇ ਇਸ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ। ਸੋਨੀ ਅਨੁਸਾਰ, "ਤੁਸੀਂ ਜਾਣਦੇ ਹੋ ਕਿ ਮੈਂ ਉਸ ਸਮੇਂ ਇਸ ਬਾਰੇ ਕੁਝ ਕਿਉਂ ਨਹੀਂ ਕਿਹਾ। ਇਹ ਅਜੀਬ ਲੱਗ ਸਕਦਾ ਹੈ, ਪਰ ਮੈਂ ਮਹਿਸੂਸ ਕੀਤਾ ਕਿ ਜੇਕਰ ਮੈਂ ਇਸ ਦੇ ਖਿਲਾਫ ਮੂੰਹ ਖੋਲ੍ਹਦੀ ਤਾਂ ਉਸ ਵਿਅਕਤੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ।   ਉਸ ਦੇ ਛੋਟੇ ਬੱਚੇ ਸਨ ਅਤੇ ਉਸ ਸਮੇਂ ਮੈਂ ਕਿਹਾ ਕਿ ਅਸਲ ਵਿੱਚ ਕੁਝ ਨਹੀਂ ਹੋਇਆ, ਪਰ ਮੈਂ ਇਸ ਬਾਰੇ ਕਿਸੇ ਸ਼ਰਮ ਕਾਰਨ ਅਤੇ ਅਜਿਹੀ ਕਿਸੇ ਹੋਰ ਵਜ੍ਹਾ ਕਾਰਨ ਗੱਲ ਨਹੀਂ ਕੀਤੀ। ਮੈਨੂੰ ਲੱਗਿਆ ਕਿ ਮੇਰੀ ਵਜ੍ਹਾ ਨਾਲ ਉਸਦੇ ਪਰਿਵਾਰ ਨੂੰ ਤਕਲੀਫ ਹੋਏਗੀ, ਜਿਸ ਨੂੰ ਮੈਂ ਜਾਣਦੀ ਸੀ।"
 
ਆਲੋਕ ਨਾਥ ਬਾਰੇ ਵੀ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਸਾਲ 2018 ਵਿੱਚ, ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਉਣ ਵਾਲੇ ਫਿਲਮੀ ਭਾਈਚਾਰੇ ਨਾਲ ਜੁੜੇ ਲੋਕਾਂ ਵਿੱਚ ਸੰਸਕਾਰੀ ਬਾਬੂਜੀ ਦੇ ਨਾਮ ਨਾਲ ਮਸ਼ਹੂਰ ਆਲੋਕ ਨਾਥ ਦਾ ਨਾਮ ਵੀ ਸ਼ਾਮਲ ਸੀ। ਸੋਨੀ ਰਾਜ਼ਦਾਨ ਨੇ ਵੀ ਇੰਟਰਵਿਊ 'ਚ ਆਲੋਕ ਨਾਥ ਦੇ ਵਿਵਹਾਰ 'ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ 'ਹਮ ਆਪਕੇ ਹੈ ਕੌਨ' ਦੇ ਅਦਾਕਾਰ ਆਲੋਕ ਨਾਥ ਸ਼ਰਾਬ ਪੀ ਕੇ ਅਸ਼ਲੀਲ ਹਰਕਤਾਂ ਕਰਦੇ ਸਨ। ਸੋਨੀ ਦੇ ਅਨੁਸਾਰ, "ਸ਼ਰਾਬ ਪੀਣ ਤੋਂ ਬਾਅਦ, ਉਹ ਬਹੁਤ ਕਾਮੁਕ ਵਿਵਹਾਰ ਕਰਦਾ ਸੀ। ਮੈਂ ਇਹ ਨਹੀਂ ਕਹਾਂਗੀ ਕਿ ਉਹ ਮੇਰੇ 'ਤੇ ਡੋਰੇ ਪਾਉਂਦੇ ਸੀ, ਪਰ ਮੈਨੂੰ ਉਨ੍ਹਾਂ ਦਾ ਮੇਰੇ ਵੱਲ ਦੇਖਣ ਦਾ ਤਰੀਕਾ ਬਿਲਕੁਲ ਵੀ ਪਸੰਦ ਨਹੀਂ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨੀ ਰਾਜ਼ਦਾਨ ਨੂੰ ਆਖਰੀ ਵਾਰ ਫਿਲਮ 'ਪੀਪਾ' 'ਚ ਦੇਖਿਆ ਗਿਆ ਸੀ ਅਤੇ ਉਨ੍ਹਾਂ ਦੀ ਅਗਲੀ ਫਿਲਮ 'ਸਾਂਗਸ ਆਫ ਪੈਰਾਡਾਈਜ਼' ਹੈ, ਜੋ ਇਸ ਸਮੇਂ ਪ੍ਰੋਡਕਸ਼ਨ ਪੜਾਅ 'ਤੇ ਹੈ।

Read MOre: Govinda Health Update: ਗੋਵਿੰਦਾ ਨੂੰ ICU ਤੋਂ ਨੋਰਮਲ ਵਾਰਡ 'ਚ ਕੀਤਾ ਗਿਆ ਸ਼ਿਫਟ, ਗੋਲੀ ਲੱਗਣ ਤੋਂ ਬਾਅਦ ਜਾਣੋ ਹੁਣ ਕੀ ਹੈ ਹਾਲ ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Advertisement
ABP Premium

ਵੀਡੀਓਜ਼

Surkhbir Badal Attack Update | ਸੁਖਬੀਰ ਬਾਦਲ 'ਤੇ ਹਮਲੇ 'ਚ ਵੱਡੀ ਅਪਡੇਟ ! Bikram Majithia ਦਾ ਵੱਡਾ ਸਬੂਤFarmers Protest | ਕਿਸਾਨਾਂ ਨੂੰ ਲੈਕੇ ਹਰਿਆਣਾ ਸਰਕਾਰ ਦਾ ਵੱਡਾ ਐਕਸ਼ਨ!ਲਾਈ 144 ਧਾਰਾ ਹੋਇਆ ਮਾਹੌਲ ਖ਼ਰਾਬ! |DallewalSukhbir Badal |ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ |Abp SanjhaSukhbir Badal Attack | ਸੁਖਬੀਰ ਬਾਦਲ ਦੇ ਹਮਲੇ ਪਿੱਛੇ ਕੌਣ? ਅਕਾਲੀ ਦਲ ਲੀਡਰ ਦਾ ਵੱਡਾ ਖ਼ੁਲਾਸਾ! |Abp Sanjah

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ
Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ
Amritsar News: ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
Punjab News: ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
Attack on Sukhbir Badal: ਜਦੋਂ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਨੂੰ ਸਮਝਣਾ ਚਾਹੀਦਾ ਕਿ....., ਸੁਖਬੀਰ ਹਮਲੇ 'ਤੇ ਮਾਨ ਦਾ ਵੱਡਾ ਬਿਆਨ
Attack on Sukhbir Badal: ਜਦੋਂ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਨੂੰ ਸਮਝਣਾ ਚਾਹੀਦਾ ਕਿ....., ਸੁਖਬੀਰ ਹਮਲੇ 'ਤੇ ਮਾਨ ਦਾ ਵੱਡਾ ਬਿਆਨ
Embed widget