Bollywood Celebs CBI Raid: ਤਾਪਸੀ ਪਨੂੰ ਨੇ ਆਪਣੇ ਘਰ ਹੋਈ ਆਈ ਵਿਭਾਗ ਦੀ ਛਾਪੇਮਾਰੀ 'ਤੇ ਤੋੜੀ ਚੁੱਪੀ, ਕਿਹਾ ਇਹ
ਇਨਕਮ ਟੈਕਸ ਵਿਭਾਗ ਨੇ ਹਾਲ ਹੀ ਵਿੱਚ ਤਾਪਸੀ ਪਨੂੰ, ਅਨੁਰਾਗ ਕਸ਼ਯਪ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਖ਼ਬਰ ਹੈ ਕਿ ਅਧਿਕਾਰੀਆਂ ਨੇ ਵੱਖ-ਵੱਖ ਥਾਂਵਾਂ 'ਤੇ ਤਲਾਸ਼ੀ ਦੌਰਾਨ ਆਮਦਨੀ ਵਿੱਚ ਅੰਤਰ ਅਤੇ ਹੇਰਾਫੇਰੀ ਪਾਈ।
ਇਨਕਮ ਟੈਕਸ ਵਿਭਾਗ (IT Dept Raid) ਨੇ ਹਾਲ ਹੀ ਵਿੱਚ ਤਾਪਸੀ ਪਨੂੰ (Taapsee Pannu), ਅਨੁਰਾਗ ਕਸ਼ਯਪ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਖ਼ਬਰ ਹੈ ਕਿ ਅਧਿਕਾਰੀਆਂ ਨੇ ਵੱਖ-ਵੱਖ ਥਾਂਵਾਂ 'ਤੇ ਤਲਾਸ਼ੀ ਦੌਰਾਨ ਆਮਦਨੀ ਵਿੱਚ ਅੰਤਰ ਅਤੇ ਹੇਰਾਫੇਰੀ ਪਾਈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਅਸਲ ਬਾਕਸ ਆਫਿਸ ਕਲੈਕਸ਼ਨ ਦੇ ਮੁਕਾਬਲੇ ਆਮਦਨ ਦਾ ਬਹੁਤ ਵੱਡਾ ਹਿੱਸਾ ਸੀ।
ਤਾਪਸੀ ਨੇ ਹੁਣ ਪਹਿਲੀ ਵਾਰ ਆਈਟੀ ਦੇ ਛਾਪਿਆਂ ਪ੍ਰਤੀ ਪ੍ਰਤੀਕ੍ਰਿਆ ਦਿੱਤੀ ਹੈ। ਸ਼ਨੀਵਾਰ ਸਵੇਰੇ ਐਕਟਰਸ ਨੇ ਲਗਾਤਾਰ ਤਿੰਨ ਟਵੀਟ ਸ਼ੇਅਰ ਕੀਤੇ। ਜਿਸ 'ਚ ਉਸਨੇ ਦੱਸਿਆ ਕਿ ਆਈਟੀ ਵਿਭਾਗ ਤਿੰਨ ਚੀਜ਼ਾਂ ਦੀ ਭਾਲ ਕਰ ਰਿਹਾ ਹੈ।
ਇੱਥੇ ਵੇਖੋ ਤਾਪਸੀ ਪਨੂੰ ਦਾ ਟਵੀਟ:
ਇਹ ਵੀ ਪੜੋ: ਚੋਣ ਕਮਿਸ਼ਨ ਦਾ ਹੁਕਮ, ਵੈਕਸੀਨ ਸਰਟੀਫਿਕੇਟ ਤੋਂ ਹਟਾਈ ਜਾਵਾ ਮੋਦੀ ਦੀ ਫੋਟੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904