ਪੜਚੋਲ ਕਰੋ
Advertisement
Tunisha Sharma Death : ਗਰਭਵਤੀ ਸੀ ਤੁਨੀਸ਼ਾ ਸ਼ਰਮਾ , ਸ਼ੀਜਾਨ ਮੁਹੰਮਦ ਨੇ ਵਿਆਹ ਕਰਨ ਤੋਂ ਕਰ ਦਿੱਤਾ ਸੀ ਇਨਕਾਰ, ਇਸ ਟੀਵੀ ਅਦਾਕਾਰਾ ਦਾ ਦਾਅਵਾ
Tunisha Sharma Death : 20 ਸਾਲ ਦੀ ਟੈਲੇਂਟੇਡ ਟੀਵੀ ਐਕਸਪ੍ਰੈਸ ਤੁਨੀਸ਼ਾ ਸ਼ਰਮਾ (Tunisha Sharma) ਨੇ 24 ਦਸੰਬਰ 2022 ਨੂੰ ‘ਅਲੀ ਬਾਬਾ: ਦਾਸਤਾਨ-ਏ-ਕਾਬੁਲ’ (Ali Baba: Dastaan-E-Kabul) ਦੇ ਸੈੱਟ 'ਤੇ ਫਾਂਸੀ ਲਗਾਕਰ ਖੁਦਕੁਸ਼ੀ ਕਰ ਲਈ ਸੀ।
Tunisha Sharma Death : 20 ਸਾਲ ਦੀ ਟੈਲੇਂਟੇਡ ਟੀਵੀ ਐਕਸਪ੍ਰੈਸ ਤੁਨੀਸ਼ਾ ਸ਼ਰਮਾ (Tunisha Sharma) ਨੇ 24 ਦਸੰਬਰ 2022 ਨੂੰ ‘ਅਲੀ ਬਾਬਾ: ਦਾਸਤਾਨ-ਏ-ਕਾਬੁਲ’ (Ali Baba: Dastaan-E-Kabul) ਦੇ ਸੈੱਟ 'ਤੇ ਫਾਂਸੀ ਲਗਾਕਰ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ ਅਤੇ ਕੋ-ਸਟਾਰ ਸ਼ੀਜਾਨ ਮੁਹੰਮਦ ਖਾਨ (Sheezan Mohammad Khan) ਨੂੰ ਖੁਦਕੁਸ਼ੀ ਲਈ ਉਕਸਾਉਣ ਬਦਲੇ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਇਸ ਕੇਸ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ।
ਗਰਭਵਤੀ ਸੀ ਤੁਨੀਸ਼ਾ ਸ਼ਰਮਾ
'ਏਬੀਪੀ ਸਾਂਝਾ' ਨਾਲ ਗੱਲਬਾਤ 'ਚ 'ਮੈਡਮ ਸਰ' ਫੇਮ ਪ੍ਰੀਤੀ ਤਨੇਜਾ ਨੇ ਦਾਅਵਾ ਕੀਤਾ ਹੈ ਕਿ ਤੁਨੀਸ਼ਾ ਅਤੇ ਸ਼ੀਜਾਨ ਬਹੁਤ ਕਰੀਬ ਸਨ। ਤੁਨੀਸ਼ਾ ਸ਼ੀਜਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਸ਼ੀਜਾਨ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਪ੍ਰੀਤੀ ਨੇ ਇਹ ਵੀ ਦੱਸਿਆ ਕਿ ਤੁਨੀਸ਼ਾ ਮਾਂ ਬਣਨ ਵਾਲੀ ਸੀ। ਇਸ ਲਈ ਉਹ ਸ਼ੀਜਨ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਸ਼ੀਜਨ ਵਾਰ-ਵਾਰ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਸੀ।
View this post on Instagram
ਸ਼ੀਜਾਨ ਨਾਲ ਰਿਲੇਸ਼ਨਸ਼ਿਪ 'ਚ ਸੀ ਤੁਨੀਸ਼ਾ
ਟੀਵੀ ਸ਼ੋਅ 'ਅਲੀ ਬਾਬਾ ਦਾਸਤਾਨ-ਏ-ਕਾਬੁਲ' ਵਿੱਚ ਇਕੱਠੇ ਕੰਮ ਕਰਦੇ ਹੋਏ ਤੁਨੀਸ਼ਾ ਅਤੇ ਸ਼ੀਜਾਨ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਦੋਵੇਂ ਰਿਲੇਸ਼ਨਸ਼ਿਪ ਵਿੱਚ ਵੀ ਸਨ। ਹਾਲਾਂਕਿ ਖਬਰਾਂ ਮੁਤਾਬਕ ਸ਼ੀਜਾਨ ਦਾ ਕੁਝ ਸਮਾਂ ਪਹਿਲਾਂ ਹੀ ਤੁਨੀਸ਼ਾ ਨਾਲ ਬ੍ਰੇਕਅੱਪ ਹੋ ਗਿਆ ਸੀ। ਬ੍ਰੇਕਅੱਪ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਰਹਿਣ ਲੱਗੀ। 24 ਦਸੰਬਰ 2022 ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਸ਼ੀਜਨ ਦੇ ਮੇਕਅੱਪ ਰੂਮ ਵਿੱਚ ਵੀ ਗਈ ਸੀ। ਇਸ ਤੋਂ ਬਾਅਦ ਉਸ ਨੇ ਮੌਤ ਨੂੰ ਗਲੇ ਲਗਾ ਲਿਆ ਸੀ।
ਸ਼ੀਜਾਨ ਗ੍ਰਿਫਤਾਰ
ਤੁਨੀਸ਼ਾ ਦੇ ਮਾਤਾ-ਪਿਤਾ ਨੇ ਸ਼ੀਜਾਨ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉਸ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਭਿਨੇਤਾ 'ਤੇ ਤੁਨੀਸ਼ਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਨਾਲ ਹੀ ਬੀਤੀ ਰਾਤ ਤੁਨੀਸ਼ਾ ਦਾ ਪੋਸਟਮਾਰਟਮ ਵੀ ਜੇਜੇ ਹਸਪਤਾਲ ਵਿੱਚ ਕੀਤਾ ਗਿਆ ਹੈ। ਅਜੇ ਤੱਕ ਪੋਸਟ ਮਾਰਟਮ ਰਿਪੋਰਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਿਪੋਰਟ ਤੋਂ ਕਈ ਰਾਜ਼ ਸਾਹਮਣੇ ਆ ਸਕਦੇ ਹਨ।
ਤੁਨੀਸ਼ਾ ਦੇ ਮਾਤਾ-ਪਿਤਾ ਨੇ ਸ਼ੀਜਾਨ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉਸ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਭਿਨੇਤਾ 'ਤੇ ਤੁਨੀਸ਼ਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਨਾਲ ਹੀ ਬੀਤੀ ਰਾਤ ਤੁਨੀਸ਼ਾ ਦਾ ਪੋਸਟਮਾਰਟਮ ਵੀ ਜੇਜੇ ਹਸਪਤਾਲ ਵਿੱਚ ਕੀਤਾ ਗਿਆ ਹੈ। ਅਜੇ ਤੱਕ ਪੋਸਟ ਮਾਰਟਮ ਰਿਪੋਰਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਿਪੋਰਟ ਤੋਂ ਕਈ ਰਾਜ਼ ਸਾਹਮਣੇ ਆ ਸਕਦੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement