ਪੜਚੋਲ ਕਰੋ
ਮਨਮੋਹਨ ਤੋਂ ਬਾਅਦ ਹੁਣ ਮੋਦੀ ਦੀ ਜ਼ਿੰਦਗੀ ‘ਤੇ ਬਣੇਗੀ ਫ਼ਿਲਮ
ਮੁੰਬਈ: ਬਾਲੀਵੁੱਡ ‘ਚ ਅੱਜ ਕੱਲ੍ਹ ਬਾਈਓਪਿਕ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ‘ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ‘ਤੇ ਕਾਫੀ ਚਰਚਾ ਹੋ ਰਹੀ ਹੈ। ਹੁਣ ਖ਼ਬਰ ਆਈ ਹੈ ਕਿ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਈਓਪਿਕ ਵੀ ਲੋਕਾਂ ਸਾਹਮਣੇ ਆਵੇਗੀ।
ਹੁਣ ਜਦੋਂ ਮੂਵੀ ਬਣ ਰਹੀ ਹੈ ਤਾਂ ਸਭ ਸੋਚ ਰਹੇ ਨੇ ਕਿ ਮੋਦੀ ਦਾ ਕਿਰਦਾਰ ਕੌਣ ਨਿਭਾਵੇਗਾ। ਤਾਂ ਇਸ ਦਾ ਜਵਾਬ ਹੈ ਵਿਵੇਕ ਓਬਰਾਏ। ਜੀ ਹਾਂ, ਖ਼ਬਰਾਂ ਆਇਆ ਹਨ ਕਿ ਨਰੇਂਦਰ ਮੋਦੀ ਦਾ ਕਿਰਦਾਰ ਸਕ੍ਰੀਨ ‘ਤੇ ਕੋਈ ਹੋਰ ਨਹੀ ਸਗੋਂ ਵਿਵੇਕ ਓਬਰਾਏ ਨਿਭਾਉਣਗੇ।
ਵਿਵੇਕ ਬਾਲੀਵੁੱਡ ਦੇ ਉੱਘੇ ਅਦਾਕਾਰ ਹਨ। ਉਹ ਕਈ ਫ਼ਿਲਮਾਂ ਦੇ ਨਾਲ ਲੋਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਹਨ। ਹੁਣ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਤੋਂ ਬਾਅਦ ਕੋਈ ਫ਼ਿਲਮ ਮਿਲੀ ਹੈ। ਜਿਸ ‘ਚ ਵਿਵੇਕ ਨੂੰ ਮੋਦੀ ਦੇ ਰੋਲ ‘ਚ ਦੇਖਣਾ ਕਾਫੀ ਐਕਸਾਈਟਡ ਰਹਿਣ ਵਾਲਾ ਹੈ। ਫ਼ਿਲਮ ‘ਚ ਵਿਵੇਕ ਹੋਣਗੇ ਇਸ ਬਾਰੇ ਟ੍ਰੇਡ ਐਨਾਲੀਸਟ ਤਰਣ ਆਦਰਸ਼ ਨੇ ਟਵੀਟ ਕਰ ਕੇ ਦੱਸਿਆ ਹੈ।IT’S OFFICIAL... Vivekanand Oberoi [Vivek Oberoi] to star in Narendra Modi biopic, titled #PMNarendraModi... Directed by Omung Kumar... Produced by Sandip Ssingh... First look poster will be launched on 7 Jan 2019... Filming starts mid-Jan 2019.
— taran adarsh (@taran_adarsh) January 4, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement