(Source: ECI/ABP News)
ਬੀਜੇਪੀ ਲਈ ਚੋਣ ਪ੍ਰਚਾਰ ਕਰ ਹਟੇ ਅਦਾਕਾਰ ਮਿਥੁਨ ਚੱਕਰਵਰਤੀ ਕੋਰੋਨਾ ਪੌਜ਼ੇਟਿਵ
ਬੰਗਾਲ ਚੋਣਾਂ ਦੌਰਾਨ ਬੀਜੇਪੀ ਲਈ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਮਿਥੁਨ ਫਿਲਹਾਲ ਕੋਲਕਾਤਾ 'ਚ ਹੀ ਇਕ ਟੀਵੀ ਸ਼ੋਅ ਦੀ ਸ਼ੂਟਿੰਗ 'ਚ ਵਿਅਸਤ ਹਨ।
![ਬੀਜੇਪੀ ਲਈ ਚੋਣ ਪ੍ਰਚਾਰ ਕਰ ਹਟੇ ਅਦਾਕਾਰ ਮਿਥੁਨ ਚੱਕਰਵਰਤੀ ਕੋਰੋਨਾ ਪੌਜ਼ੇਟਿਵ Coronavirus Update: Actor Mithun Chakraborty tested positive for Covid19 ਬੀਜੇਪੀ ਲਈ ਚੋਣ ਪ੍ਰਚਾਰ ਕਰ ਹਟੇ ਅਦਾਕਾਰ ਮਿਥੁਨ ਚੱਕਰਵਰਤੀ ਕੋਰੋਨਾ ਪੌਜ਼ੇਟਿਵ](https://feeds.abplive.com/onecms/images/uploaded-images/2021/04/27/9306f1df1d459ba628087699fd49bd9d_original.jpg?impolicy=abp_cdn&imwidth=1200&height=675)
ਮੁੰਬਈ: ਪਿਛਲੇ ਮਹੀਨੇ ਬੀਜੇਪੀ 'ਚ ਸ਼ਾਮਲ ਹੋਕੇ ਬੰਗਾਲ ਵਿਧਾਨਸਭਾ ਚੋਣਾਂ 'ਚ ਪਾਰਟੀ ਲਈ ਚੋਣ ਪ੍ਰਚਾਰ ਕਰਨ 'ਚ ਜੁੱਟੇ ਮਿਥੁਨ ਚਕ੍ਰਵਰਤੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਹਾਲਾਂਕਿ ਪਹਿਲਾਂ ਉਨਾਂ ਦੇ ਪਰਿਵਾਰਕ ਸੂਤਰਾਂ ਨੇ ਮਿਥੁਨ ਨੂੰ ਕੋਰੋਨਾ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ।
ਬੰਗਾਲ ਚੋਣਾਂ ਦੌਰਾਨ ਬੀਜੇਪੀ ਲਈ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਮਿਥੁਨ ਫਿਲਹਾਲ ਕੋਲਕਾਤਾ 'ਚ ਹੀ ਇਕ ਟੀਵੀ ਸ਼ੋਅ ਦੀ ਸ਼ੂਟਿੰਗ 'ਚ ਵਿਅਸਤ ਹਨ। ਮਿਥੁਨ ਫਿਲਹਾਲ ਘਰ 'ਚ ਏਕਾਂਤਵਾਸ ਹਨ ਤੇ ਸਾਵਧਾਨੀ ਵਰਤ ਰਹੇ ਹਨ।
ਇਹ ਵੀ ਪੜ੍ਹੋ: Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)