ਪੜਚੋਲ ਕਰੋ
(Source: ECI/ABP News)
ਫਿਰ ਮੁਸੀਬਤ 'ਚ ਫਸਿਆ ਸਲਮਾਨ ਖ਼ਾਨ, ਅਦਾਲਤ ਵੱਲੋਂ ਜਾਂਚ ਦੇ ਹੁਕਮ
ਸਲਮਾਨ ਖ਼ਾਨ ਅਕਸਰ ਹੀ ਕਿਸੇ ਨਾ ਕਿਸੇ ਮੁਸੀਬਤ ‘ਚ ਫਸ ਹੀ ਜਾਂਦੇ ਹਨ। ਹੁਣ ਉਹ ਇੱਕ ਵਾਰ ਫੇਰ ਮੁਸ਼ਕਲਾਂ ‘ਚ ਫਸ ਸਕਦੇ ਹਨ ਕਿਉਂਕਿ ਪੰਜ ਮਹੀਨੇ ਪਹਿਲਾਂ ਦੇ ਮਾਮਲੇ ‘ਚ ਸਲਮਾਨ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਹੋਏ ਹਨ।
![ਫਿਰ ਮੁਸੀਬਤ 'ਚ ਫਸਿਆ ਸਲਮਾਨ ਖ਼ਾਨ, ਅਦਾਲਤ ਵੱਲੋਂ ਜਾਂਚ ਦੇ ਹੁਕਮ Court orders probe in journo 'assault' case against Salman Khan ਫਿਰ ਮੁਸੀਬਤ 'ਚ ਫਸਿਆ ਸਲਮਾਨ ਖ਼ਾਨ, ਅਦਾਲਤ ਵੱਲੋਂ ਜਾਂਚ ਦੇ ਹੁਕਮ](https://static.abplive.com/wp-content/uploads/sites/5/2019/09/05171342/salman-khan-fight-with-journalist.jpg?impolicy=abp_cdn&imwidth=1200&height=675)
ਮੁੰਬਈ: ਸਲਮਾਨ ਖ਼ਾਨ ਅਕਸਰ ਹੀ ਕਿਸੇ ਨਾ ਕਿਸੇ ਮੁਸੀਬਤ ‘ਚ ਫਸ ਹੀ ਜਾਂਦੇ ਹਨ। ਹੁਣ ਉਹ ਇੱਕ ਵਾਰ ਫੇਰ ਮੁਸ਼ਕਲਾਂ ‘ਚ ਫਸ ਸਕਦੇ ਹਨ ਕਿਉਂਕਿ ਪੰਜ ਮਹੀਨੇ ਪਹਿਲਾਂ ਦੇ ਮਾਮਲੇ ‘ਚ ਸਲਮਾਨ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਹੋਏ ਹਨ।
ਇਹ ਉਹੀ ਮਾਮਲਾ ਹੈ ਜਿਸ ‘ਚ ਸਲਮਾਨ ਖ਼ਾਨ ਆਪਣੇ ਬਾਡੀਗਾਰਡ ਨਾਲ ਮੁੰਬਈ ਦੀਆਂ ਸੜਕਾਂ ‘ਤੇ ਸਾਈਕਲਿੰਗ ਕਰ ਰਹੇ ਸੀ 'ਤੇ ਪੱਤਰਕਾਰ ਅਸ਼ੋਕ ਪਾਂਡੇ ਨੇ ਉਨ੍ਹਾਂ ਦੀ ਵੀਡੀਓ ਬਣਾਈ ਸੀ। ਜਿਸ ਤੋਂ ਬਾਅਦ ਅਸ਼ੋਕ ਨੇ ਸਲਮਾਨ ਤੇ ਉਸ ਦੇ ਬਾਡੀਗਾਰਡ ‘ਤੇ ਬਦਸਲੂਕੀ ਦੇ ਇਲਜ਼ਾਮ ਲਾਏ ਸੀ।
ਇਸ ਮਾਮਲੇ ‘ਚ ਅਸ਼ੋਕ ਨੇ ਪਹਿਲਾਂ ਤੋਂ ਡੀਐਨ ਨਗਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਸੀ ਤਾਂ ਅਸ਼ੋਕ ਅਦਾਲਤ ਚਲੇ ਗਏ। ਹੁਣ ਇਸ ਮਾਮਲੇ ‘ਤੇ ਬੁੱਧਵਾਰ ਨੂੰ ਅੰਧੇਰੀ ਮੈਟ੍ਰੋਪੋਲਿਟਨ ਕੋਰਟ ਨੇ ਪੁਲਿਸ ਨੂੰ ਮਾਮਲੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਤੇ 14 ਅਕਤੂਬਰ ਤਕ ਜਾਂਚ ਦੀ ਰਿਪੋਰਟ ਕੋਰਟ ‘ਚ ਪੇਸ਼ ਕਰਨ ਨੂੰ ਕਿਹਾ ਹੈ।
![ਫਿਰ ਮੁਸੀਬਤ 'ਚ ਫਸਿਆ ਸਲਮਾਨ ਖ਼ਾਨ, ਅਦਾਲਤ ਵੱਲੋਂ ਜਾਂਚ ਦੇ ਹੁਕਮ](https://static.abplive.com/wp-content/uploads/sites/5/2019/09/05171412/salman-khan-fight-with-journalist-1.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)