ਪੜਚੋਲ ਕਰੋ

Diljit Dosanjh: ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਤੋਂ ਮੰਗ ਲਿਆ ਆਈਫੋਨ, ਗਾਇਕ ਦਾ ਰਿਐਕਸ਼ਨ ਦੇਖ ਨਹੀਂ ਰੁਕੇਗਾ ਹਾਸਾ, ਦੇਖੋ ਵੀਡੀਓ

Diljit Dosanjh Video: ਇੱਕ ਫੈਨ ਨੇ ਦਿਲਜੀਤ ਨੂੰ ਕਿਹਾ 'ਮੈਨੂੰ ਆਈਫੋਨ ਲੈ ਦਿਓ।' ਅੱਗੋਂ ਜਿਵੇਂ ਦਿਲਜੀਤ ਨੇ ਰਿਐਕਟ ਕੀਤਾ, ਉਸ ਨੂੰ ਦੇਖ ਕੇ ਹਾਸਾ ਰੋਕ ਪਾਉਣਾ ਮੁਸ਼ਕਲ ਹੈ। ਦੇਖੋ ਇਹ ਵੀਡੀਓ:

Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਜਿੰਨਾਂ ਵਧੀਆ ਗਾਉਂਦੇ ਹਨ, ਉਨ੍ਹਾਂ ਹੀ ਬੇਹਤਰੀਨ ਉਹ ਐਕਟਰ ਵੀ ਹਨ। ਦਿਲਜੀਤ ਇਸ ਸਾਲ ਆਪਣੀ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਸਟਾਰ ਬਣ ਗਏ ਹਨ। ਉਹ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ।

ਇਹ ਵੀ ਪੜ੍ਹੋ: ਸਲਮਾਨ ਖਾਨ 'ਬਿੱਗ ਬੌਸ 17' ਦੇ ਇੱਕ ਐਪੀਸੋਡ ਲਈ ਲੈਣਗੇ 6 ਕਰੋੜ, ਪੂਰੇ ਸੀਜ਼ਨ ਦੀ ਫੀਸ ਸੁਣ ਕੇ ਹੋ ਜਾਓਗੇ ਹੈਰਾਨ

ਦਿਲਜੀਤ ਉਨ੍ਹਾਂ ਬਹੁਤ ਘੱਟ ਸੈਲੇਬਸ ਵਿੱਚੋਂ ਇੱਕ ਹਨ, ਜੋ ਆਪਣੇ ਫੈਨਜ਼ ਦੇ ਨਾਲ ਦਿਲੋਂ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਸਮੇਂ ਸਮੇਂ 'ਤੇ ਲਾਈਵ ਹੋ ਕੇ ਗੱਲਬਾਤ ਕਰਦੇ ਰਹਿੰਦੇ ਹਨ। ਪਰ ਕਈ ਵਾਰ ਪ੍ਰਸ਼ੰਸਕ ਵੀ ਆਪਣੇ ਮਨਪਸੰਦ ਕਲਾਕਾਰਾਂ ਸਾਹਮਣੇ ਅਜਿਹੀਆਂ ਡਿਮਾਂਡਜ਼ ਰੱਖ ਦਿੰਦੇ ਹਨ ਜੋ ਕਿ ਅਜੀਬ ਤੇ ਹਾਸੋਹੀਣੀਆਂ ਹੁੰਦੀਆਂ ਹਨ।

ਅਜਿਹਾ ਹੀ ਕੁੱਝ ਦਿਲਜੀਤ ਦੋਸਾਂਝ ਦੇ ਨਾਲ ਹੋਇਆ, ਜਦੋਂ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਇੱਕ ਪ੍ਰਸ਼ੰਸਕ ਨੇ ਦੋਸਾਂਝਵਾਲਾ ਤੋਂ ਆਈਫੋਨ ਮੰਗ ਲਿਆ। ਅਜਿਹਾ ਦਿਲਜੀਤ ਨਾਲ ਕਈ ਵਾਰ ਹੋ ਚੁੱਕਿਆ ਹੈ, ਜਿਸ ਦੀਆਂ ਵੀਡੀਓਜ਼ ਵੀ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

ਇੱਕ ਫੈਨ ਨੇ ਦਿਲਜੀਤ ਨੂੰ ਕਿਹਾ 'ਮੈਨੂੰ ਆਈਫੋਨ ਲੈ ਦਿਓ।' ਅੱਗੋਂ ਜਿਵੇਂ ਦਿਲਜੀਤ ਨੇ ਰਿਐਕਟ ਕੀਤਾ, ਉਸ ਨੂੰ ਦੇਖ ਕੇ ਹਾਸਾ ਰੋਕ ਪਾਉਣਾ ਮੁਸ਼ਕਲ ਹੈ। ਦੇਖੋ ਇਹ ਵੀਡੀਓ:

View this post on Instagram
 
A post shared by Diljit Dosanjh (@diljiitdosanjh_)

ਇੱਕ ਹੋਰ ਵੀਡੀਓ 'ਚ ਪ੍ਰਸ਼ੰਸਕ ਨੇ ਦਿਲਜੀਤ ਨੂੰ ਉਸ ਲਈ ਆਈਫੋਨ ਖਰੀਦਣ ਲਈ ਕਿਹਾ ਤਾਂ ਅੱਗੋਂ ਦਿਲਜੀਤ ਨੇ ਜੋ ਜਵਾਬ ਦਿੱਤਾ, ਦੇਖੋ ਇਸ ਵੀਡੀਓ 'ਚ:

View this post on Instagram
 
A post shared by Diljit Dosanjh (@diljitdosanjh300_)

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇਸ ਸਾਲ ਨਿਮਰਤ ਖਹਿਰਾ ਦੇ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਦਿਲਜੀਤ ਦੋਸਾਂਝ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਐਲਬਮ 'ਗੋਸਟ' ਵੀ ਸਤੰਬਰ ਮਹੀਨੇ 'ਚ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਦਿਲਜੀਤ ਨੇ ਆਪਣੀ ਨਵੀਂ ਫਿਲਮ 'ਰੰਨਾਂ 'ਚ ਧੰਨਾਂ' ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਫਿਲਮ 'ਚ ਦਿਲਜੀਤ ਦੀ ਜੋੜੀ ਫਿਰ ਤੋਂ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਨਜ਼ਰ ਆਉਣ ਵਾਲੀ ਹੈ। 

ਇਹ ਵੀ ਪੜ੍ਹੋ: ਜਦੋਂ 'ਸ਼ੋਲੇ' ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨੇ ਅਮਿਤਾਭ ਬੱਚਨ 'ਤੇ ਚਲਾ ਦਿੱਤੀ ਸੀ ਅਸਲੀ ਗੋਲੀ, ਮਰਦੇ-ਮਰਦੇ ਬਚੇ ਸੀ ਬਿੱਗ ਬੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਐਨਕਾਊਂਟਰ 'ਚ 2 ਬਦਮਾਸ਼ ਜ਼ਖਮੀ, ਇਨ੍ਹਾਂ ਖਤਰਨਾਕ ਗੈਂਗਾਂ ਨਾਲ ਸਬੰਧ; ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਐਨਕਾਊਂਟਰ 'ਚ 2 ਬਦਮਾਸ਼ ਜ਼ਖਮੀ, ਇਨ੍ਹਾਂ ਖਤਰਨਾਕ ਗੈਂਗਾਂ ਨਾਲ ਸਬੰਧ; ਲੋਕਾਂ 'ਚ ਫੈਲੀ ਦਹਿਸ਼ਤ...
ਲੰਡਨ ਤੋਂ ਦਿੱਲੀ-ਕੋਲਕਤਾ ਤੱਕ… ਅਮਰੀਕਾ ਨੇ ਕਿੱਥੇ-ਕਿੱਥੇ ਬਿਠਾ ਰੱਖੇ ਨੇ ਖੁਫੀਆ ਏਜੰਟ? CIA ਦੇ ਸੀਕ੍ਰੇਟ ਠਿਕਾਣਿਆਂ ਦਾ ਖੁਲਾਸਾ

Punjab News: ਪਟਿਆਲਾ-ਸੰਗਰੂਰ 'ਚ ਇੰਟਰਨੈੱਟ ਸੇਵਾਵਾਂ ਬੰਦ! ਪੁਲਿਸ ਦੇ ਐਕਸ਼ਨ ਖਿਲਾਫ ਅੱਜ ਕਿਸਾਨ ਕਰਨਗੇ ਰੋਡ ਜਾਮ

Punjab News: ਪੰਜਾਬ ਪੁਲਿਸ ਨੇ 13 ਮਹੀਨੇ ਬਾਅਦ ਸ਼ੰਭੂ-ਖਨੌਰੀ ਬਾਰਡਰ ਕਰਵਾਏ ਖਾਲੀ, ਕਿਸਾਨਾਂ ਦੇ ਟੈਂਟਾਂ 'ਤੇ ਚੱਲਿਆ ਬੁਲਡੋਜ਼ਰ, ਡੱਲੇਵਾਲ-ਪੰਧੇਰ ਸਮੇਤ 200 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ

ABP Premium

ਵੀਡੀਓਜ਼

ਗੰਜੇਪਨ ਦਾ Free ਇਲਾਜ ਕਰਨ ਵਾਲਿਆਂ ਖਿਲਾਫ਼ ਵੱਡਾ ਐਕਸ਼ਨ| 9xo Saloon| Free Hair Treatment | Ganjepan ka IlaajPunjab-Himachal|Bhindrawala Foto|ਪੁਲਿਸ ਨਾਲ ਅੜੀਆਂ ਸਿੱਖ ਜਥੇਬੰਦੀਆਂ, ਹਿਮਾਚਲ ਖ਼ਿਲਾਫ ਰੋਸ਼ ਪ੍ਰਦਰਸ਼ਨ|Aman SoodGiyani Harpreet Singh|'ਤੁਸੀਂ ਜੱਜ ਨਹੀਂ ਸੀ, ਤੁਸੀਂ ਤਾਂ ਆਪ ਪਾਰੀ ਖੇਡ ਰਹੇ ਸੀ' ਅਕਾਲੀ ਦਲ ਦਾ ਇਲਜ਼ਾਮ|Akali DalNasha Taskar Te Chalia Bulldozer|ਨਸ਼ਾ ਤਸਕਰਾਂ 'ਤੇ ਪੁਲਿਸ ਦੀ ਕਾਰਵਾਈ,ਹੁਣ ਖ਼ਤਮ ਹੋਏਗਾ ਨਸ਼ਾ!|CM Bhagwant Mann

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਐਨਕਾਊਂਟਰ 'ਚ 2 ਬਦਮਾਸ਼ ਜ਼ਖਮੀ, ਇਨ੍ਹਾਂ ਖਤਰਨਾਕ ਗੈਂਗਾਂ ਨਾਲ ਸਬੰਧ; ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਐਨਕਾਊਂਟਰ 'ਚ 2 ਬਦਮਾਸ਼ ਜ਼ਖਮੀ, ਇਨ੍ਹਾਂ ਖਤਰਨਾਕ ਗੈਂਗਾਂ ਨਾਲ ਸਬੰਧ; ਲੋਕਾਂ 'ਚ ਫੈਲੀ ਦਹਿਸ਼ਤ...
ਲੰਡਨ ਤੋਂ ਦਿੱਲੀ-ਕੋਲਕਤਾ ਤੱਕ… ਅਮਰੀਕਾ ਨੇ ਕਿੱਥੇ-ਕਿੱਥੇ ਬਿਠਾ ਰੱਖੇ ਨੇ ਖੁਫੀਆ ਏਜੰਟ? CIA ਦੇ ਸੀਕ੍ਰੇਟ ਠਿਕਾਣਿਆਂ ਦਾ ਖੁਲਾਸਾ
ਲੰਡਨ ਤੋਂ ਦਿੱਲੀ-ਕੋਲਕਤਾ ਤੱਕ… ਅਮਰੀਕਾ ਨੇ ਕਿੱਥੇ-ਕਿੱਥੇ ਬਿਠਾ ਰੱਖੇ ਨੇ ਖੁਫੀਆ ਏਜੰਟ? CIA ਦੇ ਸੀਕ੍ਰੇਟ ਠਿਕਾਣਿਆਂ ਦਾ ਖੁਲਾਸਾ
Punjab News: ਪਟਿਆਲਾ-ਸੰਗਰੂਰ 'ਚ ਇੰਟਰਨੈੱਟ ਸੇਵਾਵਾਂ ਬੰਦ! ਪੁਲਿਸ ਦੇ ਐਕਸ਼ਨ ਖਿਲਾਫ ਅੱਜ ਕਿਸਾਨ ਕਰਨਗੇ ਰੋਡ ਜਾਮ
Punjab News: ਪਟਿਆਲਾ-ਸੰਗਰੂਰ 'ਚ ਇੰਟਰਨੈੱਟ ਸੇਵਾਵਾਂ ਬੰਦ! ਪੁਲਿਸ ਦੇ ਐਕਸ਼ਨ ਖਿਲਾਫ ਅੱਜ ਕਿਸਾਨ ਕਰਨਗੇ ਰੋਡ ਜਾਮ
Punjab News: ਪੰਜਾਬ ਪੁਲਿਸ ਨੇ 13 ਮਹੀਨੇ ਬਾਅਦ ਸ਼ੰਭੂ-ਖਨੌਰੀ ਬਾਰਡਰ ਕਰਵਾਏ ਖਾਲੀ, ਕਿਸਾਨਾਂ ਦੇ ਟੈਂਟਾਂ 'ਤੇ ਚੱਲਿਆ ਬੁਲਡੋਜ਼ਰ, ਡੱਲੇਵਾਲ-ਪੰਧੇਰ ਸਮੇਤ 200 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Punjab News: ਪੰਜਾਬ ਪੁਲਿਸ ਨੇ 13 ਮਹੀਨੇ ਬਾਅਦ ਸ਼ੰਭੂ-ਖਨੌਰੀ ਬਾਰਡਰ ਕਰਵਾਏ ਖਾਲੀ, ਕਿਸਾਨਾਂ ਦੇ ਟੈਂਟਾਂ 'ਤੇ ਚੱਲਿਆ ਬੁਲਡੋਜ਼ਰ, ਡੱਲੇਵਾਲ-ਪੰਧੇਰ ਸਮੇਤ 200 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
Punjab News: ਸੂਬਾ ਸਰਕਾਰ ਦੇ ਐਕਸ਼ਨ 'ਤੇ ਐਡਵੋਕੇਟ ਧਾਮੀ ਬੋਲੇ- 'ਧੋਖੇ ਨਾਲ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ'

Punjab News: ਚੱਲਦੇ ਪੇਪਰ 'ਚ ਹੀ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (20-03-2025)

ਖਨੌਰੀ ਬਾਰਡਰ 'ਤੇ ਪਹੁੰਚੀ ਪੁਲਿਸ, ਕਿਸਾਨਾਂ 'ਤੇ ਕਰ'ਤੀ ਕਾਰਵਾਈ

Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.