ਪੜਚੋਲ ਕਰੋ

ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੀ ਤਿੱਕੜੀ ਫਿਰ ਕਰੇਗੀ ਧਮਾਕਾ, ਨਵੀਂ ਫਿਲਮ ਦਾ ਹੋਇਆ ਐਲਾਨ, ਜਾਣੋ ਰਿਲੀਜ਼ ਡੇਟ

Diljit Dosanjh Sonam Bajwa New Movie: ਦਿਲਜੀਤ ਦੋਸਾਂਝ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ। ਗਾਇਕ ਤੋਂ ਅਦਾਕਾਰ ਬਣੇ ਬਣੇ ਦਿਲਜੀਤ ਇੱਕ ਵਾਰ ਫਿਰ ਤੋਂ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

ਅਮੈਲੀਆ ਪੰਜਾਬੀ ਦੀ ਰਿਪੋਰਟ

Diljit Dosanjh Sonam Bajwa New Movie: ਦਿਲਜੀਤ ਦੋਸਾਂਝ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਸਾਲ ਦਿਲਜੀਤ ਦੋਸਾਂਝ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਦਿਲਜੀਤ ਦੀ ਫੈਨ ਫਾਲੋਇੰਗ 'ਚ ਪੂਰੀ ਦੁਨੀਆ ਵਿੱਚ ਜ਼ਬਰਦਸਤ ਇਜ਼ਾਫਾ ਹੋਇਆ ਸੀ। 

ਇਹ ਵੀ ਪੜ੍ਹੋ: ਅਨੁਪਮਾ 'ਚ ਆਵੇਗਾ ਵੱਡਾ ਟਵਿਸਟ, ਅਨੁਪਮਾ ਦੀ ਧੀ ਪਾਖੀ ਦੀ ਹੋ ਜਾਵੇਗੀ ਮੌਤ? ਅਦਾਕਾਰਾ ਨੇ ਸ਼ੋਅ ਛੱਡਣ ਬਾਰੇ ਕਹੀ ਇਹ ਗੱਲ

ਇਸ ਦੇ ਨਾਲ ਨਾਲ ਹਾਲ ਹੀ 'ਚ ਦਿਲਜੀਤ ਨੇ ਨੀਰੂ ਬਾਜਵਾ ਦੇ ਨਾਲ 'ਜੱਟ ਐਂਡ ਜੂਲੀਅਟ 3' ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ। ਗਾਇਕ ਤੋਂ ਅਦਾਕਾਰ ਬਣੇ ਬਣੇ ਦਿਲਜੀਤ ਇੱਕ ਵਾਰ ਫਿਰ ਤੋਂ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਰੰਨਾਂ 'ਚ ਧੰਨਾਂ' ਦਾ ਐਲਾਨ ਕੀਤਾ ਹੈ। ਫਿਲਮ ਦਾ ਪੋਸਟਰ ਐਨੀਮੇਸ਼ਨ ਰਾਹੀਂ ਬਣਾਇਆ ਗਿਆ ਹੈ। ਪੋਸਟਰ ਨਾਲ ਦਿਲਜੀਤ ਕਈ ਲੇਡੀਜ਼ ਨਾਲ ਇਕੱਲੇ ਖੜੇ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕੈਪਸ਼ਨ ਲਿਖੀ, 'ਇਸ਼ਕ ਨੇ ਗਾਲਿਬ ਨਿਕੱਮਾ ਕਰ ਦੀਆ, ਵਰਨਾ ਆਦਮੀ ਹਮ ਬੀ ਥੇ ਕਾਮ ਕੇ'। ਦਿਲਜੀਤ ਦੀ ਇਸ ਪੋਸਟ ਨੂੰ ਦੇਖ ਕੇ ਇਹ ਸਮਝ ਆ ਰਿਹਾ ਹੈ ਕਿ ਇਸ ਫਿਲਮ 'ਚ ਦੋਸਾਂਝਵਾਲਾ ਦਿਲਫੇਕ ਆਸ਼ਿਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਦੇਖੋ ਇਹ ਪੋਸਟ:

 
 
 
 
 
View this post on Instagram
 
 
 
 
 
 
 
 
 
 
 

A post shared by DILJIT DOSANJH (@diljitdosanjh)

ਇਹੀ ਨਹੀਂ ਦਿਲਜੀਤ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ। ਪਰ ਇਸ ਫਿਲਮ ਨੂੰ ਦੇਖਣ ਲਈ ਤੁਹਾਨੂੰ 1 ਸਾਲ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਫਿਲਮ 2 ਅਕਤੂਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਪਰਦੇ 'ਤੇ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵਾਂ ਨੇ ਇਕੱਠੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਦੋਵੇਂ ਪਹਿਲੀ ਵਾਰ ਫਿਲਮ 'ਪੰਜਾਬ 84' 'ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਦਿਲਜੀਤ-ਸੋਨਮ ਨੇ 2021 'ਚ ਆਈ ਫਿਲਮ 'ਹੌਸਲਾ ਰੱਖ' 'ਚ ਇਕੱਠੇ ਕੰਮ ਕੀਤਾ। ਫਿਲਮ ਸ਼ਹਿਨਾਜ਼ ਗਿੱਲ ਵੀ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਹੁਣ 2 ਸਾਲਾਂ ਬਾਅਦ ਮੁੜ ਤੋਂ ਇਹ ਤਿੱਕੜੀ ਇਕੱਠੇ ਨਜ਼ਰ ਆਉਣ ਵਾਲੀ ਹੈ। 

ਇਹ ਵੀ ਪੜ੍ਹੋ: ਮਸ਼ਹੂਰ ਮੈਗਜ਼ੀਨ 'ਫੇਸ' ਦੇ ਕਵਰ ਪੇਜ 'ਤੇ ਛਾਇਆ ਕਰਨ ਔਜਲਾ, ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੂਜਾ ਪੰਜਾਬੀ ਗਾਇਕ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Advertisement
for smartphones
and tablets

ਵੀਡੀਓਜ਼

Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇPartap Bajwa| ਬਾਜਵਾ ਦੀ ਦਹਾੜ, ਘੇਰੀ ਮੋਦੀ ਤੇ ਮਾਨ ਸਰਕਾਰVijay Inder Singla| ਵਿਜੇ ਇੰਦਰ ਸਿੰਗਲਾ ਨੇ ਭਰੀ ਨਾਮਜ਼ਦਗੀ, ਜਿੱਤ ਦਾ ਦਾਅਵਾIqbal Jhundan| ਅਕਾਲੀ ਉਮੀਦਵਾਰ ਨੇ ਕਾਂਗਰਸ ਤੇ AAP ਬਾਰੇ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
Diljit Dosanjh in America | Surjit Pattar | Dil Illuminati | Diljit Dosanjh live ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ  ਵਿਰਸਾ
ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ ਵਿਰਸਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
Embed widget