Entertainment News LIVE: ਜਯਾ ਬੱਚਨ ਦੀ ਗੱਲ ਸੁਣ ਫੁੱਟ-ਫੁੱਟ ਰੋਈ ਐਸ਼ਵਰਿਆ, ਬੱਚੇ ਦੇ ਜਨਮ ਤੋਂ ਬਾਅਦ ਬਲਕੌਰ ਸਿੱਧੂ ਨੂੰ ਤੰਗ ਕਰ ਰਹੀ ਸਰਕਾਰ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Central government on Balkaur singh Newborn Son: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਘਰ ਪੁੱਤਰ ਦੇ ਜਨਮ ਤੋਂ ਬਾਅਦ ਕੇਂਦਰ ਸਰਕਾਰ ਨੇ ਚਿੱਠੀ ਜਾਰੀ ਕੀਤੀ ਹੈ। ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿਚ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਅਤੇ ਪ੍ਰਸ਼ਾਸਨਿਕ ਸੈਕਟਰੀ ਨੂੰ ਲਿਖਿਆ ਗਿਆ ਹੈ ਕਿ ਸਾਨੂੰ ਮੀਡੀਆ ਰਿਪੋਰਟਾ ਤੋਂ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੋਰ ਨੇ ਆਈਵੀਐਫ ਇਲਾਜ ਤਕਨੀਕ ਰਾਹੀ ਗਰਭਵਤੀ ਹੋ ਕੇ 58 ਸਾਲ ਦੀ ਉਮਰ ਵਿੱਚ ਇੱਕ ਬੱਚੇ ਨੂੰ ਜਨਮ ਦਿਤਾ ਹੈ।
Read More: Sidhu Moose Wala: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਨੇ ਜਾਰੀ ਕੀਤੀ ਚਿੱਠੀ, IVF ਟ੍ਰੀਟਮੈਂਟ ਦੀ ਮੰਗੀ ਜਾਣਕਾਰੀ
Sidhu Moosewala Brother Name: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਬਲਕੌਰ ਸਿੰਘ ਸਿੱਧੂ ਅਤੇ ਚਰਨ ਕੌਰ ਦੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਪੰਜਾਬ ਭਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਾਲੇ ਹਾਲ ਹੀ ਵਿੱਚ ਬਠਿੰਡਾ ਦੇ ਹਸਪਤਾਲ ਵਿੱਚ ਪੁੱਤਰ ਦੇ ਜਨਮ ‘ਤੇ ਵਧਾਈ ਦੇਣ ਲਈ ਫ਼ਿਲਮ ਇੰਡਸਟਰੀ ਤੋਂ ਇਲਾਵਾ ਗਾਇਕ ਤੇ ਸਿਆਸੀ ਆਗੂ ਵੀ ਵਧਾਈ ਦੇਣ ਪੁੱਜੇ।
Read More: Sidhu Moosewala Brother: ਬਲਕੌਰ ਸਿੱਧੂ ਦੇ ਛੋਟੇ ਪੁੱਤਰ ਦਾ ਹੋਇਆ ਨਾਮਕਰਨ, ਇਸ ਸ਼ਬਦ ਤੋਂ ਰੱਖਿਆ ਗਿਆ ਨਾਂਅ
Diljit Dosanjh Saweetie New Song Update: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਆਪਣੇ ਨਾਂਅ ਦੇ ਝੰਡੇ ਗੱਢ ਰਹੇ ਹਨ।
Read More: Diljit Dosanjh: ਦਿਲਜੀਤ ਦੋਸਾਂਝ Sia ਤੋਂ ਬਾਅਦ ਹੁਣ Saweetie ਨਾਲ ਮਿਲਾਉਣਗੇ ਸੁਰ, ਜਲਦ ਰਿਲੀਜ਼ ਹੋਏਗਾ ਗੀਤ
Sidhu Moosewala Brother Name: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਬਲਕੌਰ ਸਿੰਘ ਸਿੱਧੂ ਅਤੇ ਚਰਨ ਕੌਰ ਦੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਪੰਜਾਬ ਭਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਾਲੇ ਹਾਲ ਹੀ ਵਿੱਚ ਬਠਿੰਡਾ ਦੇ ਹਸਪਤਾਲ ਵਿੱਚ ਪੁੱਤਰ ਦੇ ਜਨਮ ‘ਤੇ ਵਧਾਈ ਦੇਣ ਲਈ ਫ਼ਿਲਮ ਇੰਡਸਟਰੀ ਤੋਂ ਇਲਾਵਾ ਗਾਇਕ ਤੇ ਸਿਆਸੀ ਆਗੂ ਵੀ ਵਧਾਈ ਦੇਣ ਪੁੱਜੇ।
Read MorE: Balkaur Singh Sidhu: ਬੱਚੇ ਦੇ ਜਨਮ ਤੋਂ ਬਾਅਦ ਬਲਕੌਰ ਸਿੱਧੂ ਨੂੰ ਕੌਣ ਕਰ ਰਿਹਾ ਤੰਗ ? ਮੂਸੇਵਾਲਾ ਦੇ ਬਾਪੂ ਨੇ ਸਾਂਝਾ ਕੀਤਾ ਦਰਦ
Aishwarya Rai Bachchan CRYING: ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਵਿਚਾਲੇ ਤਕਰਾਰ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ। ਹਾਲ ਹੀ 'ਚ ਇਹ ਵੀ ਖਬਰ ਆਈ ਸੀ ਕਿ ਐਸ਼ਵਰਿਆ ਆਪਣਾ ਸਹੁਰੇ ਘਰ ਛੱਡ ਕੇ ਆਪਣੇ ਨਾਨਕੇ ਘਰ ਸ਼ਿਫਟ ਹੋ ਗਈ ਹੈ। ਪਰ ਐਸ਼ਵਰਿਆ ਨੇ ਹਰ ਵਾਰ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਗਲਤ ਸਾਬਤ ਕੀਤਾ ਹੈ। ਹਾਲਾਂਕਿ, ਐਸ਼ਵਰਿਆ ਹੁਣ ਆਪਣੀ ਸੱਸ ਜਯਾ ਬੱਚਨ ਨਾਲ ਘੱਟ ਹੀ ਨਜ਼ਰ ਆਉਂਦੀ ਹੈ।
Read More: Jaya Bachchan: ਜਯਾ ਬੱਚਨ ਦੀ ਗੱਲ ਸੁਣ ਫੁੱਟ-ਫੁੱਟ ਰੋਈ ਐਸ਼ਵਰਿਆ ਰਾਏ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
Himanshi Khurana pics: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
Read MOre: Himanshi Khurana: ਹਿਮਾਂਸ਼ੀ ਖੁਰਾਣਾ ਦੀਆਂ ਅਦਾਵਾਂ ਦਾ ਫੈਨਜ਼ 'ਤੇ ਚੱਲਿਆ ਜਾਦੂ, ਬਾਰਬੀ ਡੌਲ ਬਣ ਜਿੱਤਿਆ ਦਿਲ
The Great Khali in Huma Qureshi Show: ਅਦਾਕਾਰਾ ਹੁਮਾ ਕੁਰੈਸ਼ੀ ਇਨ੍ਹੀਂ ਦਿਨੀ ਆਪਣੇ ਨਵੇਂ ਕਾਮੇਡੀ ਸ਼ੋਅ 'ਮੈਡਨੇਸ ਮਚਾਏਂਗੇ' ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੀ ਹੈ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਅਭਿਨੇਤਰੀ ਆਪਣੇ ਕਾਮੇਡੀ ਗਰੁੱਪ ਦੇ ਨਾਲ ਲੋਕਾਂ ਨੂੰ ਹਸਾਉਂਦੀ ਹੈ। ਦਿ ਗ੍ਰੇਟ ਖਲੀ ਸ਼ਨੀਵਾਰ ਦੇ ਇਸ ਸ਼ੋਅ 'ਚ ਜੱਜ ਦੇ ਰੂਪ 'ਚ ਨਜ਼ਰ ਆਉਣਗੇ। ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਪਰ ਇਸ ਸ਼ੋਅ ਦੀ ਸ਼ੂਟਿੰਗ ਦੌਰਾਨ ਖਲੀ ਨੂੰ ਗੁੱਸਾ ਆ ਜਾਂਦਾ ਹੈ। ਸ਼ੋਅ ਦਾ ਟੀਜ਼ਰ ਸਾਹਮਣੇ ਆਇਆ ਹੈ।
Read More: The Great Khali: ਸ਼ੋਅ ਵਿਚਾਲੇ ਦਿ ਗ੍ਰੇਟ ਖਲੀ ਨੂੰ ਗੁੱਸਾ ਆਇਆ! ਜਾਣੋ ਕਿਸ ਗੱਲ ਉੱਪਰ ਅੱਗ ਬਬੂਲਾ ਹੋ ਤੋੜੇ ਮੇਜ਼ ਅਤੇ ਕੁਰਸੀਆਂ
ਪਿਛੋਕੜ
Entertainment News Live Today: ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਵਿਚਾਲੇ ਤਕਰਾਰ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ। ਹਾਲ ਹੀ 'ਚ ਇਹ ਵੀ ਖਬਰ ਆਈ ਸੀ ਕਿ ਐਸ਼ਵਰਿਆ ਆਪਣਾ ਸਹੁਰੇ ਘਰ ਛੱਡ ਕੇ ਆਪਣੇ ਨਾਨਕੇ ਘਰ ਸ਼ਿਫਟ ਹੋ ਗਈ ਹੈ। ਪਰ ਐਸ਼ਵਰਿਆ ਨੇ ਹਰ ਵਾਰ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਗਲਤ ਸਾਬਤ ਕੀਤਾ ਹੈ। ਹਾਲਾਂਕਿ, ਐਸ਼ਵਰਿਆ ਹੁਣ ਆਪਣੀ ਸੱਸ ਜਯਾ ਬੱਚਨ ਨਾਲ ਘੱਟ ਹੀ ਨਜ਼ਰ ਆਉਂਦੀ ਹੈ।
ਪਰ ਇੱਕ ਸਮਾਂ ਸੀ ਜਦੋਂ ਜਯਾ ਬੱਚਨ ਕਦੇ ਵੀ ਆਪਣੀ ਨੂੰਹ ਦੀ ਤਾਰੀਫ਼ ਕਰਦੀ ਨਹੀਂ ਥੱਕਦੀ ਸੀ। ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜਿਆ ਇਕ ਕਿੱਸਾ ਦੱਸਣ ਜਾ ਰਹੇ ਹਾਂ, ਜਦੋਂ ਆਪਣੀ ਸੱਸ ਦੀ ਗੱਲ ਸੁਣ ਕੇ ਐਸ਼ਵਰਿਆ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ।
ਜਦੋਂ ਸੱਸ ਦੀ ਗੱਲ ਸੁਣ ਰੋ ਪਈ ਸੀ ਐਸ਼ਵਰਿਆ ਰਾਏ
ਇਹ ਕਿੱਸਾ ਕਈ ਸਾਲ ਪੁਰਾਣਾ ਹੈ ਜਦੋਂ ਅਭਿਸ਼ੇਕ ਬੱਚਨ ਨਾਲ ਐਸ਼ਵਰਿਆ ਰਾਏ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜਯਾ ਫਿਲਮਫੇਅਰ ਅਵਾਰਡਜ਼ ਸ਼ੋਅ 'ਚ ਗਈ, ਜਿੱਥੇ ਉਸ ਨੇ ਆਪਣੀ ਨੂੰਹ ਬਾਰੇ ਕੁਝ ਅਜਿਹੀਆਂ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਕਹੀਆਂ, ਜਿਨ੍ਹਾਂ ਨੂੰ ਸੁਣ ਕੇ ਸਾਬਕਾ ਮਿਸ ਵਰਲਡ ਕਾਫੀ ਭਾਵੁਕ ਹੋ ਗਈ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਸਾਈਟਸ 'ਤੇ ਮੌਜੂਦ ਹੈ।
ਜਯਾ ਨੇ ਆਪਣੀ ਨੂੰਹ ਦੀ ਬਹੁਤ ਤਾਰੀਫ਼ ਕੀਤੀ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਯਾ ਬੱਚਨ ਕਹਿੰਦੀ ਹੈ ਕਿ 'ਮੈਂ ਇਕ ਵਾਰ ਫਿਰ ਇੱਕ ਪਿਆਰੀ ਕੁੜੀ ਦੀ ਸੱਸ ਬਣ ਗਈ ਹਾਂ, ਜਿਸ ਵਿੱਚ ਬਹੁਤ ਸਾਰੀਆਂ ਕਦਰਾਂ-ਕੀਮਤਾਂ ਅਤੇ ਇੱਜ਼ਤ ਹੈ। ਮੈਨੂੰ ਉਸਦੀ ਮੁਸਕਰਾਹਟ ਵੀ ਬਹੁਤ ਪਸੰਦ ਹੈ। ਮੈਂ ਬੱਚਨ ਪਰਿਵਾਰ ਵਿੱਚ ਤੁਹਾਡਾ ਸੁਆਗਤ ਕਰਦੀ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ. ਆਪਣੀ ਸੱਸ ਦੇ ਇਸ ਭਾਸ਼ਣ ਤੋਂ ਬਾਅਦ ਦਰਸ਼ਕਾਂ 'ਚ ਬੈਠੀ ਐਸ਼ਵਰਿਆ ਕਾਫੀ ਭਾਵੁਕ ਹੋ ਗਈ। ਉਹ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਪਾਉਂਦੀ ਅਤੇ ਰੋਣ ਲੱਗ ਜਾਂਦੀ ਹੈ। ਅਭਿਸ਼ੇਕ ਬੱਚਨ ਵੀ ਉਨ੍ਹਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਜਯਾ ਨੇ ਅਰਨੀ ਬਾਹੂ ਦੀ ਤਾਰੀਫ ਕੀਤੀ ਸੀ। ਉਹ ਕਈ ਵਾਰ ਜਨਤਕ ਤੌਰ 'ਤੇ ਐਸ਼ਵਰਿਆ ਦੀ ਤਾਰੀਫ ਕਰਦੀ ਨਜ਼ਰ ਆ ਚੁੱਕੀ ਹੈ। ਇੱਕ ਪੁਰਾਣੇ ਇੰਟਰਵਿਊ ਵਿੱਚ ਜਯਾ ਨੇ ਕਿਹਾ ਸੀ ਕਿ 'ਉਹ ਐਸ਼ਵਰਿਆ ਨਾਲ ਦੋਸਤ ਵਰਗਾ ਬੌਂਡ ਸ਼ੇਅਰ ਕਰਦੀ ਹੈ। ਜੇਕਰ ਉਸ ਨੂੰ ਕਿਸੇ ਵੇਲੇ ਬੁਰਾ ਲੱਗਦਾ ਹੈ ਤਾਂ ਉਹ ਖੁੱਲ੍ਹ ਕੇ ਦੱਸਦੀ ਹੈ।
- - - - - - - - - Advertisement - - - - - - - - -