ਪੜਚੋਲ ਕਰੋ

Balkaur Singh Sidhu: ਬੱਚੇ ਦੇ ਜਨਮ ਤੋਂ ਬਾਅਦ ਬਲਕੌਰ ਸਿੱਧੂ ਨੂੰ ਕੌਣ ਕਰ ਰਿਹਾ ਤੰਗ ? ਮੂਸੇਵਾਲਾ ਦੇ ਬਾਪੂ ਨੇ ਸਾਂਝਾ ਕੀਤਾ ਦਰਦ

Balkaur Singh Sidhu On Punjab Government: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।

Balkaur Singh Sidhu On Punjab Government

1/6
ਦੱਸ ਦੇਈਏ ਕਿ ਬਲਕੌਰ ਸਿੱਧੂ ਅਤੇ ਮਾਤਾ ਚਰਨ ਕੌਰ ਦੇ ਨਵਜੰਮੇ ਪੁੱਤਰ ਨੂੰ ਲੈ ਲਗਾਤਾਰ ਸੋਸ਼ਲ ਮੀਡੀਆ ਉੱਪਰ ਚਰਚਾ ਹੋ ਰਹੀ ਹੈ।

2/6
ਇਸ ਵਿਚਾਲੇ ਕੁਝ ਅਜਿਹਾ ਹੋਇਆ ਜਿਸ ਨੂੰ ਸੁਣ ਮੂਸੇਵਾਲਾ ਦੇ ਪ੍ਰਸ਼ੰਸਕ ਬਹੁਤ ਪਰੇਸ਼ਾਨ ਹਨ। ਦਰਅਸਲ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਸੰਦੇਸ਼ ਦਿੱਤਾ ਹੈ। ਸਿੱਧੂ ਮੁਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੁੱਖ ਸਾਂਝਾ ਕੀਤਾ ਹੈ।

3/6
ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਸਾਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ ਕਿ ਸਾਡੇ ਘਰ ਜਿਹੜੇ ਪੁੱਤ ਨੇ ਜਨਮ ਲਿਆ ਹੈ, ਉਸਦੇ ਆਈਵੀਐਫ ਤਕਨੀਕ ਰਾਹੀਂ ਹੋਏ ਇਲਾਜ ਦੇ ਦਸਤਾਵੇਜ਼ ਦਿਖਾਉਣ ਲਈ ਕਹਿ ਰਿਹਾ ਹੈ।

4/6
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਇਲਾਜ਼ ਪੂਰਾ ਕਰਵਾ ਲੈਣ ਦਿਓ, ਅਸੀਂ ਸਾਰੇ ਦਸਤਾਵੇਜ਼ ਪੇਸ਼ ਕਰ ਦੇਵਾਂਗੇ। ਜੇਕਰ ਅਸੀਂ ਕੁੱਝ ਗ਼ਲਤ ਕੀਤਾ ਹੋਇਆ ਤਾਂ ਬੇਸ਼ੱਕ ਸਰਕਾਰ ਸਾਡੇ 'ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਪ੍ਰਸ਼ਾਸਨ ਸਾਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ।

5/6
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਹੈ। ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਬਲਕੌਰ ਸਿੰਘ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ।

6/6
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸੀਐਮ ਸਾਹਿਬ ਸਾਡੇ ਪਰਿਵਾਰ 'ਤੇ ਥੋੜਾ ਬਹੁਤ ਤਾਂ ਤਰਸ ਖਾਓ ਸਾਡਾ ਇਲਾਜ ਤਾਂ ਪੂਰਾ ਹੋਣ ਦਿਓ। ਫਿਲਹਾਲ ਨਿੱਕੇ ਸਿੱਧੂ ਦੀ ਵਾਪਸੀ ਤੇ ਪੰਜਾਬ ਭਰ ਵਿੱਚ ਜਸ਼ਨ ਦਾ ਮਾਹੌਲ ਲਗਾਤਾਰ ਜਾਰੀ ਹੈ।

ਹੋਰ ਜਾਣੋ ਮਨੋਰੰਜਨ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ

ਗੁਰਦਾਸਪੁਰ 'ਚ ਗ੍ਰਨੇਡ ਹਮਲੇ ਦੇ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖਮੀ! ਦੋਵੇਂ ਬਦਮਾਸ਼ਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪਿਸਤੌਲ-ਗ੍ਰੇਨੇਡ ਬਰਾਮਦ

MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'

Ludhiana News: ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਗੁਰਦਾਸਪੁਰ 'ਚ ਗ੍ਰਨੇਡ ਹਮਲੇ ਦੇ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖਮੀ! ਦੋਵੇਂ ਬਦਮਾਸ਼ਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪਿਸਤੌਲ-ਗ੍ਰੇਨੇਡ ਬਰਾਮਦ
ਗੁਰਦਾਸਪੁਰ 'ਚ ਗ੍ਰਨੇਡ ਹਮਲੇ ਦੇ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖਮੀ! ਦੋਵੇਂ ਬਦਮਾਸ਼ਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪਿਸਤੌਲ-ਗ੍ਰੇਨੇਡ ਬਰਾਮਦ
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
Ludhiana News: ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
Virat Kohli: ਕੀ ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਕਰਨਗੇ ਵਾਪਸੀ? ਦੱਖਣੀ ਅਫਰੀਕਾ ਵਿਰੁੱਧ ਸੈਂਕੜਾ ਲਗਾਉਣ ਤੋਂ ਬਾਅਦ ਦਿੱਤਾ ਵੱਡਾ ਬਿਆਨ
ਕੀ ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਕਰਨਗੇ ਵਾਪਸੀ? ਦੱਖਣੀ ਅਫਰੀਕਾ ਵਿਰੁੱਧ ਸੈਂਕੜਾ ਲਗਾਉਣ ਤੋਂ ਬਾਅਦ ਦਿੱਤਾ ਵੱਡਾ ਬਿਆਨ
Public Holiday: ਪੰਜਾਬ 'ਚ ਜਨਤਕ ਛੁੱਟੀਆਂ ਦਾ ਐਲਾਨ! ਨੋਟੀਫਿਕੇਸ਼ਨ ਜਾਰੀ; ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...?

ਕਿਤੇ ਤੁਹਾਡੇ ਫ਼ੋਨ 'ਚ DigiLocker ਐਪ ਫੇਕ ਤਾਂ ਨਹੀਂ? ਸਰਕਾਰ ਨੇ ਜਾਰੀ ਕੀਤੀ ਮਹੱਤਵਪੂਰਣ ਚੇਤਾਵਨੀ, ਫਟਾਫਟ ਕਰੋ ਚੈੱਕ

ਸਵੇਰੇ-ਸਵੇਰੇ ਖ਼ੁਸ਼ਖ਼ਬਰੀ! ਸਸਤਾ ਹੋਇਆ LPG ਸਿਲੰਡਰ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਘਟੇ ਦਾਮ

Embed widget