ਪੜਚੋਲ ਕਰੋ

Entertainment News LIVE: ਰਕੁਲਪ੍ਰੀਤ- ਜੈਕੀ ਭਗਨਾਨੀ ਦੇ ਵਿਆਹ ਦੀ ਹਰ ਪਾਸੇ ਚਰਚਾ, ਮੈਂਡੀ ਤੱਖੜ ਦੇ ਵਿਆਹ ਦੀਆਂ ਰਸਮਾਂ ਤੋਂ ਪਤੀ ਨਾਲ ਪਹਿਲੀਆਂ Pics Viral ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE: ਰਕੁਲਪ੍ਰੀਤ- ਜੈਕੀ ਭਗਨਾਨੀ ਦੇ ਵਿਆਹ ਦੀ ਹਰ ਪਾਸੇ ਚਰਚਾ, ਮੈਂਡੀ ਤੱਖੜ ਦੇ ਵਿਆਹ ਦੀਆਂ ਰਸਮਾਂ ਤੋਂ ਪਤੀ ਨਾਲ ਪਹਿਲੀਆਂ Pics Viral ਸਣੇ ਅਹਿਮ ਖਬਰਾਂ

Background

Entertainment News LIVE Today: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ 21 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਇਹ ਜੋੜਾ ਗੋਆ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। ਹੁਣ ਰਕੁਲ ਪ੍ਰੀਤ ਅਤੇ ਜੈਕੀ ਦੇ ਵਿਆਹ 'ਚ ਕੁਝ ਹੀ ਦਿਨ ਬਚੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਗੱਲਾਂ ਜਾਣਨ ਲਈ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਜੋੜੇ ਦੇ ਵਿਆਹ ਦੀ ਪੋਸ਼ਾਕ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ।

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਆਪਣੇ ਵਿਆਹ ਲਈ ਵੱਡੇ ਅਤੇ ਮਸ਼ਹੂਰ ਡਿਜ਼ਾਈਨਰਾਂ ਦੇ ਪਹਿਰਾਵੇ ਪਹਿਨਣ ਜਾ ਰਹੇ ਹਨ। ਹਿੰਦੁਸਤਾਨ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਹ ਜੋੜਾ ਆਪਣੇ ਵਿਆਹ ਸਮਾਗਮਾਂ ਵਿੱਚ ਮਨੀਸ਼ ਮਲਹੋਤਰਾ, ਸਬਿਆਸਾਚੀ ਅਤੇ ਤਰੁਣ ਤਾਹਿਲਿਆਨੀ ਦੇ ਆਊਟਫਿਟ ਪਹਿਨਣ ਜਾ ਰਿਹਾ ਹੈ।

ਰਕੁਲ ਪ੍ਰੀਤ-ਜੈਕੀ ਕਿਸ ਡਿਜ਼ਾਈਨਰ ਦਾ ਪਹਿਰਾਵਾ ਪਹਿਨਣਗੇ?

ਸੂਤਰਾਂ ਮੁਤਾਬਕ, 'ਜੈਕੀ ਅਤੇ ਰਕੁਲ ਸਾਰੇ ਫੰਕਸ਼ਨ ਨੂੰ ਬਹੁਤ ਇੰਟੀਮੇਟ ਕਰ ਰਹੇ ਹਨ, ਪਰ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ 'ਤੇ ਕਿਵੇਂ ਦਿਖਾਈ ਦਿੰਦੇ ਹਨ, ਇਸ ਲਈ ਉਹ ਆਪਣਾ ਬੈਸਟ ਦੇਣਾ ਚਾਹੁੰਦੇ ਹਨ। ਸਬਿਆਸਾਚੀ ਦੀਆਂ ਰਚਨਾਵਾਂ ਦੀ ਖੂਬਸੂਰਤੀ, ਮਨੀਸ਼ ਮਲਹੋਤਰਾ ਦੇ ਸਮੇਂ ਰਹਿਤ ਡਿਜ਼ਾਈਨ, ਜਾਂ ਇੱਕ ਸ਼ਾਨਦਾਰ ਤਰੁਣ ਤਾਹਿਲਿਆਨੀ ਦੀ ਜੋੜੀ, ਉਹ ਇਨ੍ਹਾਂ ਨੂੰ ਫਾਈਨਲ ਕਰ ਰਹੇ ਹਨ।'

ਅਦਾਕਾਰਾ ਨੇ ਅਖੰਡ ਪਾਠ ਦੀ ਤਸਵੀਰ ਸ਼ੇਅਰ ਕੀਤੀ

ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਰਕੁਲ ਪ੍ਰੀਤ ਸਿੰਘ ਨੇ ਹਾਲ ਹੀ 'ਚ ਅਖੰਡ ਪਾਠ ਦੌਰਾਨ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ ਸੀ। ਇਸ ਫੋਟੋ 'ਚ ਅਭਿਨੇਤਰੀ ਬਹੁਤ ਹੀ ਸਾਧਾਰਨ ਲੁੱਕ 'ਚ ਨਜ਼ਰ ਆ ਰਹੀ ਸੀ, ਜਿਸ ਨੇ ਸਿਰ 'ਤੇ ਬੈਂਗਣੀ ਰੰਗ ਦਾ ਸਕਾਰਫ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬੈਕਗ੍ਰਾਊਂਡ 'ਚ ਫਿਲਮ 'ਰੰਗ ਦੇ ਬਸੰਤੀ' ਦਾ ਗੀਤ ਏਕ ਓਮਕਾਰ ਵੀ ਲਗਾਇਆ ਸੀ। ਹੁਣ ਖ਼ਬਰ ਹੈ ਕਿ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਬਹੁਤ ਜਲਦੀ ਸ਼ੁਰੂ ਹੋਣਗੀਆਂ। ਹਾਲਾਂਕਿ ਇਹ ਜੋੜਾ ਆਪਣੇ ਵਿਆਹ ਨਾਲ ਜੁੜੀਆਂ ਸਾਰੀਆਂ ਅਪਡੇਟਸ ਨੂੰ ਕਾਫੀ ਪ੍ਰਾਈਵੇਟ ਰੱਖ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

14:00 PM (IST)  •  10 Feb 2024

Entertainment News LIVE: Satish Kaushik: 'ਮੇਰੇ ਦੋਸਤ ਦੀ ਆਖ਼ਰੀ ਫਿਲਮ', ਸਤੀਸ਼ ਕੌਸ਼ਿਕ ਦੀ 'ਕਾਗਜ਼ 2' ਦੇ ਟ੍ਰੇਲਰ 'ਤੇ ਨੂੰ ਭਾਵੁਕ ਹੋਏ ਅਨਿਲ ਕਪੂਰ

Anil Kapoor On Satish Kaushik: ਮਰਹੂਮ ਅਭਿਨੇਤਾ ਸਤੀਸ਼ ਕੌਸ਼ਿਕ ਦੀ ਆਖਰੀ ਫਿਲਮ 'ਕਾਗਜ 2' 1 ਮਾਰਚ, 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਬੀਤੇ ਦਿਨੀਂ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ ਸੀ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਅਨਿਲ ਕਪੂਰ ਇੰਸਟਾਗ੍ਰਾਮ 'ਤੇ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਆਪਣੇ ਕਰੀਬੀ ਦੋਸਤ ਦੀ ਯਾਦ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲਾ ਨੋਟ ਵੀ ਲਿਖਿਆ।

Read More: Satish Kaushik: 'ਮੇਰੇ ਦੋਸਤ ਦੀ ਆਖ਼ਰੀ ਫਿਲਮ', ਸਤੀਸ਼ ਕੌਸ਼ਿਕ ਦੀ 'ਕਾਗਜ਼ 2' ਦੇ ਟ੍ਰੇਲਰ 'ਤੇ ਨੂੰ ਭਾਵੁਕ ਹੋਏ ਅਨਿਲ ਕਪੂਰ

12:59 PM (IST)  •  10 Feb 2024

Entertainment News LIVE Today: Yuvraj Hans: ਯੁਵਰਾਜ ਹੰਸ ਨੰਨ੍ਹੀ ਪਰੀ Mizrab 'ਤੇ ਪਿਆਰ ਲੁਟਾਉਂਦੇ ਆਏ ਨਜ਼ਰ, ਪਿਓ-ਧੀ ਦਾ ਕਿਊਟ ਅੰਦਾਜ਼ ਮੋਹ ਰਿਹਾ ਦਿਲ

Yuvraj Hans Daughter Mizrab Hans: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਰਹਿੰਦੇ ਹਨ।

Read More: Yuvraj Hans: ਯੁਵਰਾਜ ਹੰਸ ਨੰਨ੍ਹੀ ਪਰੀ Mizrab 'ਤੇ ਪਿਆਰ ਲੁਟਾਉਂਦੇ ਆਏ ਨਜ਼ਰ, ਪਿਓ-ਧੀ ਦਾ ਕਿਊਟ ਅੰਦਾਜ਼ ਮੋਹ ਰਿਹਾ ਦਿਲ

11:53 AM (IST)  •  10 Feb 2024

Entertainment News LIVE: Aishwarya R: ਐਸ਼ਵਰਿਆ ਆਰ ਨੇ ਪਿਤਾ ਰਜਨੀਕਾਂਤ ਲਈ ਬੰਨ੍ਹੇ ਤਾਰੀਫ਼ਾ ਦੇ ਪੁੱਲ, ਜਾਣੋ ਫਿਲਮ 'ਲਾਲ ਸਲਾਮ' ਵੇਖ ਕਿਉਂ ਹੋਈ ਗਦਗਦ ?

Lal Salam Director Aishwarya R: ਸਾਊਥ ਫਿਲਮ ਇੰਡਸਟਰੀ 'ਚ ਰਜਨੀਕਾਂਤ ਦਾ ਸਿੱਕਾ ਅੱਜ ਵੀ ਚੱਲਦਾ ਹੈ ਅਤੇ ਫਿਲਮ 'ਲਾਲ ਸਲਾਮ' ਨੇ ਇਹ ਸਾਬਤ ਕਰ ਦਿੱਤਾ ਹੈ। ਫਿਲਮ ਵਿੱਚ ਰਜਨੀਕਾਂਤ ਦਾ ਇੱਕ ਕੈਮਿਓ ਹੈ ਅਤੇ ਉਸਨੇ ਇਹ ਸਿਰਫ ਆਪਣੀ ਬੇਟੀ ਐਸ਼ਵਰਿਆ ਆਰ ਲਈ ਕੀਤਾ ਹੈ ਕਿਉਂਕਿ ਇਹ ਫਿਲਮ ਉਹਨਾਂ ਦੀ ਬੇਟੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫਿਲਮ ਨਾਲ ਐਸ਼ਵਰਿਆ ਲਗਭਗ 9 ਸਾਲ ਬਾਅਦ ਫਿਲਮੀ ਦੁਨੀਆ 'ਚ ਵਾਪਸੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਰਜਨੀਕਾਂਤ ਅਤੇ ਉਨ੍ਹਾਂ ਦੀ ਬੇਟੀ ਨੇ ਕਿਸੇ ਫਿਲਮ 'ਚ ਇਕੱਠੇ ਕੰਮ ਕੀਤਾ ਹੈ। ਐਸ਼ਵਰਿਆ ਨੇ ਆਪਣੇ ਪਿਤਾ ਲਈ ਮਾਣ ਨਾਲ ਭਰੀਆਂ ਗੱਲਾਂ ਕਹੀਆਂ ਹਨ।

Read More: Aishwarya R: ਐਸ਼ਵਰਿਆ ਆਰ ਨੇ ਪਿਤਾ ਰਜਨੀਕਾਂਤ ਲਈ ਬੰਨ੍ਹੇ ਤਾਰੀਫ਼ਾ ਦੇ ਪੁੱਲ, ਜਾਣੋ ਫਿਲਮ 'ਲਾਲ ਸਲਾਮ' ਵੇਖ ਕਿਉਂ ਹੋਈ ਗਦਗਦ ?

11:21 AM (IST)  •  10 Feb 2024

Entertainment News LIVE Today: Munawar Faruqui: ਮੁਨੱਵਰ ਫਾਰੂਕੀ ਦੀ ਜ਼ਿੰਦਗੀ 'ਚ ਇੱਕ ਹੋਰ 'ਮਿਸਟ੍ਰੀ ਗਰਲ'? ਕਾਮੇਡੀਅਨ 'ਤੇ ਕਈ ਲੜਕੀਆਂ ਨੂੰ ਪਿਆਰ 'ਚ ਫਸਾਉਣ ਦੇ ਲੱਗੇ ਦੋਸ਼

Munawar Faruqui Mystery Girl: ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਬਿੱਗ ਬੌਸ 17 ਦੇ ਜੇਤੂ ਬਣ ਗਏ ਹਨ। ਇਸ ਸ਼ੋਅ ਨੂੰ ਜਿੱਤਣ ਤੋਂ ਬਾਅਦ ਮੁਨੱਵਰ ਹਰ ਪਾਸੇ ਛਾਇਆ ਹੋਇਆ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਦਾ ਨਜ਼ਰ ਆਇਆ। ਸ਼ੋਅ 'ਚ ਮੁਨੱਵਰ ਦੀ ਨਿੱਜੀ ਜ਼ਿੰਦਗੀ ਦੀ ਕਾਫੀ ਚਰਚਾ ਹੋਈ। ਉਨ੍ਹਾਂ ਦਾ ਨਾਜ਼ੀਲਾ ਸਿਤਾਸ਼ੀ ਨਾਲ ਪਹਿਲਾਂ ਹੀ ਬ੍ਰੇਕਅੱਪ ਹੋ ਗਿਆ ਸੀ। ਆਇਸ਼ਾ ਖਾਨ ਨਾਲ ਮੁਨੱਵਰ ਦਾ ਰਿਸ਼ਤਾ ਵੀ ਖਤਮ ਹੋ ਗਿਆ ਹੈ। ਪਰ ਹੁਣ ਲੱਗਦਾ ਹੈ ਕਿ ਮੁਨੱਵਰ ਦੀ ਜ਼ਿੰਦਗੀ 'ਚ ਨਵੀਂ ਕੁੜੀ ਨੇ ਐਂਟਰੀ ਕੀਤੀ ਹੈ।

Read MOre: Munawar Faruqui: ਮੁਨੱਵਰ ਫਾਰੂਕੀ ਦੀ ਜ਼ਿੰਦਗੀ 'ਚ ਇੱਕ ਹੋਰ 'ਮਿਸਟ੍ਰੀ ਗਰਲ'? ਕਾਮੇਡੀਅਨ 'ਤੇ ਕਈ ਲੜਕੀਆਂ ਨੂੰ ਪਿਆਰ 'ਚ ਫਸਾਉਣ ਦੇ ਲੱਗੇ ਦੋਸ਼

10:26 AM (IST)  •  10 Feb 2024

Entertainment News LIVE: Mandy Takhar: ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਜਾਰੀ, ਪਤੀ ਸ਼ਿਖਰ ਨਾਲ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ

Mandy Takhar Shikhar Wedding: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਅਦਾਕਾਰਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ।

Read More: Mandy Takhar: ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਜਾਰੀ, ਪਤੀ ਸ਼ਿਖਰ ਨਾਲ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ

Load More
New Update
Advertisement
Advertisement
Advertisement

ਟਾਪ ਹੈਡਲਾਈਨ

Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਵਲਟੋਹਾ ਦੇ 'ਮੰਦੇ' ਬੋਲ, ਆਖਿਆ...ਹੁਣ ਆਪਣੀਆਂ ਕਰਤੂਤਾਂ ਦਾ ਸਾਹਮਣਾ ਕਰੋ
Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਵਲਟੋਹਾ ਦੇ 'ਮੰਦੇ' ਬੋਲ, ਆਖਿਆ...ਹੁਣ ਆਪਣੀਆਂ ਕਰਤੂਤਾਂ ਦਾ ਸਾਹਮਣਾ ਕਰੋ
Advertisement
ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਵਲਟੋਹਾ ਦੇ 'ਮੰਦੇ' ਬੋਲ, ਆਖਿਆ...ਹੁਣ ਆਪਣੀਆਂ ਕਰਤੂਤਾਂ ਦਾ ਸਾਹਮਣਾ ਕਰੋ
Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਵਲਟੋਹਾ ਦੇ 'ਮੰਦੇ' ਬੋਲ, ਆਖਿਆ...ਹੁਣ ਆਪਣੀਆਂ ਕਰਤੂਤਾਂ ਦਾ ਸਾਹਮਣਾ ਕਰੋ
Punjab Blast Update: ਧਮਾਕਿਆਂ ਨਾਲ ਕਿਉਂ ਦਹਿਲ ਰਿਹਾ  ਪੰਜਾਬ? ਪੁਲਿਸ ਨੂੰ ਸਿੱਧੀ ਚੁਣੌਤੀ ਦੇ ਰਹੇ ਨੇ ਅੱਤਵਾਦੀ, 26 ਦਿਨਾਂ 'ਚ 7 ਹਮਲਿਆਂ ਦਾ ਕੀ ਮਕਸਦ ?
Punjab Blast Update: ਧਮਾਕਿਆਂ ਨਾਲ ਕਿਉਂ ਦਹਿਲ ਰਿਹਾ ਪੰਜਾਬ? ਪੁਲਿਸ ਨੂੰ ਸਿੱਧੀ ਚੁਣੌਤੀ ਦੇ ਰਹੇ ਨੇ ਅੱਤਵਾਦੀ, 26 ਦਿਨਾਂ 'ਚ 7 ਹਮਲਿਆਂ ਦਾ ਕੀ ਮਕਸਦ ?
Accident in Punjab: ਅੰਮ੍ਰਿਤਸਰ ਏਅਰਪੋਰਟ ਤੋਂ ਘਰ ਆ ਰਹੇ ਐਨਆਰਆਈ ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਕਾਰ ਬੁਰੀ ਤਰ੍ਹਾਂ ਹੋਈ ਤਬਾਹ
Accident in Punjab: ਅੰਮ੍ਰਿਤਸਰ ਏਅਰਪੋਰਟ ਤੋਂ ਘਰ ਆ ਰਹੇ ਐਨਆਰਆਈ ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਕਾਰ ਬੁਰੀ ਤਰ੍ਹਾਂ ਹੋਈ ਤਬਾਹ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Mumbai Boat Tragedy: 'ਨੌਸੇਨਾ ਦੀ ਸਪੀਡਬੋਟ ਦਾ ਡਰਾਈਵਰ ਕਰ ਰਿਹਾ ਸੀ ਸਟੰਟ', ਬੋਟ ਹਾਦਸੇ 'ਚ ਹੋਇਆ ਵੱਡਾ ਖੁਲਾਸਾ
Mumbai Boat Tragedy: 'ਨੌਸੇਨਾ ਦੀ ਸਪੀਡਬੋਟ ਦਾ ਡਰਾਈਵਰ ਕਰ ਰਿਹਾ ਸੀ ਸਟੰਟ', ਬੋਟ ਹਾਦਸੇ 'ਚ ਹੋਇਆ ਵੱਡਾ ਖੁਲਾਸਾ
Embed widget