Entertainment News LIVE: ਯੁਵਰਾਜ ਹੰਸ ਨੇ ਕਰੀਬ ਤੋਂ ਵੇਖੀ ਮੌਤ, ਸਮ੍ਰਿਤੀ ਇਰਾਨੀ ਨੂੰ ਭਾਰ ਘਟਾਉਣ ਦੀ ਸਲਾਹ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ  

Entertainment News Live Today : ਸਾਬਕਾ ਅਦਾਕਾਰਾ ਅਤੇ ਮੌਜੂਦਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹਾਲ ਹੀ ਵਿੱਚ ਇੱਕ ਇਵੈਂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਜਿੱਥੇ ਉਹ ਜੈਕੀ ਸ਼ਰਾਫ ਅਤੇ ਜੇਡੀ ਮਜੇਠਿਆ ਨਾਲ ਬੈਠੀ ਸੀ।

ਰੁਪਿੰਦਰ ਕੌਰ ਸੱਭਰਵਾਲ Last Updated: 14 Dec 2023 01:15 PM
Entertainment News Live Update: Karan Aujla: ਕਰਨ ਔਜਲਾ ਕਾਰਨ ਚਮਕਿਆ ਦਿਲਜੀਤ ਦੋਸਾਂਝ ਦਾ ਨਾਂਅ, ਇਸ ਗੀਤ ਨੇ ਦੁਨੀਆ ਭਰ 'ਚ ਮਚਾਇਆ ਤਹਿਲਕਾ

Punjabi Singer Karan Aujla And Diljit Dosanjh: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।

Read MOre: Karan Aujla: ਕਰਨ ਔਜਲਾ ਕਾਰਨ ਚਮਕਿਆ ਦਿਲਜੀਤ ਦੋਸਾਂਝ ਦਾ ਨਾਂਅ, ਇਸ ਗੀਤ ਨੇ ਦੁਨੀਆ ਭਰ 'ਚ ਮਚਾਇਆ ਤਹਿਲਕਾ

Entertainment News Live: South Asian Celebrities: ਏਸ਼ਿਆਈ ਹਸਤੀਆਂ ਦੀ ਸੂਚੀ ’ਚ ਟੌਪ ’ਤੇ ਸ਼ਾਹਰੁਖ਼ ਖ਼ਾਨ, ਦੂਜੇ ਨੰਬਰ 'ਤੇ ਇਸ ਸਟਾਰ ਨੇ ਮਾਰੀ ਬਾਜ਼ੀ

South asian celebrities list: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਦੁਨੀਆ ਭਰ ਵਿੱਚ ਬੋਲਬਾਲਾ ਹੈ। ਉਨ੍ਹਾਂ ਆਪਣੀ ਅਦਾਕਾਰੀ, ਸਟਾਈਲ ਅਤੇ ਰੋਮਾਂਟਿਕ ਅੰਦਾਜ਼ ਨਾਲ ਹਰ ਕਿਸੇ ਨੂੰ ਦੀਵਾਨਾ ਬਣਾਇਆ ਹੈ। ਇਸ ਵਿਚਾਲੇ ਕਿੰਗ ਖਾਨ ਦੇ ਨਾਂਅ ਇੱਕ ਹੋਰ ਖਿਤਾਬ ਆਇਆ ਹੈ। ਦਰਅਸਲ, ਬਾਲੀਵੁੱਡ ਕਿੰਗ ਇੱਕ ਵਾਰ ਫਿਰ ਤੋਂ ਸਾਲ 2023 'ਚ ਬਾਲੀਵੁੱਡ ਸਿਤਾਰਿਆਂ 'ਚ ਬਾਦਸ਼ਾਹ ਬਣ ਉੱਭਰੇ ਹਨ। ਦੱਸ ਦੇਈਏ ਕਿ ਓਰਮੈਕਸ ਮੀਡੀਆ ਦੁਆਰਾ ਜਾਰੀ ਨਵੰਬਰ ਮਹੀਨੇ ਲਈ ਟੌਪ ਟੇਨ ਸਭ ਤੋਂ ਮਸ਼ਹੂਰ ਸਿਤਾਰਿਆਂ ਪੁਰਸ਼ (ਹਿੰਦੀ) ਦੀ ਸੂਚੀ ਵਿੱਚ ਸ਼ਾਹਰੁਖ ਪਹਿਲੇ ਨੰਬਰ 'ਤੇ ਹੈ। ਇਸਦੇ ਨਾਲ ਅਭਿਨੇਤਰੀਆਂ ਦੀ ਗੱਲ ਕਰਿਏ ਤਾਂ ਇਸ ਵਿੱਚ ਆਲੀਆ ਭੱਟ ਦਾ ਨਾਂਅ ਟੌਪ ਤੇ ਹੈ। 

Read More: South Asian Celebrities: ਏਸ਼ਿਆਈ ਹਸਤੀਆਂ ਦੀ ਸੂਚੀ ’ਚ ਟੌਪ ’ਤੇ ਸ਼ਾਹਰੁਖ਼ ਖ਼ਾਨ, ਦੂਜੇ ਨੰਬਰ 'ਤੇ ਇਸ ਸਟਾਰ ਨੇ ਮਾਰੀ ਬਾਜ਼ੀ

Entertainment News Live Update: KWK8: ਮਲਾਇਕਾ ਅਰੋੜਾ ਨਾਲ ਵਿਆਹ ਦੀ ਪਲੈਨਿੰਗ 'ਤੇ ਅਰਜੁਨ ਕਪੂਰ ਦਾ ਖੁਲਾਸਾ, ਕਰਨ ਜੌਹਰ ਨੂੰ ਕਹੀ ਵੱਡੀ ਗੱਲ

Koffee With Karan 8: ਕਰਨ ਜੌਹਰ ਦੇ ਟਾਕ ਸ਼ੋਅ 'ਕੌਫੀ ਵਿਦ ਕਰਨ' ਦਾ ਸੀਜ਼ਨ 8 ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਚੈਟ ਸ਼ੋਅ 'ਚ ਹੁਣ ਤੱਕ ਕਈ ਸੈਲੇਬਸ ਆਈਕੋਨਿਕ ਸੋਫੇ 'ਤੇ ਬੈਠੇ ਕਰਨ ਜੌਹਰ ਦੇ ਸਵਾਲਾਂ ਦੇ ਜਵਾਬ ਦੇ ਚੁੱਕੇ ਹਨ। ਇਸ ਵਿਚਾਲੇ ਅਰਜੁਨ ਕਪੂਰ ਅਤੇ ਆਦਿਤਿਆ ਰਾਏ ਕਪੂਰ ਨੇ ਸ਼ੋਅ ਦੇ ਤਾਜ਼ਾ ਐਪੀਸੋਡ ਵਿੱਚ ਹਿੱਸਾ ਲਿਆ। ਇਸ ਦੌਰਾਨ ਕਰਨ ਜੌਹਰ ਨੇ ਅਰਜੁਨ ਕਪੂਰ ਨਾਲ ਉਨ੍ਹਾਂ ਦੇ ਮਲਾਇਕਾ ਅਰੋੜਾ ਨਾਲ ਰਿਲੇਸ਼ਨਸ਼ਿਪ ਬਾਰੇ ਗੱਲ ਕੀਤੀ। ਹੋਸਟ ਕਰਨ ਜੌਹਰ ਨੇ ਅਰਜੁਨ ਨੂੰ ਵੀ ਉਨ੍ਹਾਂ ਦੇ ਅਤੇ ਮਲਾਇਕਾ ਦੇ ਵਿਆਹ ਬਾਰੇ ਸਵਾਲ ਕੀਤੇ ਸੀ। ਆਓ ਜਾਣਦੇ ਹਾਂ ਇਸ 'ਤੇ ਅਰਜੁਨ ਨੇ ਕੀ ਜਵਾਬ ਦਿੱਤਾ।

Read More: KWK8: ਮਲਾਇਕਾ ਅਰੋੜਾ ਨਾਲ ਵਿਆਹ ਦੀ ਪਲੈਨਿੰਗ 'ਤੇ ਅਰਜੁਨ ਕਪੂਰ ਦਾ ਖੁਲਾਸਾ, ਕਰਨ ਜੌਹਰ ਨੂੰ ਕਹੀ ਵੱਡੀ ਗੱਲ

Entertainment News Live: Diljit Dosanjh: ਦਿਲਜੀਤ ਦੋਸਾਂਝ ਦੇ ਨਾਂਅ ਇੱਕ ਹੋਰ ਖਿਤਾਬ, ਗੀਤ GOAT ਨੇ Spotify 'ਤੇ 15 ਮਿਲੀਅਨ ਕੀਤੇ ਪਾਰ

Song G.O.A.T.Crossed 15 million on Spotify: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਾਲੇ ਦਿਲਜੀਤ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਗਏ ਹਨ। ਇਸ ਤੋਂ ਬਾਅਦ ਹੀ ਦਿਲਜੀਤ ਲਗਾਤਾਰ ਰਿਕਾਰਡ ਤੇ ਰਿਕਾਰਡ ਬਣਾ ਰਹੇ ਹਨ। ਦਰਅਸਲ, ਇੱਕ ਵਾਰ ਫਿਰ ਤੋਂ ਦਿਲਜੀਤ ਆਪਣੀ ਐਲਬਮ 'GOAT' ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਖਾਸ ਗੱਲ ਇਹ ਹੈ ਕਿ ਇਸ ਐਲਬਮ ਦੇ ਗੀਤ ਗੋਟ ਨੂੰ ਇਸ ਸਾਲ ਯਾਨਿ 2023 ਵਿੱਚ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ।

Read MOre: Diljit Dosanjh: ਦਿਲਜੀਤ ਦੋਸਾਂਝ ਦੇ ਨਾਂਅ ਇੱਕ ਹੋਰ ਖਿਤਾਬ, ਗੀਤ GOAT ਨੇ Spotify 'ਤੇ 15 ਮਿਲੀਅਨ ਕੀਤੇ ਪਾਰ

Entertainment News Live Update: Yuvraj Hans: ਯੁਵਰਾਜ ਹੰਸ ਮੌਤ ਦੇ ਮੂੰਹ 'ਚੋਂ ਇੰਝ ਆਏ ਸੀ ਬਾਹਰ, ਰੌਂਗਟੇ ਖੜ੍ਹੇ ਕਰ ਦਏਗੀ ਇਹ ਦਾਸਤਾਨ

Yuvraj Hans: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ।

Read More: Yuvraj Hans: ਯੁਵਰਾਜ ਹੰਸ ਮੌਤ ਦੇ ਮੂੰਹ 'ਚੋਂ ਇੰਝ ਆਏ ਸੀ ਬਾਹਰ, ਰੌਂਗਟੇ ਖੜ੍ਹੇ ਕਰ ਦਏਗੀ ਇਹ ਦਾਸਤਾਨ

Entertainment News Live: Jackie Shroff: ਜੈਕੀ ਸ਼ਰਾਫ ਨੇ ਸਮ੍ਰਿਤੀ ਇਰਾਨੀ ਨੂੰ ਭਾਰ ਘਟਾਉਣ ਦੀ ਦਿੱਤੀ ਸਲਾਹ, ਅਦਾਕਾਰ ਬੋਲਿਆ- 'ਰੋਟੀ ਨਾ ਖਾ ਭੈਣ...'

Smriti Irani Diet Advice: ਸਾਬਕਾ ਅਦਾਕਾਰਾ ਅਤੇ ਮੌਜੂਦਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹਾਲ ਹੀ ਵਿੱਚ ਇੱਕ ਇਵੈਂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਜਿੱਥੇ ਉਹ ਜੈਕੀ ਸ਼ਰਾਫ ਅਤੇ ਜੇਡੀ ਮਜੇਠਿਆ ਨਾਲ ਬੈਠੀ ਸੀ।

Read MOre: Jackie Shroff: ਜੈਕੀ ਸ਼ਰਾਫ ਨੇ ਸਮ੍ਰਿਤੀ ਇਰਾਨੀ ਨੂੰ ਭਾਰ ਘਟਾਉਣ ਦੀ ਦਿੱਤੀ ਸਲਾਹ, ਅਦਾਕਾਰ ਬੋਲਿਆ- 'ਰੋਟੀ ਨਾ ਖਾ ਭੈਣ...'

Entertainment News Live Update: Yuvraj Hans: ਯੁਵਰਾਜ ਹੰਸ ਨੇ ਕਰੀਬ ਤੋਂ ਵੇਖੀ ਮੌਤ, ਜਾਣੋ ਪੰਜਾਬੀ ਗਾਇਕ ਨਾਲ ਵਾਪਰੇ ਹਾਦਸੇ ਬਾਰੇ

Yuvraj Hans: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਕਲਾਕਾਰ ਨੇ ਆਪਣੇ ਘਰ ਸਤੰਬਰ ਮਹੀਨੇ ਨੰਨ੍ਹੀ ਪਰੀ ਦਾ ਸੁਵਾਗਤ ਕੀਤਾ। ਜਿਸਦੀ ਜਾਣਕਾਰੀ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਸੀ। ਫਿਲਹਾਲ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਯੁਵਰਾਜ ਹੰਸ ਨਾਲ ਜੁੜੀਆ ਅਜਿਹਾ ਕਿੱਸਾ ਜਿਸ ਨੂੰ ਜਾਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ। 

Read More: Yuvraj Hans: ਯੁਵਰਾਜ ਹੰਸ ਨੇ ਕਰੀਬ ਤੋਂ ਵੇਖੀ ਮੌਤ, ਜਾਣੋ ਪੰਜਾਬੀ ਗਾਇਕ ਨਾਲ ਵਾਪਰੇ ਹਾਦਸੇ ਬਾਰੇ  

Entertainment News Live: Smriti Irani: ਸਮ੍ਰਿਤੀ ਇਰਾਨੀ ਨੂੰ ਜੈਕੀ ਸ਼ਰਾਫ ਨੇ ਭਾਰ ਘਟਾਉਣ ਦੇ ਦਿੱਤੇ ਟਿਪਸ, ਮੌਜੂਦਾ ਕੇਂਦਰੀ ਮੰਤਰੀ ਨੇ ਇੰਝ ਦਿੱਤਾ ਜਵਾਬ

Smriti Irani Diet Advice: ਸਾਬਕਾ ਅਦਾਕਾਰਾ ਅਤੇ ਮੌਜੂਦਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹਾਲ ਹੀ ਵਿੱਚ ਇੱਕ ਇਵੈਂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਜਿੱਥੇ ਉਹ ਜੈਕੀ ਸ਼ਰਾਫ ਅਤੇ ਜੇਡੀ ਮਜੇਠਿਆ ਨਾਲ ਬੈਠੀ ਸੀ। 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਅਤੇ ਜੈਕੀ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਦੋਵੇਂ ਇੱਕ-ਦੂਜੇ ਦੀ ਨਾਲ ਗੱਲਾਂ 'ਚ ਪੂਰੀ ਤਰ੍ਹਾਂ ਮਗਨ ਨਜ਼ਰ ਆ ਰਹੇ ਹਨ।

Read More: Smriti Irani: ਸਮ੍ਰਿਤੀ ਇਰਾਨੀ ਨੂੰ ਜੈਕੀ ਸ਼ਰਾਫ ਨੇ ਭਾਰ ਘਟਾਉਣ ਦੇ ਦਿੱਤੇ ਟਿਪਸ, ਮੌਜੂਦਾ ਕੇਂਦਰੀ ਮੰਤਰੀ ਨੇ ਇੰਝ ਦਿੱਤਾ ਜਵਾਬ 

Entertainment News Live Today: Sunny Deol: ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਬੌਬੀ ਦਿਓਲ, ਜਾਣੋ ਇਹ ਸੋਚਣ ਲਈ ਕਿਉਂ ਮਜ਼ਬੂਰ ਹੋਇਆ ਛੋਟਾ ਭਰਾ

Bobby Deol On Emotional Scene Of Animal: ਇਨ੍ਹੀਂ ਦਿਨੀਂ ਫਿਲਮ ਐਨੀਮਲ ਦੀ ਪੂਰੀ ਟੀਮ ਆਪਣੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਵਿਚਾਲੇ ਬੌਬੀ ਦਿਓਲ ਦਾ ਕਿਰਦਾਰ ਖੂਬ ਸੁਰਖੀਆਂ ਬਟੋਰ ਰਿਹਾ ਹੈ, ਭਾਵੇਂ ਉਸ ਨੂੰ ਫਿਲਮ ਵਿੱਚ ਘੱਟ ਸਕਰੀਨ ਟਾਈਮ ਮਿਲਿਆ, ਫਿਰ ਵੀ ਉਹ ਲੋਕਾਂ ਉੱਤੇ ਡੂੰਘੀ ਛਾਪ ਛੱਡਣ ਵਿੱਚ ਸਫਲ ਰਿਹਾ। ਬੌਬੀ ਦਿਓਲ ਨੂੰ 'ਐਨੀਮਲ' 'ਚ ਵਿਲੇਨ ਦਾ ਕਿਰਦਾਰ ਨਿਭਾਉਣ ਲਈ ਕਾਫੀ ਤਾਰੀਫ ਮਿਲ ਰਹੀ ਹੈ।

Read MOre: Sunny Deol: ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਬੌਬੀ ਦਿਓਲ, ਜਾਣੋ ਇਹ ਸੋਚਣ ਲਈ ਕਿਉਂ ਮਜ਼ਬੂਰ ਹੋਇਆ ਛੋਟਾ ਭਰਾ

ਪਿਛੋਕੜ

Entertainment News Live Today : ਸਾਬਕਾ ਅਦਾਕਾਰਾ ਅਤੇ ਮੌਜੂਦਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹਾਲ ਹੀ ਵਿੱਚ ਇੱਕ ਇਵੈਂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਜਿੱਥੇ ਉਹ ਜੈਕੀ ਸ਼ਰਾਫ ਅਤੇ ਜੇਡੀ ਮਜੇਠਿਆ ਨਾਲ ਬੈਠੀ ਸੀ। 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਅਤੇ ਜੈਕੀ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਦੋਵੇਂ ਇੱਕ-ਦੂਜੇ ਦੀ ਨਾਲ ਗੱਲਾਂ 'ਚ ਪੂਰੀ ਤਰ੍ਹਾਂ ਮਗਨ ਨਜ਼ਰ ਆ ਰਹੇ ਹਨ।


ਸਮ੍ਰਿਤੀ ਇਰਾਨੀ ਨੂੰ ਜੈਕੀ ਸ਼ਰਾਫ ਨੇ ਪਤਲੇ ਹੋਣ ਦੇ ਟਿਪਸ ਦਿੱਤੇ


ਪੋਸਟ ਦੇ ਨਾਲ ਸਮ੍ਰਿਤੀ ਇਰਾਨੀ ਦੇ ਮਜ਼ਾਕੀਆ ਕੈਪਸ਼ਨ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਇਸ ਦੌਰਾਨ ਸਮ੍ਰਿਤੀ ਨੇ ਕਾਲੇ ਅਤੇ ਸੁਨਹਿਰੀ ਰੰਗ ਦੀ ਪ੍ਰਿੰਟਿਡ ਸਾੜੀ ਪਾਈ ਹੋਈ ਹੈ, ਜਦੋਂ ਕਿ ਜੈਕੀ ਨੇ ਪੂਰੀ ਤਰ੍ਹਾਂ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਉਨ੍ਹਾਂ ਨੇ ਨਿਰਮਾਤਾ ਜੇਡੀ ਮਜੇਠਿਆ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।






'ਭੈਣ, ਭਾਰ ਘਟਾਓ...'


ਇਨ੍ਹਾਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਸਮ੍ਰਿਤੀ ਇਰਾਨੀ ਨੇ ਵੱਖਰੇ ਅੰਦਾਜ ਵਿੱਚ ਲਿਖਿਆ- 'ਡਾਈਟ ਦੀ ਸਲਾਹ ਦੋ ਤਰੀਕੇ ਦੇ- ਮਿਹਨਤ ਬਹੁਤ, ਪਰ ਕੋਈ ਚਮਤਕਾਰ ਨਹੀਂ। ਭੀੜੂ, ਭਾਰ ਘਟਾਓ… ਫਿੱਟ ਰਹਿ, ਫੈਟ ਮਤ ਹੋ ਰੇ, ਅੰਡੇ ਖਾ, ਬੈਂਗਣ ਖਾ, ਰੋਟੀ ਮਤ ਖਾ ਰੇ… ਭੈਣ, ਭਾਰ ਘੱਟ ਕਰੋ… ਡਾਈਟਿੰਗ ਕਰ ਕਿਸੇ ਨੂੰ ਪਤਾ ਨਹੀਂ ਲੱਗੇਗਾ।


ਦੂਜੀ ਤਸਵੀਰ ਵਿੱਚ ਸਮ੍ਰਿਤੀ ਨੂੰ ਅਦਾਕਾਰ-ਨਿਰਮਾਤਾ ਜੇਡੀ ਮਜੇਠਿਆ ਨਾਲ ਗੱਲਬਾਤ ਕਰਦਿਆਂ ਦਿਖਾਇਆ ਗਿਆ ਹੈ। ਇਨ੍ਹਾਂ ਪੋਸਟਾਂ 'ਤੇ ਟਿੱਪਣੀ ਕਰਦੇ ਹੋਏ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ- 'ਤੁਹਾਡਾ ਸੈਂਸ ਆਫ ਹਊਮਰ ਗਜਬ ਦਾ ਹੈ, ਬਹੁਤ ਚੰਗੀ ਲੱਗ ਰਹੀ ਹੈ ਸਮ੍ਰਿਤੀ ਮੈਮ, ਤੁਸੀਂ ਕਿੰਨੇ ਖੂਬਸੂਰਤ ਔਰਤ ਹੋ', ਜਦਕਿ ਦੂਜੇ ਪ੍ਰਸ਼ੰਸਕਾਂ ਨੇ ਕਿਹਾ - 'ਡਾਈਟ ਦਾ ਕਿਸੇ ਨੂੰ ਪਤਾ ਨਹੀਂ ਚੱਲਗਾ? ਇਸ ਪੋਸਟ ਅਤੇ ਸਮ੍ਰਿਤੀ ਇਰਾਨੀ ਦੀ ਕੈਪਸ਼ਨ ਨੂੰ ਵੀ ਸੋਸ਼ਲ ਮੀਡੀਆ 'ਤੇ ਯੂਜ਼ਰਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸ ਦੇਈਏ ਕਿ ਸਮ੍ਰਿਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।


 


 


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.