ਪੜਚੋਲ ਕਰੋ

Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਆਸਿਮ-ਹਿਮਾਂਸ਼ੀ ਫਿਰ ਇਕੱਠੇ ਆਏ ਨਜ਼ਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

LIVE

Key Events
Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਆਸਿਮ-ਹਿਮਾਂਸ਼ੀ ਫਿਰ ਇਕੱਠੇ ਆਏ ਨਜ਼ਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Background

Entertainment News Today Latest Updates 2 Octrober: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਬਾਕਸ ਆਫਿਸ 'ਤੇ ਫਿਰ ਗਰਜੇ ਕਿੰਗ ਖਾਨ, ਸ਼ਾਹਰੁਖ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਜਾਣੋ ਵਰਲਡ ਵਾਈਡ ਕਲੈਕਸ਼ਨ

Jawan Box Office Collection Day 25: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਿਨੇਮਾਘਰਾਂ ਵਿੱਚ ਬਹੁਤ ਸਾਰੀਆਂ ਨਵੀਆਂ ਫਿਲਮਾਂ ਰਿਲੀਜ਼ ਹੋਣ ਦੇ ਬਾਵਜੂਦ, ਐਟਲੀ ਦੀ ਫਿਲਮ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਹੈ ਅਤੇ ਇਸ ਦੀ ਰਿਲੀਜ਼ ਦੇ 25 ਦਿਨ ਬਾਅਦ ਵੀ, ਦਰਸ਼ਕਾਂ ਦੀ ਭਾਰੀ ਭੀੜ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣ ਲਈ ਜੁੜ ਰਹੀ ਹੈ। ਇਸ ਦੇ ਨਾਲ ਹੀ ਇਹ ਫਿਲਮ ਕਈ ਨਵੇਂ ਰਿਕਾਰਡ ਵੀ ਆਪਣੇ ਨਾਂ ਕਰ ਰਹੀ ਹੈ। ਆਪਣੀ ਰਿਲੀਜ਼ ਦੇ 25ਵੇਂ ਦਿਨ ਵੀ ਫਿਲਮ ਨੇ ਇੱਕ ਹੋਰ ਮੀਲ ਪੱਥਰ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਆਓ ਜਾਣਦੇ ਹਾਂ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਸ਼ਨੀਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ  ?

'ਜਵਾਨ' ਨੇ 25ਵੇਂ ਦਿਨ ਕਿੰਨੇ ਕਰੋੜ ਕਮਾਏ?
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੀ ਕਮਾਈ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਹ ਫਿਲਮ ਆਪਣੇ ਚੌਥੇ ਹਫਤੇ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਸ਼ਾਹਰੁਖ ਖਾਨ ਦੀ ਇਸ ਫਿਲਮ ਨੇ ਰਿਲੀਜ਼ ਦੇ ਚੌਥੇ ਸ਼ਨੀਵਾਰ ਯਾਨੀ 24ਵੇਂ ਦਿਨ 68.32 ਫੀਸਦੀ ਦੀ ਛਾਲ ਨਾਲ 8.5 ਕਰੋੜ ਦੀ ਕਮਾਈ ਕੀਤੀ ਸੀ। ਹੁਣ ਫਿਲਮ ਦੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਸ਼ਨੀਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।

[blurb]

View this post on Instagram
 
A post shared by Red Chillies Entertainment (@redchilliesent)

[/blurb]

ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਐਤਵਾਰ ਨੂੰ 9.50 ਕਰੋੜ ਰੁਪਏ ਕਮਾਏ ਹਨ ।

ਇਸ ਨਾਲ ਫਿਲਮ ਦੀ ਕੁੱਲ 25 ਦਿਨਾਂ ਦੀ ਕਮਾਈ ਹੁਣ 604.95 ਕਰੋੜ ਰੁਪਏ ਹੋ ਗਈ ਹੈ।

ਸ਼ਾਹਰੁਖ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੇ ਆਖਿਰਕਾਰ 25ਵੇਂ ਦਿਨ 600 ਕਰੋੜ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਇਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ 'ਜਵਾਨ' ਨੇ ਸਭ ਤੋਂ ਪਹਿਲਾਂ ਗਦਰ 2 ਦੇ ਕਲੈਕਸ਼ਨ ਦਾ ਰਿਕਾਰਡ ਤੋੜਿਆ ਸੀ ਅਤੇ ਇਸ ਤੋਂ ਬਾਅਦ ਫਿਲਮ ਨੇ 'ਪਠਾਨ 2' ਦੇ ਲਾਈਫਟਾਈਮ ਕਲੈਕਸ਼ਨ ਨੂੰ ਵੀ ਮਾਤ ਦਿੱਤੀ ਸੀ। ਫਿਲਹਾਲ ਇਹ ਦੇਖਣਾ ਹੋਵੇਗਾ ਕਿ 'ਜਵਾਨ' ਬਾਕਸ ਆਫਿਸ 'ਤੇ ਕਿੰਨੀ ਕਮਾਈ ਕਰਦੀ ਹੈ। 

21:02 PM (IST)  •  02 Oct 2023

Entertainment News Live: Parineeti Chopra: ਪਰਿਣੀਤੀ ਚੋਪੜਾ ਨੇ ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਨਾਲ ਕੀਤੀ ਖੂਬ ਮਸਤੀ, ਕ੍ਰਿਕਟ ਸਣੇ ਖੇਡੀਆਂ ਇਹ Games

Parineeti chopra raghav chadha Family Played Games Before Marriage: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ ਨੂੰ ਹੋਇਆ ਸੀ।

Read More: Parineeti Chopra: ਪਰਿਣੀਤੀ ਚੋਪੜਾ ਨੇ ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਨਾਲ ਕੀਤੀ ਖੂਬ ਮਸਤੀ, ਕ੍ਰਿਕਟ ਸਣੇ ਖੇਡੀਆਂ ਇਹ Games

20:32 PM (IST)  •  02 Oct 2023

Entertainment News Live Today: Jawan Record Collection: 'ਜਵਾਨ' ਨੇ 'ਫੁਕਰੇ 3' ਨੂੰ ਪਛਾੜ ਮਾਰੀ ਵੱਡੀ ਬਾਜ਼ੀ, 600 ਕਰੋੜ ਦੇ ਕਲੱਬ 'ਚ ਹੋਈ ਸ਼ਾਮਿਲ

Jawan Box Office Collection Day 26: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਰਿਲੀਜ਼ ਹੋਏ ਇੱਕ ਮਹੀਨਾ ਹੋ ਗਿਆ ਹੈ ਅਤੇ ਫਿਲਮ ਅਜੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। 'ਜਵਾਨ' ਤੋਂ ਬਾਅਦ ਬਾਕਸ ਆਫਿਸ 'ਤੇ ਕਈ ਫਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ 'ਚ ਫੁਕਰੇ 3, ਦਿ ਵੈਕਸੀਨ ਵਾਰ ਵਰਗੇ ਨਾਂ ਸ਼ਾਮਲ ਹਨ। ਪਰ ਇਸ ਦੇ ਬਾਵਜੂਦ 'ਜਵਾਨ' ਦਾ ਦਬਦਬਾ ਕਾਇਮ ਹੈ ਅਤੇ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ।

Read More: Jawan Record Collection: 'ਜਵਾਨ' ਨੇ 'ਫੁਕਰੇ 3' ਨੂੰ ਪਛਾੜ ਮਾਰੀ ਵੱਡੀ ਬਾਜ਼ੀ, 600 ਕਰੋੜ ਦੇ ਕਲੱਬ 'ਚ ਹੋਈ ਸ਼ਾਮਿਲ

19:15 PM (IST)  •  02 Oct 2023

Entertainment News Live: Shilpa Shetty: ਸ਼ਿਲਪਾ ਸ਼ੈੱਟੀ ਨਾਲ ਭੰਗੜਾ ਪਾਉਂਦੇ ਹੋਏ ਵਾਪਰਿਆ ਹਾਦਸਾ, ਅਦਾਕਾਰਾ ਦਾ ਵੀਡੀਓ ਤੇਜ਼ੀ ਨਾਲ ਹੋਇਆ ਵਾਇਰਲ

Shilpa Shetty Dance on Punjabi Song: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਅਦਾਕਾਰੀ ਅਤੇ ਫਿਟਨੈੱਸ ਦੇ ਚੱਲਦੇ ਵੀ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰਦੀ ਹੈ। ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਸੁਖੀ ਨੂੰ ਲੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਇਸ ਵਿਚਾਲੇ ਸ਼ਿਲਪਾ ਦਾ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਜਿੱਥੇ ਪ੍ਰਸ਼ੰਸਕ ਪਸੰਦ ਕਰ ਰਹੇ ਹਨ, ਉੱਥੇ ਹੀ ਪਰੇਸ਼ਾਨ ਵੀ ਹੋ ਰਹੇ ਹਨ। 

Read More: Shilpa Shetty: ਸ਼ਿਲਪਾ ਸ਼ੈੱਟੀ ਨਾਲ ਭੰਗੜਾ ਪਾਉਂਦੇ ਹੋਏ ਵਾਪਰਿਆ ਹਾਦਸਾ, ਅਦਾਕਾਰਾ ਦਾ ਵੀਡੀਓ ਤੇਜ਼ੀ ਨਾਲ ਹੋਇਆ ਵਾਇਰਲ

17:54 PM (IST)  •  02 Oct 2023

Entertainment News Live Today: Shah Rukh Khan: ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ 'ਤੇ ਕੱਸੇ ਤਿੱਖੇ ਤੰਜ, ਕਿੰਗ ਖਾਨ 'ਤੇ ਲਗਾਏ ਇਹ ਗੰਭੀਰ ਇਲਜ਼ਾਮ, ਜਾਣੋ ਕੀ ਹੈ ਮਾਮਲਾ

Vivek Agnihotri Attack Shah Rukh Khan: ਵਿਵੇਕ ਅਗਨੀਹੋਤਰੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਦ ਵੈਕਸੀਨ ਵਾਰ' ਸਿਨੇਮਾਘਰਾਂ ਵਿੱਚ ਛਾਈ ਹੋਈ ਹੈ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਆਲੋਚਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਵਿਵੇਕ ਅਗਨੀਹੋਤਰੀ ਦੀਆਂ ਪਿਛਲੀਆਂ ਫਿਲਮਾਂ ਵਾਂਗ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਫਿਲਮ ਨੂੰ ਦਰਸ਼ਕਾਂ ਦਾ ਮਾੜਾ ਹੁੰਗਾਰਾ ਮਿਲ ਰਿਹਾ ਹੈ। ਅਜਿਹੇ 'ਚ ਬਾਕਸ ਆਫਿਸ ਕਲੈਕਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦੀ ਕੀਮਤ ਦਾ ਹਿਸਾਬ ਲਗਾਉਣਾ ਕਾਫੀ ਮੁਸ਼ਕਿਲ ਹੈ।

Read More: Shah Rukh Khan: ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ 'ਤੇ ਕੱਸੇ ਤਿੱਖੇ ਤੰਜ, ਕਿੰਗ ਖਾਨ 'ਤੇ ਲਗਾਏ ਇਹ ਗੰਭੀਰ ਇਲਜ਼ਾਮ, ਜਾਣੋ ਕੀ ਹੈ ਮਾਮਲਾ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
Advertisement
ABP Premium

ਵੀਡੀਓਜ਼

ਜੇ 'ਆਪ' ਹਾਰ ਗਈ ਤਾਂ ਸਿਰਫ਼ ਦਿੱਲੀ  ‘ਚ ਹੀ ਨਹੀਂ ਪੰਜਾਬ ‘ਚ ਵੀ ਪਵੇਗਾ ਅਸਰ ?ਡਿਪੋਰਟ ਕੀਤੇ ਸਿੱਖ ਨੌਜਵਾਨਾਂ ਨਾਲ ਧੱਕਾ! ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨਡੱਲੇਵਾਲ ਦੇ ਮਰਨ ਵਰਤ ਦੇ 74 ਦਿਨ ਪੂਰੇ! ਪੰਜਾਬੀਆਂ ਨੂੰ ਕੀਤੀ ਅਪੀਲਡੌਂਕੀ ਲਗਵਾਉਣ ਵਾਲੇ  ਫਰਜ਼ੀ ਏਜੰਟਾਂ 'ਤੇ ਸਖ਼ਤ ਕਾਰਵਾਈ! ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!
ਪੀਐਮ ਮੋਦੀ 12-13 ਫਰਵਰੀ ਨੂੰ ਕਰਨਗੇ ਅਮਰੀਕਾ ਦਾ ਦੌਰਾ, ਜਾਣੋ ਕਦੋਂ ਹੋਵੇਗੀ Donald Trump ਨਾਲ ਮੁਲਾਕਾਤ
ਪੀਐਮ ਮੋਦੀ 12-13 ਫਰਵਰੀ ਨੂੰ ਕਰਨਗੇ ਅਮਰੀਕਾ ਦਾ ਦੌਰਾ, ਜਾਣੋ ਕਦੋਂ ਹੋਵੇਗੀ Donald Trump ਨਾਲ ਮੁਲਾਕਾਤ
ਰੋਜ਼ਾਨਾ 1 ਕੱਪ ਨਿੰਬੂ ਤੇ ਲੌਂਗ ਵਾਲੀ ਚਾਹ ਪੀਣ ਨਾਲ ਮਿਲਦੇ ਇਹ ਵਾਲਾ ਫਾਇਦੇ...ਜਾਣੋ ਡਾਕਟਰ ਤੋਂ ਇਸ ਬਾਰੇ
ਰੋਜ਼ਾਨਾ 1 ਕੱਪ ਨਿੰਬੂ ਤੇ ਲੌਂਗ ਵਾਲੀ ਚਾਹ ਪੀਣ ਨਾਲ ਮਿਲਦੇ ਇਹ ਵਾਲਾ ਫਾਇਦੇ...ਜਾਣੋ ਡਾਕਟਰ ਤੋਂ ਇਸ ਬਾਰੇ
Punjab News: ਮੁਲਾਜ਼ਮਾਂ ਦੇ ਲਈ ਅਹਿਮ ਖਬਰ! ਹੁਣ ਇਸ ਤਰੀਕ ਨੂੰ ਮਿਲੇਗੀ ਤਨਖਾਹ, ਨਵੇਂ ਆਰਡਰ ਜਾਰੀ
Punjab News: ਮੁਲਾਜ਼ਮਾਂ ਦੇ ਲਈ ਅਹਿਮ ਖਬਰ! ਹੁਣ ਇਸ ਤਰੀਕ ਨੂੰ ਮਿਲੇਗੀ ਤਨਖਾਹ, ਨਵੇਂ ਆਰਡਰ ਜਾਰੀ
ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਡੇਢ ਘੰਟੇ ਤੱਕ ਖੜ੍ਹੀ ਰਹੀ ACB ਦੀ ਟੀਮ, ਵਾਪਸ ਜਾਣ ਤੋਂ ਪਹਿਲਾਂ ਦਿੱਤਾ ਨੋਟਿਸ
ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਡੇਢ ਘੰਟੇ ਤੱਕ ਖੜ੍ਹੀ ਰਹੀ ACB ਦੀ ਟੀਮ, ਵਾਪਸ ਜਾਣ ਤੋਂ ਪਹਿਲਾਂ ਦਿੱਤਾ ਨੋਟਿਸ
Embed widget