ਪੜਚੋਲ ਕਰੋ

Entertainment News LIVE: ਐਸ਼ਵਰਿਆ ਰਾਏ ਪਤੀ ਅਭਿਸ਼ੇਕ ਤੋਂ ਹੋ ਰਹੀ ਵੱਖ? ਸਰਗੁਣ ਮਹਿਤਾ ਨੇ ਕੀਤਾ 'ਕਿਸਮਤ 3' ਦਾ ਐਲਾਨ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE: ਐਸ਼ਵਰਿਆ ਰਾਏ ਪਤੀ ਅਭਿਸ਼ੇਕ ਤੋਂ ਹੋ ਰਹੀ ਵੱਖ? ਸਰਗੁਣ ਮਹਿਤਾ ਨੇ ਕੀਤਾ 'ਕਿਸਮਤ 3' ਦਾ ਐਲਾਨ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Background

Entertainment News Today Latest Updates 23 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਕੀ ਅਭਿਸ਼ੇਕ ਬੱਚਨ ਤੋਂ ਅਲੱਗ ਹੋ ਰਹੀ ਹੈ ਐਸ਼ਵਰਿਆ ਰਾਏ? ਅਦਾਕਾਰਾ ਨੇ ਸੋਸ਼ਲ ਮੀਡੀਆ ਪੋਸਟ 'ਚ ਦਿੱਤਾ ਤਲਾਕ ਦਾ ਸੰਕੇਤ?

Aishwarya Rai- Abhishek Bachchan: ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਵਿਚਾਲੇ ਕਾਫੀ ਸਮੇਂ ਤੋਂ ਦਰਾਰ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਦੋਵਾਂ ਨੇ ਇਸ ਬਾਰੇ ਕਦੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਰ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਐਸ਼ ਅਤੇ ਅਭਿਸ਼ੇਕ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਚੱਲ ਰਹੀ ਹੈ। ਹੁਣ ਅਦਾਕਾਰਾ ਦੀ ਇੱਕ ਤਾਜ਼ਾ ਇੰਸਟਾਗ੍ਰਾਮ ਪੋਸਟ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦਿੱਤੀ ਹੈ।

ਐਸ਼ਵਰਿਆ ਦੀ ਇਸ ਪੋਸਟ ਨੇ ਅਭਿਸ਼ੇਕ ਬੱਚਨ ਨਾਲ ਮਤਭੇਦਾਂ ਨੂੰ ਦਿੱਤੀ ਹਵਾ
ਦਰਅਸਲ, ਹਾਲ ਹੀ ਵਿੱਚ ਐਸ਼ਵਰਿਆ ਰਾਏ ਬੱਚਨ ਨੇ ਆਪਣੇ ਪਿਤਾ ਕ੍ਰਿਸ਼ਨਰਾਜ ਰਾਏ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਐਸ਼ ਨੇ ਆਪਣੀ ਬੇਟੀ ਆਰਾਧਿਆ ਅਤੇ ਆਪਣੇ ਮਰਹੂਮ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਸਨੇ ਆਪਣੇ ਪਿਤਾ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਅਤੇ ਇੱਕ ਹੋਰ ਫੋਟੋ ਵਿੱਚ ਉਹ ਆਪਣੀ ਮਾਂ ਅਤੇ ਧੀ ਨਾਲ ਨਜ਼ਰ ਆ ਰਹੀ ਹੈ ਜਦੋਂ ਕਿ ਬੈਕਗ੍ਰਾਉਂਡ ਵਿੱਚ ਉਸਦੇ ਪਿਤਾ ਦੀ ਫੋਟੋ ਕੰਧ 'ਤੇ ਟੰਗੀ ਹੋਈ ਹੈ। ਪਰ ਜਿਸ ਗੱਲ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਇਹ ਸੀ ਕਿ ਐਸ਼ ਨੇ ਅਭਿਸ਼ੇਕ ਨਾਲ ਕੋਈ ਤਸਵੀਰ ਸ਼ੇਅਰ ਨਹੀਂ ਕੀਤੀ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ, 'ਲਵ ਯੂ ਹਮੇਸ਼ਾ, ਪਿਆਰੇ ਡੈਡੀ-ਅਜਾ। ਸਭ ਤੋਂ ਪਿਆਰੇ, ਦਿਆਲੂ, ਦੇਖਭਾਲ ਕਰਨ ਵਾਲਾ, ਮਜ਼ਬੂਤ, ਉਦਾਰ ਅਤੇ ਨੇਕ... ਤੁਹਾਡੇ ਵਰਗਾ ਕੋਈ ਨਹੀਂ... ਕਦੇ ਨਹੀਂ। ਤੁਹਾਡੇ ਜਨਮਦਿਨ ਲਈ ਸ਼ੁਭਕਾਮਨਾਵਾਂ! ਯਾਦ ਵਿੱਚ ਪ੍ਰਾਰਥਨਾ. ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ।

ਐਸ਼-ਅਭਿਸ਼ੇਕ ਵਿਚਾਲੇ ਮਤਭੇਦ ਚਰਚਾ 'ਚ
ਐਸ਼ਵਰਿਆ ਨੇ ਜਿਵੇਂ ਹੀ ਇਹ ਤਸਵੀਰਾਂ ਪੋਸਟ ਕੀਤੀਆਂ, ਅਭਿਸ਼ੇਕ ਬੱਚਨ ਨਾਲ ਉਨ੍ਹਾਂ ਦੇ ਵੱਖ ਹੋਣ ਦੀ ਚਰਚਾ ਵੀ ਸ਼ੁਰੂ ਹੋ ਗਈ। ਇਕ ਯੂਜ਼ਰ ਨੇ ਲਿਖਿਆ, 'ਡੀਅਰ ਐਸ਼.. ਤੁਸੀਂ ਕਦੇ ਆਰਾਧਿਆ ਅਤੇ ਅਭਿਸ਼ੇਕ ਨਾਲ ਕੋਈ ਫੋਟੋ ਕਿਉਂ ਨਹੀਂ ਸ਼ੇਅਰ ਕਰਦੇ.. ਤੁਹਾਡੇ ਪਰਿਵਾਰ ਦੀਆਂ ਬਹੁਤ ਘੱਟ ਫੋਟੋਆਂ ਹਨ, ਤਾਂ ਕੀ ਇਸਦਾ ਮਤਲਬ ਇਹ ਹੈ ਕਿ ਤੁਸੀਂ ਲੋਕ ਵੱਖ ਹੋ ਗਏ ਹੋ..?'

ਦੱਸ ਦੇਈਏ ਕਿ ਪੈਰਿਸ ਫੈਸ਼ਨ ਵੀਕ ਤੋਂ ਬੱਚਨ ਪਰਿਵਾਰ 'ਚ ਝਗੜੇ ਦੀਆਂ ਅਫਵਾਹਾਂ ਉਦੋਂ ਤੋਂ ਸੁਰਖੀਆਂ 'ਚ ਹਨ ਜਦੋਂ ਐਸ਼ਵਰਿਆ ਅਤੇ ਨਵਿਆ ਨਵੇਲੀ ਨੰਦਾ ਇਕੱਠੇ ਨਜ਼ਰ ਨਹੀਂ ਆਏ ਸਨ। ਹਾਲ ਹੀ 'ਚ ਅਮਿਤਾਭ ਬੱਚਨ ਦੇ ਜਨਮਦਿਨ ਦੇ ਪੋਸਟ 'ਚ ਐਸ਼ ਨੇ ਜਯਾ ਅਤੇ ਸ਼ਵੇਤਾ ਬੱਚਨ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ। ਹਾਲਾਂਕਿ, ਇਹ ਸਿਰਫ ਅਫਵਾਹਾਂ ਹਨ ਅਤੇ ਇਸਦੀ ਕੋਈ ਪੁਸ਼ਟੀ ਨਹੀਂ ਹੈ। 

15:15 PM (IST)  •  23 Nov 2023

Entertainment News Live Today: ਰਣਬੀਰ ਕਪੂਰ ਦਾ 'ਐਨੀਮਲ' ਅਵਤਾਰ ਦੇਖ ਹੋ ਜਾਓਗੇ ਹੈਰਾਨ, ਵਿਲੇਨ ਬਣ ਬੌਬੀ ਦਿਓਲ ਨੇ ਉਡਾਏ ਹੋਸ਼, ਦੇਖੋ 'ਐਨੀਮਲ' ਦਾ ਟਰੇਲਰ

Ranbir Kapoor Animal Trailer: ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ ''ਐਨੀਮਲ' ਸਾਲ 2023 ਦੀਆਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਹੈ ਅਤੇ ਪ੍ਰਸ਼ੰਸਕ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਨਿਰਮਾਤਾਵਾਂ ਨੇ ਅੱਜ ''ਐਨੀਮਲ' ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਟ੍ਰੇਲਰ ਕਾਫੀ ਸ਼ਾਨਦਾਰ ਹੈ ਅਤੇ ਰਣਬੀਰ ਕਪੂਰ ਦਾ ਇੰਟੈਂਸ ਲੁੱਕ ਕਾਫੀ ਪ੍ਰਭਾਵਸ਼ਾਲੀ ਹੈ। ਟ੍ਰੇਲਰ ਦੇਖਣ ਤੋਂ ਬਾਅਦ ਸਾਨੂੰ ਮੰਨਣਾ ਪਵੇਗਾ ਕਿ ਰਣਬੀਰ ਕਪੂਰ ਨੇ ''ਐਨੀਮਲ' ਲਈ ਆਪਣਾ ਸਭ ਕੁਝ ਦੇ ਦਿੱਤਾ ਹੈ।    

Animal: ਰਣਬੀਰ ਕਪੂਰ ਦਾ 'ਐਨੀਮਲ' ਅਵਤਾਰ ਦੇਖ ਹੋ ਜਾਓਗੇ ਹੈਰਾਨ, ਵਿਲੇਨ ਬਣ ਬੌਬੀ ਦਿਓਲ ਨੇ ਉਡਾਏ ਹੋਸ਼, ਦੇਖੋ 'ਐਨੀਮਲ' ਦਾ ਟਰੇਲਰ

14:25 PM (IST)  •  23 Nov 2023

Entertainment News Live: ਪੰਜਾਬੀ ਗਾਇਕ ਕਾਕਾ ਨਾਲ ਕੰਮ ਕਰਨ ਦਾ ਮੌਕਾ, ਪਰ ਸਿਰਫ ਲੜਕੀਆਂ ਲਈ ਹੈ ਇਹ ਆਫਰ, ਹੁਣੇ ਕਰੋ ਅਪਲਾਈ

Kaka New Song: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਕਾਕਾ ਅਕਸਰ ਹੀ ਆਂਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਰਹਿੰਦਾ ਹੈ।  

Kaka: ਪੰਜਾਬੀ ਗਾਇਕ ਕਾਕਾ ਨਾਲ ਕੰਮ ਕਰਨ ਦਾ ਮੌਕਾ, ਪਰ ਸਿਰਫ ਲੜਕੀਆਂ ਲਈ ਹੈ ਇਹ ਆਫਰ, ਹੁਣੇ ਕਰੋ ਅਪਲਾਈ

13:55 PM (IST)  •  23 Nov 2023

Entertainment News Live Today: ਆਲੀਆ ਭੱਟ ਪੱਤਰਕਾਰਾਂ 'ਤੇ ਭੜਕੀ, ਇਸ ਨਾਮ ਨਾਲ ਬੁਲਾਏ ਜਾਣ 'ਤੇ ਚਿੜ ਕੇ ਬੋਲੀ- 'ਇਹ ਕੀ ਨਵਾਂ ਸ਼ੁਰੂ ਕਰ ਲਿਆ...'

Alia Bhatt On Papps: ਆਲੀਆ ਭੱਟ ਬਾਲੀਵੁੱਡ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਹੈ। ਆਲੀਆ ਭੱਟ ਨੇ ਆਪਣੇ ਕਰੀਅਰ 'ਚ ਹੁਣ ਤੱਕ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਿੱਤੀਆਂ ਹਨ। ਹਾਲ ਹੀ ਵਿੱਚ, ਅਭਿਨੇਤਰੀ ਨੂੰ 'ਗੰਗੂਬਾਈ ਕਾਠੀਆਵਾੜੀ' ਵਿੱਚ ਉਸਦੀ ਦਮਦਾਰ ਅਦਾਕਾਰੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਸਭ ਦੇ ਵਿਚਕਾਰ, ਆਲੀਆ ਭੱਟ ਨੂੰ ਹਾਲ ਹੀ ਵਿੱਚ ਮੁੰਬਈ ਦੇ ਸੇਂਟ ਰੇਗਿਸ ਹੋਟਲ ਵਿੱਚ GQ ਦੇ ਮੇਨ ਆਫ ਦਿ ਈਅਰ ਈਵੈਂਟ ਵਿੱਚ ਦੇਖਿਆ ਗਿਆ ਸੀ। ਇਸ ਦੌਰਾਨ ਜਦੋਂ ਪਾਪਸ ਨੇ ਅਭਿਨੇਤਰੀ ਨੂੰ ਉਸਦੇ ਉਪਨਾਮ ਨਾਲ ਬੁਲਾਇਆ ਤਾਂ ਆਲੀਆ ਦਾ ਰਿਐਕਸ਼ਨ ਵੀ ਦੇਖਣ ਯੋਗ ਸੀ।      

Alia Bhatt: ਆਲੀਆ ਭੱਟ ਪੱਤਰਕਾਰਾਂ 'ਤੇ ਭੜਕੀ, ਇਸ ਨਾਮ ਨਾਲ ਬੁਲਾਏ ਜਾਣ 'ਤੇ ਚਿੜ ਕੇ ਬੋਲੀ- 'ਇਹ ਕੀ ਨਵਾਂ ਸ਼ੁਰੂ ਕਰ ਲਿਆ...'

13:30 PM (IST)  •  23 Nov 2023

Entertainment News Live: 'ਇੰਡਸਟਰੀ ਨੇ ਇਸ ਦੇ ਨਾਲ ਠੀਕ ਨਹੀਂ ਕੀਤਾ', ਰਾਜ ਕੁਮਾਰ ਸੰਤੋਸ਼ੀ ਦੀ ਗੱਲ ਸੁਣ ਸਭ ਦੇ ਸਾਹਮਣੇ ਭੁੱਬਾਂ ਮਾਰ ਰੋਏ ਸੰਨੀ ਦਿਓਲ

IFFI 2023: ਸੰਨੀ ਦਿਓਲ ਨੇ ਆਪਣੀ ਫਿਲਮ 'ਗਦਰ 2' ਨਾਲ ਬਾਕਸ ਆਫਿਸ 'ਤੇ ਵੱਡੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਹੁਣ ਇਹ ਬਲਾਕਬਸਟਰ ਫਿਲਮ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਦਿਖਾਈ ਜਾਵੇਗੀ। ਹਾਲ ਹੀ 'ਚ ਸੰਨੀ ਦਿਓਲ ਇਸ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਲਈ ਗੋਆ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਫਰ ਬਾਰੇ ਵੀ ਗੱਲ ਕੀਤੀ।  

Sunny Deol: 'ਇੰਡਸਟਰੀ ਨੇ ਇਸ ਦੇ ਨਾਲ ਠੀਕ ਨਹੀਂ ਕੀਤਾ', ਰਾਜ ਕੁਮਾਰ ਸੰਤੋਸ਼ੀ ਦੀ ਗੱਲ ਸੁਣ ਸਭ ਦੇ ਸਾਹਮਣੇ ਭੁੱਬਾਂ ਮਾਰ ਰੋਏ ਸੰਨੀ ਦਿਓਲ

12:48 PM (IST)  •  23 Nov 2023

Entertainment News Live Today: ਆਲੀਆ ਭੱਟ ਪੱਤਰਕਾਰਾਂ 'ਤੇ ਭੜਕੀ, ਇਸ ਨਾਮ ਨਾਲ ਬੁਲਾਏ ਜਾਣ 'ਤੇ ਚਿੜ ਕੇ ਬੋਲੀ- 'ਇਹ ਕੀ ਨਵਾਂ ਸ਼ੁਰੂ ਕਰ ਲਿਆ...'

Reena Rai Finds Love Again: ਦੀਪ ਸਿੱਧੂ ਦੀ ਮੌਤ ਨੂੰ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ, ਪਰ ਉਸ ਦੇ ਚਾਹੁਣ ਵਾਲੇ ਅੱਜ ਵੀ ਉਸ ਨੂੰ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ। ਇਸ ਲਿਸਟ 'ਚ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਦਾ ਨਾਮ ਵੀ ਸ਼ਾਮਲ ਹੈ। ਉਹ ਅਕਸਰ ਹੀ ਦੀਪ ਸਿੱਧੂ ਨੂੰ ਸੋਸ਼ਲ ਮੀਡੀਆ 'ਤੇ ਯਾਦ ਕਰਦੀ ਰਹਿੰਦੀ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਰੀਨਾ ਰਾਏ ਨੇ ਦੀਪ ਸਿੱਧੂ ਨਾਲ ਕੋਈ ਤਸਵੀਰ ਜਾਂ ਉਸ ਦੇ ਨਾਮ 'ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਰੀਨਾ ਆਪਣੀ ਪਿਛਲੀ ਜ਼ਿੰਦਗੀ ਨੂੰ ਭੁਲਾ ਕੇ ਮੂਵ ਆਨ ਕਰ ਚੁੱਕੀ ਹੈ।   

Reena Rai: ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਸੋਸ਼ਲ ਮੀਡੀਆ ਪੋਸਟ ਤੋਂ ਮਿਲਿਆ ਹਿੰਟ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਠੰਡ 'ਚ ਬੱਚਿਆਂ ਦੀਆਂ ਮੌਜਾਂ, ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
ਹੁਣ ਅਮਰੀਕਾ 'ਚ ਵੱਡਾ ਪਲੇਨ ਹਾਦਸਾ, ਉਡਾਣ ਵੇਲੇ ਇਮਾਰਤ ਦੀ ਛੱਤ ਨਾਲ ਟਕਰਾਇਆ, 2 ਦੀ ਮੌਤ, 18 ਜ਼ਖ਼ਮੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3-1-2025
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Embed widget