Entertainment News LIVE: ਧਰਮਿੰਦਰ ਨਾਲ ਵਿਆਹ ਦੇ ਸਖ਼ਤ ਖਿਲਾਫ ਸੀ ਹੇਮਾ, JATT & JULIET 3 ਦੀ ਸ਼ੂਟਿੰਗ ਤੇ ਦਿਲਜੀਤ ਦੀ ਮਸਤੀ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀ ਲਵ ਸਟੋਰੀ ਵੀ ਸੁਰਖੀਆਂ 'ਚ ਰਹੀ ਸੀ। ਇਸ ਪ੍ਰੇਮ ਕਹਾਣੀ ਬਾਰੇ ਹਰ ਕੋਈ

ਰੁਪਿੰਦਰ ਕੌਰ ਸੱਭਰਵਾਲ Last Updated: 05 Nov 2023 01:54 PM
Entertainment News Live Today: Ranbir Kapoor Dance: ਅਰਿਜੀਤ ਸਿੰਘ ਦੇ ਕੰਸਰਟ 'ਚ ਰਣਬੀਰ ਕਪੂਰ ਦਾ ਜਲਵਾ, 'ਚੰਨਾ ਮੇਰਿਆ' ਗੀਤ 'ਤੇ ਡਾਂਸ ਕਰ ਲੁੱਟੀ ਮਹਿਫਲ

Ranbir Kapoor Dance: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲਾਂਕਿ ਅਦਾਕਾਰ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ ਪਰ ਕਿਸੇ ਨਾ ਕਿਸੇ ਕਾਰਨ ਉਹ ਇੰਟਰਨੈੱਟ 'ਤੇ ਵਾਇਰਲ ਹੋ ਜਾਂਦੇ ਹਨ। ਹਾਲ ਹੀ 'ਚ ਰਣਬੀਰ ਕਪੂਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Read More: Ranbir Kapoor Dance: ਅਰਿਜੀਤ ਸਿੰਘ ਦੇ ਕੰਸਰਟ 'ਚ ਰਣਬੀਰ ਕਪੂਰ ਦਾ ਜਲਵਾ, 'ਚੰਨਾ ਮੇਰਿਆ' ਗੀਤ 'ਤੇ ਡਾਂਸ ਕਰ ਲੁੱਟੀ ਮਹਿਫਲ

Entertainment News Live: Alia Bhatt: ਆਲੀਆ ਭੱਟ ਨੇ ਆਪਣੇ ਵਿਆਹ ਦੀ ਡਰੈੱਸ ਕਿਉਂ ਕੀਤੀ Repeat ? ਅਦਾਕਾਰਾ ਨੇ ਦੱਸਿਆ ਵੱਡਾ ਕਾਰਨ

Alia Bhatt: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਹਾਲ ਹੀ 'ਚ ਫਿਲਮ 'ਗੰਗੂਬਾਈ ਕਾਠੀਆਵਾੜੀ' ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

Read More: Alia Bhatt: ਆਲੀਆ ਭੱਟ ਨੇ ਆਪਣੇ ਵਿਆਹ ਦੀ ਡਰੈੱਸ ਕਿਉਂ ਕੀਤੀ Repeat ? ਅਦਾਕਾਰਾ ਨੇ ਦੱਸਿਆ ਵੱਡਾ ਕਾਰਨ

Entertainment News Live Today: Saath Nibhaana Saathiya: 'ਸਾਥ ਨਿਭਾਨਾ ਸਾਥੀਆ' ਦੀ ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਟੀਵੀ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ

Aparna Kanekar Died: ਟੀਵੀ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਸਾਥ ਨਿਭਾਨਾ ਸਾਥੀਆ' ਦੀ ਅਦਾਕਾਰਾ ਅਪਰਨਾ ਕਾਨੇਕਰ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰਾ ਨੇ 83 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਇਸ ਖਬਰ ਨਾਲ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Read More: Saath Nibhaana Saathiya: 'ਸਾਥ ਨਿਭਾਨਾ ਸਾਥੀਆ' ਦੀ ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਟੀਵੀ ਇੰਡਸਟਰੀ 'ਚ ਦੌੜੀ ਸੋਗ ਦੀ ਲਹਿਰ

Entertainment News Live: Dharmendra: ਧਰਮਿੰਦਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਹੇਮਾ ਮਾਲਿਨੀ, ਜਾਣੋ ਅਦਾਕਾਰਾ ਨੇ ਕਿਉਂ ਬਦਲਿਆ ਫੈਸਲਾ

Dharmendra Hema Malini Love Story: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀ ਲਵ ਸਟੋਰੀ ਵੀ ਸੁਰਖੀਆਂ 'ਚ ਰਹੀ ਸੀ। 

Read More: Dharmendra: ਧਰਮਿੰਦਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਹੇਮਾ ਮਾਲਿਨੀ, ਜਾਣੋ ਅਦਾਕਾਰਾ ਨੇ ਕਿਉਂ ਬਦਲਿਆ ਫੈਸਲਾ

Entertainment News Live Today: Dharmendra: ਧਰਮਿੰਦਰ ਨਾਲ ਵਿਆਹ ਦੇ ਸਖ਼ਤ ਖਿਲਾਫ ਸੀ ਹੇਮਾ ਮਾਲਿਨੀ, ਇੱਕ ਫੋਨ ਕਾਲ ਨੇ ਇੰਝ ਬਦਲੀ ਜ਼ਿੰਦਗੀ

Dharmendra Hema Malini Love Story: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀ ਲਵ ਸਟੋਰੀ ਵੀ ਸੁਰਖੀਆਂ 'ਚ ਰਹੀ ਸੀ। ਇਸ ਪ੍ਰੇਮ ਕਹਾਣੀ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਵਿਆਹੁਤਾ ਹੋਣ ਦੇ ਬਾਵਜੂਦ ਧਰਮਿੰਦਰ ਨੇ ਹੇਮਾ ਮਾਲਿਨੀ ਨੂੰ ਆਪਣਾ ਦਿਲ ਦੇ ਦਿੱਤਾ ਸੀ।

Read More: Dharmendra: ਧਰਮਿੰਦਰ ਨਾਲ ਵਿਆਹ ਦੇ ਸਖ਼ਤ ਖਿਲਾਫ ਸੀ ਹੇਮਾ ਮਾਲਿਨੀ, ਇੱਕ ਫੋਨ ਕਾਲ ਨੇ ਇੰਝ ਬਦਲੀ ਜ਼ਿੰਦਗੀ

Entertainment News Live: Raj Kundra: ਦਰਸ਼ਕਾਂ ਵਿਚਾਲੇ ਪੁੱਜੇ ਰਾਜ ਕੁੰਦਰਾ, ਥੀਏਟਰ 'ਚ ਮਚੀ ਹਲਚਲ, ਜਾਣੋ ਕਿਉਂ ਸ਼ਿਲਪਾ ਸ਼ੈੱਟੀ ਦੇ ਪਤੀ ਨੇ ਸਭ ਦੇ ਸਾਹਮਣੇ ਜੋੜੇ ਹੱਥ

Raj Kundra Viral Video: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਆਪਣੀ ਡੈਬਿਊ ਫਿਲਮ UT 69 ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਇਸ ਸ਼ੁੱਕਰਵਾਰ ਯਾਨੀ 3 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਬਾਰੇ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਲਈ ਰਾਜ ਕੁੰਦਰਾ ਸਿੱਧੇ ਥੀਏਟਰ ਗਏ।

Read More: Raj Kundra: ਦਰਸ਼ਕਾਂ ਵਿਚਾਲੇ ਪੁੱਜੇ ਰਾਜ ਕੁੰਦਰਾ, ਥੀਏਟਰ 'ਚ ਮਚੀ ਹਲਚਲ, ਜਾਣੋ ਕਿਉਂ ਸ਼ਿਲਪਾ ਸ਼ੈੱਟੀ ਦੇ ਪਤੀ ਨੇ ਸਭ ਦੇ ਸਾਹਮਣੇ ਜੋੜੇ ਹੱਥ 

ਪਿਛੋਕੜ

Entertainment News Live: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀ ਲਵ ਸਟੋਰੀ ਵੀ ਸੁਰਖੀਆਂ 'ਚ ਰਹੀ ਸੀ। ਇਸ ਪ੍ਰੇਮ ਕਹਾਣੀ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਵਿਆਹੁਤਾ ਹੋਣ ਦੇ ਬਾਵਜੂਦ ਧਰਮਿੰਦਰ ਨੇ ਹੇਮਾ ਮਾਲਿਨੀ ਨੂੰ ਆਪਣਾ ਦਿਲ ਦੇ ਦਿੱਤਾ ਸੀ।


ਵਿਆਹੁਤਾ ਧਰਮਿੰਦਰ ਨਾਲ ਵਿਆਹ ਕਰਨ ਦੇ ਖਿਲਾਫ ਸੀ ਹੇਮਾ ਮਾਲਿਨੀ 


ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਹਿਲਾਂ ਹੇਮਾ ਮਾਲਿਨੀ ਕਦੇ ਵੀ ਧਰਮਿੰਦਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਜੀ ਹਾਂ, ਇਸ ਗੱਲ ਦਾ ਖੁਲਾਸਾ ਖੁਦ ਬਾਲੀਵੁੱਡ ਦੀ ਡ੍ਰੀਮ ਗਰਲ ਨੇ ਸਿੰਮੀ ਗਰੇਵਾਲ ਦੇ ਸ਼ੋਅ 'ਤੇ ਕੀਤਾ। ਉਸ ਨੇ ਦੱਸਿਆ ਸੀ ਕਿ ਉਹ ਹਮੇਸ਼ਾ ਸੋਚਦੀ ਸੀ ਕਿ ਉਹ ਧਰਮਿੰਦਰ ਵਰਗੇ ਕਿਸੇ ਸ਼ਖਸ਼ ਨਾਲ ਵਿਆਹ ਕਰੇਗੀ ਪਰ ਉਹ ਧਰਮਿੰਦਰ ਨਾਲ ਕਦੇ ਵਿਆਹ ਨਹੀਂ ਕਰੇਗੀ।






 


ਇਸ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ 


ਇਸ ਦਾ ਕਾਰਨ ਦੱਸਦੇ ਹੋਏ ਹੇਮਾ ਨੇ ਕਿਹਾ ਸੀ, 'ਜਦੋਂ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਤਾਂ ਫਿਰ ਕੋਈ ਹੈਂਡਸਮ ਲੱਗਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਨਾਲ ਵਿਆਹ ਕਰ ਲਓ। ਇਸ ਲਈ ਮੈਂ ਉਸ ਨਾਲ ਕੰਮ ਕਰਨਾ ਜਾਰੀ ਰੱਖਿਆ। ਅਸੀਂ ਆਪਣਾ ਜ਼ਿਆਦਾਤਰ ਸਮਾਂ ਇੱਕ ਦੂਜੇ ਨਾਲ ਬਿਤਾਉਂਦੇ ਹਾਂ। ਕਈ ਵਾਰ ਅਸੀਂ ਸ਼ੂਟਿੰਗ ਲਈ ਇਕੱਠੇ ਮੁੰਬਈ ਤੋਂ ਬਾਹਰ ਜਾਂਦੇ ਸੀ। ਉਨ੍ਹਾਂ ਦਾ ਇੱਕ ਦੂਜੇ ਨਾਲ ਜੁੜ ਜਾਣਾ ਸੁਭਾਵਿਕ ਸੀ।


ਇੱਕ ਫੋਨ ਕਾਲ ਨੇ ਅਦਾਕਾਰਾ ਦੀ ਜ਼ਿੰਦਗੀ ਬਦਲ ਦਿੱਤੀ


ਹੇਮਾ ਨੇ ਅੱਗੇ ਦੱਸਿਆ ਕਿ 'ਫਿਰ ਇਕ ਦਿਨ ਅਚਾਨਕ ਮੈਂ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਹਾਨੂੰ ਹੁਣੇ ਮੇਰੇ ਨਾਲ ਵਿਆਹ ਕਰਨਾ ਹੋਵੇਗਾ। ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਤਿਆਰ ਹਾਂ। ਪਰ ਇਹ ਸਭ ਬਹੁਤ ਔਖਾ ਸੀ। ਕੋਈ ਵੀ ਮਾਤਾ-ਪਿਤਾ ਇਸ ਤਰ੍ਹਾਂ ਦੇ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੋਵੇਗਾ। ਦੱਸ ਦੇਈਏ ਕਿ ਦੋਹਾਂ ਦਾ ਵਿਆਹ ਸਾਲ 1980 ਵਿੱਚ ਹੋਇਆ ਸੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.