ਪੜਚੋਲ ਕਰੋ
Alia Bhatt: ਆਲੀਆ ਭੱਟ ਨੇ ਆਪਣੇ ਵਿਆਹ ਦੀ ਡਰੈੱਸ ਕਿਉਂ ਕੀਤੀ Repeat ? ਅਦਾਕਾਰਾ ਨੇ ਦੱਸਿਆ ਵੱਡਾ ਕਾਰਨ
Alia Bhatt: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਹਾਲ ਹੀ 'ਚ ਫਿਲਮ 'ਗੰਗੂਬਾਈ ਕਾਠੀਆਵਾੜੀ' ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
Alia Bhatt on repeats wedding saree
1/6

ਐਵਾਰਡ ਦੇ ਨਾਲ ਹੀ ਆਲੀਆ ਇਸ ਇਵੈਂਟ 'ਚ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਸੀ। ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਆਪਣੇ ਵਿਆਹ ਦੀ ਡਰੈੱਸ ਪਹਿਨੀ, ਜੋ ਚਰਚਾ ਦਾ ਵਿਸ਼ਾ ਬਣ ਗਈ। ਹੁਣ ਆਲੀਆ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਨੈਸ਼ਨਲ ਫਿਲਮ ਅਵਾਰਡ ਵਿੱਚ ਆਪਣੇ ਵਿਆਹ ਦੀ ਸਾੜੀ ਕਿਉਂ ਪਹਿਨੀ ਸੀ।
2/6

ਹਿੰਦੁਸਤਾਨ ਟਾਈਮਜ਼ 'ਲੀਡਰਸ਼ਿਪ ਸਮਿਟ 2023' ਦੌਰਾਨ ਇਸ ਬਾਰੇ ਗੱਲ ਕਰਦੇ ਹੋਏ, ਅਦਾਕਾਰਾ ਨੇ ਕਿਹਾ, 'ਜਦੋਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ, ਹਰ ਕਿਸੇ ਦੀ ਤਰ੍ਹਾਂ, ਮੇਰੇ ਦਿਮਾਗ ਵਿੱਚ ਇੱਕ ਹੀ ਵਿਚਾਰ ਚੱਲ ਰਿਹਾ ਸੀ ਕਿ ਮੈਂ ਇਸ ਸਮਾਰੋਹ ਵਿੱਚ ਕੀ ਪਹਿਨਾਂਗੀ? ਅਚਾਨਕ ਮੈਂ ਸੋਚਿਆ ਕਿ ਇਸ ਖਾਸ ਦਿਨ 'ਤੇ ਮੈਂ ਆਪਣੇ ਵਿਆਹ ਦਾ ਜੋੜਾ ਪਹਿਨਾਂਗੀ।
Published at : 05 Nov 2023 12:46 PM (IST)
ਹੋਰ ਵੇਖੋ





















