ਪੜਚੋਲ ਕਰੋ

Entertainmemt News Live: 'ਗਦਰ 2' ਨੇ ਰਚਿਆ ਇਤਿਹਾਸ, ਸੀਮਾ ਹੈਦਰ ਦਾ ਕੱਟ ਗਿਆ ਪਾਕਿਸਤਾਨ ਦਾ ਟਿਕਟ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ

Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainmemt News Live: 'ਗਦਰ 2' ਨੇ ਰਚਿਆ ਇਤਿਹਾਸ, ਸੀਮਾ ਹੈਦਰ ਦਾ ਕੱਟ ਗਿਆ ਪਾਕਿਸਤਾਨ ਦਾ ਟਿਕਟ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ

Background

Entertainment News Today Latest Updates 11 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:  

ਆਪਣੇ ਪਿਆਰ ਸਚਿਨ ਲਈ ਸਰਹੱਦ ਪਾਰ ਕਰ ਭਾਰਤ ਆਈ ਸੀਮਾ ਹੈਦਰ ਦਾ ਕੱਟ ਗਿਆ ਪਾਕਿਸਤਾਨ ਦਾ ਟਿਕਟ, ਜਾਣੋ ਕਿਉਂ?

ਆਪਣੇ ਪਿਆਰ ਸਚਿਨ ਦੀ ਖ਼ਾਤਰ ਸਰਹੱਦ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਸੀਮਾ ਹੈਦਰ ਕਾਫ਼ੀ ਸਮੇਂ ਤੋਂ ਸੁਰਖੀਆਂ ਵਿੱਚ ਹੈ। ਕਿਸੇ ਫਿਲਮ ਦੀ ਕਹਾਣੀ ਵਾਂਗ ਇਨ੍ਹਾਂ ਦੀ ਲਵ ਸਟੋਰੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਨੌਕਰੀ ਦੀ ਪੇਸ਼ਕਸ਼ ਵੀ ਹੋਈ ਅਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਵੱਡੇ ਪਰਦੇ 'ਤੇ ਦਿਖਾਉਣ ਦੀ ਤਿਆਰੀ ਕੀਤੀ ਗਈ। ਪਰ ਹੁਣ ਖਬਰ ਆ ਰਹੀ ਹੈ ਕਿ ਸੀਮਾ ਹੈਦਰ ਦੀ ਪਾਕਿਸਤਾਨ ਜਾਣ ਦੀ ਟਿਕਟ ਕੱਟ ਦਿੱਤੀ ਗਈ ਹੈ। ਸੀਮਾ ਹੈਦਰ ਅਤੇ ਸਚਿਨ ਦੀ ਪ੍ਰੇਮ ਕਹਾਣੀ 'ਤੇ ਫਿਲਮ ਬਣਾਉਣ ਦਾ ਐਲਾਨ ਹੁੰਦੇ ਹੀ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਸੀਮਾ ਹੈਦਰ ਦੇ ਚਾਰ ਬੱਚਿਆਂ ਨਾਲ ਭਾਰਤ 'ਚ ਘੁਸਪੈਠ ਕਰਨ 'ਤੇ ਲੋਕ ਨਾਰਾਜ਼ ਹਨ। ਅਜਿਹੇ 'ਚ ਇਸ 'ਤੇ ਫਿਲਮ ਬਣਾਉਣ ਦੇ ਐਲਾਨ ਨੇ ਅੱਗ 'ਤੇ ਤੇਲ ਪਾ ਦਿੱਤਾ ਹੈ। ਇਸ ਤੋਂ ਬਾਅਦ ਅਭਿਸ਼ੇਕ ਸੋਮ ਨਾਂ ਦੇ ਵਿਅਕਤੀ ਨੇ ਇਸ ਦਾ ਵਿਰੋਧ ਕਰਦੇ ਹੋਏ ਇਸ 'ਤੇ ਫਿਲਮ ਬਣਾਉਣ ਜਾ ਰਹੀ ਸੀਮਾ ਹੈਦਰ ਅਤੇ ਨਿਰਮਾਤਾ ਅਮਿਤ ਜਾਨੀ ਨੇ ਪਾਕਿਸਤਾਨ ਜਾਣ ਦੀ ਟਿਕਟ ਕੱਟ ਦਿੱਤੀ ਹੈ। ਦੋਵਾਂ ਨੂੰ ਪਾਕਿਸਤਾਨ ਜਾਣ ਲਈ ਟਿਕਟ ਮਿਲਣ ਤੋਂ ਬਾਅਦ ਅਭਿਸ਼ੇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤੀ ਹੈ।

ਅਭਿਸ਼ੇਕ ਸੋਮ ਨਾਂ ਦਾ ਇਹ ਟਵਿੱਟਰ ਯੂਜ਼ਰ ਸੀਮਾ ਹੈਦਰ ਅਤੇ ਸਚਿਨ ਦੀ ਪ੍ਰੇਮ ਕਹਾਣੀ 'ਤੇ ਬਣਨ ਵਾਲੀ ਫਿਲਮ ਦਾ ਸਖਤ ਵਿਰੋਧ ਕਰ ਰਿਹਾ ਹੈ। ਮੈਂ ਇਸ ਦੀ ਸ਼ਿਕਾਇਤ ਨੋਇਡਾ ਪੁਲਿਸ ਨੂੰ ਵੀ ਕੀਤੀ ਹੈ। ਇਸ ਦੇ ਨਾਲ ਹੀ ਇਸ ਟਵਿੱਟਰ ਯੂਜ਼ਰ ਨੇ ਸੀਮਾ ਹੈਦਰ 'ਤੇ ਫਿਲਮ ਬਣਾਉਣ ਵਾਲੇ ਨਿਰਮਾਤਾ ਅਮਿਤ ਜਾਨੀ 'ਤੇ ਦੋਸ਼ ਲਗਾਇਆ ਹੈ ਕਿ ਉਹ ਦੇਸ਼ 'ਚ ਦੰਗੇ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਲਈ ਇਸ ਨੂੰ ਅਤੇ ਸੀਮਾ ਹੈਦਰ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਾਨੀ ਫਾਇਰਫਾਕਸ ਪ੍ਰੋਡਕਸ਼ਨ ਹਾਊਸ ਵੱਲੋਂ ਸੀਮਾ ਹੈਦਰ ਅਤੇ ਸਚਿਨ ਦੀ ਪ੍ਰੇਮ ਕਹਾਣੀ 'ਤੇ ਫਿਲਮ ਬਣਾਈ ਜਾ ਰਹੀ ਹੈ। ਇਸ ਫਿਲਮ ਦੇ ਆਡੀਸ਼ਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ। ਜਿਸ ਵਿੱਚ ਸੀਮਾ ਹੈਦਰ ਦੀ ਭੂਮਿਕਾ ਲਈ ਅਭਿਨੇਤਰੀਆਂ ਅਤੇ ਮਾਡਲਾਂ ਦੇ ਆਡੀਸ਼ਨ ਦਿੱਤੇ ਜਾ ਰਹੇ ਹਨ। ਦੂਜੇ ਪਾਸੇ ਜੇਕਰ ਖਬਰਾਂ ਦੀ ਮੰਨੀਏ ਤਾਂ ਅਮਿਤ ਜਾਨੀ ਨੂੰ ਪਾਕਿਸਤਾਨ ਤੋਂ ਆਈ ਸੀਮਾ ਹੈਦਰ ਨੂੰ ਫਿਲਮ 'ਚ ਕੰਮ ਦੇਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਅਮਿਤ ਜਾਨੀ ਨੇ ਇਸ ਦੇ ਲਈ ਮੇਰਠ ਅਤੇ ਨੋਇਡਾ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਮੌਨੂੰ ਮਾਨੇਸਰ ਨੇ ਉਸ ਨੂੰ ਵਟਸਐਪ ਕਾਲ ਰਾਹੀਂ ਹਮਲਾ ਕਰਨ ਦੀ ਧਮਕੀ ਦਿੱਤੀ ਹੈ।

17:43 PM (IST)  •  11 Aug 2023

Mankirt Aulakh: ਮਨਕੀਰਤ ਔਲਖ ਨੇ ਜਿੰਮ ਤੋਂ ਵਰਕਆਊਟ ਵੀਡੀਓ ਕੀਤਾ ਸ਼ੇਅਰ, ਦਮਦਾਰ ਬੌਡੀ 'ਤੇ ਡੁੱਲੀਆਂ ਫੀਮੇਲ ਫੈਨਜ਼

Mankirt Aulakh Workout Video: ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ 'ਚੋਂ ਇੱਕ ਹੈ। ਉਹ ਬੇਹਤਰੀਨ ਗਾਇਕ ਹੋਣ ਦੇ ਨਾਲ ਨਾਲ ਉਮਦਾ ਐਕਟਰ ਵੀ ਹੈ। ਮਨਕੀਰਤ ਔਲਖ ਇੰਨੀਂ ਦਿਨੀਂ ਆਪਣੇ ਨਵੇਂ ਗੀਤ 'ਜ਼ਹਿਰ ਜੱਟ' ਕਰਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਗੀਤ 'ਚ ਮਨਕੀਰਤ ਨੇ ਵਿਰੋਧੀਆਂ 'ਤੇ ਤਿੱਖੇ ਤੰਜ ਕੱਸੇ ਹਨ।   

 
 
 
 
 
View this post on Instagram
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)

16:33 PM (IST)  •  11 Aug 2023

Entertainment news live : ਸੰਨੀ ਦਿਓਲ ਨੇ ਬਿਨਾਂ ਹੈਂਡਪੰਪ ਉਖਾੜੇ ਹੀ ਪਾਕਸਿਤਾਨ 'ਚ ਮਚਾ ਦਿੱਤਾ 'ਗਦਰ', ਮਜ਼ਾ ਆ ਜਾਵੇਗਾ ਫਿਲਮ ਦੇਖ ਕੇ, ਪੜ੍ਹੋ ਰਿਵਿਊ

Entertainment news live : 'ਗਦਰ' 'ਚ ਸੰਨੀ ਦਿਓਲ ਨੇ ਪਾਕਿਸਤਾਨ 'ਚ ਜੋ ਹੈਂਡਪੰਪ ਉਖਾੜਿਆ ਸੀ, ਉਸ ਨੂੰ ਪਾਕਿਸਤਾਨ ਅੱਜ ਤੱਕ ਲੱਭ ਰਿਹਾ ਹੈ। ਇਸ ਵਾਰ ਸੰਨੀ ਹੈਂਡਪੰਪ ਉਖਾੜਦੇ ਨਹੀਂ, ਬੱਸ ਅੱਖਾਂ ਕੱਢ ਕੇ ਦੇਖਦੇ ਹਨ ਅਤੇ ਪਾਕਿਸਤਾਨੀ ਦੁਸ਼ਮਣਾਂ ਦੇ ਪਸੀਨੇ ਛੁੱਟ ਜਾਂਦੇ ਹਨ। 'ਗਦਰ' ਇੱਕ ਜਜ਼ਬਾਤ ਹੈ ਅਤੇ 'ਗਦਰ 2' ਨੂੰ ਦੇਖਦੇ ਹੋਏ ਇਹ ਬਹੁਤ ਵਧੀਆ ਮਹਿਸੂਸ ਹੋਇਆ ਹੈ। ਜਦੋਂ ਤਾਰਾ ਸਿੰਘ ਪਾਕਿਸਤਾਨ ਵਿੱਚ ਦੁਸ਼ਮਣਾਂ ਦਾ ਬੈਂਡ ਵਜਾ ਕੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੈ ਤਾਂ ਸਾਰਾ ਥੀਏਟਰ ਤਾੜੀਆਂ ਨਾਲ ਗੂੰਜ ਉੱਠਦਾ ਹੈ। 'ਗਦਰ' ਨਾਂ ਦੇ ਜਜ਼ਬਾਤ ਲਈ ਇਹ ਫਿਲਮ ਦੇਖੋ।  

15:22 PM (IST)  •  11 Aug 2023

Entertainment News Live: ਪੰਜਾਬੀ ਫਿਲਮ 'ਮੁੰਡਾ ਸਾਊਥਹਾਲ ਦਾ' ਕੌਣ ਕਰ ਰਿਹਾ ਵਿਰੋਧ? ਫਿਲਮ ਦੇ ਪੋਸਟਰ 'ਤੇ ਚਲਾਈਆਂ ਕੈਂਚੀਆਂ, ਪਾੜ ਕੇ ਸੁੱਟੇ

ਪੰਜਾਬੀ ਫਿਲਮਾਂ ਦਾ ਪੂਰੀ ਦੁਨੀਆ 'ਚ ਕਰੇਜ਼ ਵਧਦਾ ਜਾ ਰਿਹਾ ਹੈ। 'ਕੈਰੀ ਆਨ ਜੱਟਾ 3' ਇਸ ਦੀ ਬੇਹਤਰੀਨ ਮਿਸਾਲ ਹੈ, ਜਿਸ ਨੇ ਪੂਰੀ ਦੁਨੀਆ 'ਚ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਇਸ ਸਾਲ ਪੰਜਾਬੀ ਫਿਲਮਾਂ ਦੀ ਕਾਮਯਾਬੀ ਦਾ ਗਰਾਫ ਵੀ ਕਾਫੀ ਉੱਚਾ ਹੋਇਆ ਹੈ। ਪਰ ਕਈ ਵਾਰ ਫਿਲਮਾਂ ਨੂੰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। 

ਹਾਲ ਹੀ 'ਚ ਪੰਜਾਬੀ ਫਿਲਮ 'ਮੁੰਡਾ ਸਾਊਥਹਾਲ ਦਾ' ਸੁਰਖੀਆਂ 'ਚ ਆ ਗਈ ਹੈ। ਇਸ ਫਿਲਮ 'ਚ ਪੰਜਾਬੀ ਮਾਡਲ ਤੇ ਅਦਾਕਾਰਾ ਤਨੂ ਗਰੇਵਾਲ ਤੇ ਅਰਮਾਨ ਬੇਦੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਹਨ। ਇਸ ਫਿਲਮ ਦਾ ਪੋਸਟਰ ਕਿਸੇ ਨਫਰਤ ਕਰਨ ਵਾਲੇ ਨੇ ਕੈਂਚੀਆਂ ਤੇ ਬਲੇਡਾਂ ਨਾਲ ਪਾੜ ਦਿੱਤਾ। 

ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰਾਂ ਤੇ ਮੇਕਰਸ ਨੇ ਪੋਸਟਰ ਦੀਆਂ ਤਸਵੀਰਾਂ ਤੇ ਵਡਿੀਓਜ਼ ਸ਼ੇਅਰ ਕੀਤੀਆਂ ਹਨ। ਫਿਲਮ ਮੇਕਰ ਸੈਮ ਮੱਲ੍ਹੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਪੋਸਟਰ ਫਟਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਿਖਿਆ, 'ਖੁਸ਼ ਰਹੋ' ਤੇ ਨਾਲ ਹੀ ਦਿਲ ਵਾਲੀ ਇਮੋਜੀ ਵੀ ਬਣਾਈ। 

ਫਿਲਮ ਦੇ ਡਾਇਰੈਕਟਰ ਸੁੱਖ ਸੰਘੇੜਾ ਨੇ ਵੀ ਪੋਸਟਰ ਦੀ ਤਸਵੀਰ ਸ਼ੇਅਰ ਕੀਤੀ ਅਤੇ ਕਿਹਾ, 'ਕੋਈ ਚੱਕਰ ਨੀ। ਤੁਸੀਂ ਇੱਧਾਂ ਕਰਕੇ ਸਾਡੇ ਪਿਆਰ ਕਰਨ ਵਾਲਿਆਂ ਨੂੰ ਨਹੀਂ ਰੋਕ ਸਕਦੇ। ਜਿਨ੍ਹਾਂ ਨੇ ਗਰਾਊਂਡ ਤੋਂ ਉੱਠ ਕੇ ਮੇਹਨਤ ਨਾਲ ਕੰਮ ਕੀਤਾ। ਉਨ੍ਹਾਂ ਨਾਲ ਇੱਧਾਂ ਕਰਨ ਵਾਲਿਆਂ ਨੂੰ ਰੱਬ ਦੇਖਦਾ। ਜਿਉਂਦੇ ਵੱਸਦੇ ਰਹੋ। ਸਪੋਰਟ ਕਰੋ ਪਲੀਜ਼ ਵੱਧ ਤੋਂ ਵੱਧ।'

[blurb]

 
 
 
 
 
View this post on Instagram
 
 
 
 
 
 
 
 
 
 
 

A post shared by Sukh Sanghera (@sukhsanghera)

[/blurb]

14:48 PM (IST)  •  11 Aug 2023

Entertainment News Live Today: ਸੈਲਫੀ ਲੈਣ ਆਏ ਪ੍ਰਸ਼ੰਸਕ 'ਤੇ ਬੁਰੀ ਤਰ੍ਹਾਂ ਭੜਕੇ ਸੰਨੀ ਦਿਓਲ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਰੱਜ ਕੇ ਲਾਈ ਤਾਰਾ ਸਿੰਘ ਦੀ ਕਲਾਸ

ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਅਦਾਕਾਰ ਦੀ ਫਿਲਮ 'ਗਦਰ 2' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਗਦਰ 2 ਵਿੱਚ ਸੰਨੀ ਦੇ ਨਾਲ ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ। ਫਿਲਮ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ ਅਤੇ ਫਿਲਮ ਨੂੰ ਪੌਜ਼ਟਿਵ ਰਿਵਿਊ ਮਿਲ ਰਹੇ ਹਨ।। ਗਦਰ 2 ਦੀ ਰਿਲੀਜ਼ ਦੇ ਦੌਰਾਨ, ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰ ਗੁੱਸਾ ਕਰਦੇ ਨਜ਼ਰ ਆ ਰਹੇ ਹਨ।

ਸੰਨੀ ਦਿਓਲ ਹਮੇਸ਼ਾ ਮੁਸਕਰਾਉਂਦੇ ਹੋਏ ਜਾਂ ਕਦੇ-ਕਦੇ ਭਾਵੁਕ ਹੁੰਦੇ ਨਜ਼ਰ ਆਉਂਦੇ ਹਨ। ਪਰ ਪ੍ਰਸ਼ੰਸਕਾਂ ਨੇ ਉਸ ਨੂੰ ਪਹਿਲੀ ਵਾਰ ਇੰਨਾ ਗੁੱਸੇ ਵਿੱਚ ਦੇਖਿਆ ਹੋਵੇਗਾ। ਸੰਨੀ ਦੇ ਇਸ ਅੰਦਾਜ਼ ਕਾਰਨ ਉਹ ਟਰੋਲ ਹੋ ਰਹੇ ਹਨ।

ਸੰਨੀ ਦਿਓਲ ਦਾ ਵੀਡੀਓ ਵਾਇਰਲ
ਵੀਡੀਓ 'ਚ ਸੰਨੀ ਦਿਓਲ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ। ਇੱਕ ਪ੍ਰਸ਼ੰਸਕ ਸੈਲਫੀ ਲੈਣ ਲਈ ਉਸ ਕੋਲ ਦੌੜਦਾ ਹੈ। ਸੰਨੀ ਪਾਜੀ ਦਾ ਬਾਡੀਗਾਰਡ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਕਿਸੇ ਤਰ੍ਹਾਂ ਅਭਿਨੇਤਾ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਂਦਾ ਹੈ। ਜਦੋਂ ਉਹ ਸੈਲਫੀ ਲੈਣ ਲੱਗਦਾ ਹੈ, ਤਾਂ ਸੰਨੀ ਦਿਓਲ ਉਸ 'ਤੇ ਬੁਰੀ ਤਰ੍ਹਾਂ ਚੀਕਦੇ ਹਨ। ਸੰਨੀ ਦਿਓਲ ਦਾ ਇਹ ਵੀਡੀਓ ਸੋਸ਼ਲ ਮਡਿੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ।

[insta]https://www.instagram.com/reel/CvyqoKjOEo8/?utm_source=ig_embed&ig_rid=f405bfcc-40d7-48e6-b2cf-1cfb628eb0d9[/insta]

13:42 PM (IST)  •  11 Aug 2023

Entertainment News Live: ਸੰਨੀ ਦਿਓਲ ਨੇ ਬਿਨਾਂ ਹੈਂਡਪੰਪ ਉਖਾੜੇ ਹੀ ਪਾਕਸਿਤਾਨ 'ਚ ਮਚਾ ਦਿੱਤਾ 'ਗਦਰ', ਮਜ਼ਾ ਆ ਜਾਵੇਗਾ ਫਿਲਮ ਦੇਖ ਕੇ, ਪੜ੍ਹੋ ਰਿਵਿਊ

'ਗਦਰ' 'ਚ ਸੰਨੀ ਦਿਓਲ ਨੇ ਪਾਕਿਸਤਾਨ 'ਚ ਜੋ ਹੈਂਡਪੰਪ ਉਖਾੜਿਆ ਸੀ, ਉਸ ਨੂੰ ਪਾਕਿਸਤਾਨ ਅੱਜ ਤੱਕ ਲੱਭ ਰਿਹਾ ਹੈ। ਇਸ ਵਾਰ ਸੰਨੀ ਹੈਂਡਪੰਪ ਉਖਾੜਦੇ ਨਹੀਂ, ਬੱਸ ਅੱਖਾਂ ਕੱਢ ਕੇ ਦੇਖਦੇ ਹਨ ਅਤੇ ਪਾਕਿਸਤਾਨੀ ਦੁਸ਼ਮਣਾਂ ਦੇ ਪਸੀਨੇ ਛੁੱਟ ਜਾਂਦੇ ਹਨ। 'ਗਦਰ' ਇੱਕ ਜਜ਼ਬਾਤ ਹੈ ਅਤੇ 'ਗਦਰ 2' ਨੂੰ ਦੇਖਦੇ ਹੋਏ ਇਹ ਬਹੁਤ ਵਧੀਆ ਮਹਿਸੂਸ ਹੋਇਆ ਹੈ। ਜਦੋਂ ਤਾਰਾ ਸਿੰਘ ਪਾਕਿਸਤਾਨ ਵਿੱਚ ਦੁਸ਼ਮਣਾਂ ਦਾ ਬੈਂਡ ਵਜਾ ਕੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੈ ਤਾਂ ਸਾਰਾ ਥੀਏਟਰ ਤਾੜੀਆਂ ਨਾਲ ਗੂੰਜ ਉੱਠਦਾ ਹੈ। 'ਗਦਰ' ਨਾਂ ਦੇ ਜਜ਼ਬਾਤ ਲਈ ਇਹ ਫਿਲਮ ਦੇਖੋ।

ਸੰਨੀ ਦਿਓਲ ਨੇ ਬਿਨਾਂ ਹੈਂਡਪੰਪ ਉਖਾੜੇ ਹੀ ਪਾਕਸਿਤਾਨ 'ਚ ਮਚਾ ਦਿੱਤਾ 'ਗਦਰ', ਮਜ਼ਾ ਆ ਜਾਵੇਗਾ ਫਿਲਮ ਦੇਖ ਕੇ, ਪੜ੍ਹੋ ਰਿਵਿਊ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀਜਾਮ 'ਚ ਫਸੇ ਲੋਕਾਂ ਲਈ ਕਿਸਾਨਾਂ ਨੇ ਲਾਇਆ ਲੰਗਰਪੰਜਾਬ ਬੰਦ ਦੌਰਾਨ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ | Army VehiclesPunjab Band 'ਚ ਫਸਿਆ ਬਰਾਤ ਲੈ ਕੇ ਜਾ ਰਿਹਾ ਲਾੜਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
New Year Celebration: ਨਵੇਂ ਸਾਲ ਦੇ ਜਸ਼ਨ ਲਈ 31 ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਲਈ ਹਦਾਇਤਾਂ ਜਾਰੀ, ਇਹ ਗਲਤੀ ਪਏਗੀ ਮਹਿੰਗੀ...
ਨਵੇਂ ਸਾਲ ਦੇ ਜਸ਼ਨ ਲਈ 31 ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਲਈ ਹਦਾਇਤਾਂ ਜਾਰੀ, ਇਹ ਗਲਤੀ ਪਏਗੀ ਮਹਿੰਗੀ...
Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !
Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !
Ludhiana News:  ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ
Ludhiana News: ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ
Ration Card New Rules: ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
Embed widget