ਪੜਚੋਲ ਕਰੋ

Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪੂਰੀ ਦੁਨੀਆ 'ਚ ਕਮਾਏ 700 ਕਰੋੜ, ਕਰਨ ਔਜਲਾ ਦੇ ਫੈਨ ਹੋਏ ਵਿਰਾਟ ਕੋਹਲੀ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

LIVE

Key Events
Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪੂਰੀ ਦੁਨੀਆ 'ਚ ਕਮਾਏ 700 ਕਰੋੜ, ਕਰਨ ਔਜਲਾ ਦੇ ਫੈਨ ਹੋਏ ਵਿਰਾਟ ਕੋਹਲੀ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Background

Entertainment News Today Latest Updates 16 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਟਿਕਟਾਂ ਦੀ ਕੀਮਤ ਘਟਾਉਣ ਦੀ ਯੋਜਨਾ ਦਾ 'ਗਦਰ 2' ਨੂੰ ਹੋਇਆ ਫਾਇਦਾ, ਨਹੀਂ ਵਧੀ ਕਮਾਈ, ਜਾਣੋ 36ਵੇਂ ਦਿਨ ਦਾ ਕਲੈਕਸ਼ਨ

Gadar 2 Box Office Collection Day 36: 'ਗਦਰ 2' ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ ਅਤੇ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੇ ਇੱਕ ਮਹੀਨੇ ਤੱਕ ਬਾਕਸ ਆਫਿਸ 'ਤੇ ਰਾਜ ਕੀਤਾ ਅਤੇ ਬੰਪਰ ਮੁਨਾਫਾ ਕਮਾ ਕੇ ਇਤਿਹਾਸ ਰਚ ਦਿੱਤਾ। ਹਾਲਾਂਕਿ 7 ਸਤੰਬਰ ਨੂੰ ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਦੇ ਰਿਲੀਜ਼ ਹੋਣ ਤੋਂ ਬਾਅਦ 'ਗਦਰ 2' ਨੇ ਬਾਕਸ ਆਫਿਸ 'ਤੇ ਧਮਾਲ ਮਚਾਉਣਾ ਸ਼ੁਰੂ ਕਰ ਦਿੱਤਾ ਹੈ।

ਅਸਲ 'ਚ 'ਜਵਾਨ' ਨੇ ਅਜਿਹਾ ਕਹਿਰ ਮਚਾਇਆ ਕਿ 'ਗਦਰ 2' ਦੀ ਕਮਾਈ 'ਤੇ ਰੋਕ ਲੱਗ ਗਈ ਅਤੇ ਸੰਨੀ ਦਿਓਲ ਦੀ ਫਿਲਮ ਜੋ ਕਰੋੜਾਂ 'ਚ ਕਲੈਕਸ਼ਨ ਕਰ ਰਹੀ ਸੀ, ਲੱਖਾਂ 'ਚ ਰਹਿ ਗਈ। ਫ਼ਿਲਮ ਲਈ ਪੰਜਵਾਂ ਹਫ਼ਤਾ ਬਹੁਤ ਖ਼ਰਾਬ ਰਿਹਾ ਅਤੇ ਹਰ ਦਿਨ ਇਸ ਦੇ ਕਲੈਕਸ਼ਨ ਵਿੱਚ ਗਿਰਾਵਟ ਆਈ। ਆਓ ਜਾਣਦੇ ਹਾਂ 'ਗਦਰ 2' ਨੇ ਰਿਲੀਜ਼ ਦੇ 5ਵੇਂ ਸ਼ੁੱਕਰਵਾਰ ਯਾਨੀ 36ਵੇਂ ਦਿਨ ਕਿੰਨੇ ਕਰੋੜ ਰੁਪਏ ਇਕੱਠੇ ਕੀਤੇ?

'ਗਦਰ 2' ਨੇ ਆਪਣੀ ਰਿਲੀਜ਼ ਦੇ 36ਵੇਂ ਦਿਨ ਕਿੰਨੀ ਕਮਾਈ ਕੀਤੀ?
'ਗਦਰ 2' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ ਪੰਜ ਹਫ਼ਤੇ ਹੋ ਗਏ ਹਨ। ਇਹ ਫਿਲਮ 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਸਾਲ ਦੀ ਦੂਜੀ ਫਿਲਮ ਬਣ ਗਈ ਹੈ। ਹਾਲਾਂਕਿ ਹੁਣ 'ਗਦਰ 2' ਦੀ ਟਿਕਟ ਖਿੜਕੀ 'ਤੇ ਖੇਡ ਖਤਮ ਹੁੰਦੀ ਨਜ਼ਰ ਆ ਰਹੀ ਹੈ। ਫਿਲਮ ਦੀ ਕਮਾਈ ਹਰ ਦਿਨ ਘਟਦੀ ਜਾ ਰਹੀ ਹੈ ਅਤੇ ਇਹ ਹੁਣ ਸਿਰਫ਼ ਮੁੱਠੀ ਭਰ ਕਲੈਕਸ਼ਨ ਕਰ ਰਹੀ ਹੈ। ਹੁਣ 'ਗਦਰ 2' ਦੀ ਰਿਲੀਜ਼ ਦੇ 36ਵੇਂ ਦਿਨ ਯਾਨੀ ਪੰਜਵੇਂ ਸ਼ੁੱਕਰਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।

ਸਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਗਦਰ 2' ਨੇ ਆਪਣੀ ਰਿਲੀਜ਼ ਦੇ 36ਵੇਂ ਦਿਨ ਸਿਰਫ 35 ਲੱਖ ਰੁਪਏ ਦੀ ਕਮਾਈ ਕੀਤੀ ਹੈ।

'ਗਦਰ 2' ਦੀ ਟਿਕਟ ਦੀ ਕੀਮਤ ਘਟਾਉਣ ਦੀ ਚਾਲ ਵੀ ਨਹੀਂ ਆਈ ਕੰਮ
'ਗਦਰ 2' ਦੀ ਕਮਾਈ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਇਸ ਲਈ ਮੇਕਰਸ ਨੇ ਫਿਲਮ ਦਾ ਕਲੈਕਸ਼ਨ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ 15 ਸਤੰਬਰ ਤੋਂ ਫਿਲਮ ਦੀ ਟਿਕਟ ਦੀ ਕੀਮਤ 150 ਰੁਪਏ ਕਰ ਦਿੱਤੀ। ਹਾਲਾਂਕਿ ਮੇਕਰਸ ਦੀ ਇਹ ਚਾਲ ਚੱਲ ਨਹੀਂ ਸਕੀ ਅਤੇ 'ਗਦਰ 2' ਨੇ ਇੱਕ ਵਾਰ ਫਿਰ ਬਹੁਤ ਘੱਟ ਕਲੈਕਸ਼ਨ ਕੀਤੀ। ਫਿਲਮ ਦੀ ਕਮਾਈ ਦੀ ਰਫਤਾਰ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ਹੁਣ ਬਾਕਸ ਆਫਿਸ 'ਤੇ ਧਮਾਲਾਂ ਪਾ ਚੁੱਕੀ ਹੈ। ਵੈਸੇ ਵੀ, ਜਵਾਨ ਇਸ ਸਮੇਂ ਸਿਨੇਮਾਘਰਾਂ ਵਿੱਚ ਪੂਰੇ ਜੋਬਨ 'ਤੇ ਹੈ, ਇਸ ਲਈ 'ਗਦਰ 2' ਦਾ ਹੁਣ ਬਚਣਾ ਮੁਸ਼ਕਲ ਜਾਪਦਾ ਹੈ।

21:14 PM (IST)  •  16 Sep 2023

Entertainment News Live: Parineeti- Raghav Wedding: ਹਾਥੀ, ਘੋੜੇ, ਬੱਗੀ 'ਤੇ ਨਹੀਂ ਪਰਿਣੀਤੀ ਨੂੰ ਇਸ ਸ਼ਾਹੀ ਸਵਾਰੀ 'ਤੇ ਲੈਣ ਪਹੁੰਚਣਗੇ ਰਾਘਵ ਚੱਢਾ, ਬਾਰਾਤ ਦੀ ਐਂਟਰੀ ਹੋਵੇਗੀ ਧਮਾਕੇਦਾਰ

Parineeti Chopra Raghav chadha Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਕੁਝ ਹੀ ਦਿਨਾਂ 'ਚ ਹਮੇਸ਼ਾ ਲਈ ਇਕੱਠੇ ਹੋ ਜਾਣਗੇ। ਦੋਵੇਂ 24 ਸਤੰਬਰ ਨੂੰ ਉਦੈਪੁਰ 'ਚ ਸ਼ਾਹੀ ਢੰਗ ਨਾਲ ਵਿਆਹ ਕਰਨ ਜਾ ਰਹੇ ਹਨ। ਵਿਆਹ ਦਾ ਕਾਰਡ ਵੀ ਸਾਹਮਣੇ ਆ ਗਿਆ ਹੈ।

Read More: Parineeti- Raghav Wedding: ਹਾਥੀ, ਘੋੜੇ, ਬੱਗੀ 'ਤੇ ਨਹੀਂ ਪਰਿਣੀਤੀ ਨੂੰ ਇਸ ਸ਼ਾਹੀ ਸਵਾਰੀ 'ਤੇ ਲੈਣ ਪਹੁੰਚਣਗੇ ਰਾਘਵ ਚੱਢਾ, ਬਾਰਾਤ ਦੀ ਐਂਟਰੀ ਹੋਵੇਗੀ ਧਮਾਕੇਦਾਰ

20:13 PM (IST)  •  16 Sep 2023

Entertainment News Live Today: Yuvraj Hans: ਪੰਜਾਬੀ ਗਾਇਕ ਯੁਵਰਾਜ ਹੰਸ ਦੂਜੀ ਵਾਰ ਬਣੇ ਪਿਤਾ, ਪਤਨੀ ਮਾਨਸੀ ਸ਼ਰਮਾ ਨੇ ਧੀ ਨੂੰ ਦਿੱਤਾ ਜਨਮ

Yuvraj Hans Mansi Sharma became Parents Second Time: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਗਾਇਕ ਦੇ ਘਰ ਇੱਕ ਹੋਰ ਨੰਨ੍ਹਾ ਮਹਿਮਾਨ ਆਇਆ ਹੈ। ਇਹ ਖੁਸ਼ਖਬਰੀ ਯੁਵਰਾਜ ਹੰਸ ਵੱਲੋਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਹੈ। 

Read More: Yuvraj Hans: ਪੰਜਾਬੀ ਗਾਇਕ ਯੁਵਰਾਜ ਹੰਸ ਦੂਜੀ ਵਾਰ ਬਣੇ ਪਿਤਾ, ਪਤਨੀ ਮਾਨਸੀ ਸ਼ਰਮਾ ਨੇ ਧੀ ਨੂੰ ਦਿੱਤਾ ਜਨਮ

17:23 PM (IST)  •  16 Sep 2023

Ranjit Bawa: ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਰਣਜੀਤ ਬਾਵਾ, ਸਰਕਾਰ ਵੱਲੋਂ ਚੁੱਕੇ ਕਦਮ ਦੀ ਕੀਤੀ ਸ਼ਲਾਘਾ

Ranjit Bawa Video: ਪੰਜਾਬੀ ਅਦਾਕਾਰ ਅਤੇ ਗਾਇਕ ਰਣਜੀਤ ਬਾਵਾ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜ ਗਏ ਹਨ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਦੱਸ ਦੇਈਏ ਕਿ ਰਣਜੀਤ ਬਾਵਾ ਤੋਂ ਪਹਿਲਾਂ ਅਦਾਕਾਰ ਗੱਗੂ ਗਿੱਲ, ਸੋਨੂੰ ਸੂਦ ਅਤੇ ਲਖਵਿੰਦਰ ਵਡਾਲੀ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਪੁਲਿਸ ਅਤੇ ਸਰਕਾਰ ਦੇ ਇਸ ਕੰਮ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ। 

Read More: Ranjit Bawa: ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਰਣਜੀਤ ਬਾਵਾ, ਸਰਕਾਰ ਵੱਲੋਂ ਚੁੱਕੇ ਕਦਮ ਦੀ ਕੀਤੀ ਸ਼ਲਾਘਾ

16:27 PM (IST)  •  16 Sep 2023

Entertainment News Live: Diljit Dosanjh: ਦਿਲਜੀਤ ਦੋਸਾਂਝ ਦਾ ਵਟ੍ਹਸਐਪ ਚੈਨਲ ਹੋਇਆ ਲੌਂਚ, ਗਾਇਕ ਵੀਡੀਓ ਸ਼ੇਅਰ ਕਰ ਬੋਲਿਆ- 'ਬਹੁਤ ਐਕਸਾਇਟਡ ਹਾਂ...'

Diljit Dosanjh WhatsApp Channel: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਇਸੇ ਸਾਲ ਅਪ੍ਰੈਲ 'ਚ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਗਲੋਬਰ ਸਟਾਰ ਬਣ ਗਏ ਹਨ। ਭਾਰਤ ਤੋਂ ਲੈਕੇ ਅਮਰੀਕਾ ਤੱ ਉਨ੍ਹਾਂ ਦੇ ਗਾਣੇ ਸੁਣੇ ਜਾਂਦੇ ਹਨ। ਹੁਣ ਅਸੀਂ ਲੈਕੇ ਆਏ ਹਾਂ ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਅਪਡੇਟ, ਜਿਸ ਨੂੰ ਸੁਣ ਕੇ ਦੋਸਾਂਝਵਾਲੇ ਦੇ ਫੈਨ ਖੁਸ਼ ਹੋ ਜਾਣਗੇ। 

Read More: Diljit Dosanjh: ਦਿਲਜੀਤ ਦੋਸਾਂਝ ਦਾ ਵਟ੍ਹਸਐਪ ਚੈਨਲ ਹੋਇਆ ਲੌਂਚ, ਗਾਇਕ ਵੀਡੀਓ ਸ਼ੇਅਰ ਕਰ ਬੋਲਿਆ- 'ਬਹੁਤ ਐਕਸਾਇਟਡ ਹਾਂ...'

15:35 PM (IST)  •  16 Sep 2023

Entertainment News Live Today: Punjabi Singer Shubh: ਗਾਇਕ ਸ਼ੁੱਭ ਦੇ ਪਾੜੇ ਗਏ ਪੋਸਟਰ, ਜਾਣੋ ਕਿਉਂ ਪੰਜਾਬੀ ਕਲਾਕਾਰ ਖਿਲਾਫ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ

Punjabi Singer Shubh: ਪੰਜਾਬੀ ਗਾਇਕ ਸ਼ੁੱਭ ਉਰਫ਼ ਸ਼ੁਭਨੀਤ ਸਿੰਘ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਸਨੇ ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸ਼ੁੱਭ ਵਿਵਾਦਾਂ ਵਿੱਚ ਘਿਰਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਕੈਨੇਡੀਅਨ ਰੈਪਰ ਖਿਲਾਫ ਮੁੰਬਈ 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਖਿਰ ਕਿਉਂ ਪੰਜਾਬੀ ਗਾਇਕ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...

Read More: Punjabi Singer Shubh: ਗਾਇਕ ਸ਼ੁੱਭ ਦੇ ਪਾੜੇ ਗਏ ਪੋਸਟਰ, ਜਾਣੋ ਕਿਉਂ ਪੰਜਾਬੀ ਕਲਾਕਾਰ ਖਿਲਾਫ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ

Load More
New Update
Advertisement
Advertisement
Advertisement

ਟਾਪ ਹੈਡਲਾਈਨ

Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
Viral Video: ਚਿਕਨ ਬਿਰਿਆਨੀ 'ਚ ਲੈਗ ਪੀਸ ਨਾ ਮਿਲਣ ਦੇ ਚੱਕਰ 'ਚ ਟੁੱਟੀਆਂ ਲੱਤਾਂ, ਹੋਇਆ ਜ਼ਬਰਦਸਤ ਹੰਗਾਮਾ
Viral Video: ਚਿਕਨ ਬਿਰਿਆਨੀ 'ਚ ਲੈਗ ਪੀਸ ਨਾ ਮਿਲਣ ਦੇ ਚੱਕਰ 'ਚ ਟੁੱਟੀਆਂ ਲੱਤਾਂ, ਹੋਇਆ ਜ਼ਬਰਦਸਤ ਹੰਗਾਮਾ
Advertisement
metaverse

ਵੀਡੀਓਜ਼

Shatabdi Express| ਸ਼ਤਾਬਦੀ ਐਕਸਪ੍ਰੈੱਸ 'ਤੇ ਪੱਥਰਬਾਜ਼ੀ, ਟੁੱਟੇ ਸ਼ੀਸ਼ੇJalandhar West Candidate| ਜ਼ਿਮਨੀ ਚੋਣ ਲਈ ਭਖਿਆ ਮਾਹੌਲ, 16 ਉਮੀਦਵਾਰPunjab MPs| ਪੰਜਾਬ ਤੋਂ ਸੰਸਦ ਮੈਂਬਰ ਸਹੁੰ ਚੁੱਕਣ ਲਈ ਤਿਆਰ, ਅੰਮ੍ਰਿਤਪਾਲ 'ਤੇ ਸਸਪੈਂਸ ਬਰਕਰਾਰNangal Clash| ਦੋ ਗੁੱਟਾਂ ਵਿਚਾਲੇ ਹੋਈ ਖੂਨੀ ਝੜਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sri Harmandir Sahib: ਦਰਬਾਰ ਸਾਹਿਬ 'ਚ ਯੋਗਾ ਵਿਵਾਦ ਤੋਂ ਬਾਅਦ SGPC ਨੇ ਜਾਰੀ ਕੀਤੇ ਨਿਯਮ, ਜੇ ਆਹ ਕੁੱਝ ਕੀਤਾ ਤਾਂ ਹੋਵੇਗੀ ਕਾਰਵਾਈ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
Sidhu Moosewala: ਮੌਤ ਤੋਂ ਬਾਅਦ ਮੂਸੇਵਾਲਾ ਦੇ 7 ਗੀਤ ਜੋ ਸਾਰੇ ਹਿੱਟ, ਨਵੇਂ ਗੀਤ ਨੇ UK ਤੱਕ ਪਾਈਆਂ ਧੂਮਾਂ, ਹੁਣ ਤੱਕ ਕਿਹੜਾ-ਕਿਹੜਾ Song ਹੋਇਆ ਰਿਲੀਜ਼ 
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
DJ Rules At Night: ਰਾਤ 10 ਵਜੇ ਤੋਂ ਬਾਅਦ ਵੀ ਚਲਾ ਸਕਦੇ ਹੋ ਡੀਜੇ , ਬਸ ਇਸ ਗੱਲ ਦਾ ਰੱਖਣਾ ਹੋਵੇਗਾ ਧਿਆਨ
Viral Video: ਚਿਕਨ ਬਿਰਿਆਨੀ 'ਚ ਲੈਗ ਪੀਸ ਨਾ ਮਿਲਣ ਦੇ ਚੱਕਰ 'ਚ ਟੁੱਟੀਆਂ ਲੱਤਾਂ, ਹੋਇਆ ਜ਼ਬਰਦਸਤ ਹੰਗਾਮਾ
Viral Video: ਚਿਕਨ ਬਿਰਿਆਨੀ 'ਚ ਲੈਗ ਪੀਸ ਨਾ ਮਿਲਣ ਦੇ ਚੱਕਰ 'ਚ ਟੁੱਟੀਆਂ ਲੱਤਾਂ, ਹੋਇਆ ਜ਼ਬਰਦਸਤ ਹੰਗਾਮਾ
Golden Temple yoga: ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਲੜਕੀ 'ਤੇ SGPC ਨੇ ਲਾਏ ਹੋਰ ਵੱਡੇ ਇਲਜ਼ਾਮ, ਲੜਕੀ ਦੀ ਮਦਦ ਕਰਨ ਦਾ ਵੀ ਕੀਤਾ ਐਲਾਨ
Golden Temple yoga: ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਲੜਕੀ 'ਤੇ SGPC ਨੇ ਲਾਏ ਹੋਰ ਵੱਡੇ ਇਲਜ਼ਾਮ, ਲੜਕੀ ਦੀ ਮਦਦ ਕਰਨ ਦਾ ਵੀ ਕੀਤਾ ਐਲਾਨ
Punjab Breaking News Live 25 June 2024: ਸੁਖਬੀਰ ਬਾਦਲ ਕਰਕੇ ਆਪਸ 'ਚ ਭਿੜੇ ਅਕਾਲੀ ਦਲ ਦੇ 2 ਵੱਡੇ ਲੀਡਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ 'ਚ ਝੂਟੇ! ਜੇਲ੍ਹ 'ਚ ਹੀ ਬੰਦ ਰਹਿਣਗੇ ਅੰਮ੍ਰਿਤਪਾਲ ਸਿੰਘ!

Canada Visa: ਕੈਨੇਡਾ ਨੇ ਵੀਜ਼ਾ ਨਿਯਮਾਂ 'ਚ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਭਾਰਤੀ ਵਿਦਿਆਰਥੀਆਂ ਨੂੰ ਸਿੱਧਾ ਝਟਕਾ 
Canada Visa: ਕੈਨੇਡਾ ਨੇ ਵੀਜ਼ਾ ਨਿਯਮਾਂ 'ਚ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਭਾਰਤੀ ਵਿਦਿਆਰਥੀਆਂ ਨੂੰ ਸਿੱਧਾ ਝਟਕਾ 
Ayushman Card: ਆਯੂਸ਼ਮਾਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ! 1 ਜੁਲਾਈ ਤੋਂ ਨਿੱਜੀ ਹਸਪਤਾਲਾਂ 'ਚ ਨਹੀਂ ਕਰਾ ਸਕਣਗੇ ਇਲਾਜ
Ayushman Card: ਆਯੂਸ਼ਮਾਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ! 1 ਜੁਲਾਈ ਤੋਂ ਨਿੱਜੀ ਹਸਪਤਾਲਾਂ 'ਚ ਨਹੀਂ ਕਰਾ ਸਕਣਗੇ ਇਲਾਜ
Embed widget