Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਨੇ ਰਚਿਆ ਇਤਿਹਾਸ, ਅੱਜ ਵਿਆਹ ਕਰਨਗੇ ਪਰਿਣੀਤੀ ਚੋਪੜਾ-ਰਾਘਵ ਚੱਢਾ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 24 Sep 2023 09:01 PM
Entertainment News Live: Parineeti-Raghav Wedding: ਪਰਿਣੀਤੀ ਦੇ ਹੱਥਾਂ 'ਤੇ ਰਾਘਵ ਦੇ ਨਾਂਅ ਦੀ ਮਹਿੰਦੀ ਦਾ ਚੜ੍ਹਿਆ ਡੂੰਘਾ ਰੰਗ, ਆਲੀਆ ਭੱਟ ਦੇ ਡਿਜ਼ਾਈਨ ਨਾਲ ਹੈ ਸਬੰਧ!

Parineeti-Raghav Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਖਿਰਕਾਰ ਅੱਜ ਯਾਨੀ 24 ਸਤੰਬਰ ਨੂੰ ਜ਼ਿੰਦਗੀ ਭਰ ਇਕੱਠੇ ਰਹਿਣਗੇ। ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਪ੍ਰਸ਼ੰਸਕ ਇਸ ਜੋੜੀ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। 

Read More: Parineeti-Raghav Wedding: ਪਰਿਣੀਤੀ ਦੇ ਹੱਥਾਂ 'ਤੇ ਰਾਘਵ ਦੇ ਨਾਂਅ ਦੀ ਮਹਿੰਦੀ ਦਾ ਚੜ੍ਹਿਆ ਡੂੰਘਾ ਰੰਗ, ਆਲੀਆ ਭੱਟ ਦੇ ਡਿਜ਼ਾਈਨ ਨਾਲ ਹੈ ਸਬੰਧ!  

Entertainment News Live Today; Parineeti-Raghav Wedding: ਇੱਕ-ਦੂਜੇ ਦੇ ਹੋਏ ਪਰਿਣੀਤੀ ਚੋਪੜਾ-ਰਾਘਵ ਚੱਢਾ, ਵਿਦਾਈ ਵਾਲੀ ਕਾਰ ਦੀ ਝਲਕ ਆਈ ਸਾਹਮਣੇ

Parineeti Raghav wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਖਿਰਕਾਰ ਅੱਜ ਯਾਨੀ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਪ੍ਰਸ਼ੰਸਕ ਇਸ ਜੋੜੀ ਦੀ ਪਹਿਲੀ ਝਲਕ ਵੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਉੱਪਰ ਵਿਆਹ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਪਰੀ ਦੀ ਵਿਦਾਈ ਵਾਲੀ ਕਾਰ ਦੀ ਝਲਕ ਵੀ ਸਾਹਮਣੇ ਆ ਗਈ ਹੈ। ਜਿਸ ਵਿੱਚ ਰਾਘਵ ਆਪਣੀ ਦੁਲਹਨੀਆਂ ਨੂੰ ਲੈ ਕੇ ਜਾਣਗੇ। bollywoodnow ਇੰਸਟਾਗ੍ਰਾਮ ਹੈਂਡਲ ਉੱਪਰ ਵੇਖੋ ਸ਼ੇਅਰ ਕੀਤੀ ਗਈ ਇਹ ਵਿਦਾਈ ਵਾਲਾ ਵੀਡੀਓ..

Read More: Parineeti-Raghav Wedding: ਇੱਕ-ਦੂਜੇ ਦੇ ਹੋਏ ਪਰਿਣੀਤੀ ਚੋਪੜਾ-ਰਾਘਵ ਚੱਢਾ, ਵਿਦਾਈ ਵਾਲੀ ਕਾਰ ਦੀ ਝਲਕ ਆਈ ਸਾਹਮਣੇ

Entertainment News Live: Parineeti-Raghav Wedding: ਪਰਿਣੀਤੀ ਦੇ ਹੱਥਾਂ 'ਤੇ ਰਾਘਵ ਦੇ ਨਾਂਅ ਦੀ ਮਹਿੰਦੀ ਦਾ ਚੜ੍ਹਿਆ ਡੂੰਘਾ ਰੰਗ, ਆਲੀਆ ਭੱਟ ਦੇ ਡਿਜ਼ਾਈਨ ਨਾਲ ਹੈ ਸਬੰਧ!

Parineeti-Raghav Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਖਿਰਕਾਰ ਅੱਜ ਯਾਨੀ 24 ਸਤੰਬਰ ਨੂੰ ਜ਼ਿੰਦਗੀ ਭਰ ਇਕੱਠੇ ਰਹਿਣਗੇ। ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਪ੍ਰਸ਼ੰਸਕ ਇਸ ਜੋੜੀ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। 

Read More: Parineeti-Raghav Wedding: ਪਰਿਣੀਤੀ ਦੇ ਹੱਥਾਂ 'ਤੇ ਰਾਘਵ ਦੇ ਨਾਂਅ ਦੀ ਮਹਿੰਦੀ ਦਾ ਚੜ੍ਹਿਆ ਡੂੰਘਾ ਰੰਗ, ਆਲੀਆ ਭੱਟ ਦੇ ਡਿਜ਼ਾਈਨ ਨਾਲ ਹੈ ਸਬੰਧ!  

Entertainment News Live Today; Kaka: ਗਾਇਕ ਕਾਕਾ ਦੀ ਪਹਿਲੀ ਫਿਲਮ 'ਵ੍ਹਾਈਟ ਪੰਜਾਬ' ਦਾ ਟਰੇਲਰ ਹੋਇਆ ਰਿਲੀਜ਼, ਸਿੱਧੂ ਮੂਸੇਵਾਲਾ ਦਾ ਵੀ ਹੈ ਫਿਲਮ 'ਚ ਜ਼ਿਕਰ!

Kaka Movie White Punjab Trailer: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਦੋਂ ਤੋਂ ਕਾਕੇ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਉਸ ਦੇ ਫੈਨਜ਼ ਬੇਸਵਰੀ ਨਾਲ ਉਸ ਦੀ ਫਿਲਮ ਦੀ ਉਡੀਕ ਕਰ ਰਹੇ ਹਨ। ਹੁਣ ਕਾਕੇ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ।    

Read More: Kaka: ਗਾਇਕ ਕਾਕਾ ਦੀ ਪਹਿਲੀ ਫਿਲਮ 'ਵ੍ਹਾਈਟ ਪੰਜਾਬ' ਦਾ ਟਰੇਲਰ ਹੋਇਆ ਰਿਲੀਜ਼, ਸਿੱਧੂ ਮੂਸੇਵਾਲਾ ਦਾ ਵੀ ਹੈ ਫਿਲਮ 'ਚ ਜ਼ਿਕਰ!

Entertainment News Live: Parineeti-Raghav Wedding: ਪਰਿਣੀਤੀ-ਰਾਘਵ ਦੇ ਸੰਗੀਤ ਨਾਈਟ 'ਚ ਨਵਰਾਜ ਹੰਸ ਦਾ ਜਲਵਾ, ਪੰਜਾਬੀ ਗਾਇਕ ਨੇ ਜੋੜੇ ਨੂੰ ਇੰਝ ਦਿੱਤੀਆਂ ਸ਼ੁਭਕਾਮਨਾਵਾਂ

Navraj Hans at Parineeti-Raghav Sangeet Night: ਪਰਿਣੀਤੀ ਚੋਪੜਾ-ਰਾਘਵ ਚੱਢਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਜੋੜੀ ਦੇ ਵਿਆਹ ਨਾਲ ਜੁੜੇ ਸਮਾਰੋਹ ਦੀਆਂ ਤਸਵੀਰਾਂ ਵੇਖਣ ਨੂੰ ਪ੍ਰਸ਼ੰਸਕ ਵੀ ਬੇਤਾਬ ਹਨ। ਇਸ ਵਿਚਾਲੇ ਪਰੀ ਅਤੇ ਰਾਘਵ ਦੇ ਸੰਗੀਤ ਸਮਾਰੋਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਦੱਸ ਦੇਈਏ ਕਿ ਪਰਿਣੀਤੀ-ਰਾਘਵ ਦੇ ਸੰਗੀਤ ਨਾਈਟ 'ਚ ਪੰਜਾਬੀ ਗਾਇਕ ਨਵਰਾਜ ਹੰਸ ਨੇ ਰੌਣਕਾਂ ਲਗਾਈਆਂ। ਇਸ ਵਿਚਾਲੇ ਹੁਣ ਪੰਜਾਬੀ ਗਾਇਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣਾ ਅਨੁਭਵ ਸ਼ੇਅਰ ਕਰਦੇ ਹੋਏ ਵਿਖਾਈ ਦੇ ਰਹੇ ਹਨ। 

Read More: Parineeti-Raghav Wedding: ਪਰਿਣੀਤੀ-ਰਾਘਵ ਦੇ ਸੰਗੀਤ ਨਾਈਟ 'ਚ ਨਵਰਾਜ ਹੰਸ ਦਾ ਜਲਵਾ, ਪੰਜਾਬੀ ਗਾਇਕ ਨੇ ਜੋੜੇ ਨੂੰ ਇੰਝ ਦਿੱਤੀਆਂ ਸ਼ੁਭਕਾਮਨਾਵਾਂ

Entertainment News Live: Sargun Mehta: ਸਰਗੁਣ ਮਹਿਤਾ 'ਤੇ ਆਇਆ ਕਰਨ ਔਜਲਾ ਦਾ ਦਿਲ, ਸਰਗੁਣ ਦੀ ਡਾਂਸ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

Karan Aujla Sargun Mehta: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਫਿਲਹਾਲ ਕਰਨ ਔਜਲਾ ਆਪਣੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਕਰਨ ਦੀ ਐਲਬਮ ਪੂਰੀ ਦੁਨੀਆ 'ਚ ਖੂਬ ਵਾਹ-ਵਾਹੀ ਖੱਟ ਰਹੀ ਹੈ। 

Read More: Sargun Mehta: ਸਰਗੁਣ ਮਹਿਤਾ 'ਤੇ ਆਇਆ ਕਰਨ ਔਜਲਾ ਦਾ ਦਿਲ, ਸਰਗੁਣ ਦੀ ਡਾਂਸ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

Entertainment News Live: Sargun Mehta: ਸਰਗੁਣ ਮਹਿਤਾ 'ਤੇ ਆਇਆ ਕਰਨ ਔਜਲਾ ਦਾ ਦਿਲ, ਸਰਗੁਣ ਦੀ ਡਾਂਸ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

Karan Aujla Sargun Mehta: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਫਿਲਹਾਲ ਕਰਨ ਔਜਲਾ ਆਪਣੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਕਰਨ ਦੀ ਐਲਬਮ ਪੂਰੀ ਦੁਨੀਆ 'ਚ ਖੂਬ ਵਾਹ-ਵਾਹੀ ਖੱਟ ਰਹੀ ਹੈ। 

Read More: Sargun Mehta: ਸਰਗੁਣ ਮਹਿਤਾ 'ਤੇ ਆਇਆ ਕਰਨ ਔਜਲਾ ਦਾ ਦਿਲ, ਸਰਗੁਣ ਦੀ ਡਾਂਸ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

Entertainment News Live Today; Parineeti Chopra: ਇਸ ਗੰਦੀ ਆਦਤ ਦੀ ਸ਼ਿਕਾਰ ਪਰਿਣੀਤੀ ਚੋਪੜਾ, ਇਹ ਅਣਸੁਣੀਆਂ ਗੱਲਾਂ ਤੁਹਾਨੂੰ ਵੀ ਕਰ ਦੇਣਗੀਆਂ ਹੈਰਾਨ

Parineeti Chopra Unknown Facts: ਉਦੈਪੁਰ ਦੇ ਲੇਕੇਸਿਟੀ ਫੋਰਟ ਵਿੱਚ ਪਰਿਣੀਤੀ ਚੋਪੜਾ (23 ਸਤੰਬਰ) ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਉਨ੍ਹਾਂ ਦਾ ਵਿਆਹ ਇਸ ਸਮੇਂ ਸੁਰਖੀਆਂ 'ਚ ਹੈ। ਇਨ੍ਹਾਂ ਦੋਵਾਂ ਬਾਰੇ ਜਾਣਨ ਲਈ ਸੋਸ਼ਲ ਮੀਡੀਆ ਤੋਂ ਲੈ ਕੇ ਸਰਚ ਇੰਜਣਾਂ ਤੱਕ ਹਰ ਕੋਈ ਖੋਜ ਕਰ ਰਿਹਾ ਹੈ। ਅਸੀਂ ਤੁਹਾਨੂੰ ਪਰਿਣੀਤੀ ਚੋਪੜਾ ਬਾਰੇ 10 ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ।

Read More: Parineeti Chopra: ਇਸ ਗੰਦੀ ਆਦਤ ਦੀ ਸ਼ਿਕਾਰ ਪਰਿਣੀਤੀ ਚੋਪੜਾ, ਇਹ ਅਣਸੁਣੀਆਂ ਗੱਲਾਂ ਤੁਹਾਨੂੰ ਵੀ ਕਰ ਦੇਣਗੀਆਂ ਹੈਰਾਨ

Entertainment News Live: Raghav Chadha wedding: ਰਾਘਵ ਚੱਢਾ ਦੇ 7 ਸਟਾਰ ਹੋਟਲ 'ਚ ਵਿਆਹ 'ਤੇ ਖਹਿਰਾ ਦਾ ਸਵਾਲ! ਬੋਲੇ ਜੇ ਉਹ ਆਮ ਆਦਮੀ ਤਾਂ ਖਾਸ ਕੌਣ?

Raghav Chadha wedding: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਬੌਲੀਵੁੱਡ ਅਦਾਕਾਰਾ ਪਰਨੀਤੀ ਚੋਪੜਾ ਦੇ ਆਲੀਸ਼ਾਨ ਵਿਆਹ ਸਮਾਗਮਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਵਿਰੋਧੀ ਧਿਰਾਂ ਵੱਲੋਂ ਵਿਆਹ ਸਮਾਗਮਾਂ 'ਤੇ ਖਰਚੇ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਵਿਆਹ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਰਾਘਵ ਚੱਢਾ ਦੀ ਆਮਦਨ ਉਪਰ ਵੀ ਸਵਾਲ ਉਠਾਏ ਹਨ।

Read More: Raghav Chadha wedding: ਰਾਘਵ ਚੱਢਾ ਦੇ 7 ਸਟਾਰ ਹੋਟਲ 'ਚ ਵਿਆਹ 'ਤੇ ਖਹਿਰਾ ਦਾ ਸਵਾਲ! ਬੋਲੇ ਜੇ ਉਹ ਆਮ ਆਦਮੀ ਤਾਂ ਖਾਸ ਕੌਣ?

Entertainment News Live Today; Parineeti Chopra; ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਨੇ ਲਾਈਆਂ ਰੌਣਕਾਂ, CM ਮਾਨ ਭੰਗੜਾ ਪਾਉਂਦੇ ਆਏ ਨਜ਼ਰ

Navraj Hans At Raagneeti Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦਾ ਵਿਆਹ ਇਸ ਸਮੇਂ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਗਨੀਤੀ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਹਨ। ਰਾਗਨੀਤੀ ਦੇ ਵਿਆਹ 'ਚ ਪੰਜਾਬੀ ਵੀ ਮਨੋਰੰਜਨ ਦਾ ਤੜਕਾ ਲਗਾਉਣ ਲਈ ਮੌਜੂਦ ਹਨ। 

Read More: Parineeti Chopra; ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਨੇ ਲਾਈਆਂ ਰੌਣਕਾਂ, CM ਮਾਨ ਭੰਗੜਾ ਪਾਉਂਦੇ ਆਏ ਨਜ਼ਰ

Entertainment News Live: jawan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਹਨੇਰੀ 'ਚ ਉੱਡੀਆਂ ਵਿੱਕੀ ਕੌਸ਼ਲ ਤੇ ਸ਼ਿਲਪਾ ਸ਼ੈੱਟੀ ਦੀਆਂ ਫਿਲਮਾਂ, ਹੋਇਆ ਸ਼ਰਮਨਾਕ ਕਲੈਕਸ਼ਨ

The Great Indian Family Box Office Collection: ਸ਼ਾਹਰੁਖ ਖਾਨ ਦੀ 'ਜਵਾਨ' ਨੂੰ ਰਿਲੀਜ਼ ਹੋਇਆਂ 18 ਦਿਨ ਹੋ ਚੁੱਕੇ ਹਨ। ਪਰ ਕਿੰਗ ਖਾਨ ਦੀ ਫਿਲਮ ਦਾ ਕਰੇਜ਼ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਸ਼ਨੀਵਾਰ ਨੂੰ ਫਿਲਮ ਨੇ 'ਪਠਾਨ' ਦਾ ਰਿਕਾਰਡ ਤੋੜ ਦਿੱਤਾ ਅਤੇ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ। ਹੁਣ ਸ਼ਾਹਰੁਖ ਦੀ 'ਜਵਾਨ' ਦੀ ਹਨੇਰੀ 'ਚ ਸ਼ਿਲਪਾ ਸ਼ੈੱਟੀ ਤੇ ਵਿੱਕੀ ਕੌਸ਼ਲ ਦੀਆਂ ਫਿਲਮਾਂ ਉੱਡਦੀਆਂ ਨਜ਼ਰ ਆ ਰਹੀਆਂ ਹਨ।

Read More: jawan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਹਨੇਰੀ 'ਚ ਉੱਡੀਆਂ ਵਿੱਕੀ ਕੌਸ਼ਲ ਤੇ ਸ਼ਿਲਪਾ ਸ਼ੈੱਟੀ ਦੀਆਂ ਫਿਲਮਾਂ, ਹੋਇਆ ਸ਼ਰਮਨਾਕ ਕਲੈਕਸ਼ਨ

Entertainment News Live Today; Parineeti Chopra: ਰਾਘਵ ਚੱਢਾ-ਪਰਿਣੀਤੀ ਚੋਪੜਾ ਦੇ ਵਿਆਹ 'ਤੇ ਭਖੀ ਸਿਆਸਤ, ਵਿਆਹ ਦੇ ਖਰਚੇ 'ਤੇ ਇਸ ਕਾਂਗਰਸੀ ਆਗੂ ਨੇ ਚੁੱਕੇ ਸਵਾਲ

Digvijaya Singh Brother on Parineeti-Raghav Wedding: ਰਾਘਵ ਚੱਢਾ-ਪਰਿਣੀਤੀ ਚੋਪੜਾ ਅੱਜ ਯਾਨਿ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਦੋਵੇਂ ਆਪਣੇ ਵਿਆਹ ਨੂੰ ਲੈਕੇ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਰਾਘਵ-ਪਰਿਣੀਤੀ ਦੇ ਵਿਆਹ ਦੇ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਸਾਬਕਾ ਸੀਐੱਮ ਦਿਗਵਿਜੇ ਸਿੰਘ ਦੇ ਭਰਾ ਵਿਧਾਇਕ ਲਕਸ਼ਮਣ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਅਤੇ ਪਰਿਣੀਤੀ ਦੇ ਹਾਈ ਪ੍ਰੋਫਾਈਲ ਵਿਆਹ 'ਤੇ ਸਵਾਲ ਖੜ੍ਹੇ ਕੀਤੇ ਹਨ। ਲਕਸ਼ਮਣ ਸਿੰਘ ਨੇ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਇਹ ਕਾਲਾ ਧਨ ਕਿੱਥੋਂ ਆ ਰਿਹਾ ਹੈ? ਕੇਜਰੀਵਾਲ ਇਸ ਦਾ ਜਵਾਬ ਦੇਣ।

Read More: Parineeti Chopra: ਰਾਘਵ ਚੱਢਾ-ਪਰਿਣੀਤੀ ਚੋਪੜਾ ਦੇ ਵਿਆਹ 'ਤੇ ਭਖੀ ਸਿਆਸਤ, ਵਿਆਹ ਦੇ ਖਰਚੇ 'ਤੇ ਇਸ ਕਾਂਗਰਸੀ ਆਗੂ ਨੇ ਚੁੱਕੇ ਸਵਾਲ

Entertainment News Live: Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਵਿਆਹ ਅੱਜ, ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਪਹੁੰਚੇ ਉਦੈਪੁਰ

Parineeti Chopra-Raghav Chadha Wedding: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਵਿੱਚ ਹੋ ਰਿਹਾ ਹੈ। ਇਸ ਜੋੜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਦੈਪੁਰ ਪਹੁੰਚ ਚੁੱਕੇ ਹਨ। 

Read More: Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਵਿਆਹ ਅੱਜ, ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਪਹੁੰਚੇ ਉਦੈਪੁਰ

Entertainment News Live Today; ਸ਼ਾਹਰੁਖ ਖਾਨ ਦੀ 'ਜਵਾਨ' ਨੇ ਐਤਵਾਰ ਨੂੰ ਰਚਿਆ ਇਤਿਹਾਸ, 'ਪਠਾਨ' ਦਾ ਰਿਕਾਰਡ ਤੋੜ ਬਣੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ

Jawan Box Office Collection Day 17: ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਇਸ ਫਿਲਮ ਨੇ ਰਿਲੀਜ਼ ਦੇ ਸਿਰਫ 16 ਦਿਨਾਂ 'ਚ 'ਗਦਰ 2' ਦੇ ਲਾਈਫਟਾਈਮ ਕਲੈਕਸ਼ਨ ਨੂੰ ਮਾਤ ਦੇ ਦਿੱਤੀ ਹੈ ਪਰ ਇਸ ਦੌਰਾਨ 'ਜਵਾਨ' ਦੀ ਕਮਾਈ 'ਚ ਕਈ ਦਿਨਾਂ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਫਿਲਮ ਪਿਛਲੇ ਦੋ ਦਿਨਾਂ ਤੋਂ ਸਿੰਗਲ ਡਿਜਿਟ 'ਚ ਕਲੈਕਸ਼ਨ ਕਰ ਰਹੀ ਹੈ। ਹਾਲਾਂਕਿ ਸ਼ਨੀਵਾਰ ਨੂੰ ਫਿਲਮ ਦੀ ਕਮਾਈ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਆਓ ਜਾਣਦੇ ਹਾਂ 'ਜਵਾਨ' ਆਪਣੀ ਰਿਲੀਜ਼ ਦੇ 17ਵੇਂ ਦਿਨ ਯਾਨੀ ਤੀਜੇ ਸ਼ਨੀਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ। 


Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਨੇ ਐਤਵਾਰ ਨੂੰ ਰਚਿਆ ਇਤਿਹਾਸ, 'ਪਠਾਨ' ਦਾ ਰਿਕਾਰਡ ਤੋੜ ਬਣੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ

Entertainment News Live: ਦੁਬਈ 'ਚ ਕਰੋੜਾਂ ਦੇ ਘਰ ਤੋਂ ਬਾਅਦ ਐਲਵਿਸ਼ ਯਾਦਵ ਨੇ ਖਰੀਦੀ ਬੇਹੱਦ ਮਹਿੰਗੀ ਕਾਰ, ਕੀਮਤ ਸੁਣ ਉੱਡ ਜਾਣਗੇ ਹੋਸ਼

Elvish Yadav New Car: ਐਲਵਿਸ਼ ਯਾਦਵ ਬਿੱਗ ਬੌਸ OTT 2 ਦੇ ਜੇਤੂ ਬਣਨ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹਨ। ਸਲਮਾਨ ਖਾਨ ਦੇ ਸ਼ੋਅ ਦਾ ਵਿਨਰ ਬਣਨ ਤੋਂ ਬਾਅਦ ਐਲਵਿਸ਼ ਦੀ ਲੋਕਪ੍ਰਿਅਤਾ ਹੋਰ ਵਧ ਗਈ ਹੈ ਅਤੇ ਇਸ ਦੇ ਨਾਲ ਹੀ ਉਹ ਨਵੀਆਂ ਉਪਲਬਧੀਆਂ ਵੀ ਆਪਣੇ ਨਾਮ ਕਰ ਰਿਹਾ ਹੈ। ਹਾਲ ਹੀ 'ਚ ਐਲਵਿਸ਼ ਨੇ ਦੁਬਈ 'ਚ ਇਕ ਆਲੀਸ਼ਾਨ ਘਰ ਖਰੀਦਿਆ ਸੀ, ਜਿਸ ਦਾ ਟੂਰ ਵੀ ਆਪਣੇ ਵਲੌਗ 'ਚ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਹਾਲ ਹੀ ਵਿੱਚ ਬਿੱਗ ਬੌਸ ਓਟੀਟੀ 2 ਦੀ ਜੇਤੂ ਉਰਵਸ਼ੀ ਰੌਤੇਲਾ ਦੇ ਨਾਲ 'ਹਮ ਤੋ ਦੀਵਾਨੇ' ਗੀਤ ਵੀ ਰਿਲੀਜ਼ ਹੋਇਆ ਸੀ। ਹੁਣ ਸੋਸ਼ਲ ਮੀਡੀਆ ਦੀ ਸਨਸਨੀ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕਰ ਲਈ ਹੈ। ਦਰਅਸਲ, ਐਲਵਿਸ਼ ਨੇ ਬਹੁਤ ਮਹਿੰਗੀ ਕਾਰ ਖਰੀਦੀ ਹੈ। 


Elvish yadav: ਦੁਬਈ 'ਚ ਕਰੋੜਾਂ ਦੇ ਘਰ ਤੋਂ ਬਾਅਦ ਐਲਵਿਸ਼ ਯਾਦਵ ਨੇ ਖਰੀਦੀ ਬੇਹੱਦ ਮਹਿੰਗੀ ਕਾਰ, ਕੀਮਤ ਸੁਣ ਉੱਡ ਜਾਣਗੇ ਹੋਸ਼

Entertainment News Live Today: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਵਿਆਹ ਅੱਜ, ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਪਹੁੰਚੇ ਉਦੈਪੁਰ

Parineeti Chopra-Raghav Chadha Wedding: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਵਿੱਚ ਹੋ ਰਿਹਾ ਹੈ। ਇਸ ਜੋੜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਦੈਪੁਰ ਪਹੁੰਚ ਚੁੱਕੇ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸੁਰੱਖਿਆ ਕਰਮੀਆਂ ਨਾਲ ਏਅਰਪੋਰਟ ਤੋਂ ਬਾਹਰ ਜਾਂਦੇ ਦੇਖਿਆ ਗਿਆ। ਸਿਆਸਤ ਦੇ ਦੋ ਪ੍ਰਮੁੱਖ ਚਿਹਰਿਆਂ ਨੇ ਵੀ ਉਸ ਦਾ ਸਵਾਗਤ ਕਰਨ ਲਈ ਮੌਕੇ 'ਤੇ ਮੌਜੂਦ ਪਾਪਰਾਜ਼ੀ ਵੱਲ ਹੱਥ ਹਿਲਾ ਦਿੱਤਾ। ਇਹ ਦੱਸਣ ਦੀ ਲੋੜ ਨਹੀਂ ਕਿ ਇਨ੍ਹਾਂ ਦੋਵਾਂ ਦੀ ਮੌਜੂਦਗੀ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੇ ਖੂਬਸੂਰਤ ਮੌਕੇ ਦੀ ਖੂਬਸੂਰਤੀ ਨੂੰ ਹੋਰ ਵਧਾ ਦੇਵੇਗੀ। 


Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਵਿਆਹ ਅੱਜ, ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਪਹੁੰਚੇ ਉਦੈਪੁਰ

Entertainment News Live; ਪ੍ਰਿਯੰਕਾ ਚੋਪੜਾ ਦੀ ਮਾਂ ਨੇ ਦਿਖਾਈ ਪਰਿਣੀਤੀ-ਰਾਘਵ ਚੱਢਾ ਦੀ ਹਲਦੀ ਤੇ ਮਹਿੰਦੀ ਰਸਮਾਂ ਦੀ ਪਹਿਲੀ ਝਲਕ, ਦੇਖੋ ਤਸਵੀਰਾਂ

Parineeti Raghav Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ। ਪਰਿਣੀਤੀ-ਰਾਘਵ 24 ਸਤੰਬਰ ਨੂੰ ਵਿਆਹ ਕਰਨਗੇ। ਇਸ ਵਿਆਹ 'ਚ ਸ਼ਾਮਲ ਹੋਣ ਲਈ ਪ੍ਰਿਅੰਕਾ ਚੋਪੜਾ ਉਦੈਪੁਰ ਨਹੀਂ ਪਹੁੰਚੀ ਹੈ. ਪਰ ਉਨ੍ਹਾਂ ਦੀ ਮਾਂ ਮਧੂ ਚੋਪੜਾ ਸ਼ਿਰਕਤ ਕਰ ਰਹੀ ਹੈ। ਮਧੂ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਪਰੀ ਦੇ ਫੰਕਸ਼ਨ ਦੀ ਝਲਕ ਮਿਲਦੀ ਹੈ। 


Parineeti Chopra: ਪ੍ਰਿਯੰਕਾ ਚੋਪੜਾ ਦੀ ਮਾਂ ਨੇ ਦਿਖਾਈ ਪਰਿਣੀਤੀ-ਰਾਘਵ ਚੱਢਾ ਦੀ ਹਲਦੀ ਤੇ ਮਹਿੰਦੀ ਰਸਮਾਂ ਦੀ ਪਹਿਲੀ ਝਲਕ, ਦੇਖੋ ਤਸਵੀਰਾਂ

ਪਿਛੋਕੜ

Entertainment News Today Latest Updates 24 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਵਿਆਹ ਅੱਜ, ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਪਹੁੰਚੇ ਉਦੈਪੁਰ


Parineeti Chopra-Raghav Chadha Wedding: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਵਿੱਚ ਹੋ ਰਿਹਾ ਹੈ। ਇਸ ਜੋੜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਦੈਪੁਰ ਪਹੁੰਚ ਚੁੱਕੇ ਹਨ। 


ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸੁਰੱਖਿਆ ਕਰਮੀਆਂ ਨਾਲ ਏਅਰਪੋਰਟ ਤੋਂ ਬਾਹਰ ਜਾਂਦੇ ਦੇਖਿਆ ਗਿਆ। ਸਿਆਸਤ ਦੇ ਦੋ ਪ੍ਰਮੁੱਖ ਚਿਹਰਿਆਂ ਨੇ ਵੀ ਉਸ ਦਾ ਸਵਾਗਤ ਕਰਨ ਲਈ ਮੌਕੇ 'ਤੇ ਮੌਜੂਦ ਪਾਪਰਾਜ਼ੀ ਵੱਲ ਹੱਥ ਹਿਲਾ ਦਿੱਤਾ। ਇਹ ਦੱਸਣ ਦੀ ਲੋੜ ਨਹੀਂ ਕਿ ਇਨ੍ਹਾਂ ਦੋਵਾਂ ਦੀ ਮੌਜੂਦਗੀ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੇ ਖੂਬਸੂਰਤ ਮੌਕੇ ਦੀ ਖੂਬਸੂਰਤੀ ਨੂੰ ਹੋਰ ਵਧਾ ਦੇਵੇਗੀ।







ਅੱੱਜ ਸ਼ਾਮ 4 ਵਜੇ ਵਿਆਹ ਕਰਨਗੇ ਪਰਿਣੀਤੀ ਰਾਘਵ
ਪਰਿਣੀਤੀ ਅਤੇ ਰਾਘਵ 24 ਸਤੰਬਰ ਨੂੰ ਸੱਤ ਫੇਰੇ ਲੈਣ ਜਾ ਰਹੇ ਹਨ। ਰਾਘਵ ਦੀ ਸਿਹਰਾਬੰਦੀ ਦੁਪਹਿਰ 1 ਵਜੇ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਆਪਣੀ ਦੁਲਹਨ ਨੂੰ ਲੈਣ ਲਈ ਕਿਸ਼ਤੀ ਰਾਹੀਂ ਜਾਵੇਗਾ। ਰਿਪੋਰਟ ਮੁਤਾਬਕ ਜੋੜੇ ਦੇ ਵਰਮਾਲਾ ਦੀ ਰਸਮ 3 ਵਜੇ ਹੋਵੇਗੀ, ਜਦਕਿ ਦੋਵੇਂ 4 ਵਜੇ ਦੇ ਕਰੀਬ 7 ਫੇਰੇ ਲੈਣਗੇ।


ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਦੋਂ ਤੋਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਹੋਈ ਹੈ, ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਸਨ ਕਿ ਇਹ ਜੋੜੀ ਕਦੋਂ ਵਿਆਹ ਕਰਨ ਜਾ ਰਹੀ ਹੈ। ਹੁਣ ਆਖਰਕਾਰ ਉਹ ਦਿਨ ਆ ਹੀ ਗਿਆ ਹੈ। ਪਰਿਣੀਤੀ-ਰਾਘਵ 24 ਸਤੰਬਰ ਨੂੰ ਵਿਆਹ ਕਰਨਗੇ।


ਬਾਰਾਤ ਲੈਕੇ ਲੀਲਾ ਪੈਲੇਸ ਪਹੁੰਚਣਗੇ ਰਾਘਵ ਚੱਢਾ
ਰਾਘਵ ਅਤੇ ਪਰਿਣੀਤੀ ਦੇ ਵਿਆਹ ਦੀ ਰਸਮ 24 ਸਤੰਬਰ ਨੂੰ ਰਾਘਵ ਦੀ ਸਹਿਰਾਬੰਦੀ ਨਾਲ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਤਾਜ ਲੀਲਾ ਪੈਲੇਸ 'ਚ ਵਿਆਹ ਦੀ ਬਾਰਾਤ ਪਹੁੰਚੇਗੀ। ਬਾਅਦ ਦੁਪਹਿਰ 3.30 ਵਜੇ ਜੈਲਮਾਲਾ, 4 ਵਜੇ ਵਿਆਹ ਅਤੇ ਸ਼ਾਮ 6 ਵਜੇ ਵਿਦਾਈ ਹੋਵੇਗੀ।


ਲੰਡਨ 'ਚ ਪੜ੍ਹਾਈ ਦੌਰਾਨ ਹੋਈ ਸੀ ਦੋਵਾਂ ਦੀ ਪਹਿਲੀ ਮੁਲਾਕਾਤ
ਪਰਿਣੀਤੀ-ਰਾਘਵ ਦੇ ਵਿਆਹ ਲਈ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਝੀਲ ਦੇ ਵਿਚਕਾਰ ਚਾਰ ਤੋਂ ਪੰਜ ਕਿਸ਼ਤੀਆਂ 'ਤੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ। ਇੱਥੇ ਜੈੱਟੀ (ਕਿਸ਼ਤੀ ਤੱਕ ਬਣੇ ਪਲੇਟਫਾਰਮ) 'ਤੇ ਵਿਸ਼ੇਸ਼ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ। ਦੱਸ ਦਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਲੰਡਨ ਵਿੱਚ ਪੜ੍ਹਦੇ ਸਮੇਂ ਦੋਸਤ ਬਣੇ ਸਨ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.