ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Robert De Niro: 79 ਸਾਲਾ ਹਾਲੀਵੁੱਡ ਅਦਾਕਾਰ ਰੌਬਰਟ ਡੀ ਨੇਰੋ ਬਣੇ 7ਵੇਂ ਬੱਚੇ ਦੇ ਪਿਤਾ, ਫਿਲਮ ਪ੍ਰਮੋਸ਼ਨ ਦੌਰਾਨ ਖੁਲ੍ਹਿਆ ਰਾਜ਼

Robert De Niro News: ਆਸਕਰ ਜੇਤੂ ਰੌਬਰਟ ਡੀ ਨੀਰੋ ਹਾਲ ਹੀ ਵਿੱਚ ਫਿਲਮ 'ਅਬਾਊਟ ਮਾਈ ਫਾਦਰ' ਦੇ ਪ੍ਰਮੋਸ਼ਨ ਲਈ ਪਹੁੰਚੇ। ਜਿੱਥੇ ਉਸ ਨੇ ਮਾਂ-ਬਾਪ ਬਣਨ ਨੂੰ ਲੈਕੇ ਕਈ ਗੱਲਾਂ ਸ਼ੇਅਰ ਕੀਤੀਆਂ

Robert De Niro Becomes Father 7th Times At The Age Of 79: ਹਾਲੀਵੁੱਡ ਅਦਾਕਾਰ ਰੌਬਰਟ ਡੀ ਨੀਰੋ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਹੁਣ ਹਾਲ ਹੀ 'ਚ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਹ ਹਾਲ ਹੀ ਵਿੱਚ 7ਵੇਂ ਬੱਚੇ ਦਾ ਪਿਤਾ ਬਣਿਆ ਹੈ। ਇਹ ਜਾਣ ਕੇ ਹਰ ਕੋਈ ਹੈਰਾਨ ਹੈ। ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਰੌਬਰਟ ਨੇ ਇਸ ਗੱਲ ਦਾ ਖੁਲਾਸਾ ਕੀਤਾ।

79 ਸਾਲ ਦੀ ਉਮਰ ਵਿੱਚ ਬਣੇ ਪਿਤਾ
ਰਾਬਰਟ ਡੀ ਨੀਰੋ ਨੇ ਈ-ਕੈਨੇਡਾ ਨਾਲ ਗੱਲਬਾਤ ਦੌਰਾਨ ਸੱਤਵੀਂ ਵਾਰ ਪਿਤਾ ਬਣਨ ਦੀ ਗੱਲ ਕਬੂਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਂ-ਬਾਪ ਬਣਨ ਨੂੰ ਲੈਕੇ ਕਈ ਗੱਲਾਂ ਸ਼ੇਅਰ ਕੀਤੀਆਂ। ਉਸ ਨੇ ਮਾਂ-ਬਾਪ ਬਣਨ ਬਾਰੇ, 'ਮੇਰਾ ਮਤਲਬ ਹੈ, ਬੱਚਿਆਂ ਨਾਲ ਇਸ ਦੇ ਆਲੇ-ਦੁਆਲੇ ਕੋਈ ਰਸਤਾ ਨਹੀਂ ਹੈ। ਮੈਨੂੰ ਕਾਨੂੰਨ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੱਖਣਾ ਪਸੰਦ ਨਹੀਂ ਹੈ, ਪਰ ਕਈ ਵਾਰ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੁੰਦਾ। ਇੰਟਰਵਿਊ ਵਿੱਚ ਜਦੋਂ ਰੌਬਰਟ ਤੋਂ ਉਨ੍ਹਾਂ ਦੇ 6 ਬੱਚਿਆਂ ਬਾਰੇ ਪੁੱਛਿਆ ਗਿਆ ਤਾਂ ਰਾਬਰਟ ਨੇ ਇਸ ਨੂੰ ਠੀਕ ਕਰਦੇ ਹੋਏ ਕਿਹਾ, ਛੇ ਨਹੀਂ ਸਗੋਂ ਸੱਤ।

ਸੱਤਵੇਂ ਬੱਚੇ ਬਾਰੇ ਖੁਲਾਸਾ ਕੀਤਾ
ਰੌਬਰਟ ਨੇ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਹਾਲ ਹੀ ਵਿੱਚ ਉਸ ਦਾ ਸੱਤਵਾਂ ਬੱਚਾ ਹੋਇਆ ਹੈ। ਉਸ ਨੇ ਦੱਸਿਆ, 'ਹਾਲ ਹੀ 'ਚ ਮੇਰੇ ਸੱਤਵੇਂ ਬੱਚੇ ਨੇ ਜਨਮ ਲਿਆ ਹੈ।' ਹਾਲਾਂਕਿ, ਰੌਬਰਟ ਨੇ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ।

ਦਾਦਾ ਵੀ ਬਣ ਚੁੱਕੇ ਹਨ ਰੌਬਰਟ
ਦੱਸ ਦਈਏ ਕਿ ਹਾਲ ਹੀ ਪਿਤਾ ਬਣੇ ਰੌਬਰਟ ਦਾਦਾ ਵੀ ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ 6 ਬੱਚੇ ਸਨ। ਐਕਟਰ ਨੂੰ ਉਨ੍ਹਾਂ ਦੀ ਪਹਿਲੀ ਪਤਨੀ ਡਾਇਨਾ ਐਬੌਟ ਤੋਂ ਬੇਟੀ ਡਰੇਨਾ ਤੇ ਬੇਟਾ ਰਾਫਾਇਲ ਹੋਏ ਸੀ। ਇਸ ਦੇ ਨਾਲ ਹੀ ਉਨਾਂ ਦੀ ਐਕਸ ਗਰਲ ਫਰੈਂਡ ਮਾਡਲ ਤੇ ਅਦਾਕਾਰਾ ਟੌਕੀ ਸਮਿਥ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਐਕਸ ਵਾਈਫ ਹੈਲੇਨ ਗਰੇਸ ਤੋਂ ਦੋ ਬੱਚੇ ਇਲੀਅਟ ਤੇ ਹੈਲੇਨ ਹਨ।

ਗੌਡਫਾਦਰ ਵਿੱਚ ਕੀਤਾ ਕੰਮ
ਰੌਬਰਟ ਡੀ ਨੀਰੋ ਆਪਣੇ ਬੱਚਿਆਂ ਦਾ ਇੱਕ ਮਸ਼ਹੂਰ ਹਾਲੀਵੁੱਡ ਅਦਾਕਾਰ ਹੈ। ਉਹ ਆਪਣੀ ਫਿਲਮ ਗੌਡਫਾਦਰ ਲਈ ਜਾਣਿਆ ਜਾਂਦਾ ਹੈ। ਇਸ ਫਿਲਮ ਵਿੱਚ ਉਹ ਸਹਾਇਕ ਅਦਾਕਾਰ ਸੀ। ਇਸ ਤੋਂ ਇਲਾਵਾ ਉਹ ਆਸਕਰ ਵਿਨਰ ਵੀ ਰਹਿ ਚੁੱਕੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਕੈਬਨਿਟ ਦੀ ਬੈਠਕ ਜਾਰੀ, 24-25 ਫਰਵਰੀ ਨੂੰ ਬੁਲਾਇਆ ਜਾ ਸਕਦਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
Punjab News: ਪੰਜਾਬ ਕੈਬਨਿਟ ਦੀ ਬੈਠਕ ਜਾਰੀ, 24-25 ਫਰਵਰੀ ਨੂੰ ਬੁਲਾਇਆ ਜਾ ਸਕਦਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
USA Deportation: ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
Advertisement
ABP Premium

ਵੀਡੀਓਜ਼

ਕਿਸਾਨ ਆਗੂ  ਬਲਦੇਵ ਸਿਰਸਾ ਨੂੰ ਆਇਆ Heart Attack!ਕੀ ਪੰਜਾਬ ਦੇ CM ਦੀ ਕੁਰਸੀ ਤੇ ਬੈਠਣਗੇ ਕੇਜਰੀਵਾਲ? CM ਭਗਵੰਤ ਮਾਨ ਨੇ ਕੀਤਾ ਖ਼ੁਲਾਸਾਕਾਂਗਰਸ ਦੇ ਨਾ-ਪਾਕ ਇਰਾਦੇ ਨਹੀਂ ਹੋਏ ਪੂਰੇ  ਸਿੱਖਾਂ ਦੀ ਹੋਈ ਜਿੱਤ!ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ  ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਕੈਬਨਿਟ ਦੀ ਬੈਠਕ ਜਾਰੀ, 24-25 ਫਰਵਰੀ ਨੂੰ ਬੁਲਾਇਆ ਜਾ ਸਕਦਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
Punjab News: ਪੰਜਾਬ ਕੈਬਨਿਟ ਦੀ ਬੈਠਕ ਜਾਰੀ, 24-25 ਫਰਵਰੀ ਨੂੰ ਬੁਲਾਇਆ ਜਾ ਸਕਦਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
USA Deportation: ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
TRAI ਨੇ ਦਿਖਾਈ ਸਖ਼ਤੀ, ਟੈਲੀਕਾਮ ਕੰਪਨੀਆਂ ਨੇ ਨਹੀਂ ਕੀਤਾ ਆਹ ਕੰਮ ਤਾਂ ਲੱਗੇਗਾ ਜ਼ੁਰਮਾਨਾ, Spam Call ਤੋਂ ਮਿਲੇਗੀ ਰਾਹਤ
TRAI ਨੇ ਦਿਖਾਈ ਸਖ਼ਤੀ, ਟੈਲੀਕਾਮ ਕੰਪਨੀਆਂ ਨੇ ਨਹੀਂ ਕੀਤਾ ਆਹ ਕੰਮ ਤਾਂ ਲੱਗੇਗਾ ਜ਼ੁਰਮਾਨਾ, Spam Call ਤੋਂ ਮਿਲੇਗੀ ਰਾਹਤ
New Smartphone: ਸੈਮਸੰਗ ਦਾ ਵੱਡਾ ਧਮਾਕਾ! ਭਾਰਤ 'ਚ ਸਸਤਾ 5G ਸਮਾਰਟਫੋਨ ਲਾਂਚ, ਕਮਾਲ ਦੇ ਪ੍ਰੀਮੀਅਮ ਫੀਚਰ
New Smartphone: ਸੈਮਸੰਗ ਦਾ ਵੱਡਾ ਧਮਾਕਾ! ਭਾਰਤ 'ਚ ਸਸਤਾ 5G ਸਮਾਰਟਫੋਨ ਲਾਂਚ, ਕਮਾਲ ਦੇ ਪ੍ਰੀਮੀਅਮ ਫੀਚਰ
Punjab News: ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
Embed widget