ਪੜਚੋਲ ਕਰੋ

Holi 2024: ਹਰਭਜਨ ਮਾਨ ਤੋਂ ਨਿਮਰਤ ਖਹਿਰਾ, ਪੰਜਾਬੀ ਕਲਾਕਾਰਾਂ ਨੇ ਮਨਾਈ ਹੋਲੀ, ਤਸਵੀਰਾਂ ਸ਼ੇਅਰ ਫੈਨਜ਼ ਨੂੰ ਦਿੱਤੀ ਵਧਾਈ, ਦੇਖੋ ਪੋਸਟਾਂ

Punjabi Celebs Celebrate Holi: ਹਰਭਜਨ ਮਾਨ ਤੋਂ ਲੈਕੇ ਨਿਮਰਤ ਖਹਿਰਾ ਤੱਕ ਪੰਜਾਬੀ ਕਲਾਕਾਰਾਂ ਨੇ ਆਪਣੇ ਹੋਲੀ ਸੈਲੀਬ੍ਰੇਸ਼ਨ ਦੀਆ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਫੈਨਜ਼ ਨੂੰ ਵਧਾਈਆਂ ਦਿੱਤੀਆਂ ਹਨ। 

Punjabi Celebs Celebrate Holi: 25 ਮਾਰਚ ਯਾਨਿ ਅੱਜ ਦੇ ਦਿਨ ਪੂਰਾ ਦੇਸ਼ ਖੁਸ਼ੀਆਂ ਤੇ ਰੰਗਾਂ ਦਾ ਤਿਓਹਾਰ ਹੋਲੀ ਮਨਾ ਰਿਹਾ ਹੈ। ਇਸ ਮੌਕੇ ਹਰ ਕੋਈ ਖੁਸ਼ੀਆਂ ਦੇ ਤਿਓਹਾਰ ਨੂੰ ਸੈਲੀਬ੍ਰੇਟ ਕਰ ਰਿਹਾ ਹੈ। ਪੰਜਾਬ 'ਚ ਵੀ ਹੋਲੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੋਲੀ ਅਜਿਹਾ ਤਿਓਹਾਰ ਹੈ, ਜਦੋਂ ਦੁਸ਼ਮਣ ਵੀ ਆਪਣੀ ਦੁਸ਼ਮਣੀ ਭੁੱਲ ਕੇ ਇੱਕ ਦੂਜੇ ਨੂੰ ਗਲ ਲਗਾਉਂਦੇ ਹਨ। ਅੱਜ ਦੇ ਇਸ ਦਿਨ ਨੂੰ ਪੰਜਾਬੀ ਕਲਾਕਾਰ ਵੀ ਸੈਲੀਬ੍ਰੇਟ ਕਰ ਰਹੇ ਹਨ। ਹਰਭਜਨ ਮਾਨ ਤੋਂ ਲੈਕੇ ਨਿਮਰਤ ਖਹਿਰਾ ਤੱਕ ਪੰਜਾਬੀ ਕਲਾਕਾਰਾਂ ਨੇ ਆਪਣੇ ਹੋਲੀ ਸੈਲੀਬ੍ਰੇਸ਼ਨ ਦੀਆ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਫੈਨਜ਼ ਨੂੰ ਵਧਾਈਆਂ ਦਿੱਤੀਆਂ ਹਨ।  

ਇਹ ਵੀ ਪੜ੍ਹੋ: ਕਰਨ ਔਜਲਾ ਦੀ ਜੂਨੋ ਐਵਾਰਡ ਫੰਕਸ਼ਨ ਤੋਂ ਸਪੀਚ ਹੋਈ ਵਾਇਰਲ, ਬੋਲਿਆ- 'ਯਕੀਨ ਨਹੀਂ ਹੁੰਦਾ ਮੈਂ ਉਹੀ ਬੱਚਾ ਹਾਂ ਜਿਸ ਨੇ...'

ਹਰਭਜਨ ਮਾਨ
ਲੈਜੇਂਡਰੀ ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਹਰਮਨ ਕੌਰ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਦੋਵਾਂ ਦੇ ਚਿਹਰੇ 'ਤੇ ਗੁਲਾਲ ਲੱਗਿਆ ਨਜ਼ਰ ਆ ਰਿਹਾ ਹੈ।

Holi 2024: ਹਰਭਜਨ ਮਾਨ ਤੋਂ ਨਿਮਰਤ ਖਹਿਰਾ, ਪੰਜਾਬੀ ਕਲਾਕਾਰਾਂ ਨੇ ਮਨਾਈ ਹੋਲੀ, ਤਸਵੀਰਾਂ ਸ਼ੇਅਰ ਫੈਨਜ਼ ਨੂੰ ਦਿੱਤੀ ਵਧਾਈ, ਦੇਖੋ ਪੋਸਟਾਂ

ਨਿਮਰਤ ਖਹਿਰਾ
ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਹੋਲੀ ਸੈਲੀਬ੍ਰੇਸ਼ਨ ਦੀਆ ਤਸਵੀਰਾਂ ਸ਼ੇਅਰ ਕੀਤੀਆਂ ਹਨ।

View this post on Instagram
 
A post shared by NIMRAT KHAIRA (@nimratkhairaofficial)

ਤਾਨੀਆ
ਪੰਜਾਬੀ ਸਿਨੇਮਾ ਦਾ ਉੱਭਰਦਾ ਹੋਇਆ ਸਿਤਾਰਾ ਅਦਾਕਾਰਾ ਤਾਨੀਆ ਨੇ ਵੀ ਆਪਣੇ ਸੈਲੀਬ੍ਰੇਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ। ਉਹ ਵ੍ਹਾਈਟ ਰੰਗ ਦੇ ਟੌਪ ਪਹਿਨੇ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਰੰਗ ਲੱਗਿਆ ਹੋਇਆ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੇ ਫੈਨਜ਼ ਨੂੰ ਵੀ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ।

Holi 2024: ਹਰਭਜਨ ਮਾਨ ਤੋਂ ਨਿਮਰਤ ਖਹਿਰਾ, ਪੰਜਾਬੀ ਕਲਾਕਾਰਾਂ ਨੇ ਮਨਾਈ ਹੋਲੀ, ਤਸਵੀਰਾਂ ਸ਼ੇਅਰ ਫੈਨਜ਼ ਨੂੰ ਦਿੱਤੀ ਵਧਾਈ, ਦੇਖੋ ਪੋਸਟਾਂ

ਬਾਣੀ ਸੰਧੂ
ਬਾਣੀ ਸੰਧੂ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਵ੍ਹਾਈਟ ਟੌਪ ਪਹਿਨੇ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਗੁਲਾਲ ਲੱਗਿਆ ਹੋਇਆ ਹੈ।ਦੇਖੋ ਵੀਡੀਓ:

View this post on Instagram
 
A post shared by Baani Sandhu (5 Diamonds) 💎💎💎💎💎 (@baanisandhuofficial)

ਮਿਸ ਪੂਜਾ
ਗਾਇਕਾ ਮਿਸ ਪੂਜਾ ਨੇ ਵੀ ਅਲੱਗ ਅੰਦਾਜ਼ ਵਿੱਚ ਫੈਨਜ਼ ਨੂੰ ਹੋਲੀ ਦੀ ਵਧਾਈ ਦਿੱਤੀ ਹੈ।

View this post on Instagram
 
A post shared by Miss Pooja (@misspooja)

ਜੱਸੀ ਗਿੱਲ
ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੇ ਪਰਿਵਾਰ ਨਾਲ ਹੋਲੀ ਮਨਾਈ। ਉਸ ਨੇ ਆਪਣੀ ਧੀ ਦਾ ਬੇਹੱਦ ਪਿਆਰਾ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ।

View this post on Instagram
 
A post shared by Jassie Gill (@jassie.gill)

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਨੇ ਚੋਰੀ ਚੁਪਕੇ ਬੁਆਏ ਫਰੈਂਡ ਨਾਲ ਰਚਾਇਆ ਵਿਆਹ, ਉਦੈਪੁਰ 'ਚ ਲਏ 7 ਫੇਰੇ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ

Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
ਗਾਇਕ ਦਿਲਪ੍ਰੀਤ ਢਿੱਲੋਂ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਦੇ ਘਰ ਆਈ ਖੁਸ਼ੀ, ਸਿੰਗਰ ਜੌਰਡਨ ਸੰਧੂ ਬਣੇ ਪਿਤਾ, ਨੂਰ ਜ਼ੋਰਾ ਨੇ ਬੋਲੀਆਂ ਪਾ ਦਿੱਤੀ ਵਧਾਈ, ਦੇਖੋ ਵੀਡੀਓ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
US Deported Indians: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ! 3155 ਨਾਗਰਿਕ ਡਿਪੋਰਟ
ਪੰਜਾਬ ‘ਚ ਮਿਲਾਵਟਖੋਰੀ ਦੀ ਗੰਦੀ ਖੇਡ; ਕਿਸਾਨਾਂ ਨੂੰ ਵੇਚੀ ਘਟੀਆ ਤੇ ਮਿਲਾਵਟੀ ਖਾਦ, 192 ਕੇਸ ਦਰਜ, 65 ਲਾਇਸੈਂਸ ਮੁਅੱਤਲ, ਫ਼ਸਲਾਂ 'ਤੇ ਮੰਡਰਾ ਰਿਹਾ ਖਤਰਾ!

ਪੰਜਾਬ ਪੁਲਿਸ ਦੀ ਕਾਨਫਰੰਸ ਕਾਲ ਦੀ FIR ਆਈ ਸਾਹਮਣੇ; AI ਨਾਲ ਬਣਾਉਣ ਦਾ ਆਰੋਪ; SIT ਨੇ ਸੁਖਬੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ ‘ਤੇ ਫਾਇਰਿੰਗ; ਚੇਅਰਮੈਨ ਦੱਸ ਕੇ VIP ਲਾਈਨ 'ਚ ਵੜੇ ਬਦਮਾਸ਼, ID ਕਾਰਡ ਮੰਗਣ ‘ਤੇ ਚਲਾਈਆਂ ਗੋਲੀਆਂ, ਮੱਚਿਆ ਹੜਕੰਪ

ਗੋਆ ‘ਚ ਨਾਈਟ ਕਲੱਬ 'ਚ ਸਿਲੰਡਰ ਧਮਾਕਾ, 25 ਲੋਕਾਂ ਦੀ ਦਰਦਨਾਕ ਮੌਤ… CM ਨੇ ਦਿੱਤੇ ਜਾਂਚ ਦੇ ਹੁਕਮ, ਦੇਖੋ ਹਾਦਸੇ ਦਾ ਖੌਫਨਾਕ ਵੀਡੀਓ

Embed widget