ਪੜਚੋਲ ਕਰੋ
Advertisement
ਕੰਗਨਾ ਤੇ ਰਾਜਕੁਮਾਰ ਦੀ ‘ਜਜਮੈਂਟਲ ਹੈ ਕਿਆ?’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਈ ਦਮਦਾਰ ਐਕਟਿੰਗ
ਕੰਗਨਾ ਰਨੌਤ ਤੇ ਰਾਜਕੁਮਾਰ ਰਾਓ ਦੀ ਵਿਵਾਦਾਂ ‘ਚ ਘਿਰੀ ਫ਼ਿਲਮ “ਜਜਮੈਂਟਲ ਹੈ ਕਿਆ?” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਦੇਖ ਦੋਵਾਂ ਦੀ ਐਕਟਿੰਗ ਕਾਫੀ ਪ੍ਰੋਮੀਸਿੰਗ ਲੱਗ ਰਹੀ ਹੈ।
ਮੁੰਬਈ: ਕੰਗਨਾ ਰਨੌਤ ਤੇ ਰਾਜਕੁਮਾਰ ਰਾਓ ਦੀ ਵਿਵਾਦਾਂ ‘ਚ ਘਿਰੀ ਫ਼ਿਲਮ “ਜਜਮੈਂਟਲ ਹੈ ਕਿਆ?” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਦੇਖ ਦੋਵਾਂ ਦੀ ਐਕਟਿੰਗ ਕਾਫੀ ਪ੍ਰੋਮੀਸਿੰਗ ਲੱਗ ਰਹੀ ਹੈ।
ਫ਼ਿਲਮ ਦੀ ਟੈਗ ਲਾਈਨ ਹੈ ‘ਟਰੱਸਟ ਨੋ ਵਨ’ ਤੇ ਫ਼ਿਲਮ ਦੇ ਟ੍ਰੇਲਰ ‘ਚ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। 'ਜਜਮੈਂਟਲ ਹੈ ਕਿਆ' ਦੀ ਕਹਾਣੀ ਮਰਡਰ ਮਿਸਟ੍ਰੀ ਹੈ। ਇਸ ਦਾ ਸ਼ੱਕ ਕੰਗਨਾ ਤੇ ਰਾਜਕੁਮਾਰ ‘ਤੇ ਆਉਂਦਾ ਹੈ। ਦੋਵੇਂ ਹੀ ਕੁਝ ਸਿਰਫਿਰੇ ਹਨ ਜਾਂ ਅਜਿਹਾ ਹੋਣ ਦਾ ਦਿਖਾਵਾ ਕਰ ਰਹੇ ਹਨ।
ਫ਼ਿਲਮ ਦੇ ਟ੍ਰੇਲਰ ‘ਚ ਰੋਮਾਂਸ, ਕਾਮੇਡੀ ਤੇ ਸਸਪੈਂਸ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ। ਦੋ ਮਿੰਟ 37 ਸੈਕਿੰਡ ਦਾ ਟ੍ਰੇਲਰ ਦੇਖਣ ਤੋਂ ਬਾਅਦ ਫ਼ਿਲਮ ਲਈ ਫੈਨਸ ਦੀ ਉਤਸੁਕਤਾ ਹੋਰ ਵਧ ਨਜ਼ਰ ਆ ਰਹੀ ਹੈ। ਲੋਕਾਂ ਵੱਲੋਂ ਟ੍ਰੇਲਰ ਨੂੰ ਖੂਬ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement