ਪੜਚੋਲ ਕਰੋ

Kartik Ayran: ਕਾਰਤਿਕ ਆਰੀਅਨ ਨੇ ਦੀਵਾਲੀ ਪਲਾਨ ਦਾ ਕੀਤਾ ਖੁਲਾਸਾ, ਕਿਹਾ- ਉਮੀਦ ਹੈ ਮੰਮੀ ਡੈਡੀ ਮੈਨੂੰ ਨਵੇਂ ਕੱਪੜੇ ਦਿਵਾਉਣਗੇ

Kartik Aryan Diwali Plan: ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਵੀ ਦੀਵਾਲੀ ਨੂੰ ਲੈਕੇ ਕਾਫ਼ੀ ਐਕਸਾਇਟਡ ਹਨ। ਆਪਣੇ ਦੀਵਾਲੀ ਪਲਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੰਮੀ ਡੈਡੀ ਆਰੀਅਨ ਨੂੰ ਨਵੇਂ ਕੱਪੜੇ ਦਿਵਾਉਣ ਵਾਲੇ ਹਨ।

Kartik Aaryan Diwali: ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਗੈਰ-ਫਿਲਮੀ ਪਿਛੋਕੜ ਹੋਣ ਦੇ ਬਾਵਜੂਦ ਫਿਲਮ ਇੰਡਸਟਰੀ ਵਿੱਚ ਇੱਕ ਖਾਸ ਪਛਾਣ ਬਣਾਈ ਹੈ। 'ਭੁਲ ਭੁਲਈਆ 2' ਐਕਟਰ ਦੀ ਹਰ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਦਾ ਹੈ। ਇਸ ਦੇ ਨਾਲ ਹੀ ਕਾਰਤਿਕ ਆਰੀਅਨ ਦੀ ਹੈਂਡਸਮ ਲੁੱਕ ਕਾਰਨ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਇਸ ਦੇ ਨਾਲ ਹੀ ਕਾਰਤਿਕ ਆਪਣੇ ਡਾਊਨ ਟੂ ਅਰਥ ਸੁਭਾਅ ਕਰਕੇ ਵੀ ਚਰਚਾ `ਚ ਰਹਿੰਦੇ ਹਨ। ਇਸ ਸਮੇਂ ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਾਰਤਿਕ ਨਾ ਸਿਰਫ ਆਪਣੀ ਦੀਵਾਲੀ ਪਲਾਨ ਦਾ ਖੁਲਾਸਾ ਕਰ ਰਹੇ ਹਨ, ਸਗੋਂ ਇਹ ਵੀ ਕਹਿ ਰਹੇ ਹਨ ਕਿ ਇਸ ਦੀਵਾਲੀ 'ਤੇ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਨਵੇਂ ਕੱਪੜੇ ਦਿਵਾਉਣ ਜਾ ਰਹੇ ਹਨ।

ਦੀਵਾਲੀ 'ਤੇ ਕਾਰਤਿਕ ਨੂੰ ਮੰਮੀ ਡੈਡੀ ਨਵੇਂ ਕੱਪੜੇ ਦਿਵਾਉਣਗੇ
ਵਾਇਰਲ ਹੋ ਰਹੀ ਵੀਡੀਓ 'ਚ ਕਾਰਤਿਕ ਸੈੱਟ 'ਤੇ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਦੌਰਾਨ ਕਾਰਤਿਕ ਨੇ ਕਿਹਾ, ''ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਮੈਂ ਘਰ 'ਚ ਪੂਜਾ ਕਰਨ ਜਾ ਰਿਹਾ ਹਾਂ। ਮੰਮੀ, ਪਾਪਾ, ਮੇਰੀ ਭੈਣ ਕਿੱਟੂ ਅਤੇ ਕਟੋਰੀ... ਅਸੀਂ ਸਾਰੇ ਇਕੱਠੇ ਪੂਜਾ ਕਰਨ ਜਾ ਰਹੇ ਹਾਂ। ਉਹ ਘਰ ਦੀ ਸਫ਼ਾਈ ਕਰਨ ਵਾਲੇ ਹਨ ਅਤੇ ਹੋ ਸਕਦਾ ਹੈ ਕਿ ਮੰਮੀ ਪਾਪਾ ਮੈਨੂੰ ਨਵੇਂ ਕੱਪੜੇ ਦਿਵਾਉਣ।"

 
 
 
 
 
View this post on Instagram
 
 
 
 
 
 
 
 
 
 
 

A post shared by Spice (@spicesocial)

ਕਾਰਤਿਕ ਨੇ ਤੰਬਾਕੂ ਐਡ ਕਰਨ ਦਾ ਠੁਕਰਾਇਆ ਸੀ ਆਫ਼ਰ
ਇਸ ਤੋਂ ਪਹਿਲਾਂ ਵੀ ਕਾਰਤਿਕ ਆਰੀਅਨ ਨੇ ਗੁਟਖਾ ਐਡ ਕਰਨ ਤੋਂ ਇਨਕਾਰ ਕਰਕੇ ਸੁਰਖੀਆਂ ਬਟੋਰੀਆਂ ਸਨ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਕਸ਼ੈ ਕੁਮਾਰ, ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਦੇ ਵਿਗਿਆਪਨ 'ਚ ਕਾਰਤਿਕ ਆਰੀਅਨ ਪਹਿਲੀ ਪਸੰਦ ਸਨ। ਇੱਕ ਐਡ ਫਿਲਮ ਮੇਕਰ ਦੀ ਰਿਪੋਰਟ ਮੁਤਾਬਕ ਕਾਰਤਿਕ ਨੂੰ ਇਸ ਗੁਟਖਾ ਕਮਰਸ਼ੀਅਲ ਲਈ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਅਦਾਕਾਰ ਨੇ ਇਸ ਇਸ਼ਤਿਹਾਰ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਹਨ ਕਾਰਤਿਕ ਦੇ ਆਉਣ ਵਾਲੇ ਪ੍ਰੋਜੈਕਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਦੀਆਂ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ। ਉਹ ਜਲਦੀ ਹੀ 'ਕੈਪਟਨ ਇੰਡੀਆ', 'ਸ਼ਹਿਜ਼ਾਦਾ', 'ਫਰੈਡੀ', 'ਸੱਤਿਆਪ੍ਰੇਮ ਕੀ ਕਥਾ', 'ਲੁਕਾ ਛੁਪੀ 2' ਅਤੇ ਨਿਰਦੇਸ਼ਕ ਕਬੀਰ ਖਾਨ ਦੀ ਇੱਕ ਫਿਲਮ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ! ਪੰਜਾਬ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ 5 ਉਮੀਦਵਾਰਾਂ ਨੂੰ ਅਯੋਗ ਐਲਾਨਿਆ
Punjab News: ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ! ਪੰਜਾਬ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ 5 ਉਮੀਦਵਾਰਾਂ ਨੂੰ ਅਯੋਗ ਐਲਾਨਿਆ
Supreme Court: ਹਰਿਆਣਾ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 'ਤੇ SC ਦੇ ਤਿੱਖੇ ਸ਼ਬਦ, ਬੋਲੇ- ਕੌਣ ਰੋਕ ਰਿਹਾ ਕਾਰਵਾਈ, ਦੱਸੋ ਨਾਂਅ, ਬੁਲਾਓ ਅਦਾਲਤ...
ਹਰਿਆਣਾ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 'ਤੇ SC ਦੇ ਤਿੱਖੇ ਸ਼ਬਦ, ਬੋਲੇ- ਕੌਣ ਰੋਕ ਰਿਹਾ ਕਾਰਵਾਈ, ਦੱਸੋ ਨਾਂਅ, ਬੁਲਾਓ ਅਦਾਲਤ...
ਹਰਿਆਣਾ ਦੇ CM ਰਹਿਣਗੇ ਨਾਇਬ ਸੈਣੀ,ਅਮਿਤ ਸ਼ਾਹ ਦੀ ਮੌਜੂਦਗੀ 'ਚ ਵਿਧਾਇਕ ਦਲ ਦੇ ਨੇਤਾ ਚੁਣੇ ਗਏ, ਭਲਕੇ ਦੂਜੀ ਵਾਰ ਚੁੱਕਣਗੇ ਸਹੁੰ
ਹਰਿਆਣਾ ਦੇ CM ਰਹਿਣਗੇ ਨਾਇਬ ਸੈਣੀ,ਅਮਿਤ ਸ਼ਾਹ ਦੀ ਮੌਜੂਦਗੀ 'ਚ ਵਿਧਾਇਕ ਦਲ ਦੇ ਨੇਤਾ ਚੁਣੇ ਗਏ, ਭਲਕੇ ਦੂਜੀ ਵਾਰ ਚੁੱਕਣਗੇ ਸਹੁੰ
Punjab Government: ਭ੍ਰਿਸ਼ਟਾਚਾਰ ਖਿਲਾਫ ਸਖਤ ਹੋਈ ਪੰਜਾਬ ਸਰਕਾਰ, ਰਿਸ਼ਵਤ ਮੰਗਣ ਵਾਲੇ ਇੰਝ ਕੀਤੇ ਜਾਣਗੇ ਕਾਬੂ
Punjab Government: ਭ੍ਰਿਸ਼ਟਾਚਾਰ ਖਿਲਾਫ ਸਖਤ ਹੋਈ ਪੰਜਾਬ ਸਰਕਾਰ, ਰਿਸ਼ਵਤ ਮੰਗਣ ਵਾਲੇ ਇੰਝ ਕੀਤੇ ਜਾਣਗੇ ਕਾਬੂ
Advertisement
ABP Premium

ਵੀਡੀਓਜ਼

ਅਮਿਤ ਸ਼ਾਹ ਦੀ ਮੌਜੂਦਗੀ 'ਚ ਹੋਇਆ ਹਰਿਆਣਾ ਦੇ ਨਵੇਂ ਮੁੱਖ ਮੰਤਰੀ 'ਤੇ ਹੋਇਆ ਫੈਸਲਾFarmers Protest | Punjab ਦੇ ਸਾਰੇ Toll Plaza ਕੱਲ੍ਹ ਤੋਂ ਹੋਣਗੇ Free ! | Abp SanjhaPanchayat Election | ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ ! ਚੋਣ ਕਮਿਸ਼ਨ ਨੇ ਕੀਤਾ ਐਲਾਨ !Panchayat Election 2024 | Jalandhar 'ਚ ਪੰਚਾਇਤੀ ਚੋਣਾ ਪੋਲਿੰਗ ਸਟਾਫ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ! ਪੰਜਾਬ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ 5 ਉਮੀਦਵਾਰਾਂ ਨੂੰ ਅਯੋਗ ਐਲਾਨਿਆ
Punjab News: ਚੋਣ ਕਮਿਸ਼ਨ ਵੱਲੋਂ ਵੱਡਾ ਐਕਸ਼ਨ! ਪੰਜਾਬ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ 5 ਉਮੀਦਵਾਰਾਂ ਨੂੰ ਅਯੋਗ ਐਲਾਨਿਆ
Supreme Court: ਹਰਿਆਣਾ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 'ਤੇ SC ਦੇ ਤਿੱਖੇ ਸ਼ਬਦ, ਬੋਲੇ- ਕੌਣ ਰੋਕ ਰਿਹਾ ਕਾਰਵਾਈ, ਦੱਸੋ ਨਾਂਅ, ਬੁਲਾਓ ਅਦਾਲਤ...
ਹਰਿਆਣਾ-ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 'ਤੇ SC ਦੇ ਤਿੱਖੇ ਸ਼ਬਦ, ਬੋਲੇ- ਕੌਣ ਰੋਕ ਰਿਹਾ ਕਾਰਵਾਈ, ਦੱਸੋ ਨਾਂਅ, ਬੁਲਾਓ ਅਦਾਲਤ...
ਹਰਿਆਣਾ ਦੇ CM ਰਹਿਣਗੇ ਨਾਇਬ ਸੈਣੀ,ਅਮਿਤ ਸ਼ਾਹ ਦੀ ਮੌਜੂਦਗੀ 'ਚ ਵਿਧਾਇਕ ਦਲ ਦੇ ਨੇਤਾ ਚੁਣੇ ਗਏ, ਭਲਕੇ ਦੂਜੀ ਵਾਰ ਚੁੱਕਣਗੇ ਸਹੁੰ
ਹਰਿਆਣਾ ਦੇ CM ਰਹਿਣਗੇ ਨਾਇਬ ਸੈਣੀ,ਅਮਿਤ ਸ਼ਾਹ ਦੀ ਮੌਜੂਦਗੀ 'ਚ ਵਿਧਾਇਕ ਦਲ ਦੇ ਨੇਤਾ ਚੁਣੇ ਗਏ, ਭਲਕੇ ਦੂਜੀ ਵਾਰ ਚੁੱਕਣਗੇ ਸਹੁੰ
Punjab Government: ਭ੍ਰਿਸ਼ਟਾਚਾਰ ਖਿਲਾਫ ਸਖਤ ਹੋਈ ਪੰਜਾਬ ਸਰਕਾਰ, ਰਿਸ਼ਵਤ ਮੰਗਣ ਵਾਲੇ ਇੰਝ ਕੀਤੇ ਜਾਣਗੇ ਕਾਬੂ
Punjab Government: ਭ੍ਰਿਸ਼ਟਾਚਾਰ ਖਿਲਾਫ ਸਖਤ ਹੋਈ ਪੰਜਾਬ ਸਰਕਾਰ, ਰਿਸ਼ਵਤ ਮੰਗਣ ਵਾਲੇ ਇੰਝ ਕੀਤੇ ਜਾਣਗੇ ਕਾਬੂ
SAD ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ
SAD ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ
ਹੁਣ 40 ਫੀਸਦੀ ਤੱਕ ਘੱਟ ਹੋ ਜਾਵੇਗਾ ਸਰਵਾਈਕਲ ਕੈਂਸਰ ਦਾ ਖਤਰਾ, ਮਿਲ ਗਿਆ ਖਾਸ ਟ੍ਰੀਟਮੈਂਟ
ਹੁਣ 40 ਫੀਸਦੀ ਤੱਕ ਘੱਟ ਹੋ ਜਾਵੇਗਾ ਸਰਵਾਈਕਲ ਕੈਂਸਰ ਦਾ ਖਤਰਾ, ਮਿਲ ਗਿਆ ਖਾਸ ਟ੍ਰੀਟਮੈਂਟ
Saif Ali Khan: ਕਰੀਨਾ ਨੂੰ ਛੱਡ ਤੀਜੀ ਵਾਰ ਵਿਆਹ ਕਰਨ ਜਾ ਰਹੇ ਸੈਫ ਅਲੀ ਖਾਨ ? ਜਾਣੋ ਵਾਇਰਲ ਖਬਰਾਂ ਦੀ ਸੱਚਾਈ
Saif Ali Khan: ਕਰੀਨਾ ਨੂੰ ਛੱਡ ਤੀਜੀ ਵਾਰ ਵਿਆਹ ਕਰਨ ਜਾ ਰਹੇ ਸੈਫ ਅਲੀ ਖਾਨ ? ਜਾਣੋ ਵਾਇਰਲ ਖਬਰਾਂ ਦੀ ਸੱਚਾਈ
Death: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ ਦਾ ਸਦਮੇ 'ਚ ਪਰਿਵਾਰ, ਧੀ ਦਾ ਹੋਇਆ ਬੁਰਾ ਹਾਲ, ਜਾਣੋ ਕਿੰਨਾ ਪੈਸਾ ਛੱਡ ਗਿਆ ਅਦਾਕਾਰ
ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ ਦਾ ਸਦਮੇ 'ਚ ਪਰਿਵਾਰ, ਧੀ ਦਾ ਹੋਇਆ ਬੁਰਾ ਹਾਲ, ਜਾਣੋ ਕਿੰਨਾ ਪੈਸਾ ਛੱਡ ਗਿਆ ਅਦਾਕਾਰ
Embed widget