ਪੜਚੋਲ ਕਰੋ

Mankirt Aulakh: ਮਨਕੀਰਤ ਔਲਖ ਫਿਰ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨਾਲ ਆਇਆ ਨਜ਼ਰ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਬੋਲੇ- 'ਆਪਣੀ ਪਤਨੀ ਨਾਲ ਧੋਖਾ ਕਰ ਰਿਹਾ'

Mankirt Aulakh Pranjal Dahiya: ਮਨਕੀਰਤ ਔਲਖ ਨੇ ਪ੍ਰਾਂਜਲ ਦਹੀਆ ਨਾਲ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲੈਕੇ ਉਹ ਕਾਫੀ ਟਰੋਲ ਹੋ ਰਿਹਾ ਹੈ। ਲੋਕਾਂ ਨੇ ਇਹ ਤੱਕ ਬੋਲ ਦਿੱਤਾ ਹੈ ਕਿ ਮਨਕੀਰਤ ਆਪਣੀ ਵਾਈਫ ਨਾਲ ਧੋਖਾ ਕਰ ਰਿਹਾ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ

Mankirt Aulakh Trolled Because Of Pranjal Dahiya: ਮਨਕੀਰਤ ਔਲਖ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਮਨਕੀਰਤ ਔਲਖ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਮਨਕੀਰਤ ਦਾ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨਾਲ ਗਾਣਾ 'ਕੋਕਾ' ਰਿਲੀਜ਼ ਹੋਇਆ ਸੀ, ਇਸ ਗਾਣੇ ਤੋਂ ਜ਼ਿਆਂਦਾ ਚਰਚਾ ਮਨਕੀਰਤ ਤੇ ਪ੍ਰਾਂਜਲ ਦੀ ਹੋਈ ਸੀ ਕਿ ਆਖਰ ਇਨ੍ਹਾਂ ਦੋਵੇਂ ਕਲਾਕਾਰਾਂ 'ਚ ਕੀ ਖਿਚੜੀ ਪੱਕ ਰਹੀ ਹੈ।

ਇਹ ਵੀ ਪੜ੍ਹੋ: ਪਰੀਣਿਤੀ ਚੋਪੜਾ ਨੇ ਦਿਲਜੀਤ ਦੋਸਾਂਝ ਨੂੰ ਜਨਮਦਿਨ ਦੀ ਦਿੱਤੀ ਵਧਾਈ, ਬੋਲੀ- 'ਮੇਰਾ ਯਾਰਾ, ਮੇਰਾ ਪਿਆਰਾ, ਮੇਰਾ ਚਮਕੀਲਾ...'

ਹੁਣ ਮਨਕੀਰਤ ਔਲਖ ਨੇ ਪ੍ਰਾਂਜਲ ਦਹੀਆ ਨਾਲ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲੈਕੇ ਉਹ ਕਾਫੀ ਜ਼ਿਆਦਾ ਟਰੋਲ ਹੋ ਰਿਹਾ ਹੈ। ਲੋਕਾਂ ਨੇ ਇਹ ਤੱਕ ਬੋਲ ਦਿੱਤਾ ਹੈ ਕਿ ਮਨਕੀਰਤ ਆਪਣੀ ਵਾਈਫ ਨਾਲ ਧੋਖਾ ਕਰ ਰਿਹਾ ਹੈ। ਦਰਅਸਲ, ਵੀਡੀਓ 'ਚ ਮਨਕੀਰਤ ਨੇ ਪ੍ਰਾਂਜਲ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ। ਦੋਵੇਂ ਗਾਇਕ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ ਤੇ ਨਾਲ ਹੀ ਮਨਕੀਰਤ ਨੇ ਪ੍ਰਾਂਜਲ ਨਾਲ ਇੱਕ ਹੋਰ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਸ ਵੀਡੀਓ ਨੂੰ ਦੇਖ ਲੋਕ ਦੁਚਿੱਤੀ 'ਚ ਪੈ ਗਏ ਹਨ ਕਿ ਆਖਰ ਦੋਵਾਂ 'ਚ ਚੱਲ ਕੀ ਰਿਹਾ ਹੈ। ਪਹਿਲਾਂ ਦੇਖੋ ਇਹ ਵੀਡੀਓ:

View this post on Instagram
 
A post shared by Mankirt Aulakh (ਔਲਖ) (@mankirtaulakh)

ਲੋਕਾਂ ਨੇ ਕੀਤੇ ਇਹ ਕਮੈਂਟਸ
ਮਨਕੀਰਤ ਔਲਖ ਦੀ ਇਸ ਵੀਡੀਓ 'ਤੇ ਲੋਕ ਕਾਫੀ ਨਾਰਾਜ਼ ਲੱਗ ਰਹੇ ਹਨ। ਉਹ ਰੱਜ ਕੇ ਗਾਇਕ ਨੂੰ ਟਰੋਲ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਹਰ ਲੜਕੀ ਨਾਲ ਘੁੰਮਦਾ ਹੈ ਤੇ ਤਸਵੀਰਾਂ ਸ਼ੇਅਰ ਕਰਦਾ ਹੈ, ਪਰ ਕਦੇ ਵੀ ਆਪਣੀ ਵਾਈਫ ਨੂੰ ਸਾਹਮਣੇ ਨਹੀਂ ਲੈਕੇ ਆਉਂਦਾ। ਕਈਆਂ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਧੋਖਾ ਦੇ ਰਿਹਾ ਹੈ। ਤੁਸੀਂ ਵੀ ਦੇਖੋ ਕਮੈਂਟਸ:

Mankirt Aulakh: ਮਨਕੀਰਤ ਔਲਖ ਫਿਰ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨਾਲ ਆਇਆ ਨਜ਼ਰ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਬੋਲੇ- 'ਆਪਣੀ ਪਤਨੀ ਨਾਲ ਧੋਖਾ ਕਰ ਰਿਹਾ

ਕਾਬਿਲੇਗ਼ੌਰ ਹੈ ਕਿ ਮਨਕੀਰਤ ਤੇ ਪ੍ਰਾਂਜਲ ਦੇ ਅਫੇਅਰ ਦੀਆਂ ਚਰਚਾਵਾਂ ਪਿਛਲੇ ਸਾਲ ਤੋਂ ਚੱਲ ਰਹੀਆਂ ਹਨ। ਆਖਰ ਦੋਵਾਂ 'ਚ ਕੀ ਖਿਚੜੀ ਪੱਕ ਰਹੀ ਹੈ, ਇਸ ਦਾ ਪਤਾ ਤਾਂ ਆਂਉਣ ਵਾਲੇ ਸਮੇਂ 'ਚ ਹੀ ਲੱਗੇਗਾ। 

ਇਹ ਵੀ ਪੜ੍ਹੋ: ਬੱਬੂ ਮਾਨ ਨੇ ਗੀਤ ਰਾਹੀਂ ਨਫਰਤ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਬੋਲੇ- 'ਜਿਹਨੂੰ ਮੈਂ ਚੰਗਾ ਲੱਗਦਾ ਨੀ, ਉਹ ਮੇਰਾ ਜ਼ਿਕਰ ਨਾ ਕਰੇ...'

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ, ਕੈਨੇਡਾ ਪੁਲਿਸ ਨੇ ਖੋਲ੍ਹੇ ਵੱਡੇ ਰਾਜ਼, ਜਾਰੀ ਕੀਤੀਆਂ ਤਸਵੀਰਾਂ, ਗੈਂਗਸਟਰਾਂ ਦਾ ਨੈੱਟਵਰਕ ਬੇਨਕਾਬ!
ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ, ਕੈਨੇਡਾ ਪੁਲਿਸ ਨੇ ਖੋਲ੍ਹੇ ਵੱਡੇ ਰਾਜ਼, ਜਾਰੀ ਕੀਤੀਆਂ ਤਸਵੀਰਾਂ, ਗੈਂਗਸਟਰਾਂ ਦਾ ਨੈੱਟਵਰਕ ਬੇਨਕਾਬ!
Punjab News: ਪੰਜਾਬ 'ਚ ਬਿਜਲੀ ਮੀਟਰਾਂ ਬਾਰੇ ਹੋਇਆ ਵੱਡਾ ਐਲਾਨ, ਪੰਜਾਬੀ ਦੇਣ ਧਿਆਨ!
Punjab News: ਪੰਜਾਬ 'ਚ ਬਿਜਲੀ ਮੀਟਰਾਂ ਬਾਰੇ ਹੋਇਆ ਵੱਡਾ ਐਲਾਨ, ਪੰਜਾਬੀ ਦੇਣ ਧਿਆਨ!
ਕਰਮਚਾਰੀਆਂ ਨੂੰ ਜਾਰੀ ਹੋਈ ਸਖਤ ਚੇਤਾਵਨੀ, ਹੁਣ ਸਿੱਧਾ ਕੀਤਾ ਜਾਵੇਗਾ ਸਸਪੈਂਡ, ਇਸ ਵਿਭਾਗ 'ਚ ਮੱਚੀ ਹਲਚਲ
ਕਰਮਚਾਰੀਆਂ ਨੂੰ ਜਾਰੀ ਹੋਈ ਸਖਤ ਚੇਤਾਵਨੀ, ਹੁਣ ਸਿੱਧਾ ਕੀਤਾ ਜਾਵੇਗਾ ਸਸਪੈਂਡ, ਇਸ ਵਿਭਾਗ 'ਚ ਮੱਚੀ ਹਲਚਲ
ਸਫੈਦ ਵਾਲ ਨੂੰ ਜੜ੍ਹਾਂ ਤੋਂ ਕਿਵੇਂ ਕਰੀਏ ਕਾਲੇ? ਜਾਣੋ ਕਿਹੜਾ ਤੇਲ ਚਿੱਟੇ ਵਾਲਾਂ ਨੂੰ ਕਰਦਾ ਕਾਲਾ
ਸਫੈਦ ਵਾਲ ਨੂੰ ਜੜ੍ਹਾਂ ਤੋਂ ਕਿਵੇਂ ਕਰੀਏ ਕਾਲੇ? ਜਾਣੋ ਕਿਹੜਾ ਤੇਲ ਚਿੱਟੇ ਵਾਲਾਂ ਨੂੰ ਕਰਦਾ ਕਾਲਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ, ਕੈਨੇਡਾ ਪੁਲਿਸ ਨੇ ਖੋਲ੍ਹੇ ਵੱਡੇ ਰਾਜ਼, ਜਾਰੀ ਕੀਤੀਆਂ ਤਸਵੀਰਾਂ, ਗੈਂਗਸਟਰਾਂ ਦਾ ਨੈੱਟਵਰਕ ਬੇਨਕਾਬ!
ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ, ਕੈਨੇਡਾ ਪੁਲਿਸ ਨੇ ਖੋਲ੍ਹੇ ਵੱਡੇ ਰਾਜ਼, ਜਾਰੀ ਕੀਤੀਆਂ ਤਸਵੀਰਾਂ, ਗੈਂਗਸਟਰਾਂ ਦਾ ਨੈੱਟਵਰਕ ਬੇਨਕਾਬ!
Punjab News: ਪੰਜਾਬ 'ਚ ਬਿਜਲੀ ਮੀਟਰਾਂ ਬਾਰੇ ਹੋਇਆ ਵੱਡਾ ਐਲਾਨ, ਪੰਜਾਬੀ ਦੇਣ ਧਿਆਨ!
Punjab News: ਪੰਜਾਬ 'ਚ ਬਿਜਲੀ ਮੀਟਰਾਂ ਬਾਰੇ ਹੋਇਆ ਵੱਡਾ ਐਲਾਨ, ਪੰਜਾਬੀ ਦੇਣ ਧਿਆਨ!
ਕਰਮਚਾਰੀਆਂ ਨੂੰ ਜਾਰੀ ਹੋਈ ਸਖਤ ਚੇਤਾਵਨੀ, ਹੁਣ ਸਿੱਧਾ ਕੀਤਾ ਜਾਵੇਗਾ ਸਸਪੈਂਡ, ਇਸ ਵਿਭਾਗ 'ਚ ਮੱਚੀ ਹਲਚਲ
ਕਰਮਚਾਰੀਆਂ ਨੂੰ ਜਾਰੀ ਹੋਈ ਸਖਤ ਚੇਤਾਵਨੀ, ਹੁਣ ਸਿੱਧਾ ਕੀਤਾ ਜਾਵੇਗਾ ਸਸਪੈਂਡ, ਇਸ ਵਿਭਾਗ 'ਚ ਮੱਚੀ ਹਲਚਲ
ਸਫੈਦ ਵਾਲ ਨੂੰ ਜੜ੍ਹਾਂ ਤੋਂ ਕਿਵੇਂ ਕਰੀਏ ਕਾਲੇ? ਜਾਣੋ ਕਿਹੜਾ ਤੇਲ ਚਿੱਟੇ ਵਾਲਾਂ ਨੂੰ ਕਰਦਾ ਕਾਲਾ
ਸਫੈਦ ਵਾਲ ਨੂੰ ਜੜ੍ਹਾਂ ਤੋਂ ਕਿਵੇਂ ਕਰੀਏ ਕਾਲੇ? ਜਾਣੋ ਕਿਹੜਾ ਤੇਲ ਚਿੱਟੇ ਵਾਲਾਂ ਨੂੰ ਕਰਦਾ ਕਾਲਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (10-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (10-12-2025)
Diljit Dosanjh: ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਦਿਲਜੀਤ ਦੋਸਾਂਝ ਨੂੰ ਲੋਕਾਂ ਨੇ ਪਾਇਆ ਘੇਰਾ, ਜਾਣੋ ਪੰਜਾਬ 'ਚ ਫਿਲਮ ਸ਼ੂਟਿੰਗ ਦੌਰਾਨ ਕਿਉਂ ਹੋਇਆ ਹੰਗਾਮਾ? ਪੰਜਾਬੀ ਗਾਇਕ ਖਿਲਾਫ ਜ਼ੋਰਦਾਰ ਵਿਰੋਧ....
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
ਪੰਜਾਬ 'ਚ EC ਦੀ ਵੱਡੀ ਕਾਰਵਾਈ, BDPO ਦਾ ਹੋਇਆ ਤਬਾਦਲਾ
Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ
Embed widget