ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

National Film Awards: ਮਨੋਜ ਬਾਜਪਾਈ ਦੀ 'ਗੁਲਮੋਹਰ' ਬਣੀ ਸਰਵੋਤਮ ਹਿੰਦੀ ਫਿਲਮ, 'ਕਾਂਤਾਰਾ' ਲਈ ਰਿਸ਼ਭ ਸ਼ੈਟੀ ਬਣੇ ਸਰਵੋਤਮ ਅਭਿਨੇਤਾ

70th National Film Awards 2024: 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਆਓ ਜਾਣਦੇ ਹਾਂ ਕਿਸ ਦੀ ਝੋਲੀ ਦੇ ਵਿੱਚ ਕਿਹੜਾ ਅਵਾਰਡ ਪਿਆ ਹੈ। ਹੇਠਾਂ ਦੇਖੋ ਪੂਰੀ ਲਿਸਟ...

National Film Awards 2024:  ਸ਼ੁੱਕਰਵਾਰ ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ਮਨੋਜ ਬਾਜਪਾਈ ਅਤੇ ਸ਼ਰਮੀਲਾ ਟੈਗੋਰ ਦੀ ਫਿਲਮ ਗੁਲਮੋਹਰ ਨੂੰ ਸਰਵੋਤਮ ਹਿੰਦੀ ਫਿਲਮ ਚੁਣਿਆ ਗਿਆ ਹੈ। ਕਾਂਤਾਰਾ ਨੇ ਸਰਵੋਤਮ ਅਦਾਕਾਰਾ ਅਤੇ ਸਰਵੋਤਮ ਫਿਲਮ ਦੇ ਪੁਰਸਕਾਰ ਜਿੱਤੇ। ਰਿਸ਼ਭ ਸ਼ੈੱਟੀ ਨੂੰ ਫਿਲਮ ਲਈ ਸਰਵੋਤਮ ਅਦਾਕਾਰ ਚੁਣਿਆ ਗਿਆ ਹੈ। ਨਿਤਿਆ ਮੇਨੇਨ ਨੂੰ ਤਾਮਿਲ ਫਿਲਮ ਤਿਰੂਚਿੱਤੰਬਲਮ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਹੈ ਅਤੇ ਮਾਨਸੀ ਪਾਰੇਖ ਨੂੰ ਗੁਜਰਾਤੀ ਫਿਲਮ ਕੱਛ ਐਕਸਪ੍ਰੈਸ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ ਹੈ।

ਸੂਰਜ ਬੜਜਾਤਿਆ ਸਰਵੋਤਮ ਨਿਰਦੇਸ਼ਕ ਬਣੇ

ਸੂਰਜ ਬੜਜਾਤਿਆ ਨੂੰ ਫਿਲਮ ਉੱਚਾਈ (Uunchai) ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ ਹੈ। ਨੀਨਾ ਗੁਪਤਾ ਨੂੰ ਇਸ ਫਿਲਮ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਮਿਲਿਆ ਹੈ। ਅਰਿਜੀਤ ਸਿੰਘ ਨੇ ਪਲੇਅਬੈਕ ਸਿੰਗਿੰਗ ਸ਼੍ਰੇਣੀ ਵਿੱਚ ਬ੍ਰਹਮਾਸਤਰ ਦਾ ਐਵਾਰਡ ਜਿੱਤਿਆ ਹੈ।

ਜੇਤੂਆਂ ਦੀ ਪੂਰੀ ਲਿਸਟ...

ਸਰਵੋਤਮ ਅਦਾਕਾਰ ਰਿਸ਼ਭ ਸ਼ੈੱਟੀ (ਕਾਂਤਾਰਾ)
ਸਰਵੋਤਮ ਅਭਿਨੇਤਰੀ ਨਿਤਿਆ ਮੇਨੇਨ (ਤਿਰੁਚਿੱਤਰੰਬਲਮ), ਮਾਨਸੀ ਪਾਰੇਖ (ਕੱਚ ਐਕਸਪ੍ਰੈਸ)
ਸਰਵੋਤਮ ਫਿਲਮ ਕਾਂਤਾਰਾ
ਸਰਵੋਤਮ ਸਹਾਇਕ ਅਦਾਕਾਰਾ ਨੀਨਾ ਗੁਪਤਾ (ਉੱਚਾਈ)
ਸਰਵੋਤਮ ਸਹਾਇਕ ਅਦਾਕਾਰ ਪਵਨ ਰਾਜ ਮਲਹੋਤਰਾ (ਫੌਜਾ, ਹਰਿਆਣਵੀ ਫਿਲਮ)
ਸਰਵੋਤਮ ਫੀਚਰ ਫਿਲਮ ਅਟਮ

ਸਰਵੋਤਮ ਨਿਰਦੇਸ਼ਕ ਸੂਰਜ ਬੜਜਾਤਿਆ (ਉੱਚਾਈ)
ਬੈਸਟ ਹਿੰਦੀ ਫਿਲਮ ਗੁਲਮੋਹਰ
ਸਰਬੋਤਮ ਸਿਨੇਮਾਟੋਗ੍ਰਾਫੀ ਮੋਨੋ ਨੋ ਅਵੇਅਰ
ਸਰਵੋਤਮ ਸੰਗੀਤ ਦਾ ਅਵਾਰਡ ਵਿਸ਼ਾਲ ਸ਼ੇਖਰ
ਸਰਵੋਤਮ ਸਟੰਟ ਕੋਰੀਓਗ੍ਰਾਫੀ KGF 2

ਬੈਸਟ ਤਾਮਿਲ ਫਿਲਮ ਪੋਨੀਅਨ ਸੇਲਵਾਨ 1
ਬੈਸਟ ਮਰਾਠੀ ਫਿਲਮ ਵਾਲਵੀ
ਸਰਵੋਤਮ ਸਕ੍ਰੀਨਪਲੇਅ ਆਨੰਦ ਏਕਰਸ਼ੀ
ਸਭ ਤੋਂ ਵਧੀਆ ਤੇਲਗੂ ਫਿਲਮ ਕਾਰਤਿਕੇਯਾ 2
ਸਰਵੋਤਮ ਕੰਨੜ ਫਿਲਮ KGF 2

ਸਰਵੋਤਮ ਸੰਗੀਤ ਨਿਰਦੇਸ਼ਕ ਪ੍ਰੀਤਮ (ਬ੍ਰਹਮਾਸਤਰ)
ਸਰਵੋਤਮ ਸੰਗੀਤ ਨਿਰਦੇਸ਼ਨ (ਬੈਕਗ੍ਰਾਊਂਡ ਸਕੋਰ) ਏ. ਆਰ. ਰਹਿਮਾਨ (ਪੋਨੀਅਨ ਸੇਲਵਾਨ 1)
best lyrics ਨੌਸ਼ਾਦ ਸਦਰ ਖਾਨ (ਫੌਜਾ)
ਸਰਬੋਤਮ ਸਕ੍ਰਿਪਟ ਮੋਨੋ ਨੋ ਅਵੇਅਰ

ਬੈਸਟ ਮੇਲ ਪਲੇਬੈਕ ਸਿੰਗਰ ਅਰਿਜੀਤ ਸਿੰਘ (ਬ੍ਰਹਮਾਸਤਰ)
ਸਰਵੋਤਮ ਮਹਿਲਾ ਪਲੇਬੈਕ ਗਾਇਕਾ ਬੰਬੇ ਜੈਸ਼੍ਰੀ (ਸਾਊਦੀ ਵੇਲੱਕਾ ਸੀ.ਸੀ. 225/2009 (ਮਲਿਆਲਮ ਫਿਲਮ)
Best Special Effects- ਬ੍ਰਹਮਾਸਤਰ

ਸਰਵੋਤਮ ਸਾਊਂਡ ਡਿਜ਼ਾਈਨ ਪੋਨੀਅਨ ਸੇਲਵਾਨ 1
ਸਰਵੋਤਮ ਬਾਲ ਕਲਾਕਾਰ ਸ਼੍ਰੀਪਥ (ਮੱਲੀਕਾਪੁਰਮ, ਮਲਿਆਲਮ ਫਿਲਮ)
special mention ਮਨੋਜ ਬਾਜਪਾਈ (ਗੁਲਮੋਹਰ), ਸੰਗੀਤ ਨਿਰਦੇਸ਼ਕ ਸੰਜੇ ਸਲਿਲ ਫਿਲਮ (Kadhikan)

ਨੈਸ਼ਨਲ ਅਵਾਰਡ ਜੇਤੂਆਂ ਨੂੰ ਕੀ ਮਿਲਦਾ ਹੈ?

ਰਾਸ਼ਟਰੀ ਪੁਰਸਕਾਰ ਜੇਤੂਆਂ ਨੂੰ ਸਿਲਵਰ ਲੋਟਸ ਜਾਂ ਗੋਲਡਨ ਲੋਟਸ ਜਿਵੇਂ ਮੈਡਲ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਨਕਦ ਇਨਾਮ ਵੀ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ, ਕੁਝ ਸ਼੍ਰੇਣੀਆਂ ਵਿੱਚ ਸਿਰਫ ਗੋਲਡਨ ਲੋਟਸ ਜਾਂ ਸਿਲਵਰ ਲੋਟਸ ਉਪਲਬਧ ਹਨ।

ਦਾਦਾ ਸਾਹਿਬ ਫਾਲਕੇ ਪੁਰਸਕਾਰ- ਗੋਲਡਨ ਲੋਟਸ, 10 ਲੱਖ ਰੁਪਏ, ਪ੍ਰਸ਼ੰਸਾ ਪੱਤਰ ਅਤੇ ਸ਼ਾਲ ਦਿੱਤਾ ਜਾਂਦਾ ਹੈ।
ਸਰਵੋਤਮ ਫੀਚਰ ਫਿਲਮ- ਸਵਰਨ ਕਮਲ ਅਤੇ 2.5 ਲੱਖ ਰੁਪਏ।
ਇੰਦਰਾ ਗਾਂਧੀ ਪੁਰਸਕਾਰ- ਗੋਲਡਨ ਲੋਟਸ ਅਤੇ 1.25 ਲੱਖ ਰੁਪਏ।
ਨਰਗਿਸ ਦੱਤ ਅਵਾਰਡ- ਸਿਲਵਰ ਲੋਟਸ ਅਤੇ 1.5 ਲੱਖ ਰੁਪਏ।

ਸਮਾਜਿਕ ਮੁੱਦਿਆਂ 'ਤੇ ਸਰਵੋਤਮ ਫਿਲਮ- ਰਜਤ ਕਮਲ ਅਤੇ 1.5 ਲੱਖ ਰੁਪਏ।
ਸਰਵੋਤਮ ਬਾਲ ਫਿਲਮ- ਸਵਰਨ ਕਮਲ ਅਤੇ 1.5 ਲੱਖ ਰੁਪਏ।
ਸਰਵੋਤਮ ਫਿਲਮ- ਰਜਤ ਕਮਲ ਅਤੇ 1 ਲੱਖ ਰੁਪਏ।
ਸਰਵੋਤਮ ਅਦਾਕਾਰ- ਰਜਤ ਕਮਲ ਅਤੇ 50 ਹਜ਼ਾਰ ਰੁਪਏ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
Advertisement
ABP Premium

ਵੀਡੀਓਜ਼

Sonia Mann Exclusive Interview| ਕਿਸਾਨ ਦੀ ਧੀ ਕਿਉਂ ਹੋਈ 'ਆਪ' 'ਚ ਸ਼ਾਮਲ?ਸੋਨੀਆ ਮਾਨ ਨੇ ਦੱਸੀ ਪੂਰੀ ਕਹਾਣੀ!America| Dunki Route| ਅਮਰੀਕਾ ਨੇ ਖਾ ਲਿਆ ਨੌਜਵਾਨ ਪੁੱਤ, ਏਜੰਟ ਨੇ ਲਵਾਈ ਡੰਕੀ, ਰਾਹ 'ਚ ਹੋਈ ਮੌਤ|Bhagwant Mann| ਡਿਉਟੀ 'ਤੇ ਸ਼ਹੀਦ ਹੋਇਆ ਜਵਾਨ, ਸੀਐਮ ਮਾਨ ਨੇ ਪਰਿਵਾਰ ਨੂੰ ਸੋਂਪਿਆ 1 ਕਰੋੜ ਦਾ ਚੈੱਕ‘dunki’ route| ਟਰੰਪ ਦੀ ਸਖ਼ਤੀ ਮਗਰੋਂ ਵੀ ਨਹੀਂ ਰੁਕ ਰਹੀ ਡੰਕੀ, 24 ਸਾਲਾ ਨੌਜਵਾਨ ਦੀ ਮੌਤ|US Deport Indian|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਸਰਕਾਰ ਵਲੋਂ ਵੱਡਾ ਐਕਸ਼ਨ, 5 ਵੱਡੇ ਅਫਸਰ ਬਦਲੇ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਪੰਜਾਬ ਯੂਥ ਕਾਂਗਰਸ ਵੱਲੋਂ ਸਖਤ ਐਕਸ਼ਨ, 65 ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
Punjab News: ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਖੌਫਨਾਕ ਹਾਦਸਾ, ਡਿਵਾਈਡਰ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਦਵਾਈਆਂ ਦੇ ਪੈਕਟ ਦੇ ਕਿਨਾਰੇ ਕਿਉਂ ਹੁੰਦੀ ਲਾਲ ਲਾਈਨ, ਕੀ ਤੁਸੀਂ ਜਾਣਦੇ ਇਸਦਾ ਮਤਲਬ?
ਕਾਰ ਹਾਦਸੇ 'ਚ ਟੁੱਟ ਗਈਆਂ ਹੱਡੀਆਂ , ਪਰ ਜੁੜ ਗਏ ਦਿਲ, ਵਾਇਰਲ ਹੋ ਰਹੀ ਇੱਕ ਅਨੋਖੀ ਪ੍ਰੇਮ ਕਹਾਣੀ, ਪੜ੍ਹੋ ਦਿਲਚਸਪ ਕਿੱਸਾ
ਕਾਰ ਹਾਦਸੇ 'ਚ ਟੁੱਟ ਗਈਆਂ ਹੱਡੀਆਂ , ਪਰ ਜੁੜ ਗਏ ਦਿਲ, ਵਾਇਰਲ ਹੋ ਰਹੀ ਇੱਕ ਅਨੋਖੀ ਪ੍ਰੇਮ ਕਹਾਣੀ, ਪੜ੍ਹੋ ਦਿਲਚਸਪ ਕਿੱਸਾ
Punjab News: ਦਿੱਲੀ ਤੋਂ ਬੀਜੇਪੀ ਦੀ ਪੰਜਾਬ 'ਤੇ ਅੱਖ! 'ਆਪ' ਦਾ ਬਿਸਤਰਾ ਗੋਲ ਕਰਨ ਲਈ ਖੇਡ ਰਹੀ 'ਮਾਸਟਰ ਸਟ੍ਰੋਕ'
Punjab News: ਦਿੱਲੀ ਤੋਂ ਬੀਜੇਪੀ ਦੀ ਪੰਜਾਬ 'ਤੇ ਅੱਖ! 'ਆਪ' ਦਾ ਬਿਸਤਰਾ ਗੋਲ ਕਰਨ ਲਈ ਖੇਡ ਰਹੀ 'ਮਾਸਟਰ ਸਟ੍ਰੋਕ'
IND vs PAK: ਟੁਕ-ਟੁਕ ਖੇਡਦੀ ਆਲ ਆਊਟ ਹੋਈ ਪਾਕਿਸਤਾਨੀ ਟੀਮ, ਭਾਰਤ ਨੂੰ ਜਿੱਤ ਲਈ 242 ਦੌੜਾਂ ਦਾ ਮਿਲਿਆ ਟੀਚਾ
IND vs PAK: ਟੁਕ-ਟੁਕ ਖੇਡਦੀ ਆਲ ਆਊਟ ਹੋਈ ਪਾਕਿਸਤਾਨੀ ਟੀਮ, ਭਾਰਤ ਨੂੰ ਜਿੱਤ ਲਈ 242 ਦੌੜਾਂ ਦਾ ਮਿਲਿਆ ਟੀਚਾ
Punjab News: ਅਮਰੀਕਾ ਤੋਂ ਗੁਪਚੁੱਪ ਡਿਪੋਰਟ ਹੋਏ ਪੰਜਾਬ ਦੇ 4 ਲੋਕ, ਦਿੱਲੀ ਪੁੱਜੀ ਫਲਾਈਟ, ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਸ਼ਿਫਟ, ਜਾਣੋ ਪੂਰੀ ਡਿਟੇਲ
Punjab News: ਅਮਰੀਕਾ ਤੋਂ ਗੁਪਚੁੱਪ ਡਿਪੋਰਟ ਹੋਏ ਪੰਜਾਬ ਦੇ 4 ਲੋਕ, ਦਿੱਲੀ ਪੁੱਜੀ ਫਲਾਈਟ, ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਸ਼ਿਫਟ, ਜਾਣੋ ਪੂਰੀ ਡਿਟੇਲ
Embed widget