ਪੜਚੋਲ ਕਰੋ
(Source: ECI/ABP News)
52 ਸਾਲ ਦੀ ਉਮਰ 'ਚ ਪਾਮੇਲਾ ਨੇ ਕੀਤਾ 5ਵਾਂ ਵਿਆਹ
ਹਾਲੀਵੁੱਡ ਅਦਾਕਾਰ ਪਾਮੇਲਾ ਐਂਡਰਸਨ ਨੇ ਪੰਜਵੀਂ ਵਾਰ ਵਿਆਹ ਕਰਵਾ ਲਿਆ ਹੈ। ਬੇਵਾਚ ਫੇਮ ਐਕਟਰੈਸ ਪਾਮੇਲਾ ਨੇ ਇਸ ਵਾਰ ਹਾਲੀਵੁੱਡ ਪ੍ਰੋਡਿਊਸਰ ਜਾਨ ਪੀਟਰਸ ਨਾਲ ਵਿਆਹ ਕਰਵਾਇਆ।
![52 ਸਾਲ ਦੀ ਉਮਰ 'ਚ ਪਾਮੇਲਾ ਨੇ ਕੀਤਾ 5ਵਾਂ ਵਿਆਹ Pamela Anderson marries film producer Jon Peters in secret 5th wedding 52 ਸਾਲ ਦੀ ਉਮਰ 'ਚ ਪਾਮੇਲਾ ਨੇ ਕੀਤਾ 5ਵਾਂ ਵਿਆਹ](https://static.abplive.com/wp-content/uploads/sites/5/2020/01/23210057/pamela-anderson.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਹਾਲੀਵੁੱਡ ਅਦਾਕਾਰ ਪਾਮੇਲਾ ਐਂਡਰਸਨ ਨੇ ਪੰਜਵੀਂ ਵਾਰ ਵਿਆਹ ਕਰਵਾ ਲਿਆ ਹੈ। ਬੇਵਾਚ ਫੇਮ ਐਕਟਰੈਸ ਪਾਮੇਲਾ ਨੇ ਇਸ ਵਾਰ ਹਾਲੀਵੁੱਡ ਪ੍ਰੋਡਿਊਸਰ ਜਾਨ ਪੀਟਰਸ ਨਾਲ ਵਿਆਹ ਕਰਵਾਇਆ। ਲੰਮੇ ਸਮੇਂ ਤੱਕ ਇੱਕ ਦੂਸਰੇ ਨੂੰ ਡੇਟ ਕਰਨ ਤੋਂ ਬਾਅਦ ਆਖਰਕਾਰ ਅਦਾਕਾਰ ਨੇ 'ਬੈਟਮੈਨ' ਫਿਲਮ ਦੇ ਪ੍ਰੋਡਿਊਸਰ ਨਾਲ ਵਿਆਹ ਕਰਨ ਦਾ ਫੈਸਲਾ ਲਿਆ।
ਪਾਮੇਲਾ ਬਿੱਗ ਬਾਸ ਦੇ ਸੀਜ਼ਨ 4 'ਚ ਵੀ ਨਜ਼ਰ ਆ ਚੁੱਕੀ ਹੈ ਤੇ ਉਹ ਹੁਣ ਤੱਕ ਦੀ ਸਭ ਤੋਂ ਮਹਿੰਗੇ ਕੰਟੈਸਟੈਂਟ 'ਚੋਂ ਇੱਕ ਰਹੀ ਹੈ। ਪਾਮੇਲਾ ਨੇ ਜਾਨ ਪੀਟਰਸ ਲਈ ਇੱਕ ਪਿਆਰ ਭਰੀ ਕਵਿਤਾ ਵੀ ਲਿਖੀ ਹੈ, ਜਿਸ ਦਾ ਨਾਂ 'ਦ ਆਰੀਜਿਨਲ 'ਬੈਡ ਬੁਆਏ' ਆਫ ਹਾਲੀਵੁੱਡ' ਹੈ।
ਦੱਸ ਦਈਏ ਕਿ 52 ਸਾਲਾਂ ਪਾਮੇਲਾ ਐਂਡਰਸਨ ਨੇ ਇਸ ਤੋਂ ਪਹਿਲਾਂ ਰਾਕਰਸ ਟਾਮੀ ਲੀ ਤੇ ਕਿਡ ਰਾਕ ਦੇ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੋ ਵਾਰ ਪ੍ਰੋਫੈਸ਼ਨਲ ਪੋਕਰ ਰਿਕ ਸਾਲੋਮਾਨ ਨਾਲ ਵਿਆਹ ਕਰਵਾਇਆ ਸੀ। ਹੁਣ ਅਕਟ੍ਰੈਸ ਨੇ ਹੇਅਰ ਸਟਾਇਲਿਸਟ ਰਹਿ ਚੁੱਕੇ ਪ੍ਰੋਡਿਊਸਰ ਜਾਨ ਪੀਟਰਸ ਨੂੰ ਆਪਣੇ ਜੀਵਨ ਸਾਥੀ ਦੇ ਰੂਪ 'ਚ ਚੁਣਿਆ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)