Jyoti Nooran: ਜੋਤੀ ਨੂਰਾਂ ਦਾ ਪਤੀ ਕੁਨਾਲ ਤੇ ਫੁੱਟਿਆ ਗੁੱਸਾ, ਗਾਇਕਾ ਬੋਲੀ- ਓਏ ਪਾਸੀ ਕੁੱਤੇ ਤੂੰ ਭੌਂਕੀ ਜਾ, ਸੱਚਾ ਬਣਿਆ ਫਿਰਦਾ...
Jyoti Nooran On Kunal Passi: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਦਾ ਵਿਵਾਦ ਸੁਲਝਣ ਦਾ ਨਾਂਅ ਹੀ ਨਹੀਂ ਲੈ ਰਿਹਾ। ਇੱਕ ਤੋਂ ਬਾਅਦ ਇੱਕ ਜੋਤੀ ਨੂਰਾਂ ਪਤੀ ਕੁਨਾਲ ਪਾਸੀ ਖਿਲਾਫ ਖੁਲਾਸੇ ਕਰ ਰਹੀ ਹੈ...
Jyoti Nooran On Kunal Passi: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਦਾ ਵਿਵਾਦ ਸੁਲਝਣ ਦਾ ਨਾਂਅ ਹੀ ਨਹੀਂ ਲੈ ਰਿਹਾ। ਇੱਕ ਤੋਂ ਬਾਅਦ ਇੱਕ ਜੋਤੀ ਨੂਰਾਂ ਪਤੀ ਕੁਨਾਲ ਪਾਸੀ ਖਿਲਾਫ ਖੁਲਾਸੇ ਕਰ ਰਹੀ ਹੈ। ਦੱਸ ਦੇਈਏ ਕਿ ਆਪਣੇ ਯੂਕੇ ਸ਼ੋਅ ਤੋਂ ਬਾਅਦ ਜੋਤੀ ਨੂਰਾਂ ਫਿਰ ਤੋਂ ਆਪਣੇ ਪਤੀ ਕੁਨਾਲ ਉੱਪਰ ਵੱਡੇ ਦੋਸ਼ ਲਗਾ ਰਹੀ ਹੈ। ਜਿਸ ਦਾ ਖੁਲਾਸਾ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਔਡੀਓ ਕਲਿੱਪ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਪਾਸੀ ਨੇ ਉਸ ਨਾਲ ਕਿਹੜਾ-ਕਿਹੜਾ ਧੋਖਾ ਕੀਤਾ ਇਸ ਬਾਰੇ ਸਭ ਕੁਝ ਦੱਸਿਆ ਹੈ। ਤੁਸੀ ਵੀ ਵੇਖੋ ਜੋਤੀ ਦੀਆਂ ਇਹ ਔਡੀਓ ਕਪਿੱਲਸ...
View this post on Instagram
1...
View this post on Instagram
ਦੱਸ ਦੇਈਏ ਕਿ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਇੱਕ ਸਮੇਂ ਵਿੱਚ ਦੋਵਾਂ ਦਾ ਸਮਝੌਤਾ ਵੀ ਹੋ ਗਿਆ ਸੀ। ਪਰ ਗਾਇਕਾ ਨੇ ਉਸ ਨੂੰ ਧੱਕੇ ਨਾਲ ਹੋਇਆ ਸਮਝੌਤਾ ਕਿਹਾ ਸੀ।
View this post on Instagram
ਕਾਬਿਲੇਗੌਰ ਹੈ ਕਿ ਜਿੱਥੇ ਕੁਨਾਲ ਪਾਸੀ ਪੂਰੀ ਤਰ੍ਹਾਂ ਨਾਲ ਜੋਤੀ ਨੂਰਾਂ ਦੇ ਖਿਲਾਫ ਬੋਲ ਰਿਹਾ ਹੈ। ਉੱਥੇ ਹੀ ਗਾਇਕਾ ਦਾ ਪਰਿਵਾਰ ਕੁਨਾਲ ਪਾਸੀ ਨਾਲ ਆਪਣੇ ਰਿਸ਼ਤੇ ਸੁਧਾਰ ਰਿਹਾ ਹੈ। ਜੋਤੀ ਨੂਰਾਂ ਨੇ ਲਾਈਵ ਆ ਖੁਲਾਸਾ ਕੀਤਾ ਸੀ ਕਿ ਕੁਨਾਲ ਦਾ ਮੇਰੇ ਨਾਲ ਤਲਾਕ ਦਾ ਮਾਮਲਾ ਚੱਲ ਰਿਹਾ ਹੈ, ਬਾਵਜੂਦ ਇਸਦੇ ਉਨ੍ਹਾਂ ਦਾ ਪਰਿਵਾਰ ਕੁਨਾਲ ਨੂੰ ਘਰ ਬੁਲਾ-ਬੁਲਾ ਚਾਹ ਪਾਣੀ ਪੁੱਛ ਰਹੇ ਹਨ।
View this post on Instagram
ਜੋਤੀ ਨੂਰਾਂ ਅਤੇ ਕੁਨਾਲ ਪਾਸੀ ਵਿਚਕਾਰ ਮਾਮਲਾ ਇੰਨਾ ਵਿਗੜ ਚੁੱਕਾ ਹੈ ਕਿ ਹੁਣ ਦੋਵੇਂ ਇੱਕ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਕਰ ਆਪਣੀ ਭੜਾਸ ਕੱਢ ਰਹੇ ਹਨ।