ਡੌਂਕੀ ਤੋਂ ਡਿਪੋਰਟ ਤੱਕ ਦਾ ਸਫ਼ਰ! ਅਮਰੀਕਾ ਤੋਂ ਪਰਤੇ ਨੌਜਵਾਨਾਂ ਦੀ ਦਿਲ-ਦਹਿਲਉਣ ਵਾਲੀ ਹਕੀਕਤ
ਪੈਰੀ ਜੰਜੀਰਾਂ ਤੇ ਹੱਥਾਂ ਦੇ ਵਿੱਚ ਬੇੜੀਆਂ ਜਹਾਜ ਉਤਰਿਆ ਅੰਮ੍ਰਿਤਸਰ ਅਮਰੀਕਾ ਤੋਂ ਅੰਮ੍ਰਿਤਸਰ ਦਾ ਸਫਰ ਜੀ ਹਾਂ। ਉਹ ਨੌਜਵਾਨ ਉਹ ਲੋਕ ਜੋ 104 ਦੀ ਗਿਣਤੀ ਦੇ ਵਿੱਚ ਗਏ ਸੀ ਅਮਰੀਕਾ ਪਰ ਰਿਪੋਰਟ ਕਰਨ ਤੋਂ ਬਾਅਦ ਵਾਪਸ ਵਰਤੇ ਪਰ ਜੋ ਹਾਲਾਤ ਸੀ ਉਹ ਹੈਰਾਨ ਕਰ ਦੇਣ ਵਾਲੇ ਸੀ। ਪਰ ਇਹ ਤਾਂ ਗੱਲ ਹੋ ਗਈ ਉਹਨਾਂ ਦੇ ਆਉਣ ਦੀ ਪਰ ਜੇ ਅਸੀਂ ਗੱਲ ਕਰੀਏ ਤਾਂ ਉਹ ਕਿਸ ਤਰਹਾਂ ਗਏ ਸੀ ਡੋਂਕੀ ਲਵਾ ਕੇ ਕੀ ਸੀ ਉਹਨਾਂ ਦਾ ਡੋਂਕੀ ਤੋਂ ਡਿਪੋਰਟ ਤੱਕ ਦਾ ਸਫਰ? ਜਿਨਾਂ ਨੇ ਕਰਜੇ ਲੈ ਕੇ ਆਪਣੇ ਪੁੱਤ ਆਪਣੇ ਪਰਿਵਾਰ ਨੂੰ ਅਮਰੀਕਾ ਭੇਜਿਆ। ਗੇ ਤੇ ਬਹੁਤ ਮਾੜੇ ਹਾਲਾਤ ਸੀਗੇ ਸਾਡੇ ਤੇ ਇੱਕ ਨੰਬਰ ਚ ਗੱਲ ਹੋਈ ਸੀ ਜੰਟੇ ਦੇ ਨਾਲ ਪਰ ਉਹਨਾਂ ਨੇ ਡੋਂਕੀ ਲਵਾਈ ਉਹਨਾਂ ਦੇ ਸਾਡੇ ਘਰਵਾਲੇ ਨੂੰ ਕਿ ਬਹੁਤ ਹੀ ਜਿਦਾ ਮਾੜੇ ਹਾਲਾਤ ਦੇ ਵਿੱਚ ਉਹਨਾਂ ਨੇ ਭੇਜਿਆ ਫਿਰ ਵੀ ਅਸੀਂ ਚੱਲ ਫਿਰ ਵੀ ਚੁੱਪ ਰਹੇ ਆਂ ਅਸੀਂ ਕਿ ਚੱਲ ਕੋਈ ਨਹੀ ਕਿ ਚੱਲ ਰੱਬ ਅੱਗੇ ਦੇਰ ਨੀ ਹੈਗਾ ਚੱਲ ਪਹੁੰਚੇਗਾ ਆਪਣੇ ਸਮੇਂ ਦੇ ਨਾਲ ਪਰ ਫੇਰ ਵੀ 15 ਤਰੀਕ ਦੇ۔






















