ਜੰਜ਼ੀਰਾਂ ਨਾਲ ਹੱਥ-ਪੈਰ ਬੰਨ੍ਹ ਕੇ ਜਹਾਜ਼ ‘ਚ ਬਿਠਾਇਆ, CM ਭਗਵੰਤ ਮਾਨ ਭੜਕੇ!
ਅਮਰੀਕਾ ਦੇ ਵਿੱਚ ਜੋ ਭਾਰਤੀ ਗੈਰ ਕਾਨੂਨੀ ਰਹਿ ਰਹੇ ਸਨ ਉਹਨਾਂ ਵਿੱਚੋਂ 104 ਭਾਰਤੀਆਂ ਨੂੰ ਅਮਰੀਕਾ ਨੇ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਹੈ। ਪਰ ਉਸ ਦੇ ਨਾਲ ਹੀ ਅਮਰੀਕਾ ਦੇ ਵੱਲੋਂ ਉਹਨਾਂ ਦੇ ਨਾਲ ਬਹੁਤ ਜਿਆਦਾ ਵਧਸਲੂਕੀ ਕੀਤੀ ਗਈ ਹੈ। ਹੱਥ ਦੇ ਵਿੱਚ ਘੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਉਹਨਾਂ ਨੂੰ ਅਮਰੀਕਾ ਤੋਂ ਅੰਮ੍ਰਿਤਸਰ ਲੈਂਡ ਕਰਵਾਇਆ ਗਿਆ ਪਰ ਇਸ ਤੋਂ ਬਾਅਦ ਘਾਟ ਤਾਂ ਹਰਿਆਣਾ ਸਰਕਾਰ ਦੀ ਪੁਲਿਸ ਨੇ ਵੀ ਨਹੀਂ ਛੱਡੀ। ਅਮਰੀਕਾ ਦੇ ਵਿੱਚ ਜੋ ਭਾਰਤੀ ਗੈਰ ਕਾਨੂਨੀ ਰਹਿ ਰਹੇ ਸਨ ਉਹਨਾਂ ਵਿੱਚੋਂ 104 ਭਾਰਤੀਆਂ ਨੂੰ ਅਮਰੀਕਾ ਨੇ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਹੈ। ਪਰ ਉਸ ਦੇ ਨਾਲ ਹੀ ਅਮਰੀਕਾ ਦੇ ਵੱਲੋਂ ਉਹਨਾਂ ਦੇ ਨਾਲ ਬਹੁਤ ਜਿਆਦਾ ਵਧਸਲੂਕੀ ਕੀਤੀ ਗਈ ਹੈ। ਹੱਥ ਦੇ ਵਿੱਚ ਘੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਉਹਨਾਂ ਨੂੰ ਅਮਰੀਕਾ ਤੋਂ ਅੰਮ੍ਰਿਤਸਰ ਲੈਂਡ ਕਰਵਾਇਆ ਗਿਆ ਪਰ ਇਸ ਤੋਂ ਬਾਅਦ ਘਾਟ ਤਾਂ ਹਰਿਆਣਾ ਸਰਕਾਰ ਦੀ ਪੁਲਿਸ ਨੇ ਵੀ ਨਹੀਂ ਛੱਡੀ।






















