Neha Kakkar: ਨੇਹਾ ਕੱਕੜ ਨੇ ਸਾਂਝੀਆਂ ਕੀਤੀ ਹੌਟ ਤਸਵੀਰਾਂ, ਦੇਖੋ ਗਾਇਕਾ ਦੀ ਗੀਤ "MASSLA" ਤੋਂ ਲੁੱਕ
Neha Kakkar MASSLA Song Look: ਗਾਇਕਾ ਨੇਹਾ ਕੱਕੜ ਉਨ੍ਹਾਂ ਟੌਪ ਸਿਤਾਰਿਆਂ ਵਿੱਚ ਗਿਣੀ ਜਾਂਦੀ ਹੈ, ਜਿਸਨੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱ्ਚ ਆਪਣੀ ਗਾਇਕੀ ਦਾ ਜਲਵਾ ਦਿਖਾਇਆ ਹੈ। ਨੇਹਾ ਕੱਕੜ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ...
Neha Kakkar MASSLA Song Look: ਗਾਇਕਾ ਨੇਹਾ ਕੱਕੜ ਉਨ੍ਹਾਂ ਟੌਪ ਸਿਤਾਰਿਆਂ ਵਿੱਚ ਗਿਣੀ ਜਾਂਦੀ ਹੈ, ਜਿਸਨੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱ्ਚ ਆਪਣੀ ਗਾਇਕੀ ਦਾ ਜਲਵਾ ਦਿਖਾਇਆ ਹੈ। ਨੇਹਾ ਕੱਕੜ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਨੇਹਾ ਦਾ ਗੀਤ ਮਸਲਾ ਰਿਲੀਜ਼ ਹੋਇਆ ਹੈ। ਇਸ ਗੀਤ ਵਿੱਚ ਨੇਹਾ ਪੰਜਾਬੀ ਗਾਇਕ ਸਿੰਘਸਟਾ (singta) ਨਾਲ ਨਜ਼ਰ ਆਈ। ਇਸ ਗੀਤ ਤੋਂ ਬਾਅਦ ਨੇਹਾਂ ਵੱਲੋਂ ਆਪਣੇ ਕਾਤਿਲ ਲੁੱਕ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਸਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਤੁਸੀ ਵੀ ਵੇਖੋ ਇਹ ਤਸਵੀਰਾਂ...
View this post on Instagram
ਗਾਇਕਾ ਨੇਹਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਹਾਰਟ ਇਮੋਜ਼ੀ ਬਣਾਈ ਹੈ। ਨੇਹਾ ਦੀ ਲੁੱਕ ਉੱਪਰ ਪ੍ਰਸ਼ੰਸ਼ਕ ਵੀ ਫਿਦਾ ਹੋ ਰਹੇ ਹਨ। ਉਹ ਕੁਮੈਂਟ ਕਰ ਨੇਹਾ ਦੀਆਂ ਤਸਵੀਰਾਂ ਨੂੰ ਹੌਟ ਦੱਸ ਰਹੇ ਹਨ। ਗਾਇਕਾ ਨੇਹਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਹਾਰਟ ਇਮੋਜ਼ੀ ਬਣਾਈ ਹੈ। ਨੇਹਾ ਦੀ ਲੁੱਕ ਉੱਪਰ ਪ੍ਰਸ਼ੰਸ਼ਕ ਵੀ ਫਿਦਾ ਹੋ ਰਹੇ ਹਨ। ਉਹ ਕੁਮੈਂਟ ਕਰ ਨੇਹਾ ਦੀਆਂ ਤਸਵੀਰਾਂ ਨੂੰ ਹੌਟ ਦੱਸ ਰਹੇ ਹਨ।
View this post on Instagram
ਇਨ੍ਹਾਂ ਤਸਵੀਰਾਂ ਤੋਂ ਪਹਿਲਾਂ ਨੇਹਾ ਵੱਲੋਂ ਪੂਲ ਵਿੱਚ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਗਏ ਸੀ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਦੌਰਾਨ ਨੇਹਾ ਪਤੀ ਰੋਹਨਪ੍ਰੀਤ ਨਾਲ ਲਿੱਪਲਾੱਕ ਕਰਦੇ ਹੋਏ ਦਿਖਾਈ ਦਿੱਤੀ। ਨੇਹਾ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜਿਸ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਭ ਤੋਂ ਵੱਧ ਫੈਨ ਹਨ। ਨੇਹਾਂ ਨੂੰ ਪਸੰਦ ਕਰਨ ਵਾਲੇ 73.9 ਮਿਲਿਅਨ ਪ੍ਰਸ਼ੰਸ਼ਕ ਹਨ। ਗਾਇਕਾ ਦਾ ਨਾਂ ਹਾਲੀਵੁੱਡ ਦੀਆਂ ਹਸਤੀਆਂ ਵਿੱਚ ਸ਼ਾਮਲ ਹੈ।
ਇਹ ਵੀ ਪੜ੍ਹੋ:- Sidhu Moose wala: ਸਿੱਧੂ ਮੂਸੇਵਾਲਾ ਦੀ ਸਭ ਤੋਂ ਵੱਡੇ ਗ੍ਰਹਿ Jupiter 'ਤੇ ਨਜ਼ਰ ਆਈ ਤਸਵੀਰ, Steel Banglez ਨੇ ਕੀਤਾ ਇਹ ਕੁਮੈਂਟ