ਪੜਚੋਲ ਕਰੋ

Jalandhar Kulhad Pizza Couple: ਅਦਾਕਾਰਾ ਉਪਾਸਨਾ ਸਿੰਘ ਨੇ ਜਲੰਧਰ ਪਹੁੰਚ ਚੱਖਿਆ ਕੁੱਲ੍ਹੜ ਪੀਜ਼ੇ ਦਾ ਸੁਵਾਦ, ਫੈਨਜ਼ ਬੋਲੇ-ਸਾਨੂੰ ਵੀ...

Upasana Singh In Jalandhar Kulhad Pizza Shop: ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਜੋ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹੈ। ਉਨ੍ਹਾਂ ਨੇ ਨਾ ਸਿਰਫ ਪੰਜਾਬੀ ਸਗੋਂ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਕਾਮੇਡੀ ਜਲਵਾ ਦਿਖਾਇਆ...

Upasana Singh In Jalandhar Kulhad Pizza Shop: ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਜੋ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹੈ। ਉਨ੍ਹਾਂ ਨੇ ਨਾ ਸਿਰਫ ਪੰਜਾਬੀ ਸਗੋਂ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਕਾਮੇਡੀ ਜਲਵਾ ਦਿਖਾਇਆ। ਉਪਾਸਨਾ ਲੰਬੇ ਸਮੇਂ ਤੋਂ ਫਿਲਮ ਇੰਡਸਟਰੀ ਵਿੱਚ ਐਕਟਿਵ ਹੈ। ਖਾਸ ਗੱਲ ਇਹ ਹੈ ਕਿ 47 ਸਾਲ ਦੀ ਉਮਰ ਵਿੱਚ ਵੀ ਉਪਾਸਨਾ ਪੰਜਾਬੀ ਫਿਲਮਾਂ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਜਲੰਧਰ ਪਹੁੰਚੀ ਸੀ। ਇਸ ਦੌਰਾਨ ਉਹ ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿਜ਼ਾ ਕਪਲ ਕੋਲ ਪੁੱਜੀ ਅਤੇ ਪੀਜ਼ੇ ਦਾ ਸੁਵਾਦ ਵੀ ਚੱਖਿਆ।

View this post on Instagram
 
A post shared by Sehaj Arora (Kulhad Pizza) (@sehaj_arora_)

ਦੱਸ ਦੇਈਏ ਕਿ ਜਲੰਧਰ ਦੇ ਮਸ਼ਹੂਰ ਕਪਲ ਦਾ ਕੁੱਲ੍ਹੜ ਪੀਜ਼ਾ ਹਰ ਪਾਸੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਿਸਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਫਿਲਮੀ ਸਿਤਾਰਿਆਂ ਵਿੱਚ ਵੀ ਇਸਦੇ ਚਰਚੇ ਹੋਣ ਲੱਗੇ ਹਨ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕੱਲੇ-ਕੱਲੇ ਸਾਨੂੰ ਵੀ ਸੱਦੋ ਵੀਰ ਜੀ...

ਦੱਸ ਦੇਈਏ ਕਿ ਹਾਲ ਹੀ ਵਿੱਚ 30 ਮਾਰਚ ਨੂੰ ਉਪਾਸਨਾ ਸਿੰਘ ਦੀ ਫਿਲਮ ਜੋੜੀਆਂ ਰਿਲੀਜ਼ ਹੋਈ। ਜਿਸ ਦੇ ਪ੍ਰਮੋਸ਼ਨ ਲਈ ਅਦਾਕਾਰਾ ਪਹੁੰਚੀ ਸੀ। ਇਸ ਫਿਲਮ ਵਿੱਚ ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਲੀਡ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਇਸ ਫਿਲਮ ਹਰਨਾਜ਼ ਤੋਂ ਇਲਾਵਾ ਜਸਵਿੰਦਰ ਭੱਲਾ ਅਤੇ ਹੋਰ ਵੀ ਕਈ ਮਸ਼ਹੂਰ ਸਿਤਾਰੇ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਨ।

View this post on Instagram
 
A post shared by Upasana Singh (@upasnasinghofficial)

ਕਾਬਿਲੇਗੌਰ ਹੈ ਕਿ ਅਦਾਕਾਰਾ ਉਪਾਸਨਾ ਸਿੰਘ ਨੇ ਇਸ ਫਿਲਮ ਦੀ ਲੀਡ ਅਦਾਕਾਰਾ ਹਰਨਾਜ਼ ਕੇ ਦੋਸ਼ ਲਾਇਆ ਸੀ ਕਿ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਕੌਰ ਸੰਧੂ ਪੰਜਾਬ ਫਿਲਮ ਇੰਡਸਟਰੀ ਵਿੱਚ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਲੱਗੀ ਹੈ। ਉਸ ਨੂੰ ਲੱਗਣ ਲੱਗਾ ਕਿ ਉਸ ਨੂੰ ਸਿਰਫ ਬਾਲੀਵੁੱਡ ਅਤੇ ਹਾਲੀਵੁੱਡ ਪ੍ਰੋਜੈਕਟਾਂ ਲਈ ਬਣਾਇਆ ਗਿਆ ਹੈ। ਹਰਨਾਜ਼ ਨੂੰ ਪੰਜਾਬੀ ਫਿਲਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਫਿਲਹਾਲ ਇਹ ਮਾਮਲਾ ਸੁਲਝ ਗਿਆ ਸੀ, ਜਿਸ ਤੋਂ ਬਾਅਦ ਇਹ ਫਿਲਮ ਰਿਲੀਜ਼ ਕੀਤੀ ਗਈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Punjab News: ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...
ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...
Embed widget