ਪੜਚੋਲ ਕਰੋ

Punjabi Singer Arjan Dhillon ਵੱਲੋਂ 'ਸ਼ਾਮਾਂ ਪਈਆਂ' ਕੀਤਾ ਰੀਕ੍ਰਿਏਟ, ਨੁਸਰਤ ਫਤਿਹ ਅਲੀ ਖਾਨ ਦੀ ਕਰਵਾਈ ਯਾਦ

ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੀ ਐਲਬਮ 'ਆਵਾਰਾ' ਰਿਲੀਜ਼ ਕੀਤੀ ਹੈ। ਅਰਜਨ ਢਿੱਲੋਂ ਨੇ 'ਸ਼ਾਮਾਂ ਪਈਆਂ' ਗੀਤ ਨੂੰ ਰੀਕ੍ਰਿਏਟ ਕੀਤਾ ਹੈ, ਜੋ ਨੁਸਰਤ ਫਤਿਹ ਅਲੀ ਖਾਨ ਵੱਲੋਂ ਆਪਣੇ ਕਰੀਅਰ ਦੇ ਦਿਨਾਂ 'ਚ ਗਾਇਆ ਗਿਆ ਸੀ।

ਚੰਡੀਗੜ੍ਹ: ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੀ ਐਲਬਮ 'ਆਵਾਰਾ' ਰਿਲੀਜ਼ ਕੀਤੀ ਹੈ ਤੇ ਗੀਤ 'ਸ਼ਾਮਾਂ ਪਈਆਂ' ਰਾਹੀਂ ਮਹਾਨ ਸੂਫੀ ਗਾਇਕ ਨੁਸਰਤ ਫਤਿਹ ਅਲੀ ਖ਼ਾਨ ਨੂੰ ਸ਼ਰਧਾਂਜਲੀ ਹੈ। ਅਰਜਨ ਢਿੱਲੋਂ ਨੇ ਉਸ ਗੀਤ ਨੂੰ ਰੀਕ੍ਰਿਏਟ ਕੀਤਾ ਹੈ, ਜੋ ਨੁਸਰਤ ਫਤਿਹ ਅਲੀ ਖਾਨ ਵੱਲੋਂ ਆਪਣੇ ਕਰੀਅਰ ਦੇ ਦਿਨਾਂ 'ਚ ਗਾਇਆ ਗਿਆ ਸੀ।

ਸਾਲ 1997 'ਚ ਨੁਸਰਤ ਫਤਿਹ ਅਲੀ ਖਾਨ ਅਕਾਲ ਚਲਾਣਾ ਕਰ ਗਏ ਸਨ, ਪਰ ਆਪਣੇ ਸਰੋਤਿਆਂ ਵਿਚਕਾਰ ਉਹ ਅੱਜ ਵੀ ਜ਼ਿੰਦਾ ਹਨ। ਉਨ੍ਹਾਂ ਦੇ ਸਰੋਤਿਆਂ ਤੇ ਪ੍ਰਸ਼ੰਸਕਾਂ 'ਚ ਮੌਜੂਦਾ ਪੰਜਾਬੀ ਕਲਾਕਾਰ ਅਰਜਨ ਢਿੱਲੋਂ ਵੀ ਸ਼ਾਮਲ ਹਨ। ਇਸੇ ਕਾਰਨ ਅਰਜਨ ਨੇ ਸ਼ਰਧਾਂਜਲੀ ਦੇਣ ਲਈ ਨੁਸਰਤ ਫਤਿਹ ਅਲੀ ਖਾਨ ਦੇ ਗੀਤ ਦਾ ਰੀਮੇਕ ਕੀਤਾ ਹੈ।

View this post on Instagram
 
A post shared by A W A R A (@arjandhillonofficial)

'ਸ਼ਾਮਾਂ ਪਈਆਂ' ਵੀ ਨੁਸਰਤ ਦੀ ਐਲਬਮ 'ਤਨਹਾਈ' ਦਾ ਟ੍ਰੈਕ ਸੀ, ਜਿਸ 'ਚ ਕੁੱਲ 13 ਗੀਤ ਸਨ ਤੇ ਅਰਜਨ ਦੀ ਨਵੀਂ ਐਲਬਮ ਵਰਗਾ ਹੈ। ਭਾਵੇਂ ਅਰਜਨ ਦੇ ਗੀਤ 'ਚ ਮਾਮੂਲੀ ਪੰਗਤੀਆਂ ਹੀ ਲਈਆਂ ਗਈਆਂ ਹਨ, ਬਾਕੀ ਭਿੰਨਤਾਵਾਂ ਹਨ ਤੇ ਉਸ ਦੀ ਆਪਣੀ ਰਚਨਾ ਹੈ।

ਦੋਵਾਂ ਗੀਤਾਂ ਦੀ ਰਚਨਾ ਤੇ ਸ਼ੁਰੂਆਤੀ ਲਾਈਨਾਂ ਇੱਕੋ ਜਿਹੀਆਂ ਹਨ। ਅਰਜਨ ਨੇ ਇਸ ਮਹਾਨ ਕਲਾਕਾਰ ਦੇ ਪੁਰਾਣੇ ਗੀਤ ਨੂੰ ਆਪਣੀ ਆਵਾਜ਼ ਦੇ ਕੇ ਕਲਾਕਾਰ ਨੂੰ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ, ਜਦੋਂਕਿ ਸੰਗੀਤ ਯੈਸ. ਪਰੂਫ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਦਿਲਚਸਪ ਖਬਰ ਨੂੰ ਟ੍ਰੈਕ ਦਾ ਪੋਸਟ ਸ਼ੇਅਰ ਕਰਕੇ ਕੈਪਸ਼ਨ ਦਿੱਤਾ, "ਨੁਸਰਤ ਫਤਿਹ ਅਲੀ ਖਾਨ ਸਾਬ ਨੂੰ ਸ਼ਰਧਾਂਜਲੀ।" ਨਾ ਸਿਰਫ਼ ਅਰਜਨ ਸਗੋਂ ਸੋਨੂੰ ਕੱਕੜ ਨੇ ਵੀ ਮਰਹੂਮ ਮਹਾਨ ਕਲਾਕਾਰ ਨੂੰ ਸ਼ਰਧਾਂਜਲੀ ਵਜੋਂ ਇਸ ਗੀਤ ਨੂੰ ਰਿਲੀਜ਼ ਕੀਤਾ ਸੀ।

'ਸ਼ਾਮਾਂ ਪਈਆਂ' ਨੂੰ ਬਾਅਦ 'ਚ ਨੁਸਰਤ ਦੇ ਭਤੀਜੇ ਤੇ ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਵੱਲੋਂ ਗਾਇਆ ਗਿਆ ਸੀ, ਜੋ ਆਫਰੀਨ ਆਫਰੀਨ, ਸਾਨੂੰ ਇਕ ਪਾਲ ਚੈਨ ਤੇ ਹੋਰ ਬਹੁਤ ਸਾਰੇ ਗੀਤਾਂ ਲਈ ਪ੍ਰਸਿੱਧ ਹਨ। ਇਸ ਦੌਰਾਨ ਅਰਜਨ ਢਿੱਲੋਂ ਨੇ ਸਰੋਤਿਆਂ ਲਈ ਰਿਲੀਜ਼ ਕੀਤੀ ਆਪਣੀ ਸ਼ਾਨਦਾਰ ਐਲਬਮ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਇਹ ਵੀ ਪੜ੍ਹੋ: Australian Government: ਆਸਟ੍ਰੇਲੀਆਈ ਜਾਣ ਵਾਲਿਆਂ ਨੂੰ ਵੱਡਾ ਝਟਕਾ! ਕੌਮਾਂਤਰੀ ਵਿਦਿਆਰਥੀਆਂ ਤੇ ਵੀਜ਼ਾ ਧਾਰਕਾਂ 'ਤੇ ਪਾਬੰਦੀ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

T20 World Cup 2024: 2022 ਚ 'ਖਾਲਿਸਤਾਨੀ' ਕਹਾਉਣ ਵਾਲੇ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, T-20 ਵਿਸ਼ਵ ਕੱਪ 'ਚ ਲਈਆਂ ਸਭ ਤੋਂ ਵੱਧ ਵਿਕਟਾਂ

Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ

IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ

Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Advertisement
ABP Premium

ਵੀਡੀਓਜ਼

Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟBig News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
T20 World Cup 2024: 2022 ਚ 'ਖਾਲਿਸਤਾਨੀ' ਕਹਾਉਣ ਵਾਲੇ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, T-20 ਵਿਸ਼ਵ ਕੱਪ 'ਚ ਲਈਆਂ ਸਭ ਤੋਂ ਵੱਧ ਵਿਕਟਾਂ
T20 World Cup 2024: 2022 ਚ 'ਖਾਲਿਸਤਾਨੀ' ਕਹਾਉਣ ਵਾਲੇ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, T-20 ਵਿਸ਼ਵ ਕੱਪ 'ਚ ਲਈਆਂ ਸਭ ਤੋਂ ਵੱਧ ਵਿਕਟਾਂ
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼

ਚੰਦਰਮਾ ਅਤੇ ਮੰਗਲ ਦੇ ਮਿਲਾਪ ਕਾਰਨ ਅੱਜ ਬਣੇਗਾ ਮਹਾਲਕਸ਼ਮੀ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ ਲਾਟਰੀ, ਬੈਂਕ ਬੈਲੇਂਸ 'ਚ ਹੋਵੇਗਾ ਵਾਧਾ !

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30-06-2024)

Virat Kohli Retirement: ਭਾਰਤ ਦੇ ਚੈਂਪੀਅਨ ਬਣਦਿਆਂ ਹੀ ਵਿਰਾਟ ਕੋਹਲੀ ਨੇ ਸੰਨਿਆਸ ਦਾ ਕੀਤਾ ਐਲਾਨ, ਕਿਹਾ- ਇਹ ਮੇਰਾ ਲਾਸਟ ਟੀ-20...

Embed widget