ਪੜਚੋਲ ਕਰੋ

ਦੀਪ ਸਿੱਧੂ ਦੀ ਆਖਰੀ ਸੰਗੀਤ ਵੀਡੀਓ ਰਿਲੀਜ਼, 'ਸਾਗਾ ਮਿਊਜ਼ਿਕ' ਨੇ 'ਲਾਹੌਰ' ਮਿਊਜ਼ਿਕ ਵੀਡੀਓ ਕੀਤੀ ਰਿਲੀਜ਼

ਸਾਗਾ ਮਿਊਜ਼ਿਕ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਦਾ ਆਯੋਜਨ ਕੀਤਾ, ਅਭਿਨੇਤਾ ਦਿਲਰਾਜ ਗਰੇਵਾਲ ਦੇ ਨਾਲ ਸੰਗੀਤ ਵੀਡੀਓ ਰੀਲੀਜ਼ ਕੀਤੀ। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਮ੍ਰਿਤਕ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ।

'Saga Music' Introduces 'Lahore' Music Video, Deep Sidhu's Last Music Video As An Actor

ਚੰਡੀਗੜ੍ਹ: ਮਰਹੂਮ ਐਕਟਰ ਦੀਪ ਸਿੱਧੂ ਆਪਣੀ ਮਨਮੋਹਕ ਸ਼ਖਸੀਅਤ ਅਤੇ ਬੇਮਿਸਾਲ ਅਦਾਕਾਰੀ ਨਾਲ ਪਹਿਲਾਂ ਹੀ ਸਾਰਿਆਂ ਦੇ ਦਿਲਾਂ ਵਿੱਚ ਥਾਂ ਬਣਾ ਚੁੱਕੇ ਹਨ ਪਰ ਇਸ ਗੀਤ ਨਾਲ ਉਹ ਯਕੀਨਨ ਆਪਣੇ ਪ੍ਰਸ਼ੰਸਕਾਂ ਅਤੇ ਲੋਕਾਂ ਦਾ ਅਥਾਹ ਪਿਆਰ ਅਤੇ ਸਤਿਕਾਰ ਹਾਸਲ ਕਰਨਗੇ। ਦੀਪ ਸਿੱਧੂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜੀ। ਮ੍ਰਿਤਕ ਐਕਟਰ ਨੂੰ ਸ਼ਰਧਾਂਜਲੀ ਵਜੋਂ ਸਾਗਾ ਮਿਊਜ਼ਿਕ ਨੇ ‘ਲਾਹੌਰ’ ਵੀਡੀਓ ਰੀਲੀਜ਼ ਕੀਤੀ। 8 ਮਿੰਟ ਦਾ ਇਹ ਵੀਡੀਓ ਟ੍ਰੈਕ ਭਾਰਤ-ਪਾਕਿ ਵੰਡ ਦੇ ਹੌਲਨਾਕ ਪਿਛੋਕੜ ਵਿੱਚ ਦੋ ਦੋਸਤਾਂ ਦੀ ਇੱਕ ਦਰਦਨਾਕ ਕਹਾਣੀ ਪੇਸ਼ ਕਰਦਾ ਹੈ।

ਦੱਸ ਗਦਈਏ ਕਿ 'ਲਾਹੌਰ' ਵੀਡੀਓ ਦੀਪ ਸਿੱਧੂ ਦਾ ਯਾਦਗਾਰੀ ਗੀਤ ਹੋਵੇਗਾ। ਸੰਖੇਪ ਵਿੱਚ ਕਹੀਏ ਤਾਂ ਬਦਕਿਸਮਤੀ ਨਾਲ ਉਸਦੀ ਮੌਤ ਤੋਂ ਬਾਅਦ ਸਾਰੀ ਨੀਂਹ ਢਹਿ ਢੇਰੀ ਹੋ ਗਈ ਅਤੇ ਅੰਗਰੇਜ਼ਾਂ ਨੇ ਸਾਡੇ ਦੇਸ਼ 'ਤੇ ਹਮਲਾ ਕਰ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਵੰਡ ਨਾ ਹੁੰਦੀ ਤਾਂ ਕੀ ਹੁੰਦਾ? ਉਸ ਕੌਮ ਦੀ ਤਾਕਤ ਕੀ ਹੋਵੇਗੀ ਜਿਸ ਦੀਆਂ ਬਾਹਾਂ ਦੇਸ਼ ਵੰਡ ਨਾਲ ਟੁੱਟ ਗਈਆਂ ਹੋਣ ?

ਦੀਪ ਸਿੱਧੂ ਦੀ ਆਖਰੀ ਸੰਗੀਤ ਵੀਡੀਓ ਰਿਲੀਜ਼, 'ਸਾਗਾ ਮਿਊਜ਼ਿਕ' ਨੇ 'ਲਾਹੌਰ' ਮਿਊਜ਼ਿਕ ਵੀਡੀਓ ਕੀਤੀ ਰਿਲੀਜ਼

ਸਾਗਾ ਮਿਊਜ਼ਿਕ ਦਾ ਪੰਜਾਬੀ ਮੂਵੀ ਅਤੇ ਸੰਗੀਤ ਉਦਯੋਗ ਵਿੱਚ ਵਿਸ਼ਾਲ ਕੈਟਾਲਾਗ ਅਤੇ ਯੋਗਦਾਨ ਇਸਦੀ ਵਚਨਬੱਧਤਾ ਅਤੇ ਸ਼ਰਧਾ ਲਈ ਬਹੁਤ ਕੁਝ ਦਰਸਾਉਂਦਾ ਹੈ। ਹੁਣ ਸਾਗਾ ਮਿਊਜ਼ਿਕ ਆਪਣੇ ਦਿਲ ਨੂੰ ਛੂਹਣ ਵਾਲੇ ਸਿੰਗਲ 'ਲਾਹੌਰ' ਨਾਲ ਘਰ-ਘਰ ਧਮਾਲ ਮਚਾਉਣ ਲਈ ਤਿਆਰ ਹੈ। ਲਾਹੌਰ ਕੋਈ ਗੀਤ ਨਹੀਂ ਸਗੋਂ ਭਾਈਚਾਰਾ, ਦੋਸਤੀ, ਪਿਆਰ ਅਤੇ ਸ਼ਾਂਤੀ ਨਾਲ ਭਰੀ ਗਾਥਾ ਹੈ। ਇਹ ਗੀਤ ਦੋ ਦੋਸਤਾਂ 'ਤੇ ਆਧਾਰਿਤ ਹੈ ਜੋ ਵੰਡ ਅਤੇ ਇਸ ਤੋਂ ਬਾਅਦ ਵਾਪਰੀ ਭਿਆਨਕ ਘਟਨਾ ਦੌਰਾਨ ਵੱਖ ਹੋ ਗਏ ਸੀ।

ਅੱਜ, ਸੰਗੀਤ ਵੀਡੀਓਜ਼ ਲਘੂ ਫਿਲਮਾਂ ਦਾ ਰੂਪ ਲੈ ਰਹੇ ਹਨ। ‘ਲਾਹੌਰ’ ਦੀ ਪੇਸ਼ਕਸ਼ ਹਰ ਭਾਰਤੀ ਦੇ ਦਿਲ ਨੂੰ ਟੁੰਬੇਗੀ । ਇਹ ਟ੍ਰੈਕ ਨਿਰਸੰਦੇਹ ਤੁਹਾਨੂੰ ਹੈਰਾਨ ਅਤੇ ਸੰਮੋਹਤ ਕਰੇਗਾ। ਇਸ ਗੀਤ ਨੂੰ ਦਿਲਰਾਜ ਗਰੇਵਾਲ ਨੇ ਲਿਖਿਆ ਅਤੇ ਗਾਇਆ ਹੈ।

ਗਾਇਕ ਤੇ ਕਲਾਕਾਰ ਦਿਲਰਾਜ ਗਰੇਵਾਲ ਨੇ ਕਿਹਾ, 'ਲਾਹੌਰ' ਸਿਰਫ਼ ਇੱਕ ਗੀਤ ਹੀ ਨਹੀਂ, ਸਗੋਂ ਪਿਆਰ, ਦੋਸਤੀ ਅਤੇ ਸ਼ਾਂਤੀ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਸ ਵਿੱਚ ਕਿਸੇ ਵਿਅਕਤੀ ਦੇ ਨਿੱਜੀ ਨੁਕਸਾਨ ਦੇ ਜਜ਼ਬਾਤ ਨੂੰ ਦਰਸਾਇਆ ਗਿਆ ਹੈ। ਜੇਕਰ ਇਹ ਦੇਸ਼ ਵੰਡ ਨਾ ਹੁੰਦੀ ਤਾਂ ਹਾਲਾਤ ਹੋਰ ਬਿਹਤਰ ਹੁੰਦੇ। ਰਿਸ਼ਤੇ ਬਿਹਤਰ ਹੁੰਦੇ। ਪਰ ਅਜਿਹਾ ਨਹੀਂ ਹੋਇਆ। 'ਲਾਹੌਰ' ਇਕ ਅਜਿਹੀ ਦਰਦ ਭਰੀ ਆਵਾਜ਼ ਹੈ ਜੋ ਤੁਹਾਡੇ ਦਿਲ ਨੂੰ ਝੰਜੋੜ ਦੇਵੇਗੀ।

ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਮਾਸਟਰਪੀਸ ਦਾ ਨਿਰਮਾਣ ਅਤੇ ਕਲਪਨਾ ਇਸ ਦੇ ਮਾਲਕ ਸੁਮੀਤ ਸਿੰਘ ਦੀ ਹੈ। ਜਦੋਂ ਇਸ ਟ੍ਰੈਕ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ, 'ਵੰਡ ਨੇ ਸਾਡੇ ਹਰ ਇੱਕ ਦੇ ਦਿਲ ਨੂੰ ਦੁਖੀ ਕੀਤਾ ਹੈ। ਸਾਡੇ ਕੋਲ ਵਿਭਿੰਨ ਭਾਵਨਾਵਾਂ ਦਾ ਇੱਕ ਸਮੂਹ ਹੈ ਜੋ ਜਦੋਂ ਅਸੀਂ ਵੰਡ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਲਾਂ ਅਤੇ ਦਿਮਾਗਾਂ ਵਿੱਚ ਹਲਚਲ ਪੈਦਾ ਹੁੰਦੀ ਹੈ। ਹਾਲਾਂਕਿ ਇਸ ਗੀਤ ਦੇ ਨਾਲ ਮੈਂ ਸਿਰਫ ਇਹ ਸੰਚਾਰ ਕਰਨਾ ਚਾਹੁੰਦਾ ਹਾਂ ਕਿ ਪਿਆਰ ਅਤੇ ਦੋਸਤੀ ਕੋਈ ਸੀਮਾਵਾਂ ਨਹੀਂ ਜਾਣਦੀ। ਅੰਤ ਵਿੱਚ ਮਨੁੱਖਤਾ ਹੀ ਇੱਕੋ ਇੱਕ ਧਰਮ ਹੁੰਦਾ ਜਿਸ ਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ।'

ਇਹ ਵੀ ਪੜ੍ਹੋ: LIC PAN link Deadline: ਜੇਕਰ LIC ਦੇ ਪਾਲਿਸੀਧਾਰਕਾਂ ਨੇ ਅੱਜ ਇਹ ਕੰਮ ਨਹੀਂ ਕੀਤਾ, ਤਾਂ ਨਹੀਂ ਮਿਲੇਗਾ LIC ਦਾ ਡਿਸਕਾਊਂਟ ਸ਼ੇਅਰ!

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ

Punjab News: ਸ਼ਹਿਰ 'ਚ ਨਗਰ ਨਿਗਮ ਦੀ ਕਾਰਵਾਈ, ਕਈ ਨਾਜਾਇਜ਼ ਇਮਾਰਤਾਂ ਢਾਹੀਆਂ, ਕਈ ਸੀਲ, ਲੋਕਾਂ ਦੇ ਉੱਡੇ ਹੋਸ਼!

Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਪਟਵਾਰੀ ਦਾ ਨਿੱਜੀ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Holiday in Punjab: ਬੱਚਿਆਂ ਅਤੇ ਕਰਮਚਾਰੀਆਂ ਲਈ ਖੁਸ਼ਖਬਰੀ! ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Punjab Weather Today: ਪੰਜਾਬ 'ਚ ਭਿਆਨਕ ਠੰਡ ਅਤੇ ਸੰਘਣੇ ਕੋਹਰੇ ਦਾ ਕਹਿਰ! 26 ਤਰੀਕ ਤੱਕ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
Punjab News: ਸ਼ਹਿਰ 'ਚ ਨਗਰ ਨਿਗਮ ਦੀ ਕਾਰਵਾਈ, ਕਈ ਨਾਜਾਇਜ਼ ਇਮਾਰਤਾਂ ਢਾਹੀਆਂ, ਕਈ ਸੀਲ, ਲੋਕਾਂ ਦੇ ਉੱਡੇ ਹੋਸ਼!
Punjab News: ਸ਼ਹਿਰ 'ਚ ਨਗਰ ਨਿਗਮ ਦੀ ਕਾਰਵਾਈ, ਕਈ ਨਾਜਾਇਜ਼ ਇਮਾਰਤਾਂ ਢਾਹੀਆਂ, ਕਈ ਸੀਲ, ਲੋਕਾਂ ਦੇ ਉੱਡੇ ਹੋਸ਼!
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਪਟਵਾਰੀ ਦਾ ਨਿੱਜੀ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Punjab News: ਵਿਜੀਲੈਂਸ ਵੱਲੋਂ ਵੱਡਾ ਐਕਸ਼ਨ! ਪਟਵਾਰੀ ਦਾ ਨਿੱਜੀ ਸਹਾਇਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Holiday in Punjab: ਬੱਚਿਆਂ ਅਤੇ ਕਰਮਚਾਰੀਆਂ ਲਈ ਖੁਸ਼ਖਬਰੀ! ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
Holiday in Punjab: ਬੱਚਿਆਂ ਅਤੇ ਕਰਮਚਾਰੀਆਂ ਲਈ ਖੁਸ਼ਖਬਰੀ! ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-12-2025)

ਪੰਜਾਬ ਦੇ ਸਾਬਕਾ IG ਹਾਲੇ ਵੀ ਹਸਪਤਾਲ 'ਚ ਜ਼ੇਰੇ ਇਲਾਜ, ਏਅਰਫੋਰਸ ਤੋਂ ਸਿੱਧਾ DSP ਭਰਤੀ ਹੋਏ ਸਨ, ਕੱਲ੍ਹ ਆਪਣੇ ਆਪ ਨੂੰ ਮਾਰੀ ਸੀ ਗੋਲੀ, 12 ਪੰਨਿਆਂ ਦਾ ਸੁਇਸਾਈਡ ਨੋਟ ਮਿਲਿਆ

Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ IG ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਪੂਰਾ ਮਾਮਲਾ...

ਰਾਜਾ ਵੜਿੰਗ ਦਾ ਵੱਡਾ ਧਮਾਕਾ! ਕੈਪਟਨ ਤੇ ਸੁਨੀਲ ਜਾਖੜ 'ਤੇ ਤਿੱਖੇ ਹਮਲੇ, ਚੋਣਾਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ

Embed widget