ਪੜਚੋਲ ਕਰੋ

Singer Ninja: ਗਾਇਕ ਨਿੰਜਾ ਆਏ ਟ੍ਰੋਲਰਸ ਦੇ ਨਿਸ਼ਾਨੇ 'ਤੇ, ਸੋਸ਼ਲ ਮੀਡੀਆ ਪ੍ਰਭਾਵਕ ਗੋਵਿੰਦਾ ਦੀ ਤਸਵੀਰ ਸ਼ੇਅਰ ਕਰ ਬੁਰੀ ਤਰ੍ਹਾਂ ਫਸੇ

Singer Ninja Shared Social Media Influencer Govinda Pic: ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ। ਉਹ ਆਪਣੇ ਸੋਸ਼ਲ ਮੀਡੀਆ

Singer Ninja Shared Social Media Influencer Govinda Pic: ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਅਕਸਰ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਕਲਾਕਾਰ ਇੱਕ ਨਵੇਂ ਕੰਮ ਨੂੰ ਲੈ ਸੁਰਖੀਆਂ ਵਿੱਚ ਹਨ। 

ਦਰਅਸਲ, ਪੰਜਾਬੀ ਗਾਇਕ ਨਿੰਜਾ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕ ਗੋਵਿੰਦਾ ਸਣੇ ਉਸਦੇ ਦੋ ਹੋਰ ਸਾਥੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਲੈ ਨਿੰਜਾ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਆਖਿਰ ਕੀ ਹੈ ਇਸਦਾ ਕਾਰਨ ? ਕਿਉਂ ਪੰਜਾਬੀ ਗਾਇਕ ਨਿੰਜਾ ਹੋਏ ਟ੍ਰੋਲਿੰਗ ਦਾ ਸ਼ਿਕਾਰ ਆਓ ਜਾਣੋ...

View this post on Instagram
 
A post shared by NINJA (@its_ninja)

ਦੱਸ ਦਈਏ ਕਿ ਨਿੰਜਾ ਨੇ ਸੋਸ਼ਲ ਮੀਡੀਆ ਪ੍ਰਭਾਵਕ ਨਿੰਜਾ ਦੀ ਤਸਵੀਰ ਸ਼ੇਅਰ ਕਰਦਿਆਂ ਹੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨਿੰਜਾ ਨੇ ਲਿਖਿਆ, ਮੇਰੀ ਨੈਤਿਕਤਾ ਅਤੇ ਕਦਰਾਂ ਕੀਮਤਾਂ ਹਮੇਸ਼ਾ ਤੋ ਏਹੀ ਨੇ, ਮੈਂ ਉਹਨਾਂ ਦੇ ਨਾਲ ਖੜਾ ਹਾਂ ਜਿਹਨਾਂ ਨੂੰ ਖੜੇ ਹੋਣਾ ਚਾਹੀਦਾ ਹੈ! ਬਸ ਸਮਰਥਨ ਕਰੋ, ਪ੍ਰਤਿਭਾ ਨੂੰ ਘਟਾਓ ਨਾ !! ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਪ੍ਰਸ਼ੰਸਾ / ਮਦਦ ਕਰੋ 🙏🏻🫡... ਸਮਾਂ ਬਹੁਤ ਵੱਡੀ ਗੱਲ ਹੈ! ਸਿਰਫ ਪ੍ਰਤਿਭਾ ਇਸ ਨੂੰ ਬਦਲ ਸਕਦੀ ਹੈ! #sarbatdabhalla🙏 #TheHood...

ਇਸ ਤਸਵੀਰ ਉੱਪਰ ਯੂਜ਼ਰਸ ਨੇ ਕਮੈਂਟ ਕਰ ਪੰਜਾਬੀ ਗਾਇਕ ਨੂੰ ਕਿਹਾ ਮੈਨੂੰ ਲੱਗਦਾ ਨਿੰਜਾ ਦੀ ਆਈ ਡੀ ਹੈਕ ਕਰਵਾ ਲੀ ਇਨ੍ਹਾਂ ਨੇ... ਸ਼ੇਰਾਂ ਨੂੰ ਕਹਿ ਕੇ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਨਿੰਜਾ ਦੇ ਵੀ ਮਾੜੇ ਦਿਨ ਆ ਗਏ ਲੱਗਦਾ... ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਨਿੰਜਾ ਬਾਈ ਜੇ ਤੂੰ ਇਨ੍ਹਾਂ ਦੀਆਂ 50 ਵੀਡੀਓ ਦੇਖ ਲੈ ਨਾ ਫਿਰ ਤੈਨੂੰ ਪਤਾ ਲੱਗੂ ਵੀ ਏਹ ਸਾਲ਼ੇ ਜਮਾ ਬਰੀਕ ਤੋ ਬਰੀਕ ਕਰਕੇ ਭੋਰਦੇ ਨੇ...

ਕੌਣ ਹੈ ਗੋਵਿੰਦਾ...?

ਪੰਜਾਬੀ ਗਾਇਕ ਨਿੰਜਾ ਵੱਲੋਂ ਜੋ ਤਸਵੀਰ ਸ਼ੇਅਰ ਕੀਤੀ ਗਈ ਹੈ, ਇਹ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਦੱਸ ਦੇਈਏ ਕਿ ਗੋਵਿੰਦਾ ਸੋਸ਼ਲ ਮੀਡੀਆ ਰੀਲਜ਼ ਬਣਾਉਂਦਾ ਹੈ। ਇਸ ਦੌਰਾਨ ਉਸਦੇ ਵੀਡੀਓ ਜਿੱਥੇ ਕੁਝ ਯੂਜ਼ਰਸ ਨੂੰ ਹਸਾਉਂਦੇ ਹਨ, ਉੱਥੇ ਹੀ ਕਈਆਂ ਵੱਲੋਂ ਉਸਦਾ ਮਜ਼ਾਕ ਉਡਾਇਆ ਜਾਂਦਾ ਹੈ। ਇਸ ਦੌਰਾਨ ਨਿੰਜਾ ਵੱਲੋਂ ਸਾਂਝੀ ਕੀਤੀ ਇਹ ਤਸਵੀਰ ਚਰਚਾ ਵਿੱਚ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼

Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ

Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ

Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Advertisement
ABP Premium

ਵੀਡੀਓਜ਼

ਰਾਮ ਰਹੀਮ ਦੀ ਪੈਰੋਲ 'ਤੇ ਸਿਆਸੀ ਘਮਾਸਾਨ|abp news | abp sanjha|ਦਿੱਲੀ ਦੀਆਂ ਚੋਣਾਂ ਤੇ ਬਾਜੀ ਮਾਰਨ ਲਈ ਕੇਜਰੀਵਾਲ ਫਿਰ ਤਿਆਰRana Gurmeet Singh Sodhi ਨੇ CM Bhagwant Mann ਬਾਰੇ ਦਿੱਤਾ ਵੱਡਾ ਬਿਆਨ|Delhi Election| ਕੌਣ ਜਿੱਤੇਗਾ ਦਿੱਲੀ ਦੇ ਲੋਕਾਂ ਦਿਲ? ਕਿਸਦਾ ਪਲੜਾ ਹੈ ਭਾਰੀ..?|abp news|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼
ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: 10,000 ਰੁਪਏ ਰਿਸ਼ਵਤ ਲੈਂਦਾ ਸੇਵਾਮੁਕਤ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ, ਇੰਝ ਫਰਜ਼ੀ ਡਿਊਟੀ ਦੀ ਆੜ 'ਚ ਮਾਰ ਰਿਹਾ ਸੀ ਠੱਗੀਆਂ

Punjab News: ਪਤਨੀ ਨੂੰ 14 ਵਾਰ IELTS ਕਰਵਾ ਭੇਜਿਆ UK, ਵਿਦੇਸ਼ੀ ਧਰਤੀ 'ਤੇ ਜਾ ਕੇ ਤੀਵੀਂ ਦੇ ਬਦਲੇ ਤੇਵਰ...ਪਤੀ ਨੇ ਚੁੱਕਿਆ ਖੌਫਨਾਕ ਕਦਮ

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ! ਵੰਡੀ ਗਈ ਕਰੋੜਾਂ ਦੀ ਰਾਸ਼ੀ

Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!

Embed widget