ਪੜਚੋਲ ਕਰੋ

Yuvraj Hans: ਯੁਵਰਾਜ ਹੰਸ ਦੀ 'ਮੁੰਡਾ ਰੌਕਸਟਾਰ' ਦੀ ਸ਼ੂਟਿੰਗ ਖਤਮ, 'ਸਾਥ ਨਿਭਾਨਾ ਸਾਥੀਆ' ਫੇਮ ਮੁਹੰਮਦ ਨਾਜ਼ਿਮ ਵੀ ਆਵੇਗਾ ਨਜ਼ਰ

Yuvraj Hans Munda Rockstar Movie: ਪੰਜਾਬੀ ਫਿਲਮ 'ਮੁੰਡਾ ਰੌਕਸਟਾਰ' ਦਾ ਸ਼ੂਟ ਪੂਰਾ ਹੋ ਗਿਆ ਹੈ। ਫਿਲਮ ਦੀ ਸਟਾਰ ਕਾਸਟ ਵੱਲੋਂ ਇਸਦੀ ਅਨਾਊਸਮੈਂਟ ਕੀਤੀ ਗਈ ਹੈ। ਫਿਲਮ 'ਮੁੰਡਾ ਰੌਕਸਟਾਰ' ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ...

Yuvraj Hans Munda Rockstar Movie: ਪੰਜਾਬੀ ਫਿਲਮ 'ਮੁੰਡਾ ਰੌਕਸਟਾਰ' ਦਾ ਸ਼ੂਟ ਪੂਰਾ ਹੋ ਗਿਆ ਹੈ। ਫਿਲਮ ਦੀ ਸਟਾਰ ਕਾਸਟ ਵੱਲੋਂ ਇਸਦੀ ਅਨਾਊਸਮੈਂਟ ਕੀਤੀ ਗਈ ਹੈ। ਫਿਲਮ 'ਮੁੰਡਾ ਰੌਕਸਟਾਰ' ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨਾਲ ਅਦਿਤੀ ਆਰਿਆ ਅਤੇ ਮੁਹੰਮਦ ਨਾਜ਼ਿਮ ਨਜ਼ਰ ਆਉਣਗੇ। ਇਹ ਫਿਲਮ ਇਸੇ ਸਾਲ ਹੀ ਰਿਲੀਜ਼ ਹੋ ਜਾਵੇਗੀ। ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਬਠਿੰਡਾ ਤੇ ਹਿਮਾਚਲ ਪ੍ਰਦੇਸ਼ ਵਿਚ ਕੀਤੀ ਗਈ ਹੈ।

ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਵਜੋਂ ਫੇਮਸ ਤੇ ਅਰਜੁਨ, ਡਕੈਤ, ਖੂਨ ਭਰੀ ਮਾਂਗ ਤੇ ਸ਼ੋਲਾ ਔਰ ਸ਼ਬਨਮ ਵਰਗੀਆਂ ਹਿੱਟ ਤੇ ਚਰਚਿਤ ਕਾਮਯਾਬ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾ ਚੁਕੇ ਸਤਿਆਜੀਤ ਪੁਰੀ ਇਸ ਫਿਲਮ ਦੁਆਰਾ ਬਤੌਰ ਡਾਇਰੈਕਟਰ ਆਪਣੇ ਨਵੇਂ ਸਿਨੇਮਾ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

View this post on Instagram
 
A post shared by Mohammad Nazim Khilji (@khilji_nazim)

ਯੁਵਰਾਜ ਹੰਸ ਦੇ ਫ਼ਿਲਮੀ ਕਰੀਅਰ ਦੇ ਗੱਲ ਕਰੀਏ ਤਾਂ ਉਹ ਕਈ ਸਾਰੀਆਂ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਫਿਲਮ 'ਮੁੰਡਾ ਰੌਕਸਟਾਰ' ਵਿੱਚ ਵੀ ਯੁਵਰਾਜ ਹੰਸ ਦਾ ਅਹਿਮ ਕਿਰਦਾਰ ਦੇਖਣ ਨੂੰ ਮਿਲਿਆ। ਅਦਾਕਾਰਾ ਅਦਿਤੀ ਆਰਿਆ ਇਸ ਤੋਂ ਪਹਿਲਾ ਰਣਜੀਤ ਬਾਵਾ ਦੇ ਨਾਲ ਫਿਲਮ 'ਖਾਓ ਪੀਓ ਐਸ਼ ਕਰੋ' ਦੇ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ। ਹੁਣ ਦਰਸ਼ਕਾਂ ਨੂੰ ਇੰਤਜ਼ਾਰ ਹੈ ਤਾਂ ਬੱਸ ਫਿਲਮ 'ਮੁੰਡਾ ਰੌਕਸਟਾਰ' ਦੀ ਰਿਲੀਜ਼ਿੰਗ ਦਾ ਜੋ ਕਿ ਇਕ ਮਲਟੀ ਸਟਾਰਰ ਫਿਲਮ ਹੈ। ਫਿਲਹਾਲ ਇਹ ਫਿਲਮ ਪਰਦੇ ਉੱਪਰ ਕੀ ਕਮਾਲ ਦਿਖਾਵੇਗੀ ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।

View this post on Instagram
 
A post shared by Yuvraaj Hans (@yuvrajhansofficial)

ਯੁਵਰਾਜ ਹੰਸ ਦੀ ਗੱਲ ਕਰਿਏ ਤਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਆਪਣੇ ਗੀਤਾਂ ਦੇ ਨਾਲ-ਨਾਲ  ਕਲਾਕਾਰ ਆਪਣੇ ਪਰਿਵਾਰ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ। ਹਾਲ ਹੀ ਵਿੱਚ ਯੁਵਰਾਜ ਹੰਸ ਦਾ ਗੀਤ ਸਭ ਮੇਰਾ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਹ ਗੀਤ ਫਿਲਮ ਉਡੀਕਾਂ ਤੇਰੀਆਂ ਦਾ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ

ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ  ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ

ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ

ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Advertisement
ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨਾਂ ਲਈ ਸੀਤ ਲਹਿਰ ਦਾ ਅਲਰਟ, 10 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਜਾਣੋ ਆਪਣੇ ਸ਼ਹਿਰ ਦਾ ਹਾਲ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ  ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਕੀ ਤੁਸੀਂ ਵੀ ਸਾਰੀ ਰਾਤ ਸਿੰਕ 'ਚ ਛੱਡ ਦਿੰਦੇ ਹੋ ਗੰਦੇ ਭਾਂਡੇ? ਹੋ ਸਕਦੀਆਂ ਆਹ ਖ਼ਤਰਨਾਕ ਬਿਮਾਰੀਆਂ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ CNG ਟਰੱਕ ਨਾਲ ਹੋਈ ਟੱਕਰ, ਹੋਇਆ ਜ਼ਬਰਦਸਤ ਧਮਾਕਾ, 5 ਦੀ ਮੌਤ, ਕਈ ਝੁਲਸੇ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
FIR Against Rahul Gandhi: ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਿਲਾਂ, BJP ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਦਰਜ ਕੀਤੀ FIR

ਪ੍ਰਦੂਸ਼ਣ ਕਰਕੇ ਦਿਮਾਗ 'ਤੇ ਪੈ ਰਿਹਾ ਮਾੜਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧ ਰਿਹਾ ਖਤਰਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 20-12-2024

Farmers protest: ਡੱਲੇਵਾਲ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਖਨੌਰੀ ਬਾਰਡਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ

Embed widget